ਅੱਡੀਆਂ ਚੱਕ ਕੇ ਠੇਕੇ ਤੇ ਪੈਲੀ ਲੈਣ ਵਾਲੇ ਜੱਟ ਨਾਲ ਔਖਾ ਭਰਾ ਹੋ ਗਿਆ ਤੱਤਾ ਪੱਤਰਕਾਰ, ਸੁਣਾਈਆਂ ਖਰੀਆਂ ਖਰੀਆਂ

แชร์
ฝัง
  • เผยแพร่เมื่อ 17 ต.ค. 2024

ความคิดเห็น • 89

  • @arpinderkaur8267
    @arpinderkaur8267 2 ปีที่แล้ว +10

    ਬਹੁਤ ਵਧੀਆ ਗੱਲ ਹੈ ਲੋਕਾਂ ਨੂੰ ਅਕਲ ਨਹੀਂ👍👍

  • @jaswindersinghdhab9085
    @jaswindersinghdhab9085 2 ปีที่แล้ว +6

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @jaswantgill1031
    @jaswantgill1031 2 ปีที่แล้ว +12

    ਬਹੁਤ ਹੀ ਵਧੀਆ ਸਿੱਖਿਆਦਾਇਕ ਗੱਲਬਾਤ,

  • @GurmeetSingh-jg9qc
    @GurmeetSingh-jg9qc 2 ปีที่แล้ว +5

    Salute to reporter bai sahi gl nu lokan ch dikhon te

  • @guarjitsingh6520
    @guarjitsingh6520 2 ปีที่แล้ว +13

    ਆੜੀ ਕਰ ਕੇ ਜੱਟ ਮਰਦੇ ਹਨ ਪਰ ਮਾਂ ਪਿਓ ਦੀ ਸਲਾਹ ਲੈਣੀ ਅਤੀ ਜ਼ਰੂਰੀ ਹੁੰਦੀ ਹੈ ਛੋਟੇ ਵੀਰ ਪਿਉਂ ਤੋਂ ਬਾਹਰ ਹੋ ਆਦਮੀ ਤੱਰਕੀ ਨਹੀਂ ਕਰਦਾ ਹੁੰਦਾ ਅੱਗੇ ਤੁਹਾਨੂੰ ਆਪਣੀ ਜ਼ਿੰਦਗੀ ਦਾ ਤਜਰਬਾ ਹੈ ਜੀ 🙏

  • @mandarsingh5363
    @mandarsingh5363 2 ปีที่แล้ว +12

    ਗਰੀਬ ਕਿਸਾਨ ਧਰਨੇ ਤੋਂ ਉੱਠ ਕੇ ਆਏ ਨੇ

  • @sukmandersingh8837
    @sukmandersingh8837 2 ปีที่แล้ว +2

    ਦੇਸੀ ਠੇਕੇ ਨਾਲ ਲੋਕਾਂ ਦਾ ਭਲਾ

  • @jaskaran3394
    @jaskaran3394 2 ปีที่แล้ว +5

    ਅਕਲ ਦੀ ਘਾਟ ਹੈ ਇਸ ਮੁੰਡੇ ਨੂੰ

  • @Globalkabbadiupdates
    @Globalkabbadiupdates 2 ปีที่แล้ว +4

    ਝੰਡੇ ਵਿੱਚ ਡੰਡਾ ਪਾ ਕੇ ਬੈਠ ਜਾਂਦੇ ਹਨ ਕਿ ਕਿਸਾਨ ਮਰ ਗਿਆ, ਏਦਾਂ ਦੇ ਖਰਚੇ ਦੂਜੇ ਲੋਕਾਂ ਨੂੰ ਵੀ ਮਾਰ ਰਹੇ ਹਨ

  • @jarmanjeetsingh5864
    @jarmanjeetsingh5864 2 ปีที่แล้ว +2

    Wah ji wah pres wale veer nu sleut

  • @pritampj2238
    @pritampj2238 2 ปีที่แล้ว +9

    ਜਾਗਰੂਕ ਹੋਣ ਦੀ ਲੋੜ ਹੈ।

    • @jaswantgill1031
      @jaswantgill1031 2 ปีที่แล้ว

      ਬਹੁਤ ਵਧੀਆ ਬਾਈ ਜੀ

  • @Screen_Play_Writer
    @Screen_Play_Writer 2 ปีที่แล้ว +4

    ਸੁਨੇਹਾ ਵਧੀਆ ਹੈ ਪਰ ਰੇਟ ਜਿਆਦਾ ਤੋਂ ਵੀ ਜ਼ਿਆਦਾ ਦਿਖਾਤਾ ਜੋ ਮੰਨਣ ਜੋਗ ਨਹੀਂ
    ਅਖੀਰ 80/90 ਹੀ ਦਿਖਾਉਣਾ ਸੀ

    • @mcjag8265
      @mcjag8265 2 ปีที่แล้ว

      Veer ji es tarah eee hoya "Lok Awaz tv " Chanel te dekheo news.kise kamle Jatt ne 2Kille 3knala di boli 4Lakh 30Hazar ditia.os to vadda morkh kon.dojea de dhid te lat Marne Wala km aa

  • @PaluuintherSing-ul7fw
    @PaluuintherSing-ul7fw ปีที่แล้ว

    Very 2.nice dikho smjan D Gul a.ji

  • @GurcharanSingh-ch5yq
    @GurcharanSingh-ch5yq ปีที่แล้ว

    Sirrrraaaaaa 22 Teri video...... 🤟🤟🤟🤟🤟🤟🤟🤟🤟🤟🤟

  • @guarjitsingh6520
    @guarjitsingh6520 2 ปีที่แล้ว +6

    ਮੂਰਖ਼ ਲੋਕ ਹਨ

  • @vijaypunjab6382
    @vijaypunjab6382 ปีที่แล้ว +1

    A sarpinch Canada wali kuri de Pind da video c veer ji

  • @ohisaab8874
    @ohisaab8874 2 ปีที่แล้ว +3

    ਸਹੀ ਢੰਗ ਨਾਲ ਗੱਲ ਕੀਤੀ

  • @nsbrar4521
    @nsbrar4521 2 ปีที่แล้ว +6

    ਇਹਨੂੰ ਕਹਿੰਦੇ ਹੁੰਦੇ ਨੇ ਭਿਉ ਭਿਉ ਕੇ ਜੁੱਤੀਆਂ ਮਾਰਨੀਆਂ,

  • @balrajsingh7295
    @balrajsingh7295 2 ปีที่แล้ว +3

    ਜॅਟ,ਦਾ,िਦਲ,ਬਹੁਤ ,ਵॅਢਾ,ਹੁੰਦਾ,ਹੈ,ਬੋਲੀ,ਲਾੳੁਣ,ਵਾਲੇ,ਜॅਟ,ਸਮਾਏਦਾਰ,ਹਨ,ਪॅਤਰਕਾਰ,िਬਨਾ,ਵਜਾ,ਰੌਲਾ,ਪਾ,िਰਹਾਹੈ,िਬਨਾ,ਵਜਾ,ਸਮਾੲੇਦਾਰਾ,ਜਟॅ

    • @jarmanjeetsingh5864
      @jarmanjeetsingh5864 2 ปีที่แล้ว

      Jaat sab jo mawa de putt mar gy Delhi ch ohna de gar ch kuj h k nhi thode krke ohna ne apna blidan de ta tusi kuj socho prawo kuj ohna di hilp krde ta dill nu skhun auda j kr rab ne kuj dita ta kesi greeb di hilp kro sanu eho j fukrieaa wale km ni skhiea sikh panth ne

    • @gurveersinghsidhu2294
      @gurveersinghsidhu2294 2 ปีที่แล้ว +2

      ਜੱਟ ਸ਼ੈਲੋਆ ਵਿੱਚ ਅੰਬਾਨੀ ਅੰਡਾਨੀ ਦੇ ਟੱਟੇ ਚੁੰਘਣ ਜਾਦੇ ਨੇ ਜਦੋਂ ਸਰਕਾਰ ਕਰਜ਼ਾ ਵਾਪਸ ਮੰਗਦੀ ਫ਼ਿਰ ਫਰਾਹੇ ਲੈਦੇ ਨੇ
      ਤੇ ਸੜਕਾਂ ਤੇ ਧਰਨੇ ਕਿਉਂ ਲਗਾਉਦੇ ਅਗਲੇ ਸਾਲ ਨੂੰ ਸਰਕਾਰ ਤੋਂ ਮੁਆਵਜ਼ਾ ਮੰਗਣਗੇ ਸਾਲੇ ਸਮਾਏਦਾਰਾ ਦੇ ਸਮਾਏਦਾਰ ਨਹੀ ਬੇਸ਼ਰਮ ਜੱਟ ਨੇ ਕਰਜ਼ਾ ਇਹਨਾਂ ਦਾ ਮਾਫ ਹੋਣਾ ਸਰਕਾਰ ਮਹਿੰਗਾਈ ਵਧਾ ਦਿੰਦੀ ਆ ਇਸ ਵਿੱਚ ਗਰੀਬ ਮਜਦੂਰ ਲੋਕਾਂ ਦੀ ਕੀ ਗਲਤੀ ਹਰ ਬੰਦੇ ਦੀ ਜੇਬ ਤੇ ਅਸਰ ਪੈਂਦਾ

  • @karamjitkaur7311
    @karamjitkaur7311 ปีที่แล้ว +1

    Eh boli kraun wala kade sarpunch ban janda kade Emigration wala ban janda

  • @RanjitSingh-pk2mb
    @RanjitSingh-pk2mb 2 ปีที่แล้ว +1

    Really interesting..story really I like u veer maluka g

  • @gurdeepsingh2988
    @gurdeepsingh2988 2 ปีที่แล้ว +1

    Salute patarkar veer nu bahut badhiya video 🙏 baki karja maff ho janada dharna la k maff kra lainde ne .a kam fukre krde aa.kisan nai krda

  • @e-s-gaming2363
    @e-s-gaming2363 2 ปีที่แล้ว +6

    Good job bro

  • @sandeepkumarsharma5046
    @sandeepkumarsharma5046 2 ปีที่แล้ว +4

    Very nice video

  • @Sohansingh-qg7ow
    @Sohansingh-qg7ow 2 ปีที่แล้ว

    ਵਧੀਆ

  • @gagandhillon9028
    @gagandhillon9028 2 ปีที่แล้ว +3

    Good job

  • @simran.pindervlog7107
    @simran.pindervlog7107 2 ปีที่แล้ว +2

    Very nice 👌

  • @tarloksinghpunia7888
    @tarloksinghpunia7888 2 ปีที่แล้ว +4

    ਇਸ ਨੂੰ ਕਹਿੰਦੇ ਹਨ ਜੱਟ, ਜਿਥੈ ਖੜ ਗਿਆ ਤਾ ਖੜ ਗਿਆ,

    • @gurveersinghsidhu2294
      @gurveersinghsidhu2294 2 ปีที่แล้ว +2

      ਬਾਅਦ ਵਿੱਚ ਫਾਹੇ ਵੀ ਜੱਟ ਹੀ ਲੈਦੇ ਸੜਕਾਂ ਤੇ ਧਰਨੇ ਲਾਉਦੇ ਨੇ ਕਰਜ਼ਾ ਮਾਫ਼ ਮੁਆਵਜ਼ਾ ਦਿਉ ਸਰਕਾਰਾਂ ਅੱਗੇ ਪਿੱਟਦੇ ਨੇ

    • @surindersomi8407
      @surindersomi8407 2 ปีที่แล้ว

      Hrdulahnt ehna de.

    • @sukhchain9359
      @sukhchain9359 2 ปีที่แล้ว +1

      Jatt add gya te khadd gya,te bad ch phaha le ke mrr gya

    • @aslipunjabi7725
      @aslipunjabi7725 2 ปีที่แล้ว

      Salfaas v jatt khanda

  • @RajivKumar-cb5yr
    @RajivKumar-cb5yr 2 ปีที่แล้ว +1

    सही बात बताई और सिखाई

  • @baldevkaur3885
    @baldevkaur3885 ปีที่แล้ว

    ਫਿਰ ਖੇਤ ਵਿਚ ਦਰਖਤ ਨਾਲ ਹੀ ਲਟਕਦੇ ਹੁੰਦੇ 6:53

  • @jaskaran3394
    @jaskaran3394 2 ปีที่แล้ว

    ਵੀਰ ਜੀ ਤੁਸੀਂ ਸਾਨੂੰ ਵੀ ਨੂੰ ਨੰਬਰ ਦੇ ਦਿਉਂ ਬਹੁਤ ਹੀ ਧੰਨਵਾਦ ਜੀ

  • @jagmohansidhu9080
    @jagmohansidhu9080 2 ปีที่แล้ว

    Pattarkar ghaint y

  • @jasdeepsidhu7230
    @jasdeepsidhu7230 2 ปีที่แล้ว

    Soch ke dekho jat ene ਸਿਆਣੇ

  • @gagandhillon9028
    @gagandhillon9028 2 ปีที่แล้ว +1

    Mla Sahib a gye

  • @satwantsingh9351
    @satwantsingh9351 2 ปีที่แล้ว +2

    Yaar view kyon ghat aa... enia vdia videos aa.

  • @mcjag8265
    @mcjag8265 2 ปีที่แล้ว

    Vadhia suneha.

    • @ravindersidhu3387
      @ravindersidhu3387 2 ปีที่แล้ว

      By Ari koene by innu pat ka karja maf hojan

  • @SatnamSingh-bm8ur
    @SatnamSingh-bm8ur 2 ปีที่แล้ว

    Dede sarkar nu.baja baj kiti je than than fata fat.de de marya sarkarnu ok

  • @gurpreetmann1420
    @gurpreetmann1420 ปีที่แล้ว +1

    6 futt vali kudi a ki banya

  • @jaswindersinghdhab9085
    @jaswindersinghdhab9085 2 ปีที่แล้ว +2

    ਲੋਕ ਕਮਲੇ ਨੇ।

  • @GurnamSingh-wk5fe
    @GurnamSingh-wk5fe 2 ปีที่แล้ว +2

    ਕਿਹੜਾ ਲੋਨ ਲੀਹ ਕੇ ਮਾਫ ਕਰਨਾ ਹੈ

  • @jhangeerkhan3348
    @jhangeerkhan3348 ปีที่แล้ว +1

    A v sarpanch 25 lakh.kudi ala

  • @dharminderjassi6416
    @dharminderjassi6416 2 ปีที่แล้ว

    Patarkar Saab koi gl ni karza maaf ho jana awe ni Rola pona apna

  • @jagroopgillgill443
    @jagroopgillgill443 2 ปีที่แล้ว

    Good

  • @JagseerSingh-hl7dp
    @JagseerSingh-hl7dp 2 ปีที่แล้ว

    Att

  • @sahibmeharvan3296
    @sahibmeharvan3296 2 ปีที่แล้ว +4

    Scripted aa

  • @sonymandeep1452
    @sonymandeep1452 ปีที่แล้ว

    Fr sarkar nu dhuss denda aa

  • @satnamsingh-jb1rm
    @satnamsingh-jb1rm 2 ปีที่แล้ว +3

    It's fake lagdi

  • @satwantkaur7093
    @satwantkaur7093 2 ปีที่แล้ว +1

    Bhukh nang nachdi hor kujh nahin.
    Jameen vale nu punchayati jameen deni ji nahin chaheedee

  • @RajuGill-nv9dy
    @RajuGill-nv9dy ปีที่แล้ว

    Jatt hmesha fukarpunne ch marda

  • @ravindersidhu3387
    @ravindersidhu3387 2 ปีที่แล้ว

    By je Ari koe ne innu pat k karja maf hojan

  • @mandersinghmandersingh214
    @mandersinghmandersingh214 ปีที่แล้ว

    Banday ta change kar aa ta pehla Sapanch si

  • @bsk5666
    @bsk5666 2 ปีที่แล้ว +1

    Fukar puna JATT 👎 badh vich faha lengye Fir sarkar nu karza maf karon lai pala aadan gye

    • @jyotijot3303
      @jyotijot3303 ปีที่แล้ว

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @nijjer3804
    @nijjer3804 ปีที่แล้ว

    Chair wala ta sarpanch aa

  • @harbhajanram786
    @harbhajanram786 2 ปีที่แล้ว +1

    25 kile ch kila khatam kruga buda siaana

  • @balwinderbauranalisingh8666
    @balwinderbauranalisingh8666 2 ปีที่แล้ว

    17 5 ac bond he 2.5 kado

  • @surindersomi8407
    @surindersomi8407 2 ปีที่แล้ว

    Eh log hunde he besharam ne.

  • @sanjaybhukkalbhukkal9103
    @sanjaybhukkalbhukkal9103 2 ปีที่แล้ว +1

    Fukre jatt taahi ta mrde ne

  • @abhijotsinghjot704
    @abhijotsinghjot704 2 ปีที่แล้ว +1

    Pagal lok

  • @GurmeetSingh-ly8kj
    @GurmeetSingh-ly8kj 2 ปีที่แล้ว +1

    Murakh banda

  • @ravindersidhu3387
    @ravindersidhu3387 2 ปีที่แล้ว

    By ia ta a marda far kanad sad karj maf karo

  • @sardanipb12345
    @sardanipb12345 2 ปีที่แล้ว

    Fake a video

  • @jagdevsingh4044
    @jagdevsingh4044 2 ปีที่แล้ว

    🤦

  • @kirankaur-kd7qm
    @kirankaur-kd7qm 2 ปีที่แล้ว

    @!

  • @arwindersinghghotra1825
    @arwindersinghghotra1825 2 ปีที่แล้ว

    Pagil kisan n eh dono

  • @RakeshKumar-zl3ud
    @RakeshKumar-zl3ud ปีที่แล้ว

    Fundu lok

  • @balwinderbauranalisingh8666
    @balwinderbauranalisingh8666 2 ปีที่แล้ว

    View le lo

  • @lalitarattu3868
    @lalitarattu3868 2 ปีที่แล้ว

    Psu aa sale lok

  • @NirmalSingh-qj9wm
    @NirmalSingh-qj9wm ปีที่แล้ว

    Fukre

  • @gurdialsamra
    @gurdialsamra 2 ปีที่แล้ว

    Jat pagal