ਮਿੱਠੋ ਮਾਸੀ (ਭਾਗ-6)Mitho Massi (Ep-6)New Punjabi Webseries 2024 ! Dhillon Mansa wala !Aman Dhillon

แชร์
ฝัง
  • เผยแพร่เมื่อ 26 ธ.ค. 2024

ความคิดเห็น • 174

  • @BakhshishKaur-t7i
    @BakhshishKaur-t7i 13 ชั่วโมงที่ผ่านมา +24

    ਧਨ ਧਨ ਸ਼ੀਗੁਰੂ ਗੋਬਿੰਦ ਸਿੰਘ ਜੀ ਅਤੇ ਚਾਰੇ ਸਾਹਿਬ ਜਾਦੇ

    • @neenarani8055
      @neenarani8055 10 ชั่วโมงที่ผ่านมา +1

      Varynice

  • @KulwinderShergillShergil
    @KulwinderShergillShergil 11 ชั่วโมงที่ผ่านมา +8

    ਸਰਬੰਸਦਾਨੀ ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਸਿੰਘ ਬਾਬਾ ਜੁਝਾਰ ਸਿੰਘ ਜੀ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿਨ ਕੋਟ ਪ੍ਰਨਾਮ 🙏

  • @TalwinderKaur800
    @TalwinderKaur800 13 ชั่วโมงที่ผ่านมา +7

    ਅਭੀ Good ਐਕਟਿੰਗ ਹਰੇਕ ਰੋਲ਼ ਬਹੁਤ ਬਦੀਆ ਕਰਦਾ ਨੰਬਰ ਵਨ ਹੀਰੋ ਆ ਅਭੀ ❤❤❤❤❤❤❤

  • @ManjeetKaur-wb4py
    @ManjeetKaur-wb4py 14 ชั่วโมงที่ผ่านมา +20

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜੁਜਾਰ ਸਿੰਘ ਜੀ ਫਤਿਹ ਸਿੰਘ ਜੀ ਜੋਰਾਵਰ ਸਿੰਘ ਜੀ

  • @Maninder_brar
    @Maninder_brar 15 ชั่วโมงที่ผ่านมา +59

    ਧੰਨ ਧੰਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏ਧੰਨ ਧੰਨ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ,,,ਧੰਨ ਤੁਹਾਡੀ ਕੁਰਬਾਨੀ 🙏🙏ਵਾਹਿਗੁਰੂ ਜੀ ਸਭ ਦੇ ਬੱਚਿਆ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

    • @rameshkumari9837
      @rameshkumari9837 12 ชั่วโมงที่ผ่านมา +5

      ❤❤ sonia ji lunki me namak mirch daal lvo

    • @manidhaliwal2404
      @manidhaliwal2404 10 ชั่วโมงที่ผ่านมา

      ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
      ਛੋਟੇ ਸਾਹਿਬਜ਼ਾਦੇ ਮਾਤਾ ਗੁਜ਼ਰ ਕੋਰ ਜੀ

  • @sarbansingh4422
    @sarbansingh4422 13 ชั่วโมงที่ผ่านมา +12

    ਰਾਜ ਪੁੱਤਰ ਗੁੱਸਾ ਨਾ ਮੰਨੀ ਕਹਿੰਦਾ ਤੂੰ ਨਹੀਂ ਮੰਨਦਾ ਪੁੱਤਰ ਰੱਬ ਦਾ ਜੂੜਾ ਰੱਖ ਸੋਹਣਾ ਸਿੱਖ ਸਾਜ ਬਹੁਤ ਸੋਹਣਾ ਤੁਹਾਡਾ ਵੀ ਮੈਂ ਬਹੁਤ ਪਿਆਰ ਨੇ ਵੇਖਦਾ ਬਹੁਤ ਸੋਹਣੇ ਐਕਟਿੰਗ ਤੇਰੀ ਤੇ ਬੇਟੀ ਦੀ ਬਰਾਬਰ ਤੁਹਾਨੂੰ ਤੰਦਰੁਸਤੀ ਦੇਵੇ ਪਰ ਤੂੰ ਸਰਦਾਰ ਬਣ ਜਾਵੇ ਮੇਰੀ ਇੱਕ ਬੇਨਤੀ ਮੰਨ ਲਓ ਬਜੁਰਗ ਦੀ ਵਾਹਿਗੁਰੂ ਖਾਲਸਾ

  • @ParmjitKaur-c5c
    @ParmjitKaur-c5c 11 ชั่วโมงที่ผ่านมา +5

    ਸਰਬੰਸਦਾਨੀ ਸ੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ

  • @Reeta_Rani__
    @Reeta_Rani__ 11 ชั่วโมงที่ผ่านมา +2

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ ਜੀ ਅਗਲਾ ਭਾਗ ਜਲਦੀ ਤੋਂ ਜਲਦੀ ਪਾ ਦਿਓ ਵੀਰ 👍👍👍👍

  • @SukhpreetKauruppal
    @SukhpreetKauruppal 9 ชั่วโมงที่ผ่านมา +1

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰਾਜ ਵੀਰ ਜੀ ਵਾਹਿਗੁਰੂ ਮਿਹਰ ਕਰੇ ਸਾਰੀ ਟੀਮ ਤੇ ❤❤❤❤❤👍🏽👍🏽👍🏽👍🏽👍🏽👍🏽💐🌺🌹🥀💞💞💞💞🙏🏽

  • @mandeepmann8730
    @mandeepmann8730 11 ชั่วโมงที่ผ่านมา +2

    Very nice video ji, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ਸਾਰਿਆਂ 🎉🎉🎉❤❤

  • @jashansandhu2966
    @jashansandhu2966 15 ชั่วโมงที่ผ่านมา +4

    ਬਹੁਤ ਵਧੀਆ ਵੀਡੀਓ ਰਾਜ ਵੀਰ ਤੇ ਅਮਨ ਜੀ ਬਹੁਤ ਵਧੀਆ ਐਕਟਿੰਗ ਹੈ ਅਮਨ ਜੀ ਤੁਹਾਡੇ ਸੂਟ ਵਧੀਆ ਹੁੰਦੇ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ

  • @HarpalSidhu-r7t
    @HarpalSidhu-r7t 12 ชั่วโมงที่ผ่านมา +2

    ਬਹੁਤ ਧੰਨਵਾਦ ਬਹੁਤ ਵਧੀਆ ਲੱਗੀ ੱਵੀਡੀਓ ਰਾਜ ਸਿੱਧੂ ਫਾਜਿਲਕਾ

  • @ManjeetKaur-lf4ws
    @ManjeetKaur-lf4ws 12 ชั่วโมงที่ผ่านมา +3

    Very nice video. God bless you all team members..Charno ta sachi mitho massi hai. Gallan vich kise nu v piche chad dewe.

  • @rupinderkaur8043
    @rupinderkaur8043 14 ชั่วโมงที่ผ่านมา +4

    ਸੀਬੋ ਬੇਬੇ ਦਾ ਸੂਟ ਬਹੁਤ ਸੋਹਣਾ ਏ

  • @BhupinderSandhu-b9f
    @BhupinderSandhu-b9f 14 ชั่วโมงที่ผ่านมา +3

    ਅਮਨ ਦੀ ਜੀ ਤੁਸੀਂ ਬਹੁਤ ਸੋਣੇ ਆ ਤੇ ਥੋਡੀ ਵਾਜਾ ਤੇ ਰਾਜ ਬਾਈ ਨਾ ਜੋੜੀ ਬਹੁਤ ਸੋਹਣੀ ਆ ਜੋੜੀ ਆ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੋ ਜੀ ❤❤

  • @gagandeepkaur-ll4hg
    @gagandeepkaur-ll4hg 13 ชั่วโมงที่ผ่านมา +3

    Buth vadia video a aman ਦੀਦੀ ji wmk ❤❤❤

  • @kaurjotmehndidesign23
    @kaurjotmehndidesign23 14 ชั่วโมงที่ผ่านมา +5

    Rajvveer or aman di dii nok shok bhottt vdiaa lgdi aaa❤❤❤❤😊😊😊😊😅😅😅😅

  • @alkadhariwal3379
    @alkadhariwal3379 14 ชั่วโมงที่ผ่านมา +11

    ਹਲਕਿਆਂ ਜੀ ਗੱਲਾਂ ਨੇ, ਕੋਈ ਖਾਸ ਕਹਾਣੀ ਨਹੀਂ, ਟਾਈਮ ਪਾਸ ਹੀ ਕਰੀ ਜਾਂਦੇ ਨੇ, ਚਰਨੋਂ ਥੋੜਾ ਐਕਟਿੰਗ change ਕਰੇ, ਉਈਂ ਗੱਲਾਂ ਲਮਕਾ ਕੇ ਬੋਲੀ ਜਾਂਦੀ ਹੈ,ਜਮਾ ਟਾਈਮ ਪਾਸ ਹੈ,ਕੋਈ interest ਨਹੀਂ ਬਣਦਾ

  • @TalwinderKaur800
    @TalwinderKaur800 13 ชั่วโมงที่ผ่านมา +5

    ਅਮਨ ਬਹੁਤਾ ਬੋਲਣ ਲੱਗ ਪਈ ਤੂੰ ਤਾਂ ਬਹੁਤ ਸਿਆਣੀ ਸੀ ਸਿਆਣੀ ਬਣ ਕੇ ਰਹਿ ਪਿਆਰ ਨਾਲ ਬੋਲਿਆ ਕਰ 😂😂😂😂😂

    • @Maninder_brar
      @Maninder_brar 11 ชั่วโมงที่ผ่านมา

      @@TalwinderKaur800 ਰਾਜ ਬਾਈ ਨੂੰ ਤਾਂ ਗੱਲ ਨਹੀਂ ਕਰਨ ਦਿੱਤੀ 🤣

  • @Kaur-m4j
    @Kaur-m4j 15 ชั่วโมงที่ผ่านมา +11

    ਪਹਿਲਾਂ ਵਰਗੇ ਵਧੀਆ ਸੀਰੀਜ਼ ਲੈਕੇ ਆਓ ,

    • @manidhaliwal2404
      @manidhaliwal2404 10 ชั่วโมงที่ผ่านมา

      ਕੋ😅 ਵਧੀਆ ਵੀਡੀਓ ਬਣਾਉ

  • @TalwinderKaur800
    @TalwinderKaur800 12 ชั่วโมงที่ผ่านมา +2

    ਅੱਜ ਤਾਂ ਸੀਬੋ ਤੇ ਚਰਨੋਂ ਦੀਆ ਗਲਾਂ ਹੀ ਹੋਣੀਆ 😂😂😂😂😂

  • @SatwantSingh-ds4uz
    @SatwantSingh-ds4uz 9 ชั่วโมงที่ผ่านมา

    ਬਹੁਤ ਵਧੀਆ ਪੁੱਤਰ ਜੀ❤ਤੌ🙏🏻🐅

  • @SimranSingh-zx4wj
    @SimranSingh-zx4wj 14 ชั่วโมงที่ผ่านมา +1

    ਵੈਰੀ ਵੈਰੀ ਨਾਈਸ ਵੀਡੀਓ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ❤❤❤❤❤❤❤❤

  • @Amandeepkaur-rx7xd
    @Amandeepkaur-rx7xd 15 ชั่วโมงที่ผ่านมา +4

    ਅੰਜਲੀ ਤੂੰ ਤਾਂ ਭਾਬੀ ਦੀ ਵੀ ਮਾਂ ਆ 😅😅😅

  • @vartiyasaabvlog4193
    @vartiyasaabvlog4193 10 ชั่วโมงที่ผ่านมา +1

    Bhut ghint story ❤🙏🙏

  • @Kaur-m4j
    @Kaur-m4j 15 ชั่วโมงที่ผ่านมา +4

    ਇਹ ਤਾਂ ਇੰਟਰਸਟਡ ਜਿਹੇ ਨੀ ਹੈਗੇ

  • @lakhwindersinghsingh3742
    @lakhwindersinghsingh3742 15 ชั่วโมงที่ผ่านมา +2

    ਵਧੀਆ ਵੀਡੀਓ ਆ❤❤❤

  • @jagtarkhan7218
    @jagtarkhan7218 8 ชั่วโมงที่ผ่านมา

    Aman didi toda black suit byut sohna 🎉❤❤tusi v byut sohne oo

  • @sukhdeepsidhu2342
    @sukhdeepsidhu2342 15 ชั่วโมงที่ผ่านมา +2

    Very nice story Rajveer Dhillon veer, Aman dhillon sister ji 🎉 🎈🌷

  • @BhuraSingh-d8u
    @BhuraSingh-d8u 12 ชั่วโมงที่ผ่านมา +2

    Abhi veer di good acting❤

  • @Kamaljitkaurwm5hg5sg4e
    @Kamaljitkaurwm5hg5sg4e 14 ชั่วโมงที่ผ่านมา +5

    ਅਮਨ ਕੁਝ ਜਿਆਦਾ ਹੀ ਬੋਲਣ ਲੱਗ ਪਈ ਆ

  • @ManjitKaur-lu7oy
    @ManjitKaur-lu7oy 14 ชั่วโมงที่ผ่านมา +1

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ ਅਗਲਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤❤

  • @amanjotsingh4114
    @amanjotsingh4114 12 ชั่วโมงที่ผ่านมา +1

    Very nice video ❤❤❤❤Aman didi and Raj veerji

  • @ਵਿਗੜਿਆਜੱਟ-ਥ2ਝ
    @ਵਿਗੜਿਆਜੱਟ-ਥ2ਝ 12 ชั่วโมงที่ผ่านมา

    ਬੁਹਤ ਹੀ ਸੋਣੀ ਵੀਡੀਓ ਆ 🎉 ਅੰਜਲੀ ਨੇ ਸੂਟ ਬੁਹਤ ਹੀ ਸੋਣਾ ਏ ਕਲਰ ਬੁਹਤ ਹੀ ਪਿਆਰਾ ਹੈ ਕਸ਼ਮੀਰ ਕੌਰ ਹੁਸ਼ਿਆਰਪੁਰ ਤੋਂ 🎉🎉🎉🎉

  • @ShinderpalKaurSidhu-j8u
    @ShinderpalKaurSidhu-j8u 13 ชั่วโมงที่ผ่านมา +2

    Dhan Dhan SRI Guru Gobind Singh ji

  • @Arsh6232
    @Arsh6232 12 ชั่วโมงที่ผ่านมา +2

    Very nice video Aman didi ❤❤❤ Raj veer ji 👌👌👌👍👌💕💕💐💐

  • @BoharDhillon-hw3uc
    @BoharDhillon-hw3uc 15 ชั่วโมงที่ผ่านมา +4

    Very Very nice video ji 👍👍👍👍👍
    👌👌👌👌👌

    • @shivji9205
      @shivji9205 14 ชั่วโมงที่ผ่านมา

      i8

  • @GurpreetSingh-fg2kv4
    @GurpreetSingh-fg2kv4 11 ชั่วโมงที่ผ่านมา +1

    ਹਾਂਜੀ ਬਾਈ ਜੀ ਬਹੁਤ ਵਧੀਆ ਵੀਡੀਓ ਬਣਾਉਣੇ ਆ ਤੁਸੀਂ ਬਾਈ ਜੀ ਜੋੜ ਮੇਲੇ ਤੇ ਹਰੇਕ ਬੰਦਾ ਜਾਓ ਜਰੂਰ ਜਾਓ ਕਰਦਾ ਇੱਕ ਮੈਂਬਰ ਜਰੂਰ ਜਾਓ ਗੁਰਪ੍ਰੀਤ ਮੋਗਾ

  • @babybansal7679
    @babybansal7679 14 ชั่วโมงที่ผ่านมา +2

    Bhut vadia aa nest video jaldi to jaldi aawaye

  • @SatwantSingh-ds4uz
    @SatwantSingh-ds4uz 9 ชั่วโมงที่ผ่านมา

    ਵੈਰੀਨਾਈਸਬੇਟਾਜੀ❤ਤੌ🙏🏻🐅

  • @kiratkaur7029
    @kiratkaur7029 15 ชั่วโมงที่ผ่านมา +1

    ਬਹੁਤ ਵਧੀਆ ਵੀਡਿਓ ਹੈ

  • @gillsaman3384
    @gillsaman3384 9 ชั่วโมงที่ผ่านมา

    All characters r doing well work.❤❤❤❤

  • @seemaseema3908
    @seemaseema3908 10 ชั่วโมงที่ผ่านมา +1

    Nahi ji bohot sone aa sterile aa nice 👍

  • @VarinderSingh-k9o
    @VarinderSingh-k9o 11 ชั่วโมงที่ผ่านมา +1

    Waheguru ji maher karni 🎉🎉😮😮

  • @BalwinderSingh-zb6gc
    @BalwinderSingh-zb6gc 12 ชั่วโมงที่ผ่านมา

    ਬਹੁਤ ਸੋਹਣੀ ਵੀਡਿਉ ਆ ਜੀ

  • @tarnpreetsingh8334
    @tarnpreetsingh8334 7 ชั่วโมงที่ผ่านมา

    🙏🏻🙏🏻🙏🏻🙏🏻🙏🏻🌷🌷🌷🌷🌷waheguru ji

  • @CharnjitCheema-h2h
    @CharnjitCheema-h2h 12 ชั่วโมงที่ผ่านมา +1

    Very very good sorry Aman putt ❤❤❤❤❤

  • @ramandandiwal4352
    @ramandandiwal4352 14 ชั่วโมงที่ผ่านมา +2

    Gagandeep ❤❤❤❤❤❤❤❤❤❤❤❤❤❤❤❤

  • @babybansal7679
    @babybansal7679 14 ชั่วโมงที่ผ่านมา +2

    God bless u all team members

  • @shaminderkaursandhu9747
    @shaminderkaursandhu9747 13 ชั่วโมงที่ผ่านมา +1

    Very nice video good job all team members good job all team very nice message ❤❤

  • @manidhaliwal2404
    @manidhaliwal2404 10 ชั่วโมงที่ผ่านมา +1

    ਸਹੀ ਗੱਲ ਹੈ ਇਸ ਕਹਾਣੀ ਵਿੱਚ ਕੋਈ ਮਜ਼ਾ ਨੀ ਆ ਰਿਹਾ। ਫ਼ਾਲਤੂ ਇਵੇਂ ਖਿੱਚੀ ਜਾਂਦੇ ਨੇ

  • @JassiKaur-w3d
    @JassiKaur-w3d 15 ชั่วโมงที่ผ่านมา +1

    Very very nice video God bless you Aman dhillon sister Rajveer dhillon Veer ji ❤❤❤❤❤❤❤❤🎉🎉🎉🎉🎉🎉❤❤❤

  • @BalrajSingh-uy4um
    @BalrajSingh-uy4um 12 ชั่วโมงที่ผ่านมา +1

    Nic story ji ❤❤

  • @manjindersingh1822
    @manjindersingh1822 12 ชั่วโมงที่ผ่านมา

    Very nice video ji waheguru bless u ji

  • @gamingwithvansh6507
    @gamingwithvansh6507 10 ชั่วโมงที่ผ่านมา

    Very nice story ❤❤❤❤

  • @vmix-ki3zs
    @vmix-ki3zs 11 ชั่วโมงที่ผ่านมา

    Abhi aman raj te seebo bebe is very nice actor ❤❤🎉🎉🎉

  • @sukhdevsingh-je6hp
    @sukhdevsingh-je6hp 15 ชั่วโมงที่ผ่านมา +1

    Good nice ji 🙏 good masaj je 🙏

  • @JagsirSingh-g3u
    @JagsirSingh-g3u 13 ชั่วโมงที่ผ่านมา +3

    Very nice ❤

    • @JagsirSingh-g3u
      @JagsirSingh-g3u 13 ชั่วโมงที่ผ่านมา +1

      Good night Aman Didi

  • @kuldipkaur2440
    @kuldipkaur2440 12 ชั่วโมงที่ผ่านมา +1

    Very nice Video 🙏🙏 kuldip Kaur kaleke Baggapurana

  • @sarbjitkaur9202
    @sarbjitkaur9202 15 ชั่วโมงที่ผ่านมา +1

    Very nice God bless 🙏🙏❤❤

  • @avtarbrar-dm8wg
    @avtarbrar-dm8wg 7 ชั่วโมงที่ผ่านมา

    Very nice video thanks

  • @BalkerDhanday
    @BalkerDhanday 11 ชั่วโมงที่ผ่านมา

    ਅੰਜਲੀ ਦਾ ਰਿਸ਼ਤਾ ਲੱਗਦਾ ਹਰਜੀਤ ਨਾਲ ਹੀ ਹੋਓਗਾ😊😊😊

  • @babybansal7679
    @babybansal7679 14 ชั่วโมงที่ผ่านมา +2

    Nest video jaldi to jaldi aawaye

  • @GurcharanCharan-y6g
    @GurcharanCharan-y6g 13 ชั่วโมงที่ผ่านมา +1

    👌👌👌👌👌👍👍👍👍👍

  • @RanaJaveed-hg4lc
    @RanaJaveed-hg4lc 8 ชั่วโมงที่ผ่านมา

    Hahahaha 😂 hahahahaha 😂
    Raj bhai Bibi nu chainni pa dain ge Aman sister nu dudh di kainni pa dain ge 😁

  • @trallasongbabbumaangrewal4067
    @trallasongbabbumaangrewal4067 10 ชั่วโมงที่ผ่านมา

    Badneyat ਜਨਾਨੀ next episode bnao

  • @RituRitu-lr5nu
    @RituRitu-lr5nu 13 ชั่วโมงที่ผ่านมา +1

    Ky❤❤

  • @SAMSUNGJ-md4ek
    @SAMSUNGJ-md4ek 13 ชั่วโมงที่ผ่านมา +1

    Very nice video 🙏❤❤❤🇵🇰

  • @JagmeetKaur-d5r
    @JagmeetKaur-d5r 12 ชั่วโมงที่ผ่านมา +1

    🎉🎉❤❤❤

  • @JaskarnSingh-w1k
    @JaskarnSingh-w1k 11 ชั่วโมงที่ผ่านมา +1

    🎉🎉🎉🎉🎉

  • @babybansal7679
    @babybansal7679 14 ชั่วโมงที่ผ่านมา +2

    Good job

  • @KuldeepKour-o9j
    @KuldeepKour-o9j 15 ชั่วโมงที่ผ่านมา

    ਹਾਂਜੀ ਅਮਨ ਜੀ ਤੁਹਾਡੀਆਂ ਸਾਰੀਆਂ ਵੀਡੀਓਜ਼ ਹੀ ਬਹੁਤ ਸੋਹਣੀਆਂ ਹੁੰਦੀਆਂ ਨੇ ਤੁਸੀਂ ਵੀ ਬਹੁਤ ਹੀ ਜਿਆਦਾ ਚੰਗੇ ਸੁਭਾਅ ਦੇ ਹੋ ਬਾਕੀ ਤੁਸੀਂ ਅਗਲੀ ਨੂੰ ਹੁਣ ਇਸ ਵੀਡੀਓ ਦੇ ਵਿੱਚ ਜਲਦੀ ਜਲਦੀ ਨੌਕਰੀ ਦਾ ਸੀਨ ਦਿਖਾ ਦੋ

  • @kuldipkaur5688
    @kuldipkaur5688 10 ชั่วโมงที่ผ่านมา

    ਬਹੁਤ ਵਧੀਆ ਚਰਨੋਂ ਵੱਧ ਦੇ ਰੂਪ ਵਿੱਚ ਪਹਿਲੀ ਵਾਰ ਦੇਖਿਆ ਬਈ ਨੂੰਹ ਨਾਲ ਸਿੱਧੇ ਮੂੰਹ ਨਾਲ ਗੱਲਬਾਤ ਕਰਦੀ ਤੇ ਸੁਲਾ-ਵਲ੍ਹਾ ਕਰਦੀ ਦਿੱਖੀ l ਚਰਨੋਂ ਰਾਜ ਬਾਈ ਅਤੇ ਕਾਕੇ ਵੀ ਤੋਂ ਥੋੜ੍ਹੀ ਡਰਦੀ ਝਿੱਪਦੀ ਦਿਖਾਈ ਗਈ ਆ।😅😅

  • @kaurjotmehndidesign23
    @kaurjotmehndidesign23 14 ชั่วโมงที่ผ่านมา +1

    Always waiting your video ❤❤always best 👌 😊

  • @PB_31malwa
    @PB_31malwa 15 ชั่วโมงที่ผ่านมา +1

    Nyc 🎉🎉

  • @brahamjeetsingh4647
    @brahamjeetsingh4647 11 ชั่วโมงที่ผ่านมา

    ਬਦਨੀਅਤ ਜਨਾਨੀ ਵੀਡਿਓ ਦਾ v DSO second part kio ni pa rhe, request aa plz DSO amn ਭੈਣੇ

  • @babybansal7679
    @babybansal7679 14 ชั่วโมงที่ผ่านมา +2

    Wating for nest video

  • @ShinderPal-ox1rt
    @ShinderPal-ox1rt 11 ชั่วโมงที่ผ่านมา

    So sweet g🙏❤️

  • @happyjoshi5426
    @happyjoshi5426 12 ชั่วโมงที่ผ่านมา

    Very good acting good family 🎉🎉

  • @BalkerDhanday
    @BalkerDhanday 11 ชั่วโมงที่ผ่านมา

    ਖੂਹ ਵਾਲਾ ਕਿਲਾ ਵਾਲੇ ਗਗਨ ਤੇ ਉਹ ਸਿਧਰਾ ਮੁੰਡੇ ਨੂੰ ਵੀ ਨਾਲ ਲਵੋ

  • @gurcharansingh1589
    @gurcharansingh1589 10 ชั่วโมงที่ผ่านมา

    Good video❤❤❤❤❤😊😊😊🧔 amun thilo

  • @chamkaur4729
    @chamkaur4729 13 ชั่วโมงที่ผ่านมา +1

    Nice video ji

  • @ManjitKaur-qw4fk
    @ManjitKaur-qw4fk 11 ชั่วโมงที่ผ่านมา

    Aman Diiiiii Dhillon film production te v next part pa deyo please bahut din ho gye……

  • @gurmitkaur9052
    @gurmitkaur9052 12 ชั่วโมงที่ผ่านมา +1

    ❤❤😂

  • @babybansal7679
    @babybansal7679 14 ชั่วโมงที่ผ่านมา +1

    Sat sri akal ji

  • @FaheemAli-b4w
    @FaheemAli-b4w 6 ชั่วโมงที่ผ่านมา

    Good video very gggggggggggggggg

  • @ShingaraMann-jb1xx
    @ShingaraMann-jb1xx 11 ชั่วโมงที่ผ่านมา

    💯💯💯💯💯💯😎😎😎😎

  • @RamanKaur-e6w
    @RamanKaur-e6w 10 ชั่วโมงที่ผ่านมา

    Vry nice video

  • @DeepDhaliwal-n7i
    @DeepDhaliwal-n7i 11 ชั่วโมงที่ผ่านมา

    ❤❤❤❤❤❤❤❤❤❤❤❤❤❤❤❤❤❤❤❤❤

  • @ShwetaSharma-fi1wy
    @ShwetaSharma-fi1wy 12 ชั่วโมงที่ผ่านมา

    Nice ji

  • @jujharhans4567
    @jujharhans4567 12 ชั่วโมงที่ผ่านมา

    ਬਦਨੀਆਤ ਜਨਾਨੀ ਦਾ ਭਾਗ 2 ਕਦੋ ਆਉਣਾ ਜੀ

  • @ManjitKaur-lu7oy
    @ManjitKaur-lu7oy 14 ชั่วโมงที่ผ่านมา

    ਮੈ ਇਸ ਵੀਡੀਓ ਦਾ 06ਵਾ ਭਾਗ ਦੇਖ ਰਹੀ ਆ ।

  • @parmdhaliwal2787
    @parmdhaliwal2787 10 ชั่วโมงที่ผ่านมา

    ❤❤❤🎉🎉👌👌👍👍🙏🙏😂😂

  • @YuvrajSingh-jg6qj
    @YuvrajSingh-jg6qj 14 ชั่วโมงที่ผ่านมา +2

    😂😂😂😂

  • @gurbirsidhu3105
    @gurbirsidhu3105 12 ชั่วโมงที่ผ่านมา

    ਐਂਡ ਕਰੋਂ ਵਾਇਉ ਦਾ

  • @manindermaninder3117
    @manindermaninder3117 15 ชั่วโมงที่ผ่านมา

    Very nice 👌 video

  • @sukhmanikaurmani6892
    @sukhmanikaurmani6892 14 ชั่วโมงที่ผ่านมา

    Nice video

  • @GamaDera-g3w
    @GamaDera-g3w 14 ชั่วโมงที่ผ่านมา

    Very nice

  • @anusingla2499
    @anusingla2499 15 ชั่วโมงที่ผ่านมา

    First comment nice video

  • @MandeepKaur-f7e
    @MandeepKaur-f7e 15 ชั่วโมงที่ผ่านมา

    ❤❤❤❤