5911 ਦੇ ਫੈਸਲੇ II ਕਡਿਆਣਾ V/s ਬਰਸਾਲਪੁਰ II Super Final Match II Nandpur Kalour II 27-09-2024

แชร์
ฝัง
  • เผยแพร่เมื่อ 14 พ.ย. 2024

ความคิดเห็น • 157

  • @muridpursaab5692
    @muridpursaab5692 หลายเดือนก่อน +8

    ਕਮੇਟੀ ਨਾਲੋ ਜਿਆਦਾ ਗਲਤੀ ਰੈਫਰੀ ਤੇ ਕਮੈਟਰਾ ਦੀ ਆ ਇਹਨਾਂ ਨੇ ਤਾਂ ਰੋਜ਼ ਖਿਡਾਰੀਆਂ ਦੇ ਨਾਲ਼ ਰਹਿਣਾ ਹੁੰਦਾ ਇਹਨਾਂ ਨੂੰ ਸੱਚ ਨਾਲ ਖੜਨਾ ਚਾਹੀਦਾ ਸੀ

  • @SanjayKumar-lf5so
    @SanjayKumar-lf5so หลายเดือนก่อน +20

    ਗੁਰਵਿੰਦਰ ਸਿੰਘ ਘਾੰਗਾ ਨਾੰਲ ਧੱਕਾ ਹੋਇਆ ਇਹ ਬੰਦਾ ਸੱਚ ਪਿੱਛੇ ਆਕੱੜਦਾ ਸਿੰਘ is the king ਜਿਊਂਦਾ ਰੈ ਵਿਰੇ

    • @bodybuilderkaran5199
      @bodybuilderkaran5199 หลายเดือนก่อน

      Sire da rondj

    • @MandeepSingh-d2v
      @MandeepSingh-d2v หลายเดือนก่อน

      aa jasa jeha mukra gya aap hi bool ke match tu phala boleaa c 20,5 20 da match 🙏

  • @muridpursaab5692
    @muridpursaab5692 หลายเดือนก่อน +14

    ਕਮੇਟੀ ਗ਼ਲਤ ਆ ਪਹਿਲਾਂ 20 ਤੇ 21 ਨੰਬਰ ਬੋਲ਼ੇ ਸੀ ਰੀਪਲੇਅ ਨਾਂ ਪਹਿਲਾਂ ਲਿਆਂ ਸੀ

  • @SanjayKumar-lf5so
    @SanjayKumar-lf5so หลายเดือนก่อน +10

    ਇਥੇ ਰੁਪਿੰਦਰ ਜਲਾਲ ਹੁੰਦਾ ਤਾਂ ਉਹ ਸੱਚ ਨਾਲ ਖੜਦਾ 20ਜਾੰ21ਪੁਆੰਇਟ ਦਾ ਮੈਚ ਬੋਲਿਆਂ ਸੀ ਖਿਡਾਰੀਆਂ ਜਾਵੀਂ ਵੇਖੋ ਕਿੰਨਾ ਜੋਰ ਲਗਦਾ ਕਮੇਟੀ ਦੀ ਗਲਤੀ ਆ

  • @parwinder744
    @parwinder744 หลายเดือนก่อน +17

    ਘਾਂਗੇ ਆਲਾ ਸੱਚਾ ਤੇ ਖਰਾ ਬੰਦਾ ਐ ਸੱਚ ਤੇ ਇਕੱਲ੍ਹਾ ਹੀ ਖੜ੍ਹੋ ਜਾਂਦਾ

    • @mantajchahal5359
      @mantajchahal5359 หลายเดือนก่อน +2

      ਪਰਸੋ ਤੇਰੀ ਘਾਂਗੇ ਆਲਾ ਕਾਕੇ ਨੰਗਲੇ ਨਾਲ ਬਿਨਾ ਗੱਲ ਤੋ ਲੜ ਪਿਆ

    • @karanveersingh2701
      @karanveersingh2701 หลายเดือนก่อน +2

      ​@@mantajchahal5359kake de pinde te khush lgga c te o mitti ni c lwonda

    • @Jatt-----------boys--------222
      @Jatt-----------boys--------222 หลายเดือนก่อน +1

      ​@@karanveersingh2701ਤੂੰ ਲਾ ਕੈ ਆਇਆ ਸੀ ਕੁਜ ਕਾਕੇ ਦੇ

    • @mantajchahal5359
      @mantajchahal5359 หลายเดือนก่อน +1

      @@karanveersingh2701 ਮਿੱਟੀ ਲਾਉਣ ਦੀ ਤਾਂ ਕੋਈ ਗੱਲ ਹੀ ਨੀ ਸੀ

    • @karanveersingh2701
      @karanveersingh2701 หลายเดือนก่อน +2

      @@mantajchahal5359 nle ghange wala best c odn

  • @muridpursaab5692
    @muridpursaab5692 หลายเดือนก่อน +7

    ਗੁਰਵਿੰਦਰ ਦੀ ਸਾਰੀ ਟੀਮ ਨੂੰ ਸਾਰੀ ਗੱਲ ਮੀਡੀਆ ਚ ਰੱਖਣੀ ਚਾਹੀਦੀ ਹੈ ਨਹੀਂ ਤਾਂ ਸਾਰੀਆਂ ਹੀ ਕਮੇਟੀ ਬਾਦ ਵਿੱਚ ਰੋਲਾ ਪੋਣ ਲੱਗ ਪੈਣ ਗਿਆ ਕਮੈਟਰ ਵੀ ਕਿੰਨੇ ਫੁੱਦੋ ਆ ਪਹਿਲਾਂ ਆਪ ਹੀ 20 21 ਬੋਲ ਕੇ ਆਪ ਹੀ ਬਾਦ ਵਿੱਚ ਬਦਲ ਗਏ

  • @GurshanButtar-st9et
    @GurshanButtar-st9et หลายเดือนก่อน +8

    ਲੰਡੂ ਕਮੇਟੀ

  • @HarpreetSingh15070
    @HarpreetSingh15070 หลายเดือนก่อน +5

    Gange wala saaf kabaddi khed da sach da saath dinda hamesha

  • @jaspreetjass486
    @jaspreetjass486 หลายเดือนก่อน +7

    ਕਮੇਟੀ ਗ਼ਲਤ ਆ ਨਾਲ ਕਮੈਂਟਰੀ ਵਾਲੇ ਦੀ ਗਲਤੀ ਆ

  • @muridpursaab5692
    @muridpursaab5692 หลายเดือนก่อน +13

    ਜੇ ਇਥੇ ਰੁਪਿੰਦਰ ਜਲਾਲ ਹੁੰਦਾ ਤਾਂ ਉਸਨੇ ਸੱਚ ਨਾਲ ਖੜਨਾ ਸੀ

  • @SarwanSingh-fb6pz
    @SarwanSingh-fb6pz หลายเดือนก่อน +8

    ਯਾਰ ਟਰੈਕਟਰ ਰੱਖਿਆ ਕਿਓ ਜੈ ਦੇਣ ਦੀ ਉਕਾਤ ਨਹੀਂ ਸੀ ਤੁਹਾਡੀ

  • @muridpursaab5692
    @muridpursaab5692 หลายเดือนก่อน +17

    ਸਾਰਾ ਰੋਲਾ ਟਰੈਕਟਰ ਪ੍ਰਤਾਪ ਨੂੰ ਦੇਣ ਦਾ ਸੀ ਟਰੈਕਟਰ ਗੁਰਵਿੰਦਰ ਦਾ ਬਣਦਾ ਆ

    • @NirbhanSingh-r6n
      @NirbhanSingh-r6n หลายเดือนก่อน +2

      Banda ve partap da he c rolla ta hold number da c

    • @technicalkabaddi1543
      @technicalkabaddi1543 หลายเดือนก่อน +1

      Cometi di galti aa phla hold point da faisla krna chahida c

    • @brownboy1993
      @brownboy1993 หลายเดือนก่อน +2

      ਹੋਲਡ ਨੰਬਰ ਦਾ ਫੈਸਲਾ 2 ਜਾਂ 3 ਕਬੱਡੀਆਂ ਪੈਂਦਿਆਂ ਪੈਦਿਆਂ ਹੋ ਜਾਂਦਾ ਆ, ਪਰ ਕਮੇਟੀ ਆਲਿਆਂ ਨੇ ਪੱਖਪਾਤ ਕਰਨ ਮਾਰਿਆਂ ਨੇ ਮੈਚ ਦੇ ਐਂਡ ਤੱਕ ਉਹ ਹੋਲਡ ਨੰਬਰ ਲਮਕਾਈ ਰੱਖਿਆ ਜਾਣਬੁੱਝ ਕੇ ਜੋ ਕੀ ਕਮੇਟੀ ਦੀ ਗਲਤ ਗੱਲ ਆ,,,

    • @sonarani7684
      @sonarani7684 หลายเดือนก่อน +1

      Jad partap da 4 c ta ohnu he milna

    • @brownboy1993
      @brownboy1993 หลายเดือนก่อน

      @@sonarani7684 baad ch hold number Partap nu deta ta krke Partap nu tractor mil giya joki shreaam dhkka a

  • @SukhpalSandhu-ok9gs
    @SukhpalSandhu-ok9gs หลายเดือนก่อน +33

    ਕਮੇਟੀ ਦੀ ਗਲਤੀ ਆ ਪਲੇਅਰ ਦਾ ਪੂਰਾ ਜੋਰ ਲੱਗਿਆ ਹੁੰਦਾ ਉਨਾਂ ਨੇ ਸਾਈਡ ਤੇ ਖੜ ਕੇ ਕਹਿ ਦੇਣਾ ਕਿ ਪੰਜ ਪੁਆਇੰਟ ਹੋਰ ਕਰ ਦੋ

    • @jaskarnsingh5277
      @jaskarnsingh5277 หลายเดือนก่อน +3

      ਟਰੈਕਟਰ ਦੇਣੇ ਤਾ 20 5 20 ਦਾ ਮੈਚ ਚਾਹੀਦਾ

    • @SinghSingh-pl8wv
      @SinghSingh-pl8wv หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @SantokhSingh-cu6ql
      @SantokhSingh-cu6ql หลายเดือนก่อน

      P

    • @BalkaransinghSandhu
      @BalkaransinghSandhu หลายเดือนก่อน

      ​@@jaskarnsingh5277ਫੈਸਲਾ ਪਹਿਲਾਂ ਕਰਨਾ ਸੀ...ਪਹਿਲਾਂ ਕਮੇਟੀ ਨੇ 20-21 ਦੀ ਗੇਮ ਅਨਾਊਂਸ ਕੀਤੀ ਸੀ ਬਾਅਦ ਚ ਬੋਲਣ ਦਾ ਕੋਈ ਫਾਇਦਾ ਨਹੀਂ ਹੁੰਦਾ...ਪਹਿਲਾਂ ਤੈਅ ਕਰੋ jo ਕਰਨਾ

    • @jaskarnsingh5277
      @jaskarnsingh5277 หลายเดือนก่อน

      @@BalkaransinghSandhu ਕਮੇਟੀ ਨੇ ਪਹਿਕਾ 30 30 ਰੇਡਾ ਕਹੀਆਂ ਸੀ ਵੀਰ ਸੁਪਰਸਟਾਰ ਪਲੇਰ ਨਹੀ ਮੰਨੇ ਕਹਿੰਦੇ ਕੱਚਾ ਧੂੰਆਂ ਨਿਕਲਣ ਲੱਗ ਪੈਂਦਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸੁਣੋ

  • @bhimsingh2730
    @bhimsingh2730 หลายเดือนก่อน +3

    Best Partap kadiana

  • @ਜਸਪਾਲਸਿੰਘਵਿਰਕ
    @ਜਸਪਾਲਸਿੰਘਵਿਰਕ หลายเดือนก่อน +1

    ਘਾਂਗੇ ਵਾਲਾ ਸਿੱਧਾ ਬੰਦਾ ਜੋਂ ਸੱਚ ਸੀ ਓਹਨੇ ਕਹਿਣਾ ਕਮੇਟੀ ਜ਼ੁਬਾਨ ਤੋਂ ਮੁੱਕਰ ਗਈ

  • @jagtarjalalababadi5932
    @jagtarjalalababadi5932 หลายเดือนก่อน

    ਕਮੈਂਟਰੀ ਵਾਲੇ ਲੜਾਈ ਕਰਵਾਉਣ ਦੀ ਕਸਰ ਨਹੀਂ ਛੱਡਦੇ

  • @ਕੁਲਦੀਪਸਿੰਘਸਾਬ
    @ਕੁਲਦੀਪਸਿੰਘਸਾਬ หลายเดือนก่อน +2

    ਕਮੇਟੀ ਗਲਤ ਹੈ ਪਹਿਲਾਂ 20 ਪਵਾਇੰਟ ਕਿਹਾ ਸੀ

  • @narinderwaraich7442
    @narinderwaraich7442 หลายเดือนก่อน +6

    ਇਹ ਕੱਪ ਨਾਲੋ ਮਾਝੇ ਦੇ show match ਲੱਖ ਗੁਣਾ ਚੰਗੇ ਹਨ ਇੱਕ ਮੈਚ ਹੀ 20-5-20 ਦਾ ਹੁੰਦਾ ਨਾਲੇ ਖਿਡਾਰੀ ਸਮੇਂ ਤੇ ਘਰ ਚਲੇ ਜਾਂਦੇ ਨੇ ਨਾਲੇ ਦਰਸ਼ਕ ਨਾਲੇ ਪਟਾਕੇ ਵੱਧ ਪੈਂਦੇ ਹਨ ਮਾਲਵੇ ਵਿੱਚ ਹਨੇਰਾ ਹੋ ਜਾਂਦਾ ਫਾਈਨਲ ਤੱਕ ਓਦੋਂ ਨੂੰ ਕਮੇਟੀ ਵਾਲੇ ਤੇ ਦਰਸ਼ਕ ਟੱਲੀ ਹੋ ਜਾਂਦੇ ਹਨ😂😂😂

  • @preetstudiobasntpur9806
    @preetstudiobasntpur9806 หลายเดือนก่อน +14

    ਕਾਂਗੇ ਵਾਲੇ ਦੀ ਕੋਈ ਗਲਤੀ ਨਹੀਂ ਰੈਫਰੀਆਂ ਨੇ ਪਹਿਲਾਂ ਹੋਲਡ ਕੀਤਾ ਸੀ ਪੁਆਇੰਟ ਉਹ ਨਾਲ ਦੀ ਨਾਲ ਕਿਉਂ ਨਹੀਂ ਦੱਸਿਆ ਕਾਂਗੇ ਵਾਲੇ ਨੇ 20 20 ਰੇਡਾਂ ਦੀ ਗੱਲ ਕਮੇਟੀ ਨਾਲ ਕਰਕੇ ਖੇਡਿਆ ਸੀ

  • @ਜਸਪਾਲਸਿੰਘਵਿਰਕ
    @ਜਸਪਾਲਸਿੰਘਵਿਰਕ หลายเดือนก่อน +5

    ਕਮੇਟੀ ਨੂੰ ਵੀ ਸੋਚਣਾ ਚਾਹੀਦਾ ਬੰਦੇ ਖੇਡ ਦੇ ਨੇ ਇਹ ਐਵੇਂ ਕਰਦੇ ਨੇ ਜਿਵੇਂ ਡੰਗਰ ਹੋਣ ਓਹਨਾਂ ਦੀ ਜਾਨ ਲੱਗ ਜਾਂਦੀ ਇਹਨਾ ਨੂੰ ਸਵਾਦ ਆਉਂਦਾ ਹੁਣ ਕਹਿੰਦੇ ਹੋਰ ਰੇਡਾ ਪਾਓ ਪਹਿਲਾ ਹੀ ਦੱਸਣਾ ਸੀ ਕੇ 30 ਨੰਬਰ ਕਰਨੇ ਆ ਪਹਿਲਾ 20 ਕਹਿ ਕੇ ਹੁਣ 30 ਤੇ ਹੋ ਗਏ

  • @The_Race_of_Life
    @The_Race_of_Life หลายเดือนก่อน +11

    Pehla no. Sony da c
    Ghange wale de 3 jaffe
    Te partap de vi 3 jaffe
    Ghange wale de partap nalo tuch ghat ne
    Best ghange wale

  • @karmbirsingh9449
    @karmbirsingh9449 หลายเดือนก่อน +2

    Veery fine match

  • @Sandhuvlog0003
    @Sandhuvlog0003 หลายเดือนก่อน +1

    ਲਾਈਵ ਵਿਚ ਸੁਣੋ ਕਿ ਬੋਲਦੇ ਨੇ ਨੰਬਰ ਜੇੜਾ ਉਹ ਖਾਂਗੇ ਵਾਲੇ ਦਾ ਇਹ ਤਾਂ ਧੱਕਾ

  • @FlopPardesi
    @FlopPardesi หลายเดือนก่อน

    20.5 ਤੇ 21 ਪੁਆਇੰਟ ਦਾ ਆਪਣੇ ਮੂੰਹੋਂ ਬੌਲੇ ਹੁਣ ਆਹ ਧੱਕਾ ਕੀਤਾ ਘਾਂਗੇ ਆਲੇ ਨਾਲ

  • @jaspreetjass486
    @jaspreetjass486 หลายเดือนก่อน +2

    ਆਹ ਕਮੈਂਟਰੀ ਆਲੇ ਦਾ ਕਿਆ ਨਾਮ ਆ ਯਰ ਪਤੰਦਰ ਸਾਰੇ ਮੈਚ ਵਿਚ ਸ਼ਿਟੇ ਮਾਰੀ ਗਿਆ😂😂😂😂

  • @thevillager4024
    @thevillager4024 หลายเดือนก่อน +12

    Menu Ghange Aale di game bhot rough lagdi. Jada chapeda maarda. Par jado aa apne layi te playera layi stand lena bas es karke fan aa apa Gurwinder de

  • @BhupinderSingh-go8qp
    @BhupinderSingh-go8qp หลายเดือนก่อน +7

    ਸ਼ਰਾਬੀ ਕਮੇਟੀ

  • @NavdeepSingh-mu4oj
    @NavdeepSingh-mu4oj หลายเดือนก่อน +2

    1no. rader da c

  • @brownboy1993
    @brownboy1993 หลายเดือนก่อน +1

    20.5 ਤੇ 21 ਨੰਬਰ ਬੋਲ ਕੇ ਮੈਚ ਕਿੱਥੇ ਲੈ ਗਏ ਕਮੇਟੀ ਆਲੇ ਜੋ ਕੀ ਕਮੇਟੀ ਦੀ ਗਲਤ ਗੱਲ ਆ,,,

  • @TarsemSingh-le5tv
    @TarsemSingh-le5tv หลายเดือนก่อน +2

    ਲੋਕਾਂ ਨੂੰ ਬੇਨਤੀ ਆ ਕਿ ਗੁਰਵਿੰਦਰ ਘਾਗਾ ਨੂੰ ਨਾ ਹੀ ਸੱਦਿਆ ਕਰੋ ਇਹ ਬਹੁਤ ਹੀ ਫੁਕਰਾ ਬੰਦਾ

  • @GurverSingh-zo1io
    @GurverSingh-zo1io หลายเดือนก่อน +3

    ❤❤

  • @BaljinderKaur-o1z
    @BaljinderKaur-o1z หลายเดือนก่อน +4

    ਘਾਗੇ ਵਾਲਾ ਰੋਡੀ ਹੈ ਫੁੱਕਰਾ ਸਾਰੇ ਖਿਡਾਰੀ ਬਾਹਰ ਨੇ ਹਵਾ ਕਰੀ ਜਾਦਾ ਜੱਗੂ ਜਾ ਸਿੱਲੁ ਹੁੰਦਾ ਦਿੰਦੇ ਇੱਸ ਨੁੰ ਟਰੈਕਟਰ

  • @ManjeetTonna
    @ManjeetTonna หลายเดือนก่อน +1

    Hun pai gya panga kabaddi reviwe dekn da sycm hona chida ....ave da dakka hunda mere vadee Vira nl

  • @varindersinghsarpanch
    @varindersinghsarpanch หลายเดือนก่อน +10

    ਪਿਛਲੇ ਸਾਲ ਅੰਬੇ ਨਾਲ ਧੋਖਾ ਕੀਤਾ ਇਹਨਾ ਨੇ

  • @FlopPardesi
    @FlopPardesi หลายเดือนก่อน

    ਕਮੇਟੀ ਦੀ ਗਲਤੀ ਐ 20,21 ਦਾ ਮੈਚ ਬੋਲਿਆ ਸੀ

  • @scarry8233
    @scarry8233 หลายเดือนก่อน +1

    Aje tn decide ee ni hoya v 20.5 ho gye brsalpur de ghange ne oehla ee rola pa lya v mnu dedo tractor o dekhnge ee reply vgera kisda numbr c fr ona 19.5 bn jnde kmeti ne v rolw na pve ch 27.5 point krte

  • @tiwanasgroup1925
    @tiwanasgroup1925 หลายเดือนก่อน +4

    ਯਾਰ ਇਹ ਚੰਗੀ ਗੱਲ ਨੀ ਹੈ 2/2 ਰੇਡਰ ਅੇ ਟੀਮਾਂ ਕੋਲ ਤੁਸੀ 30/30 ਰੇਡਾ ਦੇ ਰਹੇ ਹੋ ਖਿਡਾਰੀਆ ਵਿੱਚ ਵੀ ਜਾਨ ਅੇ ਮਸ਼ੀਨਾਂ ਤਾਂ ਹੈ ਨੀ ਹੱਦ ਅੇ ਯਾਰ ਤੁਹਾਡੇ ਵਾਲੀ ਵੀ ਜੈ ਐਡਾ ਮੈਚ ਕਰਾਉਣਾ ਸੀ ਕਲੱਬ ਰੱਖ ਲੈਂਦੇ 3 ਖਿਡਾਰੀ ਬਾਹਰੋ ਨਾ ਰੱਖਦੇ ਫੇਰ ਕਰਵਾ ਲੈਂਦੇ 40/40 ਮਿੰਟ ਦੇ ਮੈਚ । ਅੱਗੇ ਤੋ ਕਿਸੇ ਪਲੇਅਰ ਨੇ ਖੇਡਣ ਨੂੰ ਆਏ ਕਰਨਾ ਥੋਡਾ ਹਰੇਕ ਸਾਲ ਹੀ ਇਹੀ ਰੌਲਾ ਹੁੰਦਾ । ਨਾਲੇ ਪੁਆਇੰਟ ਤਾਂ ਕੋਈ ਹੋਲਡ ਕੀਤਾ ਹੀ ਨਹੀਂ ਸੀ ਉਸ ਪੁਆਇੰਟ ਦਾ ਫੈਸਲਾ ਤਾਂ ਓਸੇ ਟਾਈਮ ਰੈਫਰੀ ਕਰ ਦਿੱਤਾ ਸੀ । ਇਹ ਤਾਂ ਸ਼ਰੇਆਮ ਧੱਕਾ ਅੇ ਪਲੇਅਰ a naal

    • @ParamjeetSingh-ol4ir
      @ParamjeetSingh-ol4ir หลายเดือนก่อน

      ਇਹ ਹਰ ਵਾਰ ਧੱਕਾ ਕਰਦੇ ਤਾਂ ਹੀ ਇੱਥੇ ਕੋਈ ਵੱਡਾ ਪਲੇਅਰ ਨਹੀਂ ਆਉਂਦਾ

    • @ParamjeetSingh-ol4ir
      @ParamjeetSingh-ol4ir หลายเดือนก่อน

      ਅੱਧੇ ਕਮੇਟੀ ਵਾਲੇ ਦਾਰੂ ਨਾਲ਼ ਡੱਕੇ ਫਿਰਦੇ ਸੀ

  • @harmanpreetsingh6954
    @harmanpreetsingh6954 หลายเดือนก่อน

    Craaaa

  • @jagdevsingh7982
    @jagdevsingh7982 หลายเดือนก่อน +2

    ਸਿਰਾਂ ਮੈਚ

  • @HansrajsinghHansrajsingh-td2ob
    @HansrajsinghHansrajsingh-td2ob หลายเดือนก่อน +4

    ਮਾਨਸਾ ਅਲੇ

  • @LalChand-x2u
    @LalChand-x2u หลายเดือนก่อน +3

    Soni da no aaa soni jitt da trocter❤

  • @jaskarnsingh5277
    @jaskarnsingh5277 หลายเดือนก่อน

    ਟਰੈਕਟਰ ਦੇਣੇ ਤਾ ਮੈਚ 20 5 20 ਦਾ ਹੋਣਾ ਚਾਹੀਦਾ

  • @karanveersingh2701
    @karanveersingh2701 หลายเดือนก่อน +5

    Bai jaffe gin lao 3 ghange ale de aa 3 jaffe partap de aa pehla sare point barsalpur nu ditte aa pr akhir te jd ohne 5 raid pon tu mna krta fr ohna review deta pehla refree ne point odr deta

  • @darshanbhandal2520
    @darshanbhandal2520 หลายเดือนก่อน

    Tractor Partap da 💯%.

  • @kuldeepbega
    @kuldeepbega หลายเดือนก่อน +5

    ਘਾਗੇ ਵਾਲਾ ਦਾ ਟਰੈਕਟਰ ਬਣਦਾ ਤਿੰਨ ਜੱਫੇ ਲਾਏ ਆ

  • @HarjeetSingh-z3p8l
    @HarjeetSingh-z3p8l หลายเดือนก่อน

    Sare live ch tuc number de rkhe end te replay dekhde h eh khda insaaf

  • @harmansatojharmansatoj4274
    @harmansatojharmansatoj4274 หลายเดือนก่อน +3

    Sara turnament dekho fr pta lagu har match ch kadiyana di team kiwe final ch gye

  • @varindersinghsarpanch
    @varindersinghsarpanch หลายเดือนก่อน +12

    ਥਾਈ ਤੇ nadpur ਪਲੇਅਰ ਨਹੀਂ ਆਉਂਦੇ ਕੈਮੇਟੀ ਠੀਕ ਨਹੀਂ

  • @KulvirSingh-ry5zs
    @KulvirSingh-ry5zs หลายเดือนก่อน

    Sahi gal haii jaffi da paint si

  • @NishanSingh-gt7fm
    @NishanSingh-gt7fm หลายเดือนก่อน +2

    ਕਮੈਂਟਰੀ ਵਾਲਾ ਤੇ ਚੂਪੇ ਮਰੀ ਜਾਂਦਾ ਕਮੇਟੀ ਵਾਲਿਆਂ ਨੂੰ

  • @jeetdadheri1995
    @jeetdadheri1995 หลายเดือนก่อน +4

    Nahi pehla nob barsal pur da siii

  • @navshergill852
    @navshergill852 หลายเดือนก่อน +1

    ghange aala banda koraa bhut aa pr shi aa ethe. committee ne glt krea

  • @tejpalsinghmavi3340
    @tejpalsinghmavi3340 หลายเดือนก่อน

    ਟੀਮਾਂ ਤਾਂ ਚੱਜ ਦੀਆਂ ਬੁਲਾ ਲਿਆ ਕਰੋ

  • @JaspreetAdiwal-wx4vh
    @JaspreetAdiwal-wx4vh หลายเดือนก่อน +3

    Bai par tap da point

  • @Foods_vlogs
    @Foods_vlogs หลายเดือนก่อน +4

    ਸਾਡੇ 20ਤੇ21ਬੋਲੇ ਸੀ ਫਿਰ 5ਕੱਬਡੀਆ ਕਿਵੇਂ ਪੈਣਗੀਆਂ ਫੱਦੂ ਕੰਮ

  • @amansidhu103
    @amansidhu103 หลายเดือนก่อน +2

    Faddu kmm aa commeti da barsalpur jitt di aa te phala reply deta hi nhi c bad ch show krn lg gye bhut glt kmm aa ena da

  • @SukhPreet......3339
    @SukhPreet......3339 หลายเดือนก่อน +5

    20.5 te 21 bolia c

  • @karanveersingh2701
    @karanveersingh2701 หลายเดือนก่อน +34

    Jehre khende v ghange wala bhj gya oh eh dekhn v oh ta 47000 v ni lai k gya ohda rola c v jdo 20 point di gl c fr 5 raida kyo pyae lok fuddi de onj hi bhonki jande aa

  • @RajwinderPandher-h6u
    @RajwinderPandher-h6u หลายเดือนก่อน

    Kachrii ashii ass gea comterr

  • @jasvirsingh3383
    @jasvirsingh3383 หลายเดือนก่อน

    Whay you stop the match in middle. .

  • @kulwinderbrar2
    @kulwinderbrar2 หลายเดือนก่อน +1

    Camety galt aa red paun di ki lod aa je pahla point partap da ta tractor banda

  • @29587
    @29587 หลายเดือนก่อน +3

    Cometey galt a

  • @dhaliwalpb1326
    @dhaliwalpb1326 หลายเดือนก่อน +7

    Barsalpur ke sath galt Kiya camety ne

  • @dharmbirsingh8339
    @dharmbirsingh8339 หลายเดือนก่อน +6

    Ye point redar ka hai cometi ki aankhe futgi

  • @indersohal3858
    @indersohal3858 12 วันที่ผ่านมา

    Barsalpur nal Dhaka hoya bai

  • @विशालपन्नू
    @विशालपन्नू หลายเดือนก่อน +3

    😮😮 यह क्या हो गयाभाई बहुत गलत हो रहा है😢😢

  • @dalersingh4555
    @dalersingh4555 หลายเดือนก่อน

    ਬੈਸਟ ਕੋਨ ਆ

  • @kuldeepsingh-nj2pc
    @kuldeepsingh-nj2pc หลายเดือนก่อน +14

    ਆਖੀ ਜੋ ਮਰਜੀ ਜਾਵੋ ਪੁਆਇੰਟ ਜਾਫੀ ਦਾ ਹੈ
    ਅਗਲੇ ਨੇ ਟੂਰਨਾਮੈਂਟ ਕਰਵਾਇਆ 5911 ਰੱਖੇ ਹਨ
    ਹਾਰਕੇ ਇਨਾਮ ਅਤੇ ਰੁਪਏ ਨੂੰ ਆਉਂਦਾ ਦੋਵੋ ਟੀਮਾ ਕੋਲ ਤਿੰਨ ਤਿੰਨ ਰੇਡਰ ਹਨ 27 28 ਪੁਆਇੰਟ ਕੋਈ ਬਹੁਤੇ ਨਹੀਂ ਰੱਖੇ ਕਮੇਟੀ ਵਾਲਿਆ ਨੇ
    ਪਲੇਅਰ ਨੂੰ ਖੁਸ਼ੀ ਖੁਸ਼ੀ ਟੂਰਨਾਮੈਂਟ ਦੀ ਸਮਾਪਤੀ ਕਰਨੀ ਚਾਹੀਦੀ ਹੈ ਨਾ ਕਿ ਪਿੰਡ ਵਾਲਿਆ ਦਾ ਮਨ ਦੁਖੀ ਕਰਕੇ

    • @gurpreet_Singh12
      @gurpreet_Singh12 หลายเดือนก่อน +1

      Raider point se

    • @semisall119
      @semisall119 หลายเดือนก่อน +6

      ਵਾਈ ਜੀ ਮੈਚ ਸੁਰੂ ਹੋਣ ਤੋਂ ਪਹਿਲਾਂ ਕੁਮੈਂਟਰੀ ਵਾਲੇ ਅਨਾਊਸ ਕੀਤਾ ਕਿ ਮੈਚ 20.5 21 ਦਾ ਹੋਵੇਗਾ ਪਹਿਲਾਂ ਬੋਲਣਾ ਸੀ ਚਾਹੇ 30 ਪੁਆਇੰਟਾਂ ਦਾ ਕਰਵਾ ਲੈਂਦੇ ਬੇਕਾਰ ਕਮੇਟੀ ਆ ਸਰਾਬੀ ਕੁਮੈਟੀ

    • @HarnekdhillonHarnekdhillon
      @HarnekdhillonHarnekdhillon หลายเดือนก่อน +3

      ਕਮੇਟੀ ਨਹੀਂ ਸਹੀ

    • @SanreetReet
      @SanreetReet หลายเดือนก่อน +1

      Raidr da num saaf pta lgda

    • @HarnekdhillonHarnekdhillon
      @HarnekdhillonHarnekdhillon หลายเดือนก่อน

      @@kuldeepsingh-nj2pc pisle saal v ambe hona nu kdea si eda hi

  • @JaspreetAdiwal-wx4vh
    @JaspreetAdiwal-wx4vh หลายเดือนก่อน

    Bai side te bat hay aa the kehda lot lagda ga aouhna nay has sawad lana ga player din to lake raat task jor mari hands aa gay ke aapan ki jane aa gay gureindr ghanga gal at NAhi bai kamety da the kasoor aa ga bai sahara auhna nay 5 point hor vadte aa gay

  • @jaswindersingh8990
    @jaswindersingh8990 หลายเดือนก่อน +1

    ਕਮੇਟੀ ਨੇ ਕੋਈ ਧੱਕਾ ਨਹੀਂ ਕੀਤਾ ਲੋਕਾਂ ਨੇ ਵੈਸਲਾ ਕੀਤਾ ਵਧੀਆ ਕਮੇਟੀ ਏ

    • @lakhwindersingh4044
      @lakhwindersingh4044 หลายเดือนก่อน +1

      Achaaaaa😂
      Comment read krlo veer pta lgg ju v loka ne ki faisla kita
      Committee ne ta sochia hi c v ghange wale nu tractor nhi dena
      Fr ki aa
      Buht khedna aje es ne hor tractor jitt lu ga ik parso hi jittia aje
      Pr es ch committee da hi nuksan aa
      Ena vadda cup c te player change 4/5 aye aa
      Je committee eni chngi ta sara punjab ethe aonda
      Jo nhi aye oh v ese krke nhi aye
      Te jo aye ne oh v agge to nhi aone
      Klle hi daru pee oee khedo

  • @gurpreet_Singh12
    @gurpreet_Singh12 หลายเดือนก่อน +3

    Jaffi mani ta jada tach hoa

  • @jeetdadheri1995
    @jeetdadheri1995 หลายเดือนก่อน +3

    Tractor Galt dita reply dekhooo

  • @shivindersingh7289
    @shivindersingh7289 หลายเดือนก่อน +14

    Jar bai ghage wala har match wich rola pa linda

    • @lovisingh403
      @lovisingh403 หลายเดือนก่อน

      Fudo ਬੰਦਾ ਇਕ ਨੰਬਰ ਦਾ ਗਿਆਨੀ

    • @lakhisingh7455
      @lakhisingh7455 หลายเดือนก่อน

      Sahi gall aw bai Ohde Jithe vi match hunda ohne rola pauna hi hunda

    • @karmjitsinghgill3323
      @karmjitsinghgill3323 หลายเดือนก่อน +2

      ਬਾਈ ਸੱਚ ਦਬਦਾ ਕਿਥੇ ਆ

  • @BinderBinder-ze4uy
    @BinderBinder-ze4uy หลายเดือนก่อน +1

    Partap ta kittu best c

  • @SharnjeetSingh-nn2kx
    @SharnjeetSingh-nn2kx หลายเดือนก่อน +3

    Arsh barsalpur te gurwinder gange di story vi check kro

  • @mpreetsohi
    @mpreetsohi หลายเดือนก่อน

    VadiyA kra har bar plyar da na chlna che da

  • @noormannpb31vala98
    @noormannpb31vala98 หลายเดือนก่อน

    ਜਾਫੀ ਦਾ ਨੰਬਰ ਸੀ

  • @harmanpreetsingh6954
    @harmanpreetsingh6954 หลายเดือนก่อน

    Pp maharaj de jyaa

  • @GurpreetSingh-mr8jb
    @GurpreetSingh-mr8jb หลายเดือนก่อน

    Pahla ta cheek kita ni odu sote paye c

  • @gurpalsinghsingh3210
    @gurpalsinghsingh3210 หลายเดือนก่อน +4

    ਖਿਡਾਰੀ ਬੰਦੇ ਐ ਮਸੀਨ ਨੀ

  • @kawelsainiygnicesongloveyo877
    @kawelsainiygnicesongloveyo877 หลายเดือนก่อน

    Jatiya keda h

  • @judgebeersandhu1315
    @judgebeersandhu1315 หลายเดือนก่อน

    4am ta final krva raha hi haja vi player nu mada kahna aa

  • @jeetdadheri1995
    @jeetdadheri1995 หลายเดือนก่อน +5

    Galt faisla cameti da

  • @jassigrewal4284
    @jassigrewal4284 หลายเดือนก่อน +1

    jaffi fa number a pehla soni ne fer fhaka keo mareya j usnu sure c b mera point a

    • @najarsingh3234
      @najarsingh3234 หลายเดือนก่อน

      No.no.no.reder.da.ghagga.is.good.insan.imandar.insan.bena.nasha.khde.kAbadi.khedda.baki.sari.cHite.de.aadi.ne.

  • @Sukh_2972
    @Sukh_2972 หลายเดือนก่อน

    commety sli paise piche lgi aw

  • @bhau6459
    @bhau6459 หลายเดือนก่อน +1

    Ghange wala sacha jen ehne match nl nhi rajje 5 kabbadia nl raj jaoge

  • @harkanwalsandeepsingh4694
    @harkanwalsandeepsingh4694 หลายเดือนก่อน +3

    Ak gal kamtti di hor galt a .ahna ne ah bolya ki 5000 tu cut nhi bolna te na hi dene fr ta ah kamtti hi wale bande jyda amer a bas duniyan te hor koi nhi .player nu bai 100 rupee da maan bhuut hunda .tusi ta fukri Mari jne a bas dosre pind wala lokha nu tech hi samjde a .bhuut galt a kamtti .sab kiti karyi khoo ch pyagyi thudi bai .👎

  • @RajwinderPandher-h6u
    @RajwinderPandher-h6u หลายเดือนก่อน

    47000ho gea jde de do kole rakh la

  • @SUMIT00718
    @SUMIT00718 หลายเดือนก่อน +16

    Gange aale rone lg gya jyada choti choti baat per rafree se ladiya krta h

    • @shupinderghangakabaddi1356
      @shupinderghangakabaddi1356 หลายเดือนก่อน +6

      Vo to 47000 bi nhi le ke aya apna fr rone wali kon hi bat Hui

    • @Kabaddi786-s
      @Kabaddi786-s หลายเดือนก่อน +1

      Roya nhi tha bhai rafry ki galti ki hai

    • @guriaujla660
      @guriaujla660 หลายเดือนก่อน +4

      Jaise seelu rone lag jata jab us se koi pakda ni jata

  • @dr.maanraju3115
    @dr.maanraju3115 หลายเดือนก่อน

    Change wale nal glt kitta

  • @dharmbirsingh8339
    @dharmbirsingh8339 หลายเดือนก่อน +1

    Gange aale ek n. Ka banda c

  • @parminderbutwehibnunosingh4161
    @parminderbutwehibnunosingh4161 หลายเดือนก่อน

    Bai 5 raid Galt fasla

  • @JaspreetAdiwal-wx4vh
    @JaspreetAdiwal-wx4vh หลายเดือนก่อน +2

    Bai gal tractor di ni ouhnay taa 47000bi sahdta

  • @chhinderkang5497
    @chhinderkang5497 หลายเดือนก่อน

    Sari.cameti.galat.

  • @gaganmolky7794
    @gaganmolky7794 หลายเดือนก่อน

    ਘਾਂਗੇ ਵਾਲੇ ਨੇ ਮੈਚ ਖਰਾਬ ਕਰ ਤਾ ਉਸ ਨੂੰ ਹੈ ਵੀ ਮੇ ਟਰੈਕਟਰ ਲੇ ਜਾ ਬੱਸ

  • @jeetdadheri1995
    @jeetdadheri1995 หลายเดือนก่อน

    Nadpur tahio player vadia nhi onde

  • @kids-fun-shun
    @kids-fun-shun หลายเดือนก่อน

    galt gal e

  • @kamalpreet6907
    @kamalpreet6907 หลายเดือนก่อน

    Double touch c

  • @DIDHALIWAL
    @DIDHALIWAL หลายเดือนก่อน

    peshle sall v ida ee thaka kita c gandi cametti ne

  • @DIDHALIWAL
    @DIDHALIWAL หลายเดือนก่อน

    chor cametti 😂😂😂