😱😱ਕੀ ਹੁੰਦਾ ਸੀ ਸਲੇਡਾ ਤੇ ਚੜੇਲ ਬਾਪੂ ਨੇ ਅੱਖੀਂ ਦੇਖੇ

แชร์
ฝัง
  • เผยแพร่เมื่อ 17 ม.ค. 2025

ความคิดเห็น • 112

  • @gurdeepdhillon9987
    @gurdeepdhillon9987 2 ปีที่แล้ว +21

    ਬਾਪੂ ਜੀ ਇਹ ਗੱਲਾਂ ਬਿੱਲਕੁਲ ਸਹੀ ਹੈ ਜੂ

    • @spawn11
      @spawn11 9 หลายเดือนก่อน

      tusi vi paaji sangrur to

  • @sishannosingh3003
    @sishannosingh3003 ปีที่แล้ว +47

    ਸੰਗਰੂਰ ਵਾਲੀ ਗੱਲ ਜਮਾ ਸਹੀ ਆ ਬਾਪੂ ਜੀ

    • @spawn11
      @spawn11 9 หลายเดือนก่อน +1

      tusi sangrur to?? ki hoya si othe

    • @VishalSingh-ez9tx
      @VishalSingh-ez9tx 7 หลายเดือนก่อน +3

      Sahi keha bharawa me sangrur to a ,saddi wal ek nehar a ,us de kande hi saleda rehnda me ankhi vekhya,

    • @bablipunia4162
      @bablipunia4162 5 หลายเดือนก่อน

      Kithe veer g kehdi nehar aa

    • @MirzaSangrur
      @MirzaSangrur 4 หลายเดือนก่อน

      Bai Main Sangrur toh a eh sach gal Police line Sangrur which police ale di kudi nal galat kam kar da se jin

  • @amanjeetsingh730
    @amanjeetsingh730 ปีที่แล้ว +72

    ਹੁਣ ਗੁਰਦੁਆਰਿਆਂ ਦੇ ਵਧਣ ਕਾਰਣ ਇਹ ਚੀਜਾ ਘਟ ਗਈਆਂ ਬਹੁਤ ।ਗੁਰਬਾਣੀ ਦੀ ਅਵਾਜ ਦੂਰ ਤਕ ਜਾਂਦੀ ਐ

    • @baldeepsingh7
      @baldeepsingh7 6 หลายเดือนก่อน

      ਮੇਰਾ ਡੈਡੀ ਰਾਤ ਸੈਲਰ ਵਿੱਚ ਕੰਮ ਕਰਦਾ ਸੀ ਉਸਦੀ ਲੱਤਾਂ ਉੱਪਰ ਕੋਈ ਭੂਤ ਕੁੜੀ ਬੈਠ ਜਾਂਦੀ ਸੀ | ਸਵੇਰੇ ਅੰਮ੍ਰਿਤ ਵੇਲੇ ਗੁਰਬਾਣੀ ਚਲਣ ਦੇ ਬਾਬਜੂਦ ਵੀ ਉਹ ਲੱਤਾਂ ਉੱਪਰ ਬੈਠ ਜਾਂਦੀ

    • @amanjeetsingh730
      @amanjeetsingh730 6 หลายเดือนก่อน +2

      @@baldeepsingh7 ਚਲੋ ਕੋਈ ਨੁਕਸਾਨ ਤਾ ਨੀ ਕਰਿਆ।ਖੁਦ ਪੜਦੇ ਸੀ ਗੁਰਬਾਣੀ?

    • @baldeepsingh7
      @baldeepsingh7 5 หลายเดือนก่อน

      @@amanjeetsingh730 ਨੇੜੇ ਹੀ ਗੁਰੂ ਘਰ ਵਿੱਚੋ ਆਵਾਜ਼ ਆਉਂਦੀ ਸੀ

    • @amanjeetsingh730
      @amanjeetsingh730 5 หลายเดือนก่อน +1

      @@baldeepsingh7 ਕਈ ਵਾਰ ਕੋਈ ਬਲਾ ਜਿਆਦਾ ਤਕੜੀ ਹੁੰਦੀ ਐ ਉਸ ਵਾਸਤੇ ਵਿਸ਼ੇਸ਼ ਅਰਦਾਸ ਤੇ ਪਾਠ ਕਰਵਾਉਣਾ ਪੈਂਦਾ

    • @Starajvlogs
      @Starajvlogs 5 หลายเดือนก่อน +2

      @@baldeepsingh7pajji mai ehna cheeza nu gurudwra sahib ch feel kitate ek old mandir ch khud dekhya (even mere nl camra te jo video shoot krda c ohny v) vlog bnon tym bahut kuj vapar jnda mai kffi viran te khandar hoyianjgh te gya Akhi dekhya jhuth kiven

  • @RoopsinghDhiman
    @RoopsinghDhiman 6 หลายเดือนก่อน +13

    ਮੇਰੀ ਦਾਦੀ ਨੇ ਵੀ ਬਹੁਤ ਗੱਲਾਂ ਦੱਸੀਆਂ ਸਨ ਸਲੇਡੇ ਦੀਆਂ

  • @RajdeepKaurmahio-fp1ei
    @RajdeepKaurmahio-fp1ei 11 หลายเดือนก่อน +9

    Rabh di bnai es kudrat ch sabh kuj hunda😮

  • @HarpreetSingh-t5g
    @HarpreetSingh-t5g 6 หลายเดือนก่อน +1

    Shi gall aa bapu di eda di cheej dekhi aa.hun tak dar lgda bhut.waheguru ji

  • @jagtarsingh-w5v
    @jagtarsingh-w5v 2 หลายเดือนก่อน

    3:58 😅ਲਉ ਸਿਰੇ 😂😂😂❤❤❤😂😂😂

  • @jasveersinghgill23023
    @jasveersinghgill23023 2 ปีที่แล้ว +15

    ਬਾਈ ਜੀ ਇਹ ਕੋਈ ਝੂਠ ਨਹੀਂ । ਮੈਂ ਵੀ ਦਿਨ ਵੇਲੇ ਹੀ ਦੇਖਿਆ ਹੈ ਮੈਂ ਤੁਹਾਨੂੰ ਵੀ ਦਿਖਾ ਦੇਣਾ ਕੋਈ ਪੁਰਾਣੀ ਗੱਲ ਨਹੀਂ ਹੈ ਸਿਰਫ਼ 30 ਕੁਝ ਸਾਲ ਦੀ ਹੈ

    • @KARAM947
      @KARAM947 ปีที่แล้ว +5

      ਮੇਰੇ ਬਾਪੂ ਨੇ ਵੀ ਵੇਖੀਆ ਪਾਣੀ ਲਾਉਣ ਜਾਂਦਾ ਹੁੰਦਾ ਸੀ

    • @sidhuakashsingh
      @sidhuakashsingh 7 หลายเดือนก่อน

      Gapp 😂😂​@@KARAM947

  • @navjeetmanes8336
    @navjeetmanes8336 ปีที่แล้ว +2

    Bai shi gal aa

  • @daulatsingh6812
    @daulatsingh6812 3 หลายเดือนก่อน

    ਹਁਡ ਬੀਤੀ ਸੁਣਾਈ ਜਾਵੇ ਜੀ ਮਹਾਰਾਜ

  • @punjabsingh1702
    @punjabsingh1702 5 หลายเดือนก่อน +5

    ਇਹ ਸੱਚ ਏ ਸਾਡੇ ਪਿੰਡ ਦੇ ਕੋਲ ਪੁਰਾਣੇ ਨਹਿਰ ਦੇ ਕਵਾਰਟਰ ਏ ਅੱਜ ਵੀ ਰਿਹਦਾ ਏ ਸਲੇਡਾ ਜੇ ਕਿਸੇ ਨੂੰ ਜ਼ਕੀਨ ਨਹੀਂ ਤਾ ਆਜ਼ਮਾ ਸਕਦਾ ਬੱਸ ਇੱਕ ਬੰਦਾ ਹੋਣਾ ਚਾਹੀਦਾ ਏ ਉਹ ਵੀ ਕਵਾਰਾ ਪਰਫੂਮ ਸੀਟਕੀਆ ਹੋਵੇ ਆਪਦੇ ਕੱਪੜੇ ਆ ਤੇ ਜਿਹੜੇ ਕਿਹਂਦੇ ਹੈਨੀ ਤਾਂ ਮੇਰੇ ਨਾਲ ਸੰਪਰਕ ਕਰਨ

    • @shanky2112
      @shanky2112 5 หลายเดือนก่อน +3

      @@punjabsingh1702 bhaji mein dekhna va, kidon ava tade kol

    • @Veer__senaa
      @Veer__senaa 4 หลายเดือนก่อน

      Kithe aa je naa hoya😂😂

    • @bablipunia4162
      @bablipunia4162 4 หลายเดือนก่อน

      @@punjabsingh1702 veere dso eh jana chude aa sach ptta lagju

  • @gursewakpuniasaab2304
    @gursewakpuniasaab2304 2 ปีที่แล้ว +1

    Very good g

  • @darshansinghdarshandudhal7509
    @darshansinghdarshandudhal7509 6 หลายเดือนก่อน +3

    ਬਿਲਕੁਲ ਸਹੀ 1000%

  • @jasbirsingh291
    @jasbirsingh291 6 หลายเดือนก่อน +3

    Waheguru ji Waheguru ji Maher kro ji

  • @dawindercanada
    @dawindercanada 4 หลายเดือนก่อน

    Bappu ji sachi gal a thanedaar wali mai changi tra janda us babe ji nu bagrian pind

  • @sidhumoosewalaonly6319
    @sidhumoosewalaonly6319 2 ปีที่แล้ว +3

    22 eddan diyan video v bnaya kro slede te bhoot te

  • @ManjitSingh-pb1uk
    @ManjitSingh-pb1uk 4 หลายเดือนก่อน

    😂😂😂😂 bilkula sahi gal hai ji 🙏🌺🌷

  • @OmAthwal-u9g
    @OmAthwal-u9g 6 หลายเดือนก่อน +1

    ❤❤❤SATNAM wahaguru kirpa kro ji Maharaja ji

  • @gursewakpuniasaab2304
    @gursewakpuniasaab2304 2 ปีที่แล้ว +6

    Waheguru ji hel

  • @bachitarsinghaulakh2219
    @bachitarsinghaulakh2219 6 หลายเดือนก่อน

    Satnam shiri waheguru Ji waheguru Ji waheguru Ji waheguru Ji waheguru Ji

  • @baldeepsingh7
    @baldeepsingh7 6 หลายเดือนก่อน +4

    ਮੇਰਾ ਡੈਡੀ ਰਾਤ ਸੈਲਰ ਵਿੱਚ ਕੰਮ ਕਰਦਾ ਸੀ ਉਸਦੀ ਲੱਤਾਂ ਉੱਪਰ ਕੋਈ ਭੂਤ ਕੁੜੀ ਬੈਠ ਜਾਂਦੀ ਸੀ | ਸਵੇਰੇ ਅੰਮ੍ਰਿਤ ਵੇਲੇ ਗੁਰਬਾਣੀ ਚਲਣ ਦੇ ਬਾਬਜੂਦ ਵੀ ਉਹ ਲੱਤਾਂ ਉੱਪਰ ਬੈਠ ਜਾਂਦੀ

    • @rajmohamad9925
      @rajmohamad9925 4 หลายเดือนก่อน +1

      Kdi tohaday dadi nae usdiya latta chukkia nahi honia😅😅

    • @KamaljitSingh-ri1ho
      @KamaljitSingh-ri1ho 4 หลายเดือนก่อน

      Shi gl a

  • @karanaujlamusic9595
    @karanaujlamusic9595 6 หลายเดือนก่อน +2

    ਮੈਂ ਚੰਨਣਵਾਲ ਤੋਂ ਈ ਆ

  • @Gill_cinematographer
    @Gill_cinematographer 5 หลายเดือนก่อน

    Hahaha .. sahi aa bai thuda ni kasoor 🤪🤪🤪

  • @arshbrar363
    @arshbrar363 2 ปีที่แล้ว

    ☺️ 👍

  • @DeepgehalGehaldeep
    @DeepgehalGehaldeep 5 หลายเดือนก่อน +2

    Bapu da pind gehal aa mere pind tuu aa

  • @HarpreetSingh-tr9kn
    @HarpreetSingh-tr9kn 6 หลายเดือนก่อน +11

    ਸੁਣੀਆਂ ਸੁਣਾਈਆਂ ਗੱਲਾਂ ਕਰੀ ਜਾਂਦਾ ਬਾਬਾ...ਆਵਦਾ ਕੋਈ ਤਜਰਬਾ ਨੀ ਦੱਸਿਆ ਪਤੰਦਰ ਨੇ...😅😂

    • @ANGREJSINGHHYUNDAI
      @ANGREJSINGHHYUNDAI 6 หลายเดือนก่อน

      Bai Hunda aeh asi app dekeya

    • @ashuboss7444
      @ashuboss7444 6 หลายเดือนก่อน

      Shi gll aw bro suniya gllan

    • @JagtarSingh-cx5ex
      @JagtarSingh-cx5ex 5 หลายเดือนก่อน

      Hahaha😂😂😂😂😂

    • @Legbrocker
      @Legbrocker 5 หลายเดือนก่อน

      😂😂😂😂😂😂

  • @AvtarSingh-gs1si
    @AvtarSingh-gs1si 5 หลายเดือนก่อน +1

    1980 ਦੀ ਗਲ ਹੈ ਸੰਗਰੂਰ ਵਾਲੀ ਗਲ ਸਚੀ ਹੈ ਕੁਆਟਰਾਂ ਵਿਚ ਸੀ ਐਸ ਐਸ ਪੀ ਫੁਲਕਾ ਸਾਹਿਬ ਸੀ ਭਾਵੇ ਪੁਛ ਲਿਓ ਸੰਗਰੂਰ ਪੁਲਸ ਲਾਈਨ ਵਿਚੋ ਸੌ ਪਰਸਿਟ ਸਹੀ ਆ ਮੇ ਸਿਪਾਹੀ ਭਰਤੀ ਹੋਇਆ ਸੀ ਅਸੀ ਟਰੇਨਗ ਤੇ ਗਏ ਸੀ ਸੰਨ 1978ਸੀ ਕਰਲੋ ਪਤਾ ਪਹਿਲਾ ssp. ਰਾਮ ਪਾਲ ਜੋਸੀ ਸੀ ਫਿਰ ssp ਸੰਗਰੂਰ ਨਰਿੰਦਰ ਸਿੰਘ ਫੂਲਕਾ ਲਗੇ ਸੀ ਜਿਹੜੇ ਭੂਤ ਪ੍ਰੇਤ ਨੂ ਨਹੀ ਮੰਨਦੇ ਪੁਛਲੋ ਸੰਗਰੂਰ ਵਾਲਿਆ ਪੁਰਾਣੇ ਬੰਦਿਆ ਤੋ ਠਾਣੇਦਾਰ ਦੇ ਘਰ ਵਿੱਚ ਰਹਿੰਦਾ ਸੀ ਠਾਣੇਦਾਰ ਦੀ ਕੁੜੀ ਵਿੱਚ ਆਉਂਦਾ ਸੀ ਸੰਨ। 1978. ਸੰਨ 1979 ਦੀ ਗਲ ਹੈ ਭੂਤ ਵਾਲੀ ਐਸ ਐਸ ਪੀ ਰਾਮ ਪਾਲ ਜੋਸੀ ਸੰਨ ਪੁਲਿਸ ਲਾਈਨ ਦੇ ਕੁਆਟਰਾ ਦੀ ਗਲ ਹੈ ਸੰਨ 1978 1979 ਸੌ ਪਰਸਿਟ ਸਹੀ ਹੈ

  • @jonbanpreepreet9558
    @jonbanpreepreet9558 6 หลายเดือนก่อน +2

    Weheguru ji🙏

  • @bodhrajsingh1705
    @bodhrajsingh1705 5 หลายเดือนก่อน +2

    ਬਾਪੂ ਹੁਣ ਦੀ ਗੱਲ ਕਰ ਹੁਣ ਕਿੱਥੇ ਗਏ ਸਲੇਡੇ

    • @GurpreetSingh-tw7ih
      @GurpreetSingh-tw7ih 5 หลายเดือนก่อน

      Mere daada ji nu v dikheya c.. mere father de dost nu v... Hun nhi hai.. kyunki hun door door tak speaker ch rab da naam sunai dinda svere shaam.. jithe tak rab da naam sunda.. othe nhi aunde bhoot pret

    • @BalwinderSingh-zs7nh
      @BalwinderSingh-zs7nh 5 หลายเดือนก่อน

      ਥੋੜੇ ਕ ਦਿਨ ਦੀ ਗੱਲ ਏ, ਸਾਡੇ ਪਿੰਡ ਦੇ ਦੋ ਬੰਦੇ ਆਉਂਦੇ ਸੀ ਰਾਤ ਨੂੰ ਕਿਸੇ ਪਿੰਡ ਕੋਲੋ ਓਹਨਾਂ ਨੂੰ ਖੇਤਾਂ ਕੋਲ ਬਹੁਤ ਲੰਬੀ 15 20 ਫੁੱਟ ਲੰਬੀ ਜਨਾਨੀ ਦਿਖੀ। ਓਹ ਬੰਦੇ ਜਿਆਦਾ ਝੂਠ ਬੋਲਣ ਵਾਲੇ ਵੀ ਹੈ ਨੀ। ਸ਼ਰੀਫ ਜਿਹੇ ਬੰਦੇ ਨੇ ਦੋਵੇਂ।

    • @Jasssidhu-pk4vq
      @Jasssidhu-pk4vq 4 หลายเดือนก่อน

      Kalyug ch kithe bhaalda veer tu saleda😂😂😂😂😂

    • @AmitKumar-yi6qk
      @AmitKumar-yi6qk 2 หลายเดือนก่อน

      Kitho di gal hai eh jagah dasso ​@@BalwinderSingh-zs7nh

  • @MohinderSingh-c8v
    @MohinderSingh-c8v 5 หลายเดือนก่อน

    Bilkul sahi Gala

  • @umathakur2413
    @umathakur2413 5 หลายเดือนก่อน +1

    Meri dadi ne v dekhya saleda .... Bhedu c baad ch ucha ho gya ... Sade pind ... Pr oh jethreya di thaan tk hi anda c magar us to agge ni aa skda c ta bache meri dadi

  • @jawanda362
    @jawanda362 5 หลายเดือนก่อน

    Bagrian wali gll shi a sade Dera Amargarh to 4km

  • @GaganDeep-v6c
    @GaganDeep-v6c 6 หลายเดือนก่อน +1

    Mnu bot sonk a sune da bhotta diya khaniya meri mumy ne mnu salde di gal dasi c nani rat nu a rhi c memne da bacha bna gya c salda

  • @luckymarahar4007
    @luckymarahar4007 2 ปีที่แล้ว +3

    Gallan sachian ne bilkul bapu diya

  • @luckymaan415
    @luckymaan415 5 หลายเดือนก่อน +2

    Gal ta bapu diea kuch k aahi ne ,sada ik purana ghr aa othe sade nl jinnat rehnde c ,rat nu awaza ohnia kde kise bache di rondi awaz ohni kde eeh lgda c jive 4,5 bnde gala krde hon uper sht te khdka hoi jna ,ghr chote bache hon karn ghr khet ch pona pea sb kuch haga ithe jina nu pta oh mnde aa ,tarksheel wale aa nu khula challenge kita c jo kehnde c 25 lakh devege jo koi bhoot jinn dikha deve ,ghro bhje ne ohh ,ghrde jee nu kuch nhi krna te j koi bhar to aunda c ohnu bhout tang krde c ,sade ta 11 sal koi ristedar v nhi aya koi dr da .

    • @AmitKumar-yi6qk
      @AmitKumar-yi6qk 2 หลายเดือนก่อน

      Kehdi jagah hai veer g jagah dasso pls

    • @luckymaan415
      @luckymaan415 2 หลายเดือนก่อน

      @AmitKumar-yi6qk near by ludhiana

  • @shivam6553
    @shivam6553 5 หลายเดือนก่อน +1

    ਜੇ ਕਿਸੇ ਨੇ *Study Gap* Cover ਕਰਵਾਉਣਾ ਹੈ ਜਾਂ Private Sector ਵਿੱਚ Job ਲਈ Apply ਕਰਨਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ *ਅਠਾਸੀ ਸੱਤ ਛੱਬੀ, ਸਤਾਨਵੇਂ ਅੱਠ ਉੱਨੀ* Jobs ਸਿਰਫ Ludhiana City ਵਿੱਚ Available ਹਨ

    • @poonamjeetkaur9909
      @poonamjeetkaur9909 5 หลายเดือนก่อน

      Kedi ,Job ne , Please details...

  • @deepakbasotra4883
    @deepakbasotra4883 4 หลายเดือนก่อน

    Eh gllan sachiyan hundiya ne Mai v ek Baar Kali Chaya face to face Dekhi c jnani c Raat 2 bjey da time c us din to baad Mai kadi v bahr NAHI janda Raat nu Mai bhut darr gya c

  • @SurjitSingh-e9t
    @SurjitSingh-e9t 6 หลายเดือนก่อน

    Sahi kehda bapu

  • @RajVeer-dm2iu
    @RajVeer-dm2iu 6 หลายเดือนก่อน

    Ho skda sach bajurg bndea nu pta lg jnda ehna ne dunia jda dekhi

  • @sonasidhu7246
    @sonasidhu7246 5 หลายเดือนก่อน +2

    ਗੱਪ😂😂। ਹੁਣ ਕਿੱਧਰ ਗੲਏ ਸਲੇਡੇ

    • @asssfdasssfd2293
      @asssfdasssfd2293 5 หลายเดือนก่อน

      Pind daso vere apna

    • @vikramjitsingh563
      @vikramjitsingh563 4 หลายเดือนก่อน +2

      Canada ch pension len gye veer g hun

  • @GurpreetShan-qi9oh
    @GurpreetShan-qi9oh 6 หลายเดือนก่อน +5

    ਇਹੋ ਜਿਹੇ ਬੁੜ੍ਹੇ ਸਾਡੇ ਪਿੰਡ ਵਿੱਚ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਤੱਕਦੇ ਰਹਿੰਦੇ ਨੇ 😂😂😂😂

    • @shanky2112
      @shanky2112 6 หลายเดือนก่อน +1

      Edan na keh yaar, sari umar da tazarba bapu ji da...

    • @sahibdeepsingh3226
      @sahibdeepsingh3226 5 หลายเดือนก่อน +2

      ​@@shanky2112 22 eh ap gandi soch ala

  • @harmandersingh6061
    @harmandersingh6061 5 หลายเดือนก่อน

    shi

  • @loveythathipb2962
    @loveythathipb2962 6 หลายเดือนก่อน +1

    30 ਜੂਨ ਨੂੰ ਅਸੀਂ ਵੀ ਦੇਖੀ

    • @PRRVlogs-pe8fr
      @PRRVlogs-pe8fr 6 หลายเดือนก่อน +1

      30 ਜੂਨ ਨੂੰ ਕੀ ਦੇਖਿਆ ਤੁਸੀਂ
      ਇਕ ਚੀਜ਼ ਹੋਊ ਆ ਜਿਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ ਔਰ ਇਕ ਚੀਜ਼ ਸਾਮ੍ਹਣੇ ਆਕੇ ਡਰਾਉ ਆ

  • @Kamaldeep-h2j
    @Kamaldeep-h2j 5 หลายเดือนก่อน +1

    ਜਾਣ ਦੇ

  • @PoonamSharma-m7z
    @PoonamSharma-m7z 4 หลายเดือนก่อน

    😅

  • @Kalirana_00
    @Kalirana_00 5 หลายเดือนก่อน +2

    Kehnde bazurag siyania galla krde ne..aa sunlo bzaurga dia gallaan😂😂

  • @asselandduck
    @asselandduck 5 หลายเดือนก่อน +1

    Ma v chananwal tu ha ma dada si mal gal sachi hai veer

  • @ramneekkaur7518
    @ramneekkaur7518 5 หลายเดือนก่อน

    Shleda mai dekhy a

  • @jayjassar1052
    @jayjassar1052 6 หลายเดือนก่อน +1

    ਸੰਗਰੂਰ ਵਾਲੀ ਗੱਲ dasda bhai ਸੱਚੀ a pehla ਵਾਲੀ ਝੂਠ dasi aaa baba

    • @honeygill7915
      @honeygill7915 4 หลายเดือนก่อน

      😂😂😂

  • @JagtarSingh-kz8gi
    @JagtarSingh-kz8gi 6 หลายเดือนก่อน +6

    ਇਹ ਬਾਬਾ ਵੀ ਸਲੇਡਾ ਲਗਦਾ ।ਪਤੰਦਰ ਕਿੱਡੇ ਕਿੱਡੇ ਵੱਡੇ ਗਪੌੜ ਛੱਡੀ ਜਾਂਦਾ

    • @sonupadda1438
      @sonupadda1438 6 หลายเดือนก่อน +1

      Very sach c eh sach hunda eh sab kuch

    • @jaspaldhindsa3421
      @jaspaldhindsa3421 5 หลายเดือนก่อน

      ਵੱਡਿਆਂ ਦਾ ਸਤਿਕਾਰ ਕਰੋ ਜੀ

  • @VishalRana-cs4tw
    @VishalRana-cs4tw 7 หลายเดือนก่อน +1

    Sunni hoyi ji story ea v

  • @SandeepHans-jt6tw
    @SandeepHans-jt6tw 6 หลายเดือนก่อน

    Koi glll ji bni ni hor kito chakk k hor kite sadd ti

  • @DeepaGhanupuria
    @DeepaGhanupuria 6 หลายเดือนก่อน +1

    ਬਾਈ ਕੁਝ ਨਹੀ ਹੁੰਦਾ

    • @BalwinderSingh-zs7nh
      @BalwinderSingh-zs7nh 5 หลายเดือนก่อน

      ਥੋੜੇ ਕ ਦਿਨ ਦੀ ਗੱਲ ਏ, ਸਾਡੇ ਪਿੰਡ ਦੇ ਦੋ ਬੰਦੇ ਆਉਂਦੇ ਸੀ ਰਾਤ ਨੂੰ ਕਿਸੇ ਪਿੰਡ ਕੋਲੋ ਓਹਨਾਂ ਨੂੰ ਖੇਤਾਂ ਕੋਲ ਬਹੁਤ ਲੰਬੀ 15 20 ਫੁੱਟ ਲੰਬੀ ਜਨਾਨੀ ਦਿਖੀ। ਓਹ ਬੰਦੇ ਜਿਆਦਾ ਝੂਠ ਬੋਲਣ ਵਾਲੇ ਵੀ ਹੈ ਨੀ। ਸ਼ਰੀਫ ਜਿਹੇ ਬੰਦੇ ਨੇ ਦੋਵੇਂ।

  • @SarabjitSangha-k1p
    @SarabjitSangha-k1p 6 หลายเดือนก่อน

    Pi
    Pl
    On

  • @ratansekhon4291
    @ratansekhon4291 6 หลายเดือนก่อน

    Mere nakkrdade di v same trike nal death hoi c ohi sari raat fight wali gal

  • @welfareclasses9614
    @welfareclasses9614 5 หลายเดือนก่อน

    Fudu gla na karia kar yaar siana bisna bunda. Fudu gla krda sohna lagda.sharm kar

  • @ashuboss7444
    @ashuboss7444 6 หลายเดือนก่อน +1

    Ek gll menu mera bapu dsda hunda same to same v mere bapu de mama g nal ehme hoeya hun pta lgya hun suniya hoea kahaniya ne real vich ni 😂😂 SBB ek he gll dsde aw memne ali Naa saleda kuch hor ni bn skda memna he bnuga fuddu bnonde purane bjurg v 😂😂

    • @GurpreetSingh-tw7ih
      @GurpreetSingh-tw7ih 5 หลายเดือนก่อน

      Mere daada ji naal v hoeya c experience, mere father de dost naal v.. ostime mere father v os dost naal c.... Sab sach ne... Bhoot pret sab hunde ne . Guru granth sahib ch sab daraj hai.. asi khushkismat han sade naal kuch ni hoeya.. loka diya jaana chaliyan jaandiyan.. ehna cheeja krke.. koi funny gal nhi ehde ch

    • @ashuboss7444
      @ashuboss7444 5 หลายเดือนก่อน

      @@GurpreetSingh-tw7ih bro jdo tere nal heoya ohdo gll kreyo ok 😂

  • @parkashsingh337
    @parkashsingh337 5 หลายเดือนก่อน

    Bapu jablia mari jnda 😅

  • @SinghSingh-gb7gw
    @SinghSingh-gb7gw 6 หลายเดือนก่อน +3

    ਝੂਠ ਹੈ ਬਾਬਾ ਜੀ

    • @sonupadda1438
      @sonupadda1438 6 หลายเดือนก่อน

      Veer sach c eh sab gllan veer bapu diya

    • @angrejsingh686
      @angrejsingh686 6 หลายเดือนก่อน +1

      bai sadi rishtedari a bagdian.....jihnu thanedar ne marea c....gall sahi a babe di

  • @entertainmentzone147
    @entertainmentzone147 5 หลายเดือนก่อน

    aap kuj dekheya ni baapu ne aive suni sunaiya kusia bhori janda 😂😂😂😂😂

  • @deepsimar9045
    @deepsimar9045 5 หลายเดือนก่อน

    Babe bi kehda ghat gappi ne😂

  • @gagandeep9474
    @gagandeep9474 5 หลายเดือนก่อน

    Gall jama sachi ae sangrur wali😂😂