ਸਾਡੇ ਆਲਾ ਜੋਤ ਵੀ ਸਿਰੇ ਦਾ ਜੁਗਾੜ ਬਣਾਈ ਬੈਠਾ ਦੋ ਸੀਜਨਾਂ ਵਿੱਚ ਪੈਸੇ ਪੂਰੇ ਕਰ ਗਿਆ

แชร์
ฝัง
  • เผยแพร่เมื่อ 11 เม.ย. 2021
  • #desijugad
    #agriculture
    #tractorvideo

ความคิดเห็น • 246

  • @jagdishsingh9965
    @jagdishsingh9965 3 ปีที่แล้ว +44

    ਬਹੁਤ ਵਧੀਆ ਦਿਮਾਗ ਲਾਇਆ ਬਾਈ ਜੀ। ਹੈਂਡਲ ਥੋੜਾ ਜਿਹਾ ਵੱਡਾ ਕਰ ਲਵੋ ਤਾਂ ਕਿ ਦੂਜਾ ਬੰਦਾ ਨਾਲ ਥੋੜ੍ਹਾ ਆਸਰਾ ਕਰ ਸਕੇ ਵਧੀਆ ਬਹੁਤ ਵਧੀਆ। ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ।

  • @hardeepsingh-jp2ck
    @hardeepsingh-jp2ck 3 ปีที่แล้ว +14

    ਬਹੁਤ ਹੀ ਵਧੀਆ arrangement ਬਣਾਈ
    ਅਗਲੇ ਸਾਲ motor fit ਕਰ ਲੈਣਾ

  • @user-pe9zs7xt2d
    @user-pe9zs7xt2d 3 ปีที่แล้ว +5

    ਫੇਲ ਆ ਬਾਈ ਸਿਸਟਮ ਬੰਦੇ ਦਾ ਜੋਰ ਬਹੁਤ ਲੱਗ ਰਿਹਾ ਸਿੱਧਾ ਟੋਚਨ ਪਾ ਕੇ 15-20 ਸੈਕਿੰਡ ਵਿੱਚ ਖਾਲੀ ਹੋ ਜਾਂਦੀ ਆ 25000 ਫਾਲਤੂ ਖਰਚਾ

  • @jattrecords8925
    @jattrecords8925 3 ปีที่แล้ว +45

    ਬੁੰਡ ਪਾਟੀ ਪਈ ਫ਼ੇਰਨ ਵਾਲੇ ਦੀ ਹਜੇ ਕਹਿੰਦਾ ਜੋਰ ਘੱਟ ਲੱਗਦਾ

  • @nagarsingh4409
    @nagarsingh4409 3 ปีที่แล้ว +1

    ਬੇ ਰੁਜਗਾਰੀ ਆ ਵਾਈ ਜੀ ਲੋਕ ਜੁਗਾੜ ਬਣਾਈ ਜਾਦੇਆਂ ਪੈਸੇ ਕੋਈ ਦੇਣਾ ਨੀ ਚਾਉਦਾ ਐਮੇ ਦੇ ਕਮ ਨਾ ਕਰੋ ਵਾਈ ਜੀ ਬਹਾਨੇ ਨਾਲ ਕੀਸੇ ਦੀ ਦੀਹਾੜੀ ਲਗਜੂਗੀ ਉਸ ਪੇਸੇਆਂ ਨਾਲ ਕੀਸੇ ਦਾ ਘਰ ਚਲੁਗਾ ਹਮੇਸ਼ਾ ਆਪਣੇ ਬਾਰੇ ਚ ਹੀ ਨਾ ਸੋਚੇਆ ਕਰੋ ਦੁਜੇਆ ਵਾਰੇ ਵੀ ਸੋਚ ਲੇਆ ਕਰੋ ਵਾਈ ਜੀ

  • @PB-ol2zn
    @PB-ol2zn 3 ปีที่แล้ว +27

    PTO ਸਾਫਟ ਨਾਲ ਅਟੈਚ ਕਰ ਲੈਣਾ ਸੀ।

  • @sukhpreetbassi3592
    @sukhpreetbassi3592 3 ปีที่แล้ว +24

    ਟਰੈਕਟਰ ਦੇ universal ਤੇ ਹੋਜੇ ਤਾ ਸਿਰਾ ਲੱਗੂ 🤔🤔🤔🤔🤔

  • @happysangrur2155
    @happysangrur2155 3 ปีที่แล้ว +18

    ਉਹ ਵੀਰੇ ਯਰ ਪਹਿਲੀ ਗੱਲ ਤਾ ਲਿਫਟ ਵਾਲੀ ਟਰਾਲੀ ਹੁੰਦੀ ਆ ਇਕ ਬੰਦੇ ਦੀ ਵੀ ਲੋੜ ਨੀ ਹੁੰਦੀ ਦੂਜੀ ਗੱਲ ਜੇ ਇਹ ਜਗਾੜ ਲਾ ਵੀ ਦਿਤਾ ਸੀ ਤਾ ਜੋ ਬਣਦਾ ਇਸਨੂੰ ਗੁਮਾ ਰਿਹਾ ਉਸਤੇ ਕੀ ਬੀਤ ਰਹੀ ਹੋਣੀ 🤣🤣

    • @sindhav1_543
      @sindhav1_543 3 ปีที่แล้ว +1

      ਇਹ ਪਤਾ ਨੀ ਕਿਹੜੇ ਜਮਾਨੇ ਚ ਫਿਰਦੇ ਨੇ

    • @sanjeevsaudhe4088
      @sanjeevsaudhe4088 3 ปีที่แล้ว

      M v ehi gal kehan lai comment 📦 aya

    • @sonysidhu4694
      @sonysidhu4694 3 ปีที่แล้ว

      Right

    • @laddukumar9683
      @laddukumar9683 3 ปีที่แล้ว

      @@sindhav1_543 bai koi es to vadia treeka ha tuhade kol ta dso ja fer ave cmt krn joge ho

    • @laddukumar9683
      @laddukumar9683 3 ปีที่แล้ว

      Jack wale trali neve kamre wich nahi chalde oh kam sirf padre he kamjab ha kamre wich nahi keuki jach chaken nu shat uche honi chide

  • @jagga3715
    @jagga3715 3 ปีที่แล้ว +1

    ਹੁਣ ਤਾਂ ਜ਼ੈਕ ਵਾਲੀਆਂ ਟਰਾਲੀਆਂ ਬਾਈ ਸਾਰੀਆਂ 50-60 ਹਜ਼ਾਰ ਵਾਲੇ ਆਸੇ ਮਗਰ ਪਾ ਲੈਂਦੇ ਆ ਟਾਇਮ ਘੱਟ ਲੱਗਦਾ

  • @dildeeprandhawa82
    @dildeeprandhawa82 3 ปีที่แล้ว +36

    ਜਿੰਨਾ ਚਿਰ ਇਹ ਸਿਕੰਜਾ ਲਾਉਂਦੇ ਆ ਉਨੇ ਸਮੇਂ ਵਿੱਚ ਤਾਂ ਟਰਾਲੀ ਖੇਤ ਵਗਜਾਂਦੀ ਆ।

    • @pawanraja6440
      @pawanraja6440 3 ปีที่แล้ว +1

      Bhartiya Janata tulunada ki Jay

    • @mahavirhayer4650
      @mahavirhayer4650 3 ปีที่แล้ว

      ਪੁੱਠੇ ਕੰਮ

    • @amankhara449
      @amankhara449 3 ปีที่แล้ว +1

      Tatto da fiyada aw ane tym ch libt chk k 3 traliya le jndiya 😂😂

    • @laddukumar9683
      @laddukumar9683 3 ปีที่แล้ว +4

      @@amankhara449 neve kmre wich jack kida chak ho jau eh v das nal ke bus cmt krn joge ho bai ji

  • @brarfarmduhewala7600
    @brarfarmduhewala7600 3 ปีที่แล้ว +19

    ਸਾਡੇ ਮੁਕਤਸਰ ਏਰੀਏ ਵਿਚ ਤਾਂ ਹੁਣ ਜੈਕਵਾਲੀ ਟਰਾਲੀ ਹੀ ਵਰਤਦੇ ਤੂੜੀ ਤੇ

  • @myland973
    @myland973 3 ปีที่แล้ว +2

    ਮੇਂ ਵੀ ਕੲੀ ਵਾਰੀ ੲਿਹੋ ਜਿਹਾ ਜੁਗਾੜ ਸੋਚਦਾ ਰਿਹਾ ਅੱਜ ਵੀਰ ਨੇ ਵਿਖਾਤਾ

  • @ARMYlover-vp2gv
    @ARMYlover-vp2gv 3 ปีที่แล้ว +1

    Ehde nalo ta dumfer hi chak lenda

  • @balkourdhillon5402
    @balkourdhillon5402 3 ปีที่แล้ว +3

    ਵਾਹ ਬਾਈ ਸਿੰਘਾਂ ਚੱਕਾ ਦਿਉ ਫੱਟੇ ਤਕੜੇ ਹੋ ਕੇ

  • @CR_9fact
    @CR_9fact 3 ปีที่แล้ว +4

    यह तो जानती है दुनिया की जट्ट जुगाड़ी होते हैं

  • @jaskarandhaliwal9011
    @jaskarandhaliwal9011 3 ปีที่แล้ว +5

    ਜਾ ਤਾਂ ਜਾਲ ਨੂੰ ਸਰੀਏ ਦਾ ਟੋਚਨ ਬਣਾ ਕੇ ਪਾਇਆ ਹੁੰਦਾ ਓਹਦੇ ਨਾਲ ਟਰਾਲੀ ਸੌਖੀ ਖਾਲੀ ਹੋ ਜਾਂਦੀ ਕੋਈ ਕਿੱਲਾ ਜਾ ਦਰਖਤ ਵਿਚ ਟੋਚਨ ਪਾ ਕੇ ਅੱਧੇ ਟਾਇਮ ਵਿਚ ਖਾਲੀ ਹੋ ਜਾਂਦੀ ਜਾਂ ਫਿਰ ਲਿਫਟ ਵਾਲੀ ਟਰਾਲੀ ਰੱਖਿਆ ਕਰੋ।

    • @lakhwindernavugill4275
      @lakhwindernavugill4275 3 ปีที่แล้ว

      Sai gall ah veer oh sade pind bnyia wa machine walyia da 6 saal ho gyi

  • @sidhubhainiaala5322
    @sidhubhainiaala5322 3 ปีที่แล้ว

    ਫੇਲ ਏ ਕੰਮ

  • @harpreetdeol2999
    @harpreetdeol2999 3 ปีที่แล้ว

    Trolley back side wire pa ke kich lene se trolley apne aap kale oo jane se

  • @tractortopgear7025
    @tractortopgear7025 3 ปีที่แล้ว

    Buht vadiya 22 g

  • @gurpreetsingh-zg3km
    @gurpreetsingh-zg3km 3 ปีที่แล้ว +4

    ਇਸ ਤੋਂ ਉੱਪਰ ਤੇ ਫਿਰ ਜੈੱਕ ਹੀ ਆ

  • @VickySingh-gs6wi
    @VickySingh-gs6wi 3 ปีที่แล้ว

    Libt aali trali sab to bdiya bai

  • @dildeeprandhawa82
    @dildeeprandhawa82 3 ปีที่แล้ว +14

    ਕਿਉਂ ਦਮ ਕੱਢਿਆ ਗਰੀਬ ਦਾ। ਜੈੱਕ ਵਾਲਾ ਕੰਮ ਜਮਾਂ ਸਿਰਾ ਐ।

    • @laddukumar9683
      @laddukumar9683 3 ปีที่แล้ว

      Tusi la leo fer jack

    • @dildeeprandhawa82
      @dildeeprandhawa82 3 ปีที่แล้ว

      @@laddukumar9683 2011 ਵਿਚ ਕੰਮ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਜੈਕ ਐ।

    • @laddukumar9683
      @laddukumar9683 3 ปีที่แล้ว

      @@dildeeprandhawa82 neve kmre wich jack kida chak hunda bai

  • @karmpalsran8134
    @karmpalsran8134 3 ปีที่แล้ว

    वाह बेटे मौज करदी 🤣🤣🤣

  • @hr24aale87
    @hr24aale87 3 ปีที่แล้ว +2

    ਬਾਈ ਜੀ PTO ਤੇ ਹੀ ਸੇਟ ਕਰ ਲਵੋ
    ਬੰਦੇ ਦੀ ਵੀ ਲੋਡ ਨਹੀਂ ਰਹਿਣੀ

  • @sattideol
    @sattideol 3 ปีที่แล้ว

    Their is hydraulic motors available, PTO nal chal paindi hai ja hydraulic pressure nal

  • @RamandeepSingh-kj9tr
    @RamandeepSingh-kj9tr 3 ปีที่แล้ว

    Tractor di shaft nal attach kro ihnu..hor v vadia ho javega..

  • @harwindergosal9679
    @harwindergosal9679 3 ปีที่แล้ว +16

    ਤੂੰ ਕੀ ਜਾਣੇ ਜੱਟੀਏ ਨਿ ਜੱਟ ਜਗਾੜੀ ਹੁੰਦੇ a

  • @Mani6126
    @Mani6126 3 ปีที่แล้ว

    Tochan pa k khichn wala km sab tou sira

  • @gurneerchimasingh2019
    @gurneerchimasingh2019 3 ปีที่แล้ว

    Yrr dooji trolley da jandea noo geda v nai aya huna. ... khaali marjo thuppe khlo khlo k

  • @Sidhumoosewala-hr4ij
    @Sidhumoosewala-hr4ij 3 ปีที่แล้ว +11

    25000 ਹਜਾਰ ਦਾ ਤਾ ਲਿਫਟ ਆਲਾ ਪੰਪ ਲੱਗ ਜਾਦਾ y

    • @dilbagsinghsarwara205
      @dilbagsinghsarwara205 3 ปีที่แล้ว

      Do traliya da kharcha aa 25 hzar

    • @punjabistatusworld1995
      @punjabistatusworld1995 3 ปีที่แล้ว

      Bai naale lift aali trali hrek tha ni lithni jida kise ne shedd ch lahoni aa te je shedd di shatt niwi howe🤔

  • @sjagdevssandhuvlogs940
    @sjagdevssandhuvlogs940 3 ปีที่แล้ว +1

    New subscriber🌍🌍

  • @RupeshKumar-vn3ds
    @RupeshKumar-vn3ds 3 ปีที่แล้ว

    ਵੀਰ ਜੀ ਜੈਕ ਲਵਾ ਲਓ ਓ ਵਧੀਆ ਰਹੁ

  • @PreetSingh-qr2md
    @PreetSingh-qr2md 3 ปีที่แล้ว

    Y lift trali use kr lende

  • @Jatt-rh5rb
    @Jatt-rh5rb 3 ปีที่แล้ว

    Wah ji wah

  • @BahadurSingh-ki7tv
    @BahadurSingh-ki7tv 3 ปีที่แล้ว

    Good work bro

  • @harmanrecords6190
    @harmanrecords6190 3 ปีที่แล้ว

    Siraa jugad

  • @hunarmeet7719
    @hunarmeet7719 3 ปีที่แล้ว

    22 mainu gear box chahida hai mere kole 14 futti traly hai bina pump

  • @NarinderSingh-qg6gr
    @NarinderSingh-qg6gr 3 ปีที่แล้ว

    Very nice 👍

  • @sukhchainsinghsandhusukh3413
    @sukhchainsinghsandhusukh3413 3 ปีที่แล้ว +2

    Nice g

  • @paramjitsingh2879
    @paramjitsingh2879 3 ปีที่แล้ว

    V good luck 😉

  • @mandeepsidhu5770
    @mandeepsidhu5770 3 ปีที่แล้ว

    Ji

  • @outlook9168
    @outlook9168 3 ปีที่แล้ว

    Ehde nal kine bande berojgar kite

  • @BalwinderSingh-kn6qk
    @BalwinderSingh-kn6qk 3 ปีที่แล้ว

    Punjab walo kush greeb da v punn v khatt looo

  • @amrindersingh23943
    @amrindersingh23943 3 ปีที่แล้ว

    Jack wala km set ne rehinda ?

  • @sukhmeetsingh333
    @sukhmeetsingh333 3 ปีที่แล้ว

    Lift trolly is to v pehla leh jadi a

  • @bluepen215
    @bluepen215 3 ปีที่แล้ว +1

    Good a

  • @brarjaspreet9560
    @brarjaspreet9560 3 ปีที่แล้ว

    Sade wale trale 10 sec ch ley jndi a.
    Adda hi trale ch jal pa k pise tochan pake tractor age kare jave trale khali ho jande a

  • @kuldeepsinghgee-peebio-fir9464
    @kuldeepsinghgee-peebio-fir9464 3 ปีที่แล้ว

    Good job

  • @ugarsainkasnia8964
    @ugarsainkasnia8964 3 ปีที่แล้ว

    Trali me pump system bdiya h

  • @bhupindersinghbhullar1120
    @bhupindersinghbhullar1120 3 ปีที่แล้ว

    Sadi kani ta lift a trolley de

  • @govindvermag.k.9351
    @govindvermag.k.9351 3 ปีที่แล้ว

    Lift aali bnwa lenda 😂😂😂😂

  • @King-rg1qy
    @King-rg1qy 3 ปีที่แล้ว +1

    inee time ch trali kheat hundi aw skanje nal sareaaa la k kilee nal sangl pa k tractor agge toor lo trali khali 😂😂 ave vakhiya chdai jane vichre diya

  • @khushwindersingh7196
    @khushwindersingh7196 3 ปีที่แล้ว

    Bai gear de jarurat he nahi skjea nal tar pa k tractor nal he khech deo es ton v jaldi khali ho jau

  • @BalwinderSingh-ks9rg
    @BalwinderSingh-ks9rg 3 ปีที่แล้ว

    It's nice

  • @RavinderSingh-sk1sm
    @RavinderSingh-sk1sm 3 ปีที่แล้ว

    PTO system vadiya rahagha

  • @SukhdevSingh-cd8xs
    @SukhdevSingh-cd8xs 3 ปีที่แล้ว

    ‌baki ta vadia bai ...lift he hagi jdo jruri bnde da ehna jor lwaona lift chkko kamm khtn

  • @rajeshhansi6839
    @rajeshhansi6839 3 ปีที่แล้ว

    Isme kitni tudi aati h

  • @IQBALGUJJARVLOG
    @IQBALGUJJARVLOG 3 ปีที่แล้ว

    great

  • @allinonetones2665
    @allinonetones2665 3 ปีที่แล้ว +3

    1st comment

  • @IQBALGUJJARVLOG
    @IQBALGUJJARVLOG 3 ปีที่แล้ว

    beautiful vlog

  • @gamingbro9839
    @gamingbro9839 3 ปีที่แล้ว

    👍👍👍👍

  • @TractorSauda
    @TractorSauda 3 ปีที่แล้ว +1

    ਸਾਡੇ ਤਾਂ ਸ਼ਿਕੰਜੇ ਜਹੇ ਨਾਲ ਹੀ ਲਹ ਲੈਂਦੇ ਰੱਸਾ ਪਾਇਆ ਹੁੰਦਾ

    • @flop9869
      @flop9869 3 ปีที่แล้ว +1

      sahi gal aa

  • @harmanchahal551
    @harmanchahal551 3 ปีที่แล้ว

    jugad vadiya prr eh gedi nu pto nal set krdo eh ik bnda v lain d jrurt na pau

  • @pbxjattsaab8123
    @pbxjattsaab8123 3 ปีที่แล้ว +1

    Lohn ale de tn aanda aw jnda

  • @demongamer9982
    @demongamer9982 3 ปีที่แล้ว

    ਪੈਸੇ ਨੂੰ ਖਤਰਾ ਜੁਗਾੜ ਤਾਂ ਪੰਜਾਬੀ ਬਹੁਤ ਜਾਣਦੇ ਨੇ, pto system vee laag ਸਕਦਾ

  • @satveerkaur9105
    @satveerkaur9105 3 ปีที่แล้ว

    Lift pump use ker lo

  • @GurpreetSingh-wl5rf
    @GurpreetSingh-wl5rf 3 ปีที่แล้ว

    enna nu eni akal vi lift wali tralli changi ede naalo t

  • @gagansekhon1234
    @gagansekhon1234 3 ปีที่แล้ว +12

    ਨਵਾਂ ਕੀ ਆ ਸਾਡੇ ਤਾਂ ਦਸ ਸਾਲ ਹੋਗੇ ਚਲਦੇ ਨੂੰ.. ਆਹ ਜਾਲ ਜ਼ੇ ਨਾਲ ਮੋਟੀ ਤਾਰ ਬੰਨੀ ਹੁੰਦੀ ਆ ਪਿੱਛੇ ਕਿਸੇ ਦਰੱਖਤ ਜਾਂ ਹੇਠਾਂ ਛੱਬਲ ਗੱਡ ਕੇ ਓਸ ਨਾਲ ਬੰਨੋ .. ਟਰੈਕਟਰ ਤੋਰੋ ਟਰਾਲੀ ਖਾਲੀ..
    ਐਵੇਂ ਗਰਾਰੀਆਂ ਦਾ ਖਰਚਾ ਨਾਲੇ ਬੰਦੇ ਦਾ ਜੋਰ ਵੇਚਾਰੇ ਦਾ.. ਫਾਲਤੂ

    • @laddukumar9683
      @laddukumar9683 3 ปีที่แล้ว +1

      Bus ker vai dekh ke saar na eda tu karigar ha ta phila 10 saal dekha ne deta hun tu skeema den lga aan ke

    • @gagansekhon1234
      @gagansekhon1234 3 ปีที่แล้ว +3

      ਇਹਦੇ ਵਿਚ ਸਕੀਮ ਵਾਲੀ ਕਿਹੜੀ ਗੱਲ ਆ ਭਰਾ😆.. ਇਹ ਸਕੀਮ ਤਾ ਸਾਡੇ ਕੱਲੇ ਕੱਲੇ ਜਵਾਕ ਨੂੰ ਪਤਾ.. ਹੁਣ ਜ ਤੁਸੀ ਖੁਦ ਦਾ ਦਮਾਗ ਨਾ ਵਰਤ ਕੇ ਗਰਾਰੀਆਂ ਲਵੋਨੀਆਂ ਤਾਂ ਲਵਾ ਲਵੋ ਮੈ ਕੇੜਾ ਰੋਕਿਆ.. ਮੈਂ ਤਾਂ ਇਹ ਦਸਿਆ ਵੀ 25000 ਖਰਚਣ ਨਾਲੋਂ ਇਕ ਰੱਸਾ ਲੈਅ ਆਵੋ ਗਰਾਰੀਆਂ ਦਾ ਖਰਚਾ ਬਚ ਜਾਊ ਨਾਲੇ ਕੋਈ ਰਿਪੇਅਰ ਨੀ ਕੁਸ ਹੋਰ ਨੀ..
      ਮੈਂ ਤੇਰੇ ਹੱਥ ਥੋੜੀ ਫੜੇ ਆ ਮੇਰੇ ਵੱਲੋਂ ਤਾਂ ਚਾਹੇ ਸੋਨੇ ਦੀਆਂ ਗਰਾਰੀਆਂ ਲਵਾ ਲ ਤੂੰ..!

    • @reetagarwal2940
      @reetagarwal2940 3 ปีที่แล้ว

      @@gagansekhon1234 veer teri sakeem sahi pr ohda nal tudi jada door tak khilar ju jiwa jiwa trali aga turu tudi khilar de jaugi

    • @reetagarwal2940
      @reetagarwal2940 3 ปีที่แล้ว

      @@gagansekhon1234 es fram da thala baring lado raling pa k

    • @gagansekhon1234
      @gagansekhon1234 3 ปีที่แล้ว +1

      @@reetagarwal2940 ਨਹੀਂ ਖਿਲਰਦੀ ਵੀਰ..
      ਕਿਓ ਕੇ ਜਦੋਂ ਰੱਸੀ ਨਾਲ ਬੰਨ ਦਿੱਤਾ ਫੇਰ ਸ਼ਿਕੰਜਾ ਨੀ ਅੱਗੇ ਤੁਰਦਾ ਇਕੱਲੀ ਟਰਾਲੀ ਹੀ ਤੁਰਦੀ ਆ..
      ਤੂੜੀ ਓੰਨੀ ਜਗਾ ਵਿੱਚ ਹੀ ਖਿਲਰੂ ਜਿੰਨੀ ਟਰਾਲੀ ਦੀ ਲੰਬਾਈ ਆ.. ਜ ਟਰਾਲੀ 10 ਫੁੱਟ ਲੰਬੀ ਆ ਤਾਂ 15 ਫੁੱਟ ਦੇ ਵਿਚ ਵਿੱਚ ਟਰਾਲੀ ਲਹਿ ਜਾਂਦੀ ਆ.. ਤੇ ਏਨੀ ਕ ਤਾਂ ਆਹ ਜੁਗਾੜ ਵਿਚ ਵੀ ਅੱਗੇ ਤੋਰਨੀ ਹੀ ਪੈਂਦੀ ਆ..
      ਬਾਕੀ ਬੇਅਰਿੰਗ ਜਾਂ ਰੇਲਿੰਗ ਦੀ ਲੋੜ ਨੀ ਨਾ ਹੀ ਜਿਆਦਾ ਲੋਹਾ ਲਗੋਨ ਦੀ ਲੋੜ ਆ ਸਿਕੰਗੇ ਤੇ...#ਆਹ ਹੇਸ਼ ਟੈਗ # ਦੀ ਸ਼ੇਪ ਦਾ ਸ਼ਿਕੰਜਾ ਹੀ ਬਹੁਤ ਆ ਤੂੜੀ ਲਾਹੁਣ ਨੂੰ...

  • @JagwinderSingh-sd1fi
    @JagwinderSingh-sd1fi 3 ปีที่แล้ว +6

    ਖਰਚੇ ਤਾ ਹੋਰ ਨੀ ਲੋਟ ਆਉਦੇ ਸਾਲੇ
    ਇਹਨੇ ਹੋਰ ਈ ਸੱਪ ਕੱਢ ਮਾਰਿਆ...
    ਤੱਗਲੀਆ ਮਾੜੀਆਂ
    ਫੇਲ ਆ ਕੰਮ....

  • @preetchahal6469
    @preetchahal6469 3 ปีที่แล้ว

    Lift ali trali ni heigi tuhade ale pasee ??? 😆😆

  • @lovebrar9682
    @lovebrar9682 3 ปีที่แล้ว

    niceji

  • @rajindersahota3873
    @rajindersahota3873 3 ปีที่แล้ว

    Very nice pàji thuda phone chyda

  • @MANJITSINGH-sl6px
    @MANJITSINGH-sl6px 3 ปีที่แล้ว

    No bakwas left sahi

  • @harsimransingh5155
    @harsimransingh5155 3 ปีที่แล้ว

    Nice

  • @deepnijjar9342
    @deepnijjar9342 3 ปีที่แล้ว +3

    Siraa la ta bai g👌👌

  • @Gurdeepsingh-qr2ys
    @Gurdeepsingh-qr2ys 3 ปีที่แล้ว

    Bhai ji motor lado bande di jarort vi Ni peni .

  • @chamkorsingh7934
    @chamkorsingh7934 3 ปีที่แล้ว

    Y 25 hjar ch ligt pump lag yanda

  • @sidhu6171
    @sidhu6171 3 ปีที่แล้ว

    ਕਿੱਲਾ ਗੱਡ ਕੇ ਓਸ ਨਾਲ਼ ਬੰਨ ਕੇ ਸਕੰਜਾ , ਅੱਗੇ ਤੋਰ ਕੇ ਕੰਮ ਸੌਖਾ 😎

  • @amnasidhu9407
    @amnasidhu9407 3 ปีที่แล้ว

    Baingun vdiaa triika 25000 de tan lift pump lgg jande do traalia de

  • @realnewsbyvirk288
    @realnewsbyvirk288 3 ปีที่แล้ว

    Byi yeck la Dena c

  • @gurmailsidhu3247
    @gurmailsidhu3247 3 ปีที่แล้ว

    Troly left wali lai li

  • @GurlalSingh-ni9qn
    @GurlalSingh-ni9qn 3 ปีที่แล้ว

    Margad vali jga ki kita

  • @sukhdeepmaan2328
    @sukhdeepmaan2328 3 ปีที่แล้ว

    Liwt alia tralia ik mint wich la dindi a

  • @baljitbhullar1310
    @baljitbhullar1310 3 ปีที่แล้ว

    ਜੈਕ ਵਾਲੀ ਟਰਾਲੀ ਚੱਲਦੀ ਹੈ (ਬਠਿੰਡਾ)

  • @snavjit4399
    @snavjit4399 3 ปีที่แล้ว

    Koi motor v fit karde veer, hathan wala kam he khatam kar. Good luck

  • @AmardeepSingh-zy2tr
    @AmardeepSingh-zy2tr 3 ปีที่แล้ว

    Bahi je turhi da ka rate ha je

  • @SukhwinderSingh-dw1ry
    @SukhwinderSingh-dw1ry 3 ปีที่แล้ว

    Bai ji handle di length thori jyada karo fir jor ghat laggu

  • @navdeepbarhpagga424
    @navdeepbarhpagga424 3 ปีที่แล้ว

    bai je shakanje nu jali lwa deo ta behtar aa madi v toodi ni rahu fer tarali ch

  • @shindatihara909
    @shindatihara909 3 ปีที่แล้ว

    nice

  • @sukhwindera5262
    @sukhwindera5262 3 ปีที่แล้ว +1

    Good

  • @BalwinderSingh-kn6qk
    @BalwinderSingh-kn6qk 3 ปีที่แล้ว

    Greeb bnde di roti vich laat maar rhe ho tusi, good job

  • @nimatsidhu1394
    @nimatsidhu1394 3 ปีที่แล้ว

    Veer ji liftpump lagva laina c yr

  • @harpindersingh8595
    @harpindersingh8595 3 ปีที่แล้ว +1

    ਵੀਰ ਟਰੈਕਟਰ ਦੀ ਛਾਬਟ ਪੈਦੀ ਕਰੋ

  • @laddukumar9683
    @laddukumar9683 3 ปีที่แล้ว +1

    Glt cmt krn wale vehle bndea de eh jugar bai da lga dekh je g...d. Wich mircha lagnea dekh ke 😂😂😂😂

  • @jaggiguru3127
    @jaggiguru3127 3 ปีที่แล้ว

    Jatt lohay te pesa ta lai janda labour nu pesa ni dena kam jattan da fer v ni lot aonda

  • @Bhartiykisaan
    @Bhartiykisaan 3 ปีที่แล้ว +1

    Tractor ke pto ke sath krwa do

  • @baljindersinghlongowal4097
    @baljindersinghlongowal4097 3 ปีที่แล้ว +6

    25ਹਜਾਰ ਨਾਲੋ ਜੈਕ ਨਾਲ ਚੱਕ ਲੇ ਬੰਦਾ

  • @lovelylovely1108
    @lovelylovely1108 3 ปีที่แล้ว

    Bai es to Vida pap NAL chak do

  • @jagnamsingh1275
    @jagnamsingh1275 3 ปีที่แล้ว

    ਸ਼ਿਕੰਜੇ ਨੂੰ ਟੋਚਨ ਪਾ ਕੇ ਟਰੈਕਟਰ ਨਾਲ ਜਲਦੀ ਲਹਿੰਦੀ ਆ

  • @kiratdhillon4133
    @kiratdhillon4133 3 ปีที่แล้ว

    Isda jgad pto na kita ja sakda c