🔴 ਸੱਚ ਦੀ ਅਵਾਜ Bhai Harpreet Singh Makhu 2,Oct 2018 Bangowani Gurdaspur

แชร์
ฝัง
  • เผยแพร่เมื่อ 21 ต.ค. 2024
  • ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
    Amritbaani.Net ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    LIKE | COMMENT | SHARE | SUBSCRIBE
    CLICK 'cc' For TRANSLATIONS!
    Here is the subscription link:
    ➤ / amritbaani
    Feel free to subscribe to my channel:
    WWW.AmritBaani.net
    / amritbaani

ความคิดเห็น • 254

  • @ButaSingh-kg8ox
    @ButaSingh-kg8ox 3 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੱੜਦੀਕਲਾ ਵਿੱਚ ਰੱਖੇ ਬੂਟਾ ਸਿੰਘ ਬਾਠ ਹੁਡਿਆਰੀਆ ਪੰਡੋਰੀਅਰਾਈਆਂ ਪਿੰਡ ਸਹਿਰ ਧਰਮਕੋਟ

  • @parbhjohal5990
    @parbhjohal5990 5 ปีที่แล้ว +8

    ਬੋਹਤ ਵਦੀਅ ਵੀ ਚਾਰ ਭਾਈ ਸਾਇਬ ਜੀ ਦਾ

  • @mehtabsingh1121
    @mehtabsingh1121 5 ปีที่แล้ว +2

    ਵਾिਹਗੁਰੂ ਜੀ िਵਚਾਰ ਬਹੁਤ ਹੀ ਬਧੀਅਾ ਹੈ ਧੰਨਵਾਦ ਜੀ🙏🙏🙏🙏🙏🌹

  • @RajSingh-ko5us
    @RajSingh-ko5us 5 ปีที่แล้ว +14

    ਬਹੁਤ ਵਧੀਆ ਵਿਚਾਰਾਂ ਕੀਤੀਆਂ ਹਨ ਭਾਈ ਹਰਪ੍ਰੀਤ ਸਿੰਘ ਮੱਖੂ ਹੋਰਾਂ ਨੇ।

  • @rustamsinghgill5729
    @rustamsinghgill5729 3 ปีที่แล้ว +2

    ਬਹੁਤ ਵਧੀਆ

  • @ranjeetjeet437
    @ranjeetjeet437 5 ปีที่แล้ว +28

    ਵਾਹਿਗੁਰੂ ਚੜਦੀ ਕਲਾ ਬਖਸ਼ਣ ਭਾਈ ਸਾਹਿਬ ਜੀ ਨੂੰ

  • @ਪਰਮਜੀਤਸਿੰਘ-ਛ5ਠ
    @ਪਰਮਜੀਤਸਿੰਘ-ਛ5ਠ 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਖਾਲਸਾ ਅਕਾਲ ਪੁਰਖ ਕੀ ਫੌਜ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

  • @deepgoldy4444
    @deepgoldy4444 5 ปีที่แล้ว +3

    ਬਾਬਾ ਜੀ ਸੱਚ ਬੋਲਣ ਵਾਲੇ ਬਹੁਤ ਘੱਟ ਨੇ ਦਿਲੋ ਧੰਨਵਾਦ ਆ ਜੀ ਤੁਹਾਡਾ ਏਨਾ ਸੱਚ ਬੋਲਣ ਦਾ

  • @mangalgill584
    @mangalgill584 5 ปีที่แล้ว +8

    Bahut bahut bahut wadhiyah parcharak aur bahut hi keemti socha saanjhiya kitiya bhai Saab. Waheguru tuanu samaa bahut saara dewa Gurbaani diya wechara Sangat wich saanjhiya karan nu.

  • @baljindersingh5925
    @baljindersingh5925 5 ปีที่แล้ว +28

    ਭਾਈ ਸਾਹਿਬ ਜੀ ਦਸ਼ਮੇਸ਼ ਪਿਤਾ ਕਿਰਪਾ ਕਰਨ ਤੁਹਾਡੇ ਉੱਤੇ। ਇਸੇ ਤਰ੍ਹਾਂ ਪ੍ਰਚਾਰ ' ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੋ। ਧੰਨਵਾਦ

    • @ParminderSingh-vz4kw
      @ParminderSingh-vz4kw 5 ปีที่แล้ว

      Bole so Nehal Sat sri Akal...

    • @anbhaoparkash5819
      @anbhaoparkash5819 5 ปีที่แล้ว

      namdhari kahda Oye tu gand sunan di aadat tere vrge gnde dimag nu honi aa so apni soch apne tk rkh reply to manmukh ਨਾਮਧਾਰੀਆਂ

  • @kamalkaur421
    @kamalkaur421 5 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵੀਰ ਜੀ ਤੁਹਾਡਾ ਪਰਚਾਰ ਕੌਮ ਨੂੰ ਜਗਾ ਤਾ ਬਹੁਤ ਰਹੀ ਏ ਪਰ ਸਰਕਾਰਾ ਦਾ ਡਰ ਉਨਾ ਨੂੰ ਆਗੇ ਧਵਨ ਨਸੀ ਦੇਣਾ ਮੈ ਖਾਲਿਸਤਾਨ ਦੀ ਪ੍ਰਾਪਤੀ ਲਈ ਗਲ ਕਰਦੀ ਹਾ ਜੀ ਕੌਮ ਨੂੰ ਤੁਹਾਡੇ ਵਰਗੇ ਪਰਚਾਰਕ ਵੀਰਾ ਦੀ ਲੋੜ ਏ ਤੇ ਸਿੱਖ ਕੌਮ ਨੂੰ ਸਮਝ ਬਕਸੇ ਵਾਹਿਗੁਰੂ ਜੀ ਕਿਰਪਾ ਕਰਨ ਜੀ

  • @dupindrasingh1630
    @dupindrasingh1630 5 ปีที่แล้ว +36

    ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਸਾਹਿਬ ਕਿਰਪਾ ਸਾਨੂੰ ਸੁਮੱਤ ਬਖਸਣ ਕਿਉਂ ਕਿ ਅਸੀਂ ਗਲਤੀਆਂ ਦੇ ਪੁਤਲੇ ਆਂ, ਗੁਰੂਵਾਲੀ

  • @BALDEVSINGH-2023
    @BALDEVSINGH-2023 5 ปีที่แล้ว +11

    First time I listen ur katha .very impressive under Gurubani concepts

  • @BalwinderSingh-bs6xb
    @BalwinderSingh-bs6xb 5 ปีที่แล้ว +6

    Bahoot-7 Vadhiaa VEER Makhu G,, Jammu Saadde Veer Vee Ittaa Chukki Jaa Rahe Hun G''''''

  • @ranjeetjeet437
    @ranjeetjeet437 5 ปีที่แล้ว +25

    ਵਾਹਿਗੁਰੂ ਜੀ ਸਭ ਨੂੰ ਹੱਥੀਂ ਕਿਰਤ ਕਰਨ ਦੀ ਸਮਰੱਥਾ ਬੱਖਛਝ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @mannisingh7959
    @mannisingh7959 4 ปีที่แล้ว +1

    Bhut hi vdia veer ji

  • @gurdevsingh3111
    @gurdevsingh3111 5 ปีที่แล้ว +7

    Satnam Siri vaheguru breaks my concentration as well as motion your great lecture. Please continue without this break like gurbani word.

  • @karamsingh7358
    @karamsingh7358 ปีที่แล้ว

    Makhu ji gajde raho ji waheguru ji ka khalsa waheguru ji ki fateh

  • @anbhaoparkash5819
    @anbhaoparkash5819 5 ปีที่แล้ว +4

    ਜਿਉਂਦੇ ਰਹੋ ਵੀਰ ਜੀ

  • @nirmaldresses7120
    @nirmaldresses7120 5 ปีที่แล้ว +3

    Satnam ji waheguru satnam ji

  • @kimwillie6798
    @kimwillie6798 5 ปีที่แล้ว +9

    Very good thinking and Advice
    Thanks brother for the video
    Bhai Sahib is the Great
    God bless you and your family

  • @GurdeepSingh-np3fk
    @GurdeepSingh-np3fk 5 ปีที่แล้ว

    Satnam waheguru bht hi vadhiyan bilkul sach keha ji

  • @harsandhaliwaldhaliwalhars9303
    @harsandhaliwaldhaliwalhars9303 5 ปีที่แล้ว +4

    Thanks Bhai Shaib Ji God Bless You

  • @jagmeetsinghpanesar6253
    @jagmeetsinghpanesar6253 5 ปีที่แล้ว +1

    Waheguru ji chardi kla rakhe

  • @amankhairamusic
    @amankhairamusic 4 ปีที่แล้ว +1

    Proud to be a makhu saab

  • @sunita3980
    @sunita3980 5 ปีที่แล้ว +7

    Satnam Waheguru ji

  • @SukhpalSingh-xw3wp
    @SukhpalSingh-xw3wp 4 ปีที่แล้ว +2

    ਵਾਹਿਗੁਰੂ ਜੀ

  • @atinderpalsingh1888
    @atinderpalsingh1888 5 ปีที่แล้ว +2

    Waheguru ji veer ji bhut vadia ji

  • @BALDEVSINGH-2023
    @BALDEVSINGH-2023 5 ปีที่แล้ว +5

    Thanks Bhai shahib .One more lesson added in my life.waheguru bless u

    • @GurmeetSingh-yu2kp
      @GurmeetSingh-yu2kp 5 ปีที่แล้ว

      ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਧਨ ਗੁਰੂ ਨਾਨਕ ਦੇਵ ਜੀ ਬਹੁਤ ਵਧੀਆ ਜੀ ਭਾਈ ਸਾਹਿਬ ਜੀ। ਮੰਨਣਾ ਵਾਲੇ

    • @hardevhardev2038
      @hardevhardev2038 5 ปีที่แล้ว

      Makhu sahib kar srea walia na ta sharm hi la le ha

  • @kirankaur6465
    @kirankaur6465 5 ปีที่แล้ว +4

    Very nice vichar
    Thank you 🙏

  • @MedicineReview975
    @MedicineReview975 5 ปีที่แล้ว +1

    ਸਵਿਧਾਨ ਚ ਸੋਧ ਕਰ ਕੇ ਸਿੱਖ ਗੁਰੂ ਘਰਾਂ ਚ ਮੂਰਤੀਆਂ ਸਥਾਪਤ ਹੋਣਗੀਆਂ .. ਜਮੀਨਾਂ ਦੇ ਮਲਕੀਅਤ ਖੋਹੀ ਜਾਵੇਗੀ .. ਗੁਰੂਘਰਾਂ ਦੇ ਪ੍ਰਬੰਧ ਹਿੰਦੂਆਂ ਨੂੰ ਦਿੱਤੇ ਜਾਣਗੇ ...ਸਿੱਖਾਂ ਦੇ ਅਸਲਾ ਖ੍ਰੀਦਣ ਤੇ ਪੂਰਨ ਪਾਬੰਧੀ ਲੱਗੇਗੀ ਤੇ ਪਹਿਲਾਂ ਤੋਂ ਮੌਜੂਦ ਅਸਲਾ ਸਰਕਾਰ ਕੋਲ ਜਮਾਂ ਕਰਵਾਉਣ ਦੇ ਆਦੇਸ਼ ਦਿੱਤੇ ਜਾਣਗੇ... ਪੰਜਾਬ ਚ ਵੱਡੇ ਪੱਧਰ ਤੇ ਹਿੰਦੂ ਗਿਣਤੀ ਨੂੰ ਵਸਾਇਆ ਜਾਵੇਗਾ ਤੇ ਤਰਕ ਇਹ ਦਿੱਤਾ ਜਾਵੇਗਾ ਕਿ ਇਹਨਾਂ ਨੂੰ ਚੁਰਾਸੀ ਤੋਂ ਬਾਅਦ ਪੰਜਾਬ ਚੋੰ ਕੱਢਿਆ ਗਿਆ ਸੀ... ਇਹ ਸਭ ਹੋਵੇਗਾ .. ਪਰ ਸਵਾਲ ਇਹ ਹੈ ਕਿ ਅਸੀ ਉਸ ਦਿਨ ਤੱਕ ਇਹ ਧੱਕਿਆਂ ਖਿਲਾਫ ਲੜਨ ਜੋਗੇ ਰਹਾਂਗੇ ? ਜਾ ਲੜਨਾਂ ਜਰੂਰੀ ਸਮਝਾਂਗੇ ? ਕਿਉਕੀ ਸਾਡੇ ਚੋੰ ਲੜਨ ਦਾ ਤੱਤ ਹਰ ਰੋਜ ਨੇਕੀ ਤੇ ਢੱਡਰੀ ਵਰਗੇ ਕੱਢਦੇ ਜਾ ਰਹੇ ਹਨ ... ਅੰਤ ਬਚੇਗਾ ਸਿੱਖ ਬੱਕਰਾ ਜਿਸਨੂੰ ਹਲਾਲੀ ਤੋਂ ਕੋਈ ਨਹੀਂ ਬਚਾ ਸਕਦਾ ..।
    ਡਾਕਟਰ

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 5 ปีที่แล้ว +6

    ਵਾਹ ਜੀ ਮਖੂ ਜੀ ਤਾਂ ਅਨੰਦ ਬੰਨ ਦਿੰਦੇ ਨੇ

  • @KuldeepSingh-tg2mb
    @KuldeepSingh-tg2mb 4 ปีที่แล้ว +1

    Very nice vir

  • @kostadinosvirk2466
    @kostadinosvirk2466 5 ปีที่แล้ว +2

    long life makhu ji

  • @amrindersingh7252
    @amrindersingh7252 4 ปีที่แล้ว +1

    Waheguru Ji

  • @sarwansingh2652
    @sarwansingh2652 5 ปีที่แล้ว +3

    Very good thinking makhoo veer ji

  • @pashminderkaur9947
    @pashminderkaur9947 5 ปีที่แล้ว +32

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ ।
    ਹਰ ਬੰਦੇ ਨੂੰ ਅਪਣੀ ਰਾਏ ਰੱਖਣ ਦਾ ਹੱਕ ਹੈ , ੲਿਸ ਕਰਕੇ ਜੇ ਆਪ ਜੀ ਦੀ ਹੌਂਸਲਾ ਅਫਜ਼ਾਈ ਕਰਣ ਵਾਲੇ ਹੋਣਗੇ ਤਾਂ ਤਾਂਣਾ ਕਚਛੀ ਕਰਨ ਵਾਲਿਆ ਦੀ ਵੀ ਕਮੀਂ ਨਹੀਂ ਹੋਵੇਗੀ ।
    ਸੱਚ ਦੀ ਰਾਹ ਬੇਖੌਫ ਤੁਰੇ ਚਲੋ ਗੁਰੂ ਆਪਜੀ ਦੇ ਅੰਗ-ਸੰਗ ਹੈ ।
    ਸੱਚਿਆਂ ਤੇ ਖਾਰਿਆਂ , ਤੇ ਗੁਰੂ ਬਾਨੀ ਤੇ ਢੂਕਦਿਆਂ ਗੱਲਾਂ ਉਸ ਵਾਹਿਗੁਰੂ ਦੀ ਕਿਰਪਾ ਨਾਲ ਹੀ ਕਰਣ ਦਾ ਹੌਂਸਲਾ ਮਿਲਦਾ ਹੈ । ਅੱਜ ਤੇ ਜ਼ਿਆਦਾਤਰ ਪ੍ਰਚਾਰਕ ਮਾਇਆ ਦੇ ਮੋਹ ਵਿਚ ਫਸ ਕੇ , ਪ੍ਰਬੰਧਕਾਂ ਦੇ ਪ੍ਰਭਾਵ ਅਧੀਨ ਸੱਚ ਤੋ ਮੂੰਹ ਛੁਪਾਉਂਦੇ ਨੇ ।
    ਅੱਜ ਕੋੰਮ ਤੇ ਪੰਥ ਨੂੰ ਜ਼ਰੂਰਤ ਹੈ ਆਪ ਜੀ ਤੇ ,ਆਪ ਜੀ ਵਰਗੇ ਬੇਖੌਫ , ਬੇਧੜਕ , ਤੇ ਨਿਡਰ ਇਤਿਹਾਸ ਦੇ ਜਾਨੂੰ , ਗੁਰੂ ਬਾਣੀ ਚ‌ ਪ੍ਰਪੱਕ ਪ੍ਰਚਾਰਕਾਂ ਦੀ ।
    ਜੋ ਨਾ ਡੇਰਿਆਂ ਦੇ ਪ੍ਰਭਾਵ ਹੇਠ ਤੇ ਨਾ ਸਰਕਾਰਾਂ ਦੇ ਭੈ ਹੇਠ‌ ਤੇ ਨਾ ਹੀ , ਲੋਭ ਲਾਲਚ ਅਧੀਨ , ਅਤੇ ਨਾ ਪ੍ਰਬੰਧਕਾਂ ਤੋ ਡਰ ਕੇ ਅਪਣੇ ਸੱਚ ਦੇ ਰਾਹ ਤੋ ਥਿੜਕਣ ਤੇ ਨਾ ਅਪਣੇ ਟੀਚੇ ਤੋ ਪਿਛੋ ਹਟਣ
    ਰੱਬ ਭਲੀ ਕਰੇਗਾ ।

  • @jagdeepkaur1473
    @jagdeepkaur1473 5 ปีที่แล้ว +12

    Sachiji satnam sri waheguruji satnam shri waheguruji sahibji satnam shri waheguruji sahibji

  • @HarpreetSingh-km5ko
    @HarpreetSingh-km5ko 5 ปีที่แล้ว +4

    Wah Bhai sahb ji

  • @jaswindersingh-qz5sx
    @jaswindersingh-qz5sx 3 ปีที่แล้ว

    Bhai Harpreet sahib zindabad🙏

  • @tarsemjhuty8203
    @tarsemjhuty8203 3 ปีที่แล้ว +1

    Bhai sahib thanks sach bola n da

  • @gurjantsinghgurjantsingh6815
    @gurjantsinghgurjantsingh6815 5 ปีที่แล้ว +7

    ਵਾਹਿਗੁਰੂ ਜੀ ਆਪ ਜੀ ਦੀ ਚੜ੍ਹਦੀ ਕਲਾ ਕਰਨ । ਪ੍ਰਿੰਗੜੀ ਤੋ

  • @SahibSingh-uo7sm
    @SahibSingh-uo7sm 5 ปีที่แล้ว +2

    Very good

  • @JagtarSingh-ew3zh
    @JagtarSingh-ew3zh 3 ปีที่แล้ว +1

    ਬਾਬੇ ਨਾਨਕ ਦੀ ਤਸਵੀਰ ਤੇ ਗਾਲ ਵਿਚ ਮਾਲਾ ਤੇ ਹੱਥ ਵਿੱਚ ਮਾਲਾ ਫੜਾ ਦਿੱਤੀ ।

  • @ਜਸਵੀਰਸਿੰਘਰਾਮੂੰਵਾਲੀਅਾ

    ਬਹੁਤ ਵਧੀਆ ਵੀਚਾਰ ਆ ਵੀਰ ਜੀ

  • @inderkaur9467
    @inderkaur9467 5 ปีที่แล้ว +3

    🌸Bhai Saab ji,Sat Sri Akal. Simple living and high thinking wale vichar aa g thode .Sikh kaom nu thode te maan he.Mere v eho jehe vichar han.first time katha suni g thodi.joshila lecture aa.bot bot Dhanwad Apni da🌸🌷

  • @KuldeepSingh-ib5ni
    @KuldeepSingh-ib5ni ปีที่แล้ว

    Dhnvad makhu ji

  • @VeerSingh-kf6sl
    @VeerSingh-kf6sl 4 ปีที่แล้ว

    Waheguru ji 🙏 wah ji wah ❤❤❤👏👏👏🙏

  • @sonysraw3299
    @sonysraw3299 3 ปีที่แล้ว

    Anand agya wwaheguru g

  • @007jashan1
    @007jashan1 5 ปีที่แล้ว +2

    very good job brother

  • @JaswantSingh-yw4xm
    @JaswantSingh-yw4xm 5 ปีที่แล้ว +4

    Bahut vadiya ji

  • @MuhammadSaleem-vq7sp
    @MuhammadSaleem-vq7sp 5 ปีที่แล้ว

    Toheed ki alamat seeno mayn hay hmary. Aasan nheen mitana nam o nishan humara sihk or Muslim mayn ek cheez sanji hay oh hay toheed rabubiyt

  • @HarjinderSingh-du7gq
    @HarjinderSingh-du7gq 4 ปีที่แล้ว +2

    Good vir g

  • @rajeshjingar3516
    @rajeshjingar3516 5 ปีที่แล้ว +1

    Sat nam sri wahe guru jii sir anand aagyaaa bhot

  • @singhgurpreet7495
    @singhgurpreet7495 4 ปีที่แล้ว +1

    Very nice ji

  • @rajkaur7200
    @rajkaur7200 5 ปีที่แล้ว +2

    Waheguru ji 🙏🏻🙏🏻🙏🏻🙏🏻🙏🏻👌🏻

  • @parrysidhu8785
    @parrysidhu8785 5 ปีที่แล้ว +9

    Bilkul sahi gal aa veer ji sade lok ave ee brahmna kol jaayi jande aa

    • @ManjotSingh-yc1te
      @ManjotSingh-yc1te 5 ปีที่แล้ว

      real story of bhagat ajamal ji is here th-cam.com/video/A-tb-YM3Ca8/w-d-xo.html

    • @Garry.___JATT_
      @Garry.___JATT_ 5 ปีที่แล้ว

      @@ManjotSingh-yc1te pà

  • @ManjinderSingh-eo1qq
    @ManjinderSingh-eo1qq 5 ปีที่แล้ว +2

    ਬਹੁਤ ਖੂਬ ਵੀਰ ਜੀ

  • @rajkaur7200
    @rajkaur7200 5 ปีที่แล้ว +1

    Nice katha

  • @mandeepsinghkhalsa946
    @mandeepsinghkhalsa946 3 ปีที่แล้ว +2

    ਸੱਚ

  • @bajsingh6665
    @bajsingh6665 5 ปีที่แล้ว +3

    ਸਿੱਖ ਜੇ ਅਜੇ ਵੀ ਨਾਂ ਜਾਗਣ ਤਾਂ ਦੋਸ਼ੀ ਹੋਰਾਂ ਨੂੰ ਨਾਂ ਠਹਿਰਾਉਣਾ

  • @paramkour5007
    @paramkour5007 3 ปีที่แล้ว +3

    ਸਚ ਬੋਲਨ ਵਾਲੇ ਤੋਂ ਬਲਿਹਾਰ ਜਾਇਏ ਜੀ

  • @fanda2753
    @fanda2753 5 ปีที่แล้ว +1

    Bht vadhia sir ji

  • @lakhwindersinghsingh6912
    @lakhwindersinghsingh6912 5 ปีที่แล้ว +2

    Baba ji j ma apne ghr jo tuc bicher kerdo os topic te bolda ta mere mata ji mnu gallan dende aa ek pase mnu hassa ohnda v kine dare hoye aa oh bahama ch doje pase dukh honda v oh gurbani ton banje rah ge

    • @anbhaoparkash5819
      @anbhaoparkash5819 5 ปีที่แล้ว

      ਵੀਰਜੀ ਘਰੇ ਬਾਣੀ ਦਾ ਪਰਵਾਹ ਚੱਲਾ ਦਿਓ ਦੇਖੋ ਫੇਰ ਬਦਲਾਵ ਆਉਂਦਾ

  • @SardulSingh-mk7fm
    @SardulSingh-mk7fm 18 วันที่ผ่านมา

    Wheguruji❤❤❤❤❤

  • @rinkuhura279
    @rinkuhura279 5 ปีที่แล้ว +14

    SBH TO WADDA SATGURU NANK..
    JIN KL RAKKHI MERI..

  • @wahegurutuhitutuhitu6478
    @wahegurutuhitutuhitu6478 5 ปีที่แล้ว +2

    Very nice!!! Waheguru waheguru waheguru ji

  • @user-wn8wu1vk3k
    @user-wn8wu1vk3k 4 ปีที่แล้ว

    wahe guru ji

  • @singhharvel6268
    @singhharvel6268 5 ปีที่แล้ว +1

    Waheguru ji . Waheguru ji .

  • @GurdeepSingh-wp9sr
    @GurdeepSingh-wp9sr 2 ปีที่แล้ว +1

    ਬਾਬਾ ਗੁਰਦੀਪ ਸਿੰਘ ਭੁੱਲਰ ਪਹਿਲੇ ਹੈਡ ਗ੍ਰੰਥੀ ਗੁਰਦੁਆਰਾ ਅੰਗੀਠਾ ਸਾਹਿਬ ਨਿੱਕੇ

  • @Balwindersingh-wq3bf
    @Balwindersingh-wq3bf 5 ปีที่แล้ว +1

    Very good je

  • @gaggubajwa6453
    @gaggubajwa6453 5 ปีที่แล้ว +1

    Wah Makhu sahib tohadi katha ithas sikhan de thekedaran nu chubdi howegi man pehli var utube te sun ia hai aur is chhanel nu subscribe karda han

  • @harbhajanbangar8896
    @harbhajanbangar8896 5 ปีที่แล้ว +1

    Satnam Shri whaguru ji Satnam Shri whaguru ji satnam Shri whaguru ji Satnam Shri whaguru ji satnam Shri whaguru ji Satnam Shri whaguru ji satnam Shri whaguru ji Satnam Shri whaguru ji satnam Shri whaguru ji Satnam Shri whaguru ji satnam Shri whaguru ji Satnam Shri whaguru ji satnam Shri whaguru ji Satnam Shri whaguru ji satnam Shri whaguru ji

  • @tarvindersingh1556
    @tarvindersingh1556 5 ปีที่แล้ว +9

    Che saal mein wee Kabran te Jake wekh litta; mere dukh te Rog vadd Ho Gaye ; pher guru Nanak ji de Sharan wich Jake 3 saal wich mere dukh te Rog khatam ho Gaye; guru Nanak ji te bharlosa te Sabar jaroori hai

  • @pavitardeol4649
    @pavitardeol4649 5 ปีที่แล้ว

    Dhan Guru Nanak Sahib ji

  • @jasbirsingh3546
    @jasbirsingh3546 5 ปีที่แล้ว +8

    Waheguru

  • @JaswantSingh-kf4vb
    @JaswantSingh-kf4vb 5 ปีที่แล้ว +6

    Waheguru ji Waheguru ji Waheguru ji Waheguru ji Waheguru ji

  • @rohithanspal6252
    @rohithanspal6252 5 ปีที่แล้ว

    wah je wah.....satnam waheguru je

    • @PreetKaur-jd6sd
      @PreetKaur-jd6sd 5 ปีที่แล้ว

      ਨਿਹਾਲ ਨਿਹਾਲ ਨਿਹਾਲ ਕੀਤਾ ਹੈ ਧਨਵਾਨ ਸਿੰਘ ਸਾਹਿਬ ਜੀ

  • @AvtarSingh-gz8bj
    @AvtarSingh-gz8bj 5 ปีที่แล้ว +43

    ਮਾਣ ਆ ਭਾਈ ਸਾਹਿਬ ਜੀ ਤੁਹਾਡੇ ਤੇ

  • @SahibSingh-uo7sm
    @SahibSingh-uo7sm 5 ปีที่แล้ว +1

    Veer ji

  • @harjindersingh7755
    @harjindersingh7755 3 ปีที่แล้ว

    100/sach veer ji

  • @balbirsingh-sn8bg
    @balbirsingh-sn8bg 5 ปีที่แล้ว

    Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru!!!!!!!!!!

  • @navrajsingh6328
    @navrajsingh6328 5 ปีที่แล้ว +1

    Baba ji apa te tadiya galla te pure pure semat a

  • @daljitsandhu6785
    @daljitsandhu6785 5 ปีที่แล้ว +15

    ਸੱਚੇ ਪ੍ਰਚਾਰਕ ਭਾਈ ਸਾਬ

  • @cutemunda193
    @cutemunda193 5 ปีที่แล้ว +2

    Bhai Harpreet singh g jindabad 🙏🙏🙏🙏🙏

  • @Diljeetdosanj
    @Diljeetdosanj 5 ปีที่แล้ว +3

    Waheguru g bohat vadia

  • @satwinderkaur536
    @satwinderkaur536 5 ปีที่แล้ว +35

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ

  • @ਫੈਨਭਿੰਡਰਾਵਾਲੇਦਾ-ਬ5ਭ

    👍👍👍👍

  • @gurdevkaur5108
    @gurdevkaur5108 5 ปีที่แล้ว +3

    ਵਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੁਰੂ ਵਹਿਗੁਰੂ

  • @j.skundi7791
    @j.skundi7791 5 ปีที่แล้ว +3

    ਮੱਖੂ ਸਾਹਿਬ ਮੈਂ ਤਾਂ ਗੁਰਦਵਾਰਿਆਂ ਦੇ ਬਾਹਰ ਭੁੱਕੀ, ਅਫੀਮ,ਭੰਗ ਹੋਰ ਕਈ ਨਸ਼ੇ ਅੱਖੀਂ ਵਿਕਦੇ ਦੇਖੇ ਹਨ ਤੇ ਛਿੱਤਰ ਵੀ ਖਾਧੇ ਹਨ

  • @DavinderSingh-hp2yf
    @DavinderSingh-hp2yf 5 ปีที่แล้ว +2

    Chardi kla ji

  • @harmeetsingh7896
    @harmeetsingh7896 5 ปีที่แล้ว +2

    Ràb ne sab din banayee hai ISS layee gurmat anusar sab changa hai

  • @comredgurdipsinghsingh799
    @comredgurdipsinghsingh799 5 ปีที่แล้ว +6

    ਸੱਚ ਨੂੰ ਫਾਂਸੀ ਭਾਈ ਸਾਹਿਬ ਜੀ‌।

  • @gurtejshing6785
    @gurtejshing6785 8 หลายเดือนก่อน +1

    ਖਿੱਚ ਕੇ ਰੱਖੋ ਕੰਮ ਨੂੰ ਮਖੂ ਜੀ ਸੱਚ ਨੂੰ ਸੂਲੀ ਟੰਗਿਆ ਹੋਇਆ ਹੈ ਉਨ੍ਹਾਂ ਲੋਕਾਂ ਨੇ ਜਿਹਨਾ ਘਰਾਂ ਦੇ ਵਿੱਚ ਬੀਬੀਆਂ ਦੀ ਚਲਦੀ ਹੈ ਮਨ ਮਰਜੀ

  • @rajabubbly8735
    @rajabubbly8735 5 ปีที่แล้ว +1

    waheguru Ji ka khalsa waheguru ji ki fathe ji
    buht buht danvad ji

  • @arvindersingh4781
    @arvindersingh4781 5 ปีที่แล้ว +2

    Very good Khalsa ji

    • @sammagill4277
      @sammagill4277 5 ปีที่แล้ว +1

      ਵ੍ਹਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurjindersingh9800
    @gurjindersingh9800 5 ปีที่แล้ว +2

    ਼ਖਾਲਸਤਾਨ िਜੰਦਾਬਾਦ ,,,,

  • @LotayConstructions
    @LotayConstructions 5 ปีที่แล้ว +6

    Makhu Sahib ji please also say something about Harnek S. Newzeland... I could never under his theory... what he want to say about Sikh history and thoughts.

  • @amandeepkaur992
    @amandeepkaur992 5 ปีที่แล้ว +1

    Waheguru ji.mehar kareo ji.veer ji te

  • @amanpalsingh9834
    @amanpalsingh9834 5 ปีที่แล้ว

    Arambta wich meri benti suso is sasaar te rab da naam daso. Fateh.