ਜੱਗੀ ਸਰਪੰਚ ।। PART - 77 ।। JAGGI SARPANCH ।। PUNJABI SHORT MOVIE 2024

แชร์
ฝัง
  • เผยแพร่เมื่อ 20 ก.ย. 2024
  • ਜੱਗੀ ਸਰਪੰਚ ।। PART - 77 ।। JAGGI SARPANCH ।। PUNJABI SHORT MOVIE 2024‎@RajuPumar
    ਇਹ ਵੀਡੀਓ ਸਿਰਫ ਇੰਟਰਟੈਨਮਿੰਟ ਲਈ ਬਨਾਈ ਗਈ ਹੈ ਇਸ ਵਿਚ ਸਾਰੇ ਪਾਤਰ ਕਾਲਪਨਿਕ ਹਨ ਕਿਸੇ ਵੀ ਜਾਤ ਧਰਮ ਅਤੇ ਰਾਜਨੀਤੀ ਨੂੰ ਗ਼ਲਤ ਨਹੀਂ ਕਿਹਾ ਗਿਆ
    Instagram I'd Raju Mansa wala
    Team' no. 88727 22943
    Cast
    All taem

ความคิดเห็น • 130

  • @KuldeepSingh-nt3cv
    @KuldeepSingh-nt3cv 2 ชั่วโมงที่ผ่านมา +5

    ਸ਼ਿੰਦਰ ਦੀ ਚੰਗੀ ਸੇਵਾ ਕੀਤੀ

  • @reshamsingh7501
    @reshamsingh7501 47 นาทีที่ผ่านมา +2

    ਦੀਪੀ ਬਹੁਤ ਹੀ ਵਧੀਆ ਸਾਉਗ ਗਾਉਂਦੀ ਹੈ ਬਾਕੀ ਵੀ ਸਾਰੀ ਟੀਮ ਅੱਤ ਕਰਾਉਂਦੀ ਹੈ ਸਿੰਦਰ ਨੂੰ ਹੱਥ ਨਾ ਲਾਉਣ ਦਿਉ ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ 👍❤️

  • @jagjitkumar2446
    @jagjitkumar2446 ชั่วโมงที่ผ่านมา +1

    ਬਹੁਤ ਵਧੀਆ ਵੀਡੀਓ,ਹੁਣ ਸਟੋਰੀ ਬਣੀ👍👏👏

  • @ManjeetSingh-bo1vh
    @ManjeetSingh-bo1vh 2 ชั่วโมงที่ผ่านมา +8

    ਬਹੁਤ ਵਧੀਆ ਸਟੋਰੀ ਆ bai ji ਸਾਰੀ ਟੀਮ ਨੇ ਦਿੱਲ ਜਿੱਤ ਲਿਆ ❤❤

  • @LovelyStudio-v8r
    @LovelyStudio-v8r 2 ชั่วโมงที่ผ่านมา +5

    ਬਹੁਤ ਹੀ ਵਧੀਆ ਵੀਡੀਓ ਹੈ। ਸ਼ਿੰਦਰ ਦਾ ਅਖੀਰਲਾ ਸੀਨ ਬਹੁਤ ਜ਼ਬਰਦਸਤ ਲੱਗਿਆ। God bless all team 🙏🙏🎉🎉❤❤

  • @jatindersingh5294
    @jatindersingh5294 3 ชั่วโมงที่ผ่านมา +5

    ਸ਼ਿੰਦਰ ਕੁਟਵਾ ਦਿੱਤੀ ਓਏ ਜੱਗੀ

  • @BalkerDhanday
    @BalkerDhanday 2 ชั่วโมงที่ผ่านมา +12

    ਬਿੰਦਰੀ ਪਤਾ ਨਹੀਂ ਕਿਥੇ ਅਲੋਪ ਹੋ ਗਈ ਉਸ ਬਿਨਾ ਗੱਲ ਨਹੀਂ ਹੋ ਰਹੀ

    • @BalvirSingh-hv9uj
      @BalvirSingh-hv9uj 2 ชั่วโมงที่ผ่านมา

      Pehla bindri chali gayi te hun lagda shinder v jaogi

  • @AmanDeep-bs8hf
    @AmanDeep-bs8hf ชั่วโมงที่ผ่านมา +1

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤❤❤❤❤❤❤❤❤❤❤

  • @Theranger123
    @Theranger123 2 ชั่วโมงที่ผ่านมา +4

    Shinder di acting sirra

  • @kashmirsingh9623
    @kashmirsingh9623 2 ชั่วโมงที่ผ่านมา +5

    ਸਰਪੰਚ ਨੇ ਛਿੰਦਰ ਮਰਵਾ ਦੇਣੀ

  • @GurdeepSingh-h5q
    @GurdeepSingh-h5q 3 ชั่วโมงที่ผ่านมา +11

    ਬਹੁਤ ਵੱਧੀਆ ਰਾਜੂ ਮਾਨਸਾ ਵਾਲਾ❤❤❤

    • @kakasinghkakasingh9118
      @kakasinghkakasingh9118 ชั่วโมงที่ผ่านมา +1

      ❤❤❤❤😂😂😂😂😢😢😮😮😮😮😅😅😊😊😊

    • @jaspalkaur9831
      @jaspalkaur9831 16 นาทีที่ผ่านมา

      🎉

  • @deepkhalsa7536
    @deepkhalsa7536 3 ชั่วโมงที่ผ่านมา +2

    Bahut badhiya Sarpanch Sahab video banane ka bahut badhiya

  • @SukhmanderSingh-uy3xc
    @SukhmanderSingh-uy3xc ชั่วโมงที่ผ่านมา +1

    ਮੈਂਬਰ ਬੋਲ ਕੇ ਆਇਆ ਸਰਪੰਚ ਨੂੰ ਕਹਿੰਦਾ ਛਿੰਦਰ ਨੂੰ ।ਕੁੱਟੀ ਜਾਂਦੇ ਐ ਬਿੰਦਰੀ ਦੀਪੀ ਪਤਾ ਨੀ ਕਿੱਥੇ ਚੱਲ ਗੲਈਆ ਸ ਸ ਬਾਠਿੰਡੇ ਵਾਲੇ 🎉🎉

  • @boharsingh7725
    @boharsingh7725 2 ชั่วโมงที่ผ่านมา +3

    ਬਹੁਤ ਹੀ ਵਧੀਆ ਵੀਡੀਓ ਬਾਈ
    ਵਾਹ ਜੀ
    👍👍👍👍👍
    👌👌👌👌👌

  • @Taran.__.20
    @Taran.__.20 3 ชั่วโมงที่ผ่านมา +2

    Very very very nice 👌🏻 vedo ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Simar-qx8vz
    @Simar-qx8vz 3 ชั่วโมงที่ผ่านมา +2

    Bhot vdia video ji sare staf Bhot vdia sut krde hun

  • @gurpreetbrar4806
    @gurpreetbrar4806 ชั่วโมงที่ผ่านมา

    ਬਹੁਤ ਸੋਹਣੀ ਵੀਡੀਓ🎥

  • @GurmeetSinghWriter
    @GurmeetSinghWriter ชั่วโมงที่ผ่านมา

    ਬਹੁਤ ਖੂਬ ਜੀ

  • @kuldeepkaur2465
    @kuldeepkaur2465 ชั่วโมงที่ผ่านมา +1

    ਛਿੰਦਰ ਦੀ ਖ਼ੂਬ ਸੇਵਾ ਹੋਈ 😅 ਨਾਲੀ ਸਿੱਧੀ ਜਾਂਦੀ ਐ ਐਵੇਂ ਚਿੱਤੜ ਨਾਂ ਕਰਿਆ ਕਰੋ 😅😂😂

  • @SwaranSingh-f2f
    @SwaranSingh-f2f ชั่วโมงที่ผ่านมา +1

    ਉਏ ਵੱਡੀਆ ਸਰਪੰਚਾ ਮੈ ਤਾ ਕਹਿਣਾ ਤੇਰੀ ਧੀ ਅਤੇ ਪੁਤ ਅਹੇ ਜੇ ਕੰਜਰ ਹੀ ਹੋਣ

  • @RandeepSingh-z4m
    @RandeepSingh-z4m 2 ชั่วโมงที่ผ่านมา +2

    Deepe ji vary nice video

  • @TamanTiwana-os8gg
    @TamanTiwana-os8gg ชั่วโมงที่ผ่านมา +2

    Deepi nyc antery att song

  • @mani.kalyanmani.kalyan6577
    @mani.kalyanmani.kalyan6577 2 ชั่วโมงที่ผ่านมา +1

    ਲੱਗਦਾ ਹੂਨ ਸ਼ਿੰਦਰ ਬੀ ਏਪਿਸੋਡ ਛੱਡ ਕੇ ਜਾਊਂ ਜੋਹ ਕਹੀ ਜਾਂਦੀ ਰਾਤੋਂ ਰਾਤ ਜਾਉਂ

  • @tejasween5438
    @tejasween5438 2 ชั่วโมงที่ผ่านมา +2

    ਸਰਪੰਚ ਤੇ ਪਰਚਾ ਹੋਣਾ ਚਾਹੀਦਾ ਏ ਇਹ ਕਿਧਰ ਦੀ ਸਿਖਿਆ ਏ ਵੀਡੀਓ ਵਿੱਚ ਅਸਲਾ ਨਹੀਂ ਪ੍ਮੋਟ ਕਰਨਾ ਚਾਹੀਦਾ ਇਸ ਦਾ ਬੱਚਿਆਂ ਤੇ ਕੀ ਅਸਰ ਹੋਵੇਗਾ

  • @swaranjitkaur-vw2kq
    @swaranjitkaur-vw2kq 2 ชั่วโมงที่ผ่านมา +2

    ਮੈਬਰ ਦੀ ਗਲਤੀ ਆ ਕੁਟ ਪੈਦੀ ਤੋ ਦੇਖ ਕੇ ਲੰਘ ਗਿਆ

  • @SxcvvDdcg
    @SxcvvDdcg 2 ชั่วโมงที่ผ่านมา +3

    Bachaa lo vechre shinder nuu 😮😮

  • @JassiMasihh-yj5ij
    @JassiMasihh-yj5ij 2 ชั่วโมงที่ผ่านมา +2

    Nice

  • @ManjeetDr-x2j
    @ManjeetDr-x2j 2 ชั่วโมงที่ผ่านมา +1

    Good video sarpanch g

  • @balwantsingh-sm6be
    @balwantsingh-sm6be ชั่วโมงที่ผ่านมา

    Very nice video acting of team is very nice God bless👍

  • @RandeepSingh-z4m
    @RandeepSingh-z4m 2 ชั่วโมงที่ผ่านมา +1

    Vary nice video 🎉🎉🎉🎉🎉

  • @singhjatt-zf1zc
    @singhjatt-zf1zc 2 ชั่วโมงที่ผ่านมา +3

    ❤❤

  • @seemabansal1671
    @seemabansal1671 2 ชั่วโมงที่ผ่านมา +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐

  • @HarjotSingh-jv6ws
    @HarjotSingh-jv6ws 2 ชั่วโมงที่ผ่านมา +1

    Raju very nice movie bro

  • @amreekaulakh4409
    @amreekaulakh4409 3 ชั่วโมงที่ผ่านมา +1

    Very nice video g

  • @GurdialGurdial-p6e
    @GurdialGurdial-p6e 3 ชั่วโมงที่ผ่านมา +2

    Love you 🎉🎉🎉

  • @gurbirsandhu6503
    @gurbirsandhu6503 56 นาทีที่ผ่านมา

    ਏਅਰ gun very nice and realty drama keep it up

  • @NinderBhullar-g7v
    @NinderBhullar-g7v 2 ชั่วโมงที่ผ่านมา +1

    Sirraa bai

  • @im_garrys
    @im_garrys 2 ชั่วโมงที่ผ่านมา +1

    Bhut ghaint ji❤😂😊😊

  • @harwindersinghharrybrar5308
    @harwindersinghharrybrar5308 2 ชั่วโมงที่ผ่านมา +1

    Very nice video bro

  • @JagguMaor
    @JagguMaor 3 ชั่วโมงที่ผ่านมา +1

    Nyc

  • @mandeepkaur1824
    @mandeepkaur1824 2 ชั่วโมงที่ผ่านมา +2

    Derpy nice ❤

  • @surmukhsingh9429
    @surmukhsingh9429 35 นาทีที่ผ่านมา

    ਜਮਾਂ ਸ਼ਿਰੇ àaaaaaaaaaaaaaaaaa ਦੀਪੀ,,, vvvvvvvvvggggooodd

  • @paramjeetKaur-xd2mn
    @paramjeetKaur-xd2mn ชั่วโมงที่ผ่านมา

    ਸਰਪੰਚ ਮਾੜਾ ਜਾ ਤਮੀਆ ਨਾਲ ਐਨਿਆ ਨਾਲ ਬਣਦੀਐ 😂😂😂

  • @ParamjitKaur-dy8lz
    @ParamjitKaur-dy8lz 3 ชั่วโมงที่ผ่านมา +1

    Sat

  • @shankarduggal5658
    @shankarduggal5658 ชั่วโมงที่ผ่านมา

    Jordar Acting hai ☺️

  • @navigurmukh4842
    @navigurmukh4842 2 ชั่วโมงที่ผ่านมา +2

    ❤❤❤❤❤❤❤❤❤

  • @JagjeetSingh-bq4og
    @JagjeetSingh-bq4og 3 ชั่วโมงที่ผ่านมา +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @navvirdi3357
    @navvirdi3357 3 ชั่วโมงที่ผ่านมา +1

    Good like nice vead❤❤❤❤❤❤

  • @Chiman-ol3vu
    @Chiman-ol3vu 3 ชั่วโมงที่ผ่านมา +1

    ❤ nice 💯

  • @DeepakKumar-vz4tq
    @DeepakKumar-vz4tq 3 ชั่วโมงที่ผ่านมา +1

    🎉🎉

  • @FumanSingh-ky9qq
    @FumanSingh-ky9qq 12 นาทีที่ผ่านมา

    Very nice Sarpanch ji

  • @GurpreetSingh-sp6uh
    @GurpreetSingh-sp6uh 2 ชั่วโมงที่ผ่านมา +1

    👌

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ ชั่วโมงที่ผ่านมา

    ਸਰਪੰਚੀ ਤਾਂ ਸਰਪੰਚਣੀ ਕੋਲ ਸੀ
    ਓਹ ਭੱਜ ਗਈ ਤਾਂ ਫੇਰ ਸਰਪੰਚ ਕਾਹਦਾ
    ਸਰਪੰਚੀ ਕੈਂਸਲ

  • @ArshdeepSingh-do6qj
    @ArshdeepSingh-do6qj 49 นาทีที่ผ่านมา

    ਸਰਪੰਚ ਰੰਡ।

  • @GurwinderKhiara-gn5ud
    @GurwinderKhiara-gn5ud 27 นาทีที่ผ่านมา

    Very nice Video 👌👍

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ ชั่วโมงที่ผ่านมา +1

    ਅੱਜ ਤੱਕ ਮੈਂਬਰ ਨੂੰ ਸਿਆਣਾ ਸਮਝੀ ਗਿਆ
    ਅੱਜ ਮੈਂਬਰ ਵੀ ਭੋਰ ਗਿਆ
    ਲੁੱਚੀ ਤੀਮੀ ਤੇ ਲੁੱਚੇ ਸਰਪੰਚ ਦਾ ਸਾਥ ਦੇ ਕੇ
    ਐਵੇਂ ਡਰੀ ਜਾਂਦੇ ਆ ਰਫਲ ਤੋਂ
    6 ਫੁੱਟ ਬੰਦਾ ਕੁਲਵੰਤ ਥੱਪੜ ਮਾਰੇ ਸਰਪੰਚ ਰਫਲ ਕੀ ਵਿਚੇ ਮੂਤਦਾ ਫਿਰੂ😂😂😂😂😂😂😂

  • @jaspalsingh8653
    @jaspalsingh8653 2 ชั่วโมงที่ผ่านมา +1

    Without bindri ,this program is uncomplate

  • @sukhdeepsidhu2342
    @sukhdeepsidhu2342 5 นาทีที่ผ่านมา

    Very nice video bro 👍

  • @Gurjeetsingh-mx9ic
    @Gurjeetsingh-mx9ic 25 นาทีที่ผ่านมา

    Very nice video ❤❤❤❤❤

  • @Simar-qx8vz
    @Simar-qx8vz 3 ชั่วโมงที่ผ่านมา +1

    Good morning ji

  • @Karanaujlafan142
    @Karanaujlafan142 2 ชั่วโมงที่ผ่านมา

    Very nice ji

  • @MrSigh-i4o
    @MrSigh-i4o 30 นาทีที่ผ่านมา

    Very good

  • @Tarijhabbar
    @Tarijhabbar 3 ชั่วโมงที่ผ่านมา +1

    ❤🎉❤🎉❤🎉❤🎉❤🎉❤

  • @harmandhaliwal2842
    @harmandhaliwal2842 ชั่วโมงที่ผ่านมา

    Nice Video

  • @GurpreetSingh-mi9mi
    @GurpreetSingh-mi9mi ชั่วโมงที่ผ่านมา

    Nice video veer ji ❤❤❤❤❤❤❤😂😂😂😂😂

  • @janigill431
    @janigill431 ชั่วโมงที่ผ่านมา

    Very Good❤❤❤❤

  • @Bangashiv
    @Bangashiv 2 ชั่วโมงที่ผ่านมา +2

    So Nice Video
    ❤❤❤❤❤

  • @Tarijhabbar
    @Tarijhabbar 3 ชั่วโมงที่ผ่านมา +1

    ❤❤ ਰਾਜੂ ਬਾਈ ਜੀ ਤੈਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹੀ ਟੀਮ ਨੂੰ ਬਹੁਤ ਬਹੁਤ ਵਧਾਈ ਬਾਈ ਜੀ ਬਹੁਤ ਹੀ ਸੋਹਣੀ ਵੀਡੀਓ ਬਣਾਈ ਹੈ ਰੱਬ ਇਸੇ ਤਰਾਂ ਤੁਹਾਡੀ ਚੜਦੀ ਕਲਾ ਰੱਖੇ ਰਾਜੂ ਬਾਈ ਜੀ ਦਿਲੋ ਦੁਆ ਕਰਦਾ ਹਾਂ ਮੈਂ ਕਿ ਤੁਹਾਡੇ ਘਰੇ ਸੁੱਖ ਸ਼ਾਂਤੀ ਰਹੇ ਬਾਈ ਜੀ ਧੰਨਵਾਦ ਤੁਹਾਡਾ ਰਾਜੂ ਵੀਡੀਓ ਬਣਾਉਣ ਲਈ ਬਾਈ ਜੀ

  • @user-qp9dl6wc7i
    @user-qp9dl6wc7i 2 ชั่วโมงที่ผ่านมา +1

    Gd ❤❤❤❤ video 😂😂😂 ni ❤❤👍👍👍🎉🎉🎉💐💐💐

    • @jasu165
      @jasu165 ชั่วโมงที่ผ่านมา +1

      Next part78❤❤

    • @jasu165
      @jasu165 ชั่วโมงที่ผ่านมา

      Nice video❤❤

  • @PartapSingh-uq7yh
    @PartapSingh-uq7yh 3 ชั่วโมงที่ผ่านมา +1

    Sainder😂😂😂😂😂

  • @HardeepSingh-mq7vx
    @HardeepSingh-mq7vx 12 นาทีที่ผ่านมา

    👌👌

  • @SukhwinderSingh-qe2gj
    @SukhwinderSingh-qe2gj 3 ชั่วโมงที่ผ่านมา +2

    Sender da chhapala. Veadea lagea😢

  • @Naveenalshah
    @Naveenalshah 3 ชั่วโมงที่ผ่านมา +2

    78

  • @MuhammadAslam-un9cc
    @MuhammadAslam-un9cc 3 ชั่วโมงที่ผ่านมา +1

    Bindri ka seen lazmi Dala karo

  • @Simar-qx8vz
    @Simar-qx8vz 3 ชั่วโมงที่ผ่านมา +2

    Raju ji me tuhade nal gll krniaa tusi gll FC book te kroge

  • @HoneySingh-hh3yt
    @HoneySingh-hh3yt 31 นาทีที่ผ่านมา

    ❤❤❤❤❤❤❤

  • @GaganBawa-w1e
    @GaganBawa-w1e 2 ชั่วโมงที่ผ่านมา +1

    🎉🎉🎉😅😅

  • @KaramjeetKaur-hd3tb
    @KaramjeetKaur-hd3tb 3 ชั่วโมงที่ผ่านมา +3

    Bindri kehte aa gai ji nale sarpancni kethe onu lai ke ao please ❤😂🎉😢😮😅😊

  • @GeetaChopra-f8w
    @GeetaChopra-f8w 3 ชั่วโมงที่ผ่านมา +1

    Gori Bebe ko bhi add kro

  • @hargundeep4203
    @hargundeep4203 3 นาทีที่ผ่านมา

    Shinder di seva hoi swaad aa gya

  • @ParamjeetKaur-i8j
    @ParamjeetKaur-i8j 3 ชั่วโมงที่ผ่านมา +1

    Very very nice viedo👍👌🤟😊

  • @jaswinderkaur-xy4nm
    @jaswinderkaur-xy4nm 59 นาทีที่ผ่านมา

    Good acting chhinder and Jaggi sarpanch and kulvant good acting super duper

  • @shallysamrala1164
    @shallysamrala1164 3 ชั่วโมงที่ผ่านมา +2

    Lutro kitha gyi jaggi bai

  • @KulwinderKaur-sj7jk
    @KulwinderKaur-sj7jk 18 นาทีที่ผ่านมา

    ❤❤❤❤❤❤❤❤❤❤❤

  • @ranjitcharna2934
    @ranjitcharna2934 ชั่วโมงที่ผ่านมา

    👍🙏😄👌

  • @Simar-qx8vz
    @Simar-qx8vz 2 ชั่วโมงที่ผ่านมา +1

    Jaggi ji dso mere nal gll Kroger birji me video di nolj leniaa bro

  • @ParamjitSingh-eu6rc
    @ParamjitSingh-eu6rc 2 ชั่วโมงที่ผ่านมา +2

    Miti teri gana ka bat

  • @SheraAssal
    @SheraAssal ชั่วโมงที่ผ่านมา

    🙏🙏👌👌❤❤❤🌹🌹🌹😂😂😂

  • @gurjeetsingh742
    @gurjeetsingh742 ชั่วโมงที่ผ่านมา

    ਸਰਪੰਚ ਦਾ ਇੰਜਣ ਕਰੋ

  • @HashmeetBrar-uw4op
    @HashmeetBrar-uw4op ชั่วโมงที่ผ่านมา +1

    Where is Bendri

  • @Simar-qx8vz
    @Simar-qx8vz 3 ชั่วโมงที่ผ่านมา +2

    Me video sikhniaa ne bnanniaa

  • @NirmalSingh-hn7lc
    @NirmalSingh-hn7lc 3 ชั่วโมงที่ผ่านมา +27

    ਸਰਪੰਚ ਤੇ ਪਰਚਾ ਕਰਨਾ ਚਾਹੀਦਾ ਅਸਲਾ ਪ੍ਰਮੋਟ ਕਰਦਾ ਵੀਡੀਓ ਵਿੱਚ

    • @TOTAL-ATTITUDE-GAMER-gd1uz
      @TOTAL-ATTITUDE-GAMER-gd1uz 3 ชั่วโมงที่ผ่านมา +4

      😅

    • @kulwantkaur7153
      @kulwantkaur7153 2 ชั่วโมงที่ผ่านมา +1

      asla kihra mari chij a.
      asla a nsha nhiii.
      marre km li na vrto eh bout vdiaa a

    • @NirmalSingh-hn7lc
      @NirmalSingh-hn7lc 2 ชั่วโมงที่ผ่านมา +1

      @@kulwantkaur7153 ਪੰਜਾਬੀ ਵਿੱਚ ਲਿਖਿਆ ਕਰੋ ਜੀ

    • @gurukirpa-w5p
      @gurukirpa-w5p 2 ชั่วโมงที่ผ่านมา +1

      Chiri mar bandok a eh, original nhi haigi​@@TOTAL-ATTITUDE-GAMER-gd1uz

    • @PreetSandhu-m6h
      @PreetSandhu-m6h ชั่วโมงที่ผ่านมา

      Tatermar baduokh parmout 😂😂karda peya

  • @gursewakgursewak5904
    @gursewakgursewak5904 3 ชั่วโมงที่ผ่านมา +1

    ❤🎉😂😂

  • @rajindersingh5303
    @rajindersingh5303 42 นาทีที่ผ่านมา

    😂😂😂😂😂😂😂😂😂🎉🎉🎉🎉🎉🎉🎉🎉❤❤❤❤❤❤❤

  • @karnailsingh8882
    @karnailsingh8882 8 นาทีที่ผ่านมา

    Je tun sarpnch lokan nu mar vast ni 3fut da haiga

  • @SimarKaur-u5g
    @SimarKaur-u5g 7 นาทีที่ผ่านมา

    Bindri nu v lai ayi kithe chal gai ghuman

  • @ladirandhawa3808
    @ladirandhawa3808 3 นาทีที่ผ่านมา

    Village name. Ki.hai

  • @Sky12-c1s
    @Sky12-c1s ชั่วโมงที่ผ่านมา

    😂

  • @jashan_majri_4805
    @jashan_majri_4805 3 ชั่วโมงที่ผ่านมา +1

    ਬਹੁਤ ਵਧੀਆ ਵੀਡੀਓ ਪਰਾ ਰਾਜੂ ❤❤

  • @kashmirsingh9623
    @kashmirsingh9623 2 ชั่วโมงที่ผ่านมา +1

    ਤਰਪੰਤ ਨੇ ਥੂਤ ਨਹੀਂ ਦੇਣਾ ਤੁਤੀ ਤੜੇ ਭਾਲਦੇੳ