ไม่สามารถเล่นวิดีโอนี้
ขออภัยในความไม่สะดวก
Nihang Singh ਵੇਚਦੇ ਨੇ ਹੱਥਾਂ ਨਾਲ ਰਗੜੀ Shardai Drink, ਵੇਖੋ ਕਿਵੇਂ ਪੀਣ ਵਾਲਿਆਂ ਦੀਆਂ ਲੱਗੀਆਂ ਲੰਮੀਆਂ-ਲੰਮੀਆਂ.
ฝัง
- เผยแพร่เมื่อ 24 พ.ค. 2023
- #ThandaiShardaiDrink #nihangsingh #PunjabprotienMilk #powerfulmilkdrink #thandaidrink #summerdrink
Shardai Thandai Punjab Protein Powerful Drink
Nihang Singh Selling hand made Shardai Drink, Long Queue of People in Amritsar
A Nihang Sikh is selling hand-made Shardai drink in the scorching heatwaves outside Company Bagh in Amritsar District. The drink is bringing relief for the people in the summer. The Shardai drink gives many health benefits to people. It takes about 1 to 1.5 hours to make Shardai drink. The Shardai Thandai drink is very much loved by the people.
Stay with us for Latest Updates on Punjab and Nation
ਬਹੁਤ ਵੱਧੀਆ ਜੀ, ਇਕ ਬੇਨਤੀ ਹੈ ਜੋ ਦੁੱਧ ਵਰਤਦੇ ਹੋ ਉਹ ਪੰਜਾਬੀ ਘਰਾਂ ਜਾਂ ਪੰਜਾਬ ਦੇ ਡੇਰੀਫਾਰਮਾ ਦਾ ਸੱਚਾ ਸੁੱਚਾ ਵਰਤਣ ਦੀ ਕਿਰਪਾ ਕਰਨਾ,ਬਾਬਾ ਜੀ ਦੀ ਸੇਵਾ ਬਹੁਤ ਵਧੀਆ,ਸਤਿ ਸ੍ਰੀ ਅਕਾਲ।
Buhat Vadhiya.. pure and natural.. better than soft drink .. Great.. Waheguru ji..
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਫ਼ਤਿਹ ਜੀ 🙏🏻
ਬਹੁਤ ਵੱਧੀਆ ਸੇਵਾ ਹੈ ਜੀ ਬੱਚਿਆਂ ਨੂੰ ਫਰੂਟੀ ਅਤੇ ਪੈਪਸੀ ਤੋਂ ਛੁਟਕਾਰਾ ਮਿਲੇਗਾ
Reporter saab ji bolan da trika Bhut vdia hai ❤ and Nihang Singh ji ne Bhut detail ch dseya sara kuj.
Waheguru ji hor chardikla karn
ਵਾਹਿਗੁਰੂ ਜੀ ਵੀਰ ਚੜ੍ਹਦੀ ਕਲਾ ਵਿਚ ਰਹੇ
ਬਹੁਤ ਵਧੀਆ ਜੀ
DUA R K RADHEY RADHEY
Bahut wadhiya Khalsa ji
Good baba ji
Waheguru ji kirpa kare sab te
Superb chacha ji😊
Good job baba ji
ਵਾਹਿਗੁਰੂ ਜੀ ❤️🙏
Bhut vadia baba ji
Good job singh ji.
Waheguru ji 🙏🙏
Waheguru mehar kre
Waheguruji ki khalsa waheguruji ki fateh😢😢😢😢😢😢😢😢😢😢😢😮😮😮😮😮😮😮
Apppp bhoot meetha bolty hooo👑 Assalamoalaikum 👑🙏🙏🙏🙏🙏🙏🙏🙏🙏🙏🙏🙏🙏🙏🙏👑 Sardar g👑🙏🙏🙏
Very good gulab veer ji
Waheguru ji
यह सिख कितनी शांति पहुंचा रहा है दूर से भी वीडियो देख कर ही वाहे गुरु जी की याद आ गई 🙂
Akaaaaaal ❤️
Jine v peen wale mahenge pdarh bikde hn Ohna sabh nu pishe shadke sareer nu kudrty thhathhak te dimag aukha liver di garmi sareer nu tandrusat bnaoun wali kudrty mehngi hai eh ta sare sehra vich honia chahidia hn baba ji sabh kujh hove take milavty te dhatia chija to mnukhta bach sake vese v khalse nu khals chija lokhit ly muheaia karvaounia chahidia hn eh v ik tra da loka te milvty jaber julam ho reha hai bohat vadhia baba ji mukhi sahibana nu benty hai ke eh uprala hor vdhaea jae ji waheguru ji
ਆਮ ਲੋਕਾਂ ਦੀ ਸੋਚ ਨਿਹੰਗ ਸਿੰਘ ਪਹਿਲ ਕਰ ਰਹੇ ਨੇ ਬਦਲਨ ਦੀ
super
Nice ji
Waheguru ji ki fateh.
Khalsa ji ludhiana dian sangta lai v koi hilla karo !
एहु चुकावहे।। बिनवंति नानकु जाइ सहसा बुझै गुर बीचारा।। वड़ा साहिबु है आपि अलख अपारा।।6।। तेरे बंके लोइण दंत रीसाला।। सोहणे नक जिन लम्मड़े वाला।। कंचन काइआ सुइने की ढाला।। सोवन्न ढाला कसन माला जपहु तुसी सहेलीहो।। जम दुआरि न होहु खड़ीआ सिख सुणहु महेलीहो।। हंस हंसा बग बगा लहै मन की जाला।। बंके लोइण दंत रीसाला।।7।। तेरी चाल सुहावी मधुराड़ी बाणी।। कुहकनि कोकिला तरल जुआणी।। तरला जुआणी आपि भाणी इछ मन की पूरीए।। सारंग जिउ पगु धरै ठिमि ठिमि आपि आपु संधूरण।। स्रीरंग राती फिरे माती उदकु गंगा वाणी।। बिनवंति नानकु दासु हरि का तेरी चाल सुहावी मधुराड़ी बाणी।।8।।2।।
Location
❤
Kine vaje tak mildi a g
ਸਿੰਘ ਇਜ਼ ਕਿੰਗ
यह स्वास्थ्य के लिए बहुत अच्छा है और यह गुरु महाराज के समय से है
ਬਾਬਾ ਜੀ ਗਲਾਸ ਵੀ ਸਰਬ ਲੋਹੇ ਦੇ ਰੱਖਿਆ ਕਰਨ
ਬੇਨਤੀ ਹੈ
ਸਰਬਲੋਹ ਦੇ ਭਾਂਡੇ ਬਹੁਤ ਸੰਭਾਲ ਮੰਗਦੇ ਨੇ ਬਾਈ ।।ਇੱਕ ਬੰਦਾ ਸਪੈਸ਼ਲ ਭਾਂਡੇ ਧੋਣ ਵਾਸਤੇ ਰੱਖਣਾ ਪਏਗਾ
🙏🏻
👌🏻👌🏻
#kabirisgod
🙏🙏✅
Location?
Kota vechde ne
Jihne pine hi ghotte ohnu ghotta hi dikhna
Akaaaalllll
निहंग हो या गुरु द्वारे के सेवादार इनको देख कर बहुत इज्जत देते है हम सिख सबका भला करने और सबकी रक्षा करने के लिए जाने जाते है सबको ऐसा ही होना चाहिए न कि अमृतपाल जैसा जोह मोदी की तरह दहशत का माहोल पैदा कर रहा था
ਇਹ ਸੀ ਸਾਡੀ ਅਸਲੀ ਖੁਰਾਕ ਸੀ। ਅੱਜਕਲ੍ਹ ਪੀ ਕੇ ਕੋਲਡ ਡਰਿੰਕ ਚਿੱਤੜਾਂ ਤੇ ਪੈਂਟ ਏਅਰ ਬੈਂਗ ਵਾਂਗੂ ਲਮਕਦੀ ਰਹਿੰਦੀ ਆ😂😂ਇਹ ਗੁਰੂ ਦੇ ਸਿੱਖ ਕਦੇ ਹਸਪਤਾਲ ਜਾਂਦੇ ਨਹੀਂ ਦੇਖੇ। ਦਿਮਾਗ ਸ਼ਾਂਤ ਰਹਿੰਦਾ ਤੇ ਮਨ ਅੰਨਦ ਵਿਚ ਰਹਿੰਦਾ
Bhng aa sle sardar de
Acha tu sala sardara da
Teri Kio bond peed hudi sala gobar das
✅✅✅
ਨਿਹੰਗ ਸਿੰਘਾਂ ਵੀਰ ਇਹ ਨੀਲੀ ਟੋਪੀ ਵਾਲਾ ਨਜ਼ਰ ਕਿਉਂ ਨਹੀਂ ਆਇਆ। ਕੇਸ ਰੱਖ ਕੇ ਉੱਪਰ ਟੋਪੀ ਪਾਈ ਹੋਈ ਹੈ ਬੁਜੜਾ।।। ਨਾ ਹੀ ਹੱਥ ਵਿਚ ਕੜਾ ਪਾਈਆ😢
ਕੋਈ ਦੱਸ ਸਕਦਾ ਕੇ ਇਹ ਓਹੀ ਹੁੰਦੀ ਜੀਹਦੇ ਵਿਚ ਸੁੱਖਾ ਹੁੰਦਾ ਜਾ ਇਹ ਸਰਦਾਈ ਹੋਰ ਚੀਜ ਹੁੰਦੀ
ਨਾ ਅਲੱਗ ਹੁੰਦੀ ਆ
Different
Good baba ji