Manpreet Badal ਦੀ ਮੁੜ Akali Dal 'ਚ ਵਾਪਸੀ ? BJP Leader ਨੇ ਖੋਲ੍ਹੇ ਵੱਡੇ ਰਾਜ਼ ! | D5 Channel Punjabi

แชร์
ฝัง
  • เผยแพร่เมื่อ 28 ต.ค. 2024

ความคิดเห็น • 52

  • @sukhi_3
    @sukhi_3 2 หลายเดือนก่อน +18

    ਵੇਖਲੋ ਇਹ ਲੀਡਰ ਕਿਵੇਂ ਜਨਤਾ ਨੂੰ ਬੇਵਕੂਫ ਸਮਝਦੇ ਨੇ ਕਦੇ ਕਿਸੇ ਪਾਰਟੀ ਚ ਤੇ ਕਦੇ ਕਿਸੇ ਚ.
    ਕੋਈ ਵਿਚਾਰਧਾਰਾ ਹੈ ਹੀ ਨਹੀਂ ਇਹਨਾਂ ਦੀ.
    ਮਨਪ੍ਰੀਤ ਜੇ RSS ਨਾਲ਼ ਜੁੜ ਗਿਆ ਸੀ ਤੇ ਪੰਥਕ ਪਾਰਟੀ ਚ ਕਿਵੇਂ ਵਾਪਸ ਅਜੁਗਾ?
    ਕੋਈ logic ਹੈ?
    ਆਪਣੇ ਲੋਕ ਹੀ ਬੁੱਧੂ ਨੇ, ਕੁੱਝ ਨੀ ਬਣਨਾ ਪੰਜਾਬ ਦਾ ਵਧੀਆ ਜਿਹੜੇ ਬਾਹਰ ਨਿੱਕਲ ਗਏ.

  • @JashandeepSingh-r3y
    @JashandeepSingh-r3y 2 หลายเดือนก่อน +14

    ਮਨਪ੍ਰੀਤ ਸਿੰਘ ਬਾਦਲ ਦਲ ਬਦਲੂ ਹੈ

  • @charanjeetsingh7782
    @charanjeetsingh7782 2 หลายเดือนก่อน +2

    ਸੁਖਬੀਰ ਤੇ ਮਨਪ੍ਰੀਤ ਦੋਨੋ ਬੀ ਜੀ ਪੀ ਫੀਲੇ

  • @HarinderSinghParmar
    @HarinderSinghParmar 2 หลายเดือนก่อน +4

    ਢਿੱਲੋਂ ਤੈਨੂੰ ਹੁਣ ਪਤਾ ਲੱਗਿਆ ਇਹ ਬਾਦਲ ਪ੍ਰਵਾਰ ਹੈ ਆਪਣੇ ਪ੍ਰਵਾਰ ਨੂੰ ਹੀਪਹਿਲ ਦਿੰਦਾ ਤੇਰੇ ਵਰਗੇ ਬਹੁਤ ਨੂੰ ਮੁਰਖ ਬਣਿਆ ਇਹਨਾਂ ਤੁਸੀਂ ਸੁੱਤੇ ਪਏ ਸੀ ਜਦੋਂ ਦੱਸ ਸਾਲ ਆਪਣੇ ਪ੍ਰਵਾਰ ਦੀ ਹੀ ਵਜਾਰਤ ਬਣਾਕੇ ਰਾਜ ਕੀਤਾ

  • @amarjeetsingh2346
    @amarjeetsingh2346 2 หลายเดือนก่อน +1

    ਮਨਪ੍ਰੀਤ ਬਾਦਲ ਨੂੰ ਸ਼ਾਮਲ ਕਰਕੇ ਅਕਾਲੀ ਦਲ। ਆਪਣੀ ਕਬਰ ਆਪ ਪੁੱਟ ਰਿਹਾ ਹੈ। ਮਨਪ੍ਰੀਤ ਨੂੰ ਲੋਕ ਕਦੇ ਵੀ ਮਾਫ਼ ਨਹੀਂ ਕਰਨਗੇ

  • @RajThind-o2b
    @RajThind-o2b 2 หลายเดือนก่อน

    😮😮

  • @bhagatsingh7004
    @bhagatsingh7004 2 หลายเดือนก่อน

    ਮੁੜਘੁੜ ਬੋਤੀ ਬੋਹੜ ਥੱਲੇ। ਮਨਪ੍ਰੀਤ ਬੋਤੀ

  • @PuranSingh-f2v
    @PuranSingh-f2v 2 หลายเดือนก่อน

    ਮਨਪ੍ਰੀਤ ਭੁੱਲ ਜਾ ਹੁਣ ਨਹੀ ਲੱਭਣੀ ਖੀਰ ਖਾਣ ਨੂੰ

  • @inderjitsingh6436
    @inderjitsingh6436 2 หลายเดือนก่อน +1

    Harjit Grewal sachy gal karde ne

  • @AvtarSingh-bv5eq
    @AvtarSingh-bv5eq 2 หลายเดือนก่อน

    ਮਨਪ੍ਰੀਤ ਬਾਦਲ ਦਾਂ ਵੀ ਉਹ ਹਾਲ ਹੋਇਆ ਪਿਆ
    ਜਿਵੇਂ ਪੁਲਿਸ ਅਫਸਰ ਰਿਟਾਇਰਮੈਂਟ ਤੋਂ ਬਾਅਦ ਪਾਗਲ ਹੋ ਕੇ ਕਦੇ ਕਿਸੇ ਸ਼ਹਿਰ ਕਦੇ ਕਿਤੇ
    ਹਲਿਆ ਫਿਰਦਾ ਵੱਡੇ ਬਾਦਲ ਸਾਬ੍ਹ ਨੇ ਵੀ ਇਸਨੂੰ ਦੁਰਸੀਸ ਨਹੀਂ ਦਿੱਤੀ
    ਹਾਂ ਉਹ ਜੇ ਮਨ ਵਿਚ ਵੀ ਕਹਿ ਦਿੰਦੇ ਬੇਟਾ ਗਲਤ ਕੀਤਾ ਸਾਨੂੰ ਦੋਨਾਂ ਭਰਾਵਾਂ ਨੂੰ ਵੱਖ ਕਰ ਦਿੱਤਾ
    ਇਹ ਸਬਦ ਵੀ ਨਹੀਂ ਕਹੇ
    ਚੁੱਪ ਰਹੇ ਆਪਣੇ ਛੋਟੇ ਭਰਾ ਦਾਸ ਜੀ ਦੀ ਰਜ਼ਾਈ ਵਿੱਚ ਜਾਂ ਕੇ ਨਾਲ ਪੈ ਜਾਂਦੇ ਸਨ
    ਅਤੇ ਮਜੀਠੀਆ ਨੇ ਵਿਗਾੜ ਪਾਇਆ ਸੀ

  • @balrajsingh-pd3rm
    @balrajsingh-pd3rm 2 หลายเดือนก่อน +1

    ਮਨਪ੍ਰੀਤ ਬਾਦਲ ਨੇ ਸਿੱਖ ਕੌਮ ਵਾਸਤੇ ਕਿ ਕੀਤਾ ਬਾਦਲ ਬੜੇ ਨੇ ਸੁਖਬੀਰ ਨੇ ਕਿ ਕੀਤਾ ਉਹ ਸਿੱਖ ਭਰਾਵੋ ਦੁਬਾਰਾ ਨਾ ਫਸ ਜੀਉ ਇਹਨਾ ਦੀ ਚਾਲ ਵਿੱਚ ਪਹਿਲੇ ਮਾਵਾਂ ਦੇ ਪੁੱਤ ਮਾਰੇ ਮਾਵਾਂ ਨੂੰ ਨਹੀਂ ਮਿਲੇ ਜੋਂ ਸੈਂਟਰ ਹਕੂਮਤ ਨੂੰ ਖੁਸ ਕਰਨ ਵਾਸਤੇ ਬਾਦਲ ਪਰਿਵਾਰ ਨੇ ਮਾਰ ਖਪਾ ਦਿੱਤੇ

  • @jagdishsingh-uc7ud
    @jagdishsingh-uc7ud 2 หลายเดือนก่อน +2

    Chona to pehla Sukhbir ne Manpreet badal nu vichola bna k BJP nal gathjorh di try kiti c

  • @AvtarSingh-go7rb
    @AvtarSingh-go7rb 2 หลายเดือนก่อน

    Yar dil da dora pya eh lok bach kiva janda ha amm banda ta.....

  • @harjindersinghdhillondhill9350
    @harjindersinghdhillondhill9350 2 หลายเดือนก่อน +1

    ਗ਼ਲਤੀ ਬਾਦਲਾਂ ਦੀ ਆ

  • @hardeepsekhonhardeep9441
    @hardeepsekhonhardeep9441 2 หลายเดือนก่อน

    ਡਿਪਟੀ ਢਿੱਲੋ

  • @GurnamSingh-nm8pr
    @GurnamSingh-nm8pr 2 หลายเดือนก่อน +1

    ਸੁਖੇ ਅਮਲੀ ਨੂੰ ਰਾਜਨੀਤੀ ਦਾ ਇਲ ਤੇ ਕੱਕੜ ਨਹੀਂ ਆਉਂਦਾ। ਇਹ ਭਾਈ ਢਿਲੋਂ ੳਉਸ ਨੂੰ ਰਾਜਨੀਤਕ ਗੁਰੂ ਦਸ ਰਿਹਾ ਹੈ। ਗਲਤ ਹੈ।

  • @jagjitbrar3525
    @jagjitbrar3525 2 หลายเดือนก่อน

    ਇਹ ਤਾਂ ਵੱਡੇ ਬਾਦਲ ਦਾ ਵੀ ਪਿਓ ਨਿਕਲਿਆ l

  • @RabhiRabhwindersingh
    @RabhiRabhwindersingh 2 หลายเดือนก่อน +1

    Shere Punjab party jindabad bahi baldev singh vadla sere Punjab party jindabad ❤❤❤❤❤❤❤❤❤❤

  • @Rightofopinion2022
    @Rightofopinion2022 2 หลายเดือนก่อน

    16 ਆਨੇ ਸੱਚੀ ਗੱਲ ਕਹੀ ਗਰੇਵਾਲ ਸਾਬ ਨੇ

  • @JashanSandhu-l4m
    @JashanSandhu-l4m 2 หลายเดือนก่อน

    ਡਿੰਪੀ good

  • @RahulKumar-yc8nu
    @RahulKumar-yc8nu 2 หลายเดือนก่อน +1

    LEADER.. MORNING
    KISSA..PARTY.. WHICH.. EVENING
    HOOR..PARTY.. WICH
    NA..NU.. PUBLIC..DA
    SEWA..KARDA..APNI
    HUTTI..CHALNDA..NA

  • @Sabjisingh-ss4je
    @Sabjisingh-ss4je 2 หลายเดือนก่อน

    Lok ena nu mu nalaum

  • @rattansingh5478
    @rattansingh5478 2 หลายเดือนก่อน

    Manpreet badal nu jis party ne lia uh samjo gai

  • @nishansran7672
    @nishansran7672 2 หลายเดือนก่อน

    Capt ne khajana mantry bnata see manpreet noo gyani tan see ke sukhe dee setting krwa devanga per Modi ne suni nhi

  • @inderjitsingh6436
    @inderjitsingh6436 2 หลายเดือนก่อน +1

    Dukhbeer pagal ho gea

  • @gurmeetmsdpunjab2025
    @gurmeetmsdpunjab2025 2 หลายเดือนก่อน

    Dhillon sahib asi tere nal ha

  • @sukhjeetsinghsingh2394
    @sukhjeetsinghsingh2394 2 หลายเดือนก่อน

    3 vaar haar di phli Galti .dimpi Dhilon power ch Badal tada vdda pra c hun ki hoea Business aw sb

  • @inderjitsingh6436
    @inderjitsingh6436 2 หลายเดือนก่อน +1

    Manpreet badal nu hraa deo eh nikaama banda aa eh sareea parteean nu khatam karn aaya si

  • @bhindermangat2777
    @bhindermangat2777 2 หลายเดือนก่อน

    SGPC and akal takhat should be free from traitors and masands badals

  • @rabindersharma6464
    @rabindersharma6464 2 หลายเดือนก่อน

    Manpreet Badal is an unsuccessful politician in each party he joined right from PPP , Akali dal , BJP and Congress

  • @harcharanbrar5623
    @harcharanbrar5623 2 หลายเดือนก่อน +3

    ਮਨਪ੍ਰੀਤ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣਨ ਜਾ ਰਹੇ ਹਨ ਸੁਖਬੀਰ ਬਾਦਲ ਦੇਣਗੇ ਅਸਤੀਫ਼ਾ

    • @devinderpaldhillon9627
      @devinderpaldhillon9627 2 หลายเดือนก่อน +1

      ਕੀ ਸਾਰੀ ਉਮਰ ਦਾੜ੍ਹੀ ਏਸੇ ਤਰਾਂ ਕੁੱਚ ਰੱਖਣ ਵਾਲ਼ਾ ਪਰਧਾਨ ਬਣੂੰ ਹੁਣ ਅਕਾਲੀ ਦਲ ਦਾ ?

  • @Sabjisingh-ss4je
    @Sabjisingh-ss4je 2 หลายเดือนก่อน

    Rulla pardaangy gure rahan da

  • @PritamSandhu-s4r
    @PritamSandhu-s4r 2 หลายเดือนก่อน

    These people have no self respect

  • @waryamsingh4509
    @waryamsingh4509 2 หลายเดือนก่อน

    Very bad

  • @RabhiRabhwindersingh
    @RabhiRabhwindersingh 2 หลายเดือนก่อน

    Eh ek he hn badal company

  • @gurmeetmsdpunjab2025
    @gurmeetmsdpunjab2025 2 หลายเดือนก่อน

    Chagal hou jo manpreet nu vote pau

  • @RanjitSingh-cu8cv
    @RanjitSingh-cu8cv 2 หลายเดือนก่อน

    Dimpy Insan Sukhbir Insan Manpreet Badal insan

  • @SomDutt-vc3mp
    @SomDutt-vc3mp 2 หลายเดือนก่อน

    Ganda insaan

  • @Msbrarbrar
    @Msbrarbrar 2 หลายเดือนก่อน

    Dimpie Dhillon Sukhbir has surpassed his predecessor in selfish motives. Be thankful to Almighty. Hope so.

  • @Sidhu-DalerJatt
    @Sidhu-DalerJatt 2 หลายเดือนก่อน

    ਲੱਖ ਲਾਹਨਤ ਡਿੰਪੀ ਢਿੱਲੋਂ ਤੇਰੇ , ਝਾੜੂ ਪਾਰਟੀ ਚ ਖੇਹ ਖਾਣ ਨਾਲੋਂ ਘਰ ਬੈਠ ਜਾਂਦਾ

  • @rajatkapoor7387
    @rajatkapoor7387 2 หลายเดือนก่อน +2

    ਬਾਦਲਾਂ ਦੀ ਟੱਟੀ ਵੀ ਖਾਂਦਾ ਰਿਹਾ ਤੇ ਪੇਸ਼ਾਬ ਵੀ ਪੀਂਦਾ ਰਿਹਾ ਤੇ ਹੁਣ ਕੇਜਰੀਵਾਲ ਦੀ ਟੱਟੀ ਖਾਣ ਤੇ ਪਿਸ਼ਾਬ ਪੀਣੀ ਸ਼ੁਰੂ ਕਰ ਰਿਹਾ।