ਪੰਜਾਬੀ ਖਬਰਾਂ । Punjabi News 24 Sep 2024 । Punjabi PRIME TIME । Harsharan Kaur News। THE KHALAS TV

แชร์
ฝัง
  • เผยแพร่เมื่อ 11 พ.ย. 2024

ความคิดเห็น • 36

  • @PARDEEPSINGH-ic2cw
    @PARDEEPSINGH-ic2cw หลายเดือนก่อน +7

    ਮੈਂ ਕੱਲ ਨਾਭੇ ਤੋਂ ਸਬਜ਼ੀ ਲਈ, ਗੋਭੀ 120, ਫ਼ਲੀਆਂ ਵੀ 120 ,

  • @sewasingh5142
    @sewasingh5142 หลายเดือนก่อน +5

    ਵਾਹਿਗੁਰੂ ਜੀ 🙏🙏

  • @PardeepSingh-vo8hz
    @PardeepSingh-vo8hz หลายเดือนก่อน +1

    ਮੋਦੀ ਨੂੰ ਕੰਗਣਾ ਦਾ ਇਲਾਜ ਕਿਸੇ ਵਧੀਆ ਮੈਂਟਲ ਹਸਪਤਾਲ ਵਿੱਚ ਕਰਵਾਉਣਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਇਸ ਨੂੰ ਦਿਤੀ ਹੋਈ ਸੁਰੱਖਿਆ ਛਤਰੀ ਵਾਪਸ ਲੈਣੀ ਚਾਹੀਦੀ ਹੈ ਇਹਦਾ ਦਿਮਾਗ ਆਪੇ ਠੀਕ ਹੋ ਜਾਵੇਗਾ।

  • @JagjitSingh-lw8fm
    @JagjitSingh-lw8fm หลายเดือนก่อน +2

    ਅਕਾਲਤਖਤ ਢਹਾਉਣ ਵਾਲਿਆਂ ਦੀਆਂ ਮਨਾਉਦੇ ਐ ਸਤਾਬਦੀਆਂ

  • @baggasingh9234
    @baggasingh9234 หลายเดือนก่อน

    ਅਮਿ੍ਰਤਸ ਕੈਟ ਨੇੜੇ,,,ਗੋਭੀ,,ਸੌ ਰੁਪਏ ਪ੍ਰਤੀ ਕਿਲੋ,, ਪਿਆਜ਼ ਛੱਠ ਰੁਪਏ ਪ੍ਰਤੀ ਕਿਲੋ,,ਮਟਰ ਤੇ ਫਲੀਆਂ ਡੇੜ ਸੌਂ ਰੁਪਏ,,,

  • @subhashchoudhary8838
    @subhashchoudhary8838 หลายเดือนก่อน

    ਲੁਧਿਆਣਾ ਵਿੱਚ ਅੱਜ ਗੋਭੀ 140/- ਰੁਪੈ ਕਿਲੋ ਬਿਕੀ ਹੈ

  • @ramchand5766
    @ramchand5766 หลายเดือนก่อน

    ਕੁੜੀਏ ਇਸ ਵੇਲੇ ਖਬਰਾਂ ਦੇ ਰਹੀ ਨਾ ਮੈਨੂੰ ਖੁਸ਼ੀ ਹੁੰਦੀ ਬੇਟਾ ਤੂੰ ਸਾਡੀ ਧੀ ਆ ਸਾਡੇ ਪੰਜਾਬ ਦੀ ਧੀ ਆ ਲੇਕਿਨ ਆਪਣੇ ਪੰਜਾਬ ਵਾਲਿਆਂ ਨੂੰ ਸਮਝਾ ਦੇ ਕਿ ਜਿਹੜੇ ਗਰੀਬ ਚੂਹੜੇ ਚਮਾਰ ਸਿੱਖ ਤਰਖਾਣ ਛੀਬੇ ਝੀਰ ਨਾਈ ਇਥੇ ਪੰਜਾਬ ਵਿੱਚ ਰਹਿੰਦੇ ਸੀ ਉਹਨਾਂ ਦੀ ਮਦਦ ਕਰਨ ਇਹਨਾਂ ਨੇ ਯੂਪੀ ਚੋਂ ਲਿਆ ਕੇ ਇਹਨਾਂ ਨੇ ਜਿਹੜੇ ਆਪਣੇ ਆਪ ਨੂੰ ਜੱਟ ਕਹਿੰਦੇ ਕੋਠੀਆਂ ਬਣਾ ਕੇ ਭਈਏ ਬਣਾ ਦਿੱਤੇ ਆ ਸ਼ਰਮ ਵਾਲੀ ਗੱਲ ਹੈ ਬੇਟਾ ਬੇਟਾ ਸ਼ਰਮ ਵਾਲੀ ਗੱਲ ਆ ਮੈਨੂੰ ਤੇਰੇ ਤੇ ਬਹੁਤ ਮਾਣ ਆ ਤੂੰ ਬਹੁਤ ਹੀ ਅੱਛੀ ਧੀ ਪੰਜਾਬ ਤੂੰ ਬਹੁਤ ਅੱਛੀ ਕੀ ਪੰਜਾਬ ਦੀ ਆ ਜਿਦਾਂ ਤੂੰ ਬਾਣਾ ਪੈਨੇ ਆ ਮੈਂ ਇੰਨਾ ਖੁਸ਼ ਹੁੰਦਾ ਬੇਟੇ ਬਹੁਤ ਹੀ ਖੁਸ਼ ਹੁੰਦਾ ਮੈਨੂੰ ਹੀ ਪਤਾ ਤੂੰ ਸ਼ਾਦੀ ਕੀਤੀ ਹੈ ਕਿ ਨਹੀਂ ਕੀਤੀ ਹ ਜੇ ਸ਼ਾਦੀ ਕੀਤੀ ਵੀ ਹੈ ਤੇ ਕਿਸੇ ਅੱਛੇ ਇਨਸਾਨ ਨਾਲ ਕੀਤੀ ਹੋਗੀ ਤੂੰ ਸਾਡੇ ਦੇਸ਼ ਦੀ ਸ਼ਾਨ ਹੈ ਬੇਟਾ ਤੂੰ ਮੇਰੀ ਧੀ ਹ ਤਾਂ ਮੇਰੀ ਪੋਤੀਆਂ ਵਰਗੀਆਂ ਤੇ ਬੇਟਾ ਇਹਨਾਂ ਨੂੰ ਇਸ ਗੌਰਮੈਂਟ ਨੂੰ ਨਸੀਹਤ ਕਰਦੇ ਕਿ ਇੱਥੇ ਯੂਪੀ ਵਾਲਿਆਂ ਨੂੰ ਨਾ ਬੜਨ ਜਿਹੜੇ ਇੱਥੇ ਲੋਕ ਵਸਨੀਕ ਆ ਚੂੜੇ ਚਮਾਰ ਸਿੱਖ ਛੀਬੇ ਜੋ ਵੀ ਹੈਗੇ ਜੁਲਾਹੇ ਜੋ ਉਹਨਾਂ ਨੂੰ ਉਹਨਾਂ ਨੂੰ ਹੱਕ ਦੇਣ ਇਹ ਵੱਡੀਆਂ ਵੱਡੀਆਂ ਕੋਠੀਆਂ ਬਣਾ ਕੇ ਕਨੇਡਾ ਵਿੱਚ ਬੈਠੇ ਆ ਅਮੇਰੀਕਾ ਵਿੱਚ ਬੈਠੇ ਆ ਤੁਸੀਂ ਇਹ ਯੂਪੀ ਬਣਾਉਣੀ ਹ ਤੇ ਬਣਾ ਲਓ ਕੋਈ ਗੱਲ ਨਹੀਂ ਬੇਟਾ ਮੇਰੀ ਗੱਲ ਸੁਣ ਮੇਰੀ ਬੇਨਤੀ ਹੈ ਤੈਨੂੰ ਅਗਰ ਤੁਸੀਂ ਚਾਹੁੰਦੇ ਹੋ ਕਿ ਚੂੜੇ ਦੇ ਮਾਰ ਬਾਕੀ ਛੋਟੀਆਂ ਜਾਤਾਂ ਪੰਜਾਬ ਚੋ ਚੱਲ ਜਾਂਦਾ ਸੀ ਚਲੇ ਜਾਂਦੇ ਆ ਕੋਈ ਗੱਲ ਨਹੀਂ ਚਲੇ ਜਾਵਾਂਗੇ ਜਿੱਥੇ ਵੀ ਜਾਰੱਬ ਸਾਨੂੰ ਸਾਂਭੂ ਗਾ ਕੋਈ ਗੱਲ ਨਹੀਂ ਕਿ ਰੱਬ ਨੇ ਦੁਨੀਆ ਬਣਾਈ ਹ ਤੇ ਤੁਸੀਂ ਸਾਭੋ ਤੁਸੀਂ ਜੱਟ ਆਪਣਾ ਪੰਜਾਬ ਸਾਂਭੋ ਸਾਨੂੰ ਪੰਜਾਬ ਚਾਹੀਦਾ ਸੀ ਸਾਨੂੰ ਕੁਝ ਦਿੱਤਾ ਹੀ ਤੁਸੀਂ ਕੁਛ ਨਹੀਂ ਯਾਰ ਲ ਜਗਰੂਪ ਦੇਵ ਧੰਨ ਗੁਰੂ ਦੇਵ ਜੈ ਭੀਮ ਜੈ ਭਾਰਤ ਸੁਖੀ ਰਹਿ ਕੁੜੀਏ ਸੁਖੀ ਰਹਿ ਆਪਣੀ ਜਿੰਦਗੀ ਸੋਹਣੀ ਬਤੀਤ ਕਰੀ ਮੈਂ ਦੁਆ ਕਰਦਾ ਰੱਬ ਅੱਗੇ ਤੇ ਤੇਰੀ ਜਿੰਦਗੀ ਸੋਹਣੀ ਬਤੀਤ ਹੋਵੇ ਤੇ ਤੂੰ ਕੁਲ ਮਾਲਕ ਦੀਆਂ ਨਜ਼ਰਾਂ ਵਿੱਚ ਸਾਫ ਸਾਫ ਸੁੰਦਰ ਸੋਹਣੀ ਕੁੜੀ ਸਾਬਤ ਹੋਵੇ ਜਲ ਵਾਹਿਗੁਰੂ ਦੇ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ

  • @GurdeepSingh-hv9mp
    @GurdeepSingh-hv9mp หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @punjab535
    @punjab535 หลายเดือนก่อน

    ਧਾਮੀ ਜੀ ਤੁਸੀ ਬਾਦਲਾਂ ਦੀ ਚਮਚਾ ਗਿਰੀ ਬੰਦ ਕਰੋ

  • @ramchand5766
    @ramchand5766 หลายเดือนก่อน +7

    ਕੁੜੀਏ ਇਹ ਮੌਸਮ ਕਿਉਂ ਬਦਲ ਰਿਹਾ ਬੇਟਾ ਜੇ ਕੋਈ ਐਸੀ ਪੰਜਾਬੀ ਜਿਹੜੇ ਆ ਜਾਂ ਇੰਡੀਆ ਵਾਲੇ ਜਿਹੜੇ ਆ ਅਸੀਂ ਭੁੱਲ ਗਏ ਰੱਬ ਨੂੰ ਤਾਂ ਹੋ ਰਿਹਾ ਤਾਂ ਹੋ ਰਿਹਾ ਅਸੀਂ ਆਪਣੇ ਗੁਰੂ ਨੂੰ ਭੁੱਲ ਗਏ ਅਸੀਂ ਉਸ ਰੱਬ ਨੂੰ ਭੁੱਲ ਗਏ ਉਸ ਰੱਬ ਨੂੰ ਅਸੀਂ ਸਮਝਦੇ ਕੁਝ ਨਹੀਂ ਜੋ ਕਿਰਿਆ ਉਹਨੇ ਕੀਤੀ ਸੀ ਹੋਣਾ ਹੀ ਨਹੀਂ ਹੁਣ ਤੁਸੀਂ ਕਹਿੰਦੇ ਨਾ ਪੰਜਾਬ ਨੂੰ ਕਹਿੰਦੇ ਪਰਾਲੀ ਨਾ ਸਾਲੋ ਸਾੜੋ ਪਰਾਲੀ ਕੋਈ ਗੱਲ ਨਹੀਂ ਮਾਰੋ ਪੰਜਾਬ ਨੂੰ ਮਾਰੋ ਪਰਾਲੀ ਸਾਰੋ ਤੁਸੀਂ ਪਰਾਲੀ ਨੂੰ ਸਾੜੋ ਤੁਸੀਂ ਬੇਟਾ ਸਾੜੋ ਮੰਨਣਗੇ ਤਾਂ ਪੰਜਾਬੀ ਨਾ ਸਭ ਤੋਂ ਪਹਿਲਾਂ ਪੰਜਾਬ ਹੀ ਮਰੂਗਾ ਕਿਉਂਕਿ ਉਹ ਝੋਨਾ ਪੰਜਾਬ ਵਿੱਚ ਹੀ ਹੁੰਦਾ ਇਹਨਾਂ ਨੇ ਜਾ ਲੈ ਜਾ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਧੰਨ ਗੁਰੂ ਨਾਨਕ

  • @AmarjitSingh-xl6kc
    @AmarjitSingh-xl6kc หลายเดือนก่อน

    ਆਸਟ੍ਰੇਲੀਆ ਵਿੱਚ ਗੋਭੀ ਦਾ ਡੇਢ ਕਿਲੋ ਦਾ ਫੁੱਲ 3 ਡਾਲਰ ਕਰੀਬ 150 ਰੁਪਏ ਮਿਲ ਜਾਂਦਾ ਹੈ

    • @punjab535
      @punjab535 หลายเดือนก่อน

      ਓਥੇ 3 ਡਾਲਰ ਬੰਦਾ 8 ਮਿੰਟ ਚ ਕਮਾਉਂਦਾ ਹੈ ਇਥੇ 150 ਮਿੰਟ ਚਾ ਕਮਾਉਂਦਾ ਹੈ

  • @charnkaila5698
    @charnkaila5698 หลายเดือนก่อน

    Kisan Mazdoor Zawan EKTA Zindabad ❤

  • @KulwinderSingh-zv1tx
    @KulwinderSingh-zv1tx หลายเดือนก่อน

    ਸਤਿ ਸ੍ਰੀ ਆਕਾਲ ਜੀ 🙏🌹😊

  • @birsingh73
    @birsingh73 หลายเดือนก่อน

    Waheguru ji ka Khalsa waheguru ji ke fateh ji

  • @hypergaming8846
    @hypergaming8846 หลายเดือนก่อน +1

    Sat Sri akal ji 🙏🙏🙏🙏🙏

  • @dyalsingh8479
    @dyalsingh8479 หลายเดือนก่อน

    Mam ji Aj Wednesday ha Tutsi manalvar bolea

  • @SinghSingh-zn3vy
    @SinghSingh-zn3vy หลายเดือนก่อน

    Waheguru ji chardi kla bakshan ji very nice

  • @tejpalpannu2293
    @tejpalpannu2293 หลายเดือนก่อน

    Waheguru ji 🙏🙏🙏🕌💯🕌🙏🙏🙏

  • @charnkaila5698
    @charnkaila5698 หลายเดือนก่อน +2

    Navjot, Khaira, Gandhi, Bains Sahib Zindabad ❤

  • @jaswantkaur1748
    @jaswantkaur1748 หลายเดือนก่อน +2

    All most same price as prescribed by u mam

  • @JaswinderKaur-gp1on
    @JaswinderKaur-gp1on หลายเดือนก่อน

    Goodnews

  • @sukhwantsingh1999
    @sukhwantsingh1999 หลายเดือนก่อน +1

    ਸਿੱਖਾਂ ਕੌਮ ਦੇ ਦੋਸ਼ੀ ਇਹ ਬਾਦਲ ਕਿਆ ਦੀ ਜੁੰਡਲੀ ਹੈ ਜਿੰਨਾ ਗੁਰੂ ਸਾਹਿਬ ਜੀ ਦੀ ਬੇਅਬਦੀ ਕੀਤੀ ਸੋਧੇ ਸਾਧ ਨੂੰ ਮੁਆਫੀ ਦੁਆਈ।

  • @SitalRam-o9f
    @SitalRam-o9f หลายเดือนก่อน

    🙏🙏sat.shrei.akaal.ji

  • @ramchand5766
    @ramchand5766 หลายเดือนก่อน +1

    ਬੇਟਾ ਬੇੜਾ ਗਰਕ ਹੋ ਗਿਆ ਆਪਣੇ ਪੰਜਾਬ ਦਾ ਮੈਂ ਨਕੋਦਰ ਦੇ ਵਿੱਚ ਰਹਿਣ ਵਾਲਾ ਲਾਗਲੇ ਪਿੰਡ ਵਿੱਚ ਮੈਂ ਅੱਜ ਮਾਰਕੀਟ ਗਿਆ ਸਿਕੰਦਰ ਇਕਸ ਨੂੰ ਕਿਲੋ ਗੋਭੀ 60 ਰੁਪਏ ਕਿਲੋ ਕੋਈ 80 ਕਿਦਾ ਕੋਈ 90 ਕਿਦਾ ਪਿਆਜ ਕੋਈ ਅੱਖੀ ਨੂੰ ਕਹਿਣ ਡਿਆ ਆਲੂ ਕੋਈ 40 ਨੂੰ ਕਹਿੰਦਾ ਕੋਈ 50 ਨੂੰ ਕਹਿੰਦਾ ਬੇਟਾ ਪੰਜਾਬ ਦੀ ਧਰਤੀ ਹੈ ਪੰਜਾਬ ਵਿੱਚ ਸਾਰਾ ਕੁਝ ਪੈਦਾ ਹੁੰਦਾ ਜੇ ਪੰਜਾਬ ਦੇ ਲੋਕ ਹੀ ਭੁੱਖੇ ਮਰਨਗੇ ਤੇ ਤੁਸੀਂ ਖਬਰਾਂ ਦੇਣ ਵਾਲ ਵੀ ਚੁੱਪ ਹੀ ਕਰ ਜਾਂਦੇ ਸੀ ਦੁਹਾਈ ਰੱਬ ਦੀ ਵਾਹਿਗੁਰੂ ਤੋਂ ਡਰੋ ਇਹ ਪੰਜਾਬ ਗੋਰਮੈਂਟ ਨੂੰ ਕਹੋ ਕਿ ਆਪਣੇ ਪੰਜਾਬ ਸਾਂਭ ਲਵੇ ਤੇ ਪੰਜਾਬ ਨਹੀਂ ਤਾਂ ਮਰ ਜਾਊਗਾ ਗਰੀਬ ਮਰ ਜਾਣਗੇ ਜਿਹੜੇ ਜੱਟ ਕਹਿੰਦੇ ਨੇ ਜੱਟ ਜਿਹੜੇ ਕਹਿੰਦੇ ਸੀ ਜੱਟ ਆ ਜੱਟ ਤੇ ਗੁਜ਼ਾਰਾ ਕਰ ਲੈਣਗੇ ਗਰੀਬ ਕਿਦਾਂ ਗੁਜ਼ਾਰਾ ਕਰਨਗੇ ਉਹਨਾਂ ਨੇ ਸੜਦਾ ਉਹਨਾਂ ਦੇ ਪੁੱਤ ਬਾਹਰ ਭੇਜ ਦਿੱਤੇ ਅਮਰੀਕਾ ਤੋਂ ਕਮਾਈ ਆਉਂਦੀ ਹ ਕ ਕਮਾਈ ਆਉਂਦੀ ਹ ਵਾਲੇ ਮੁਲਕ ਕਮਾਈ ਆਉਂਦੀ ਹੈ ਬਾ ਦਲੀਲ ਕੁੜੀਏ ਮੈਂ ਤੈਨੂੰ ਬੇਨਤੀ ਕਰਦਾ ਆਂ ਤੈਨੂੰ ਮੈਂ ਬੇਨਤੀ ਕਰਦਾ ਇਹਨਾਂ ਜੱਟਾਂ ਨੂੰ ਇਹਨਾਂ ਸਿੱਖਾਂ ਨੂੰ ਇਹਨਾਂ ਨੂੰ ਥੋੜਾ ਜਿਹਾ ਇਹਨਾਂ ਨੂੰ ਨਸੀਅਤ ਦੇਵ ਕਿ ਤੁਸੀਂ ਬਾਹਰੋਂ ਭਈਏ ਲਿਆ ਕੇ ਉਹਨਾਂ ਨੂੰ ਸਾਰੀਆਂ ਜਮੀਨਾਂ ਸੰਭਾਲ ਦਿੱਤੀਆਂ ਉਹ ਕੰਮ ਕਰਦੇ ਆ ਆਪਣੇ ਤੁਸੀਂ ਬਾਹਰ ਭੇਜ ਦਿੱਤੇ ਤੇ ਗਰੀਬ ਜਿਹੜੇ ਇੱਥੇ ਚਮਾਰ ਚੂਹੜੇ ਉਹਨਾਂ ਨੂੰ ਮਾਰ ਦਿੱਤਾ ਸ਼ਰਮ ਕਰੋ ਡੁੱਬ ਕੇ ਮਰ ਜਾਓ ਬੇਟਾ ਮੈਂ ਤੇਰੀ ਬਹੁਤ ਕਦਰ ਕਰਦਾ ਤੂੰ ਬਹੁਤ ਅੱਛੀ ਕੁੜੀ ਆ ਬਹੁਤ ਅੱਛੀ ਕੁੜੀ ਆ ਸੱਚੀਆਂ ਗੱਲਾਂ ਕਰਦੀ ਹ ਸੱਚੀਆਂ ਕਰਦੀ ਵੀ ਨਹੀਂ ਕੇ ਜਾ ਨਾ ਜਾ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ

  • @KuldeepSingh-rt4rk
    @KuldeepSingh-rt4rk หลายเดือนก่อน +1

    ❤❤❤❤❤❤hlo sona ji good 👍 night ji ji

    • @KuldeepSingh-rt4rk
      @KuldeepSingh-rt4rk หลายเดือนก่อน

      Waheguru ji ka Khalsa waheguru ji ki fetea ji 💓💓💓💓💓

  • @GoginderSingh-em4ct
    @GoginderSingh-em4ct หลายเดือนก่อน

    ❤❤🌹🌹🙏🙏🙏🙏