ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਵਾਹ ਜੀ ਵਾਹ, ਅਸਲ ਵਿੱਚ ਇਹ ਹੈ ਹੀਰਾ ਕੌਮ ਦਾ। ਜਿਸ ਨੇ ਪੂਰੀ ਜਵਾਨੀ ਹੀ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਗੁਜ਼ਾਰ ਦਿੱਤੀ ਏ। ਵੀਰ ਜੀ ਲਾਲ ਸਿੰਘ ਨੇ ਕੌਂਮ ਦੇ ਲੇਖੇ ਸਾਰੀ ਜਵਾਨੀ ਲਗਾ ਦਿੱਤੀ ਏ। ਹੁਣ ਕੌਮ ਦਾ ਮੁਢਲਾ ਫਰਜ਼ ਬਣਦਾ ਹੈ ਕਿ ਰਹਿੰਦੀ ਜ਼ਿੰਦਗੀ ਵੀਰ ਜੀ ਦੀ ਜ਼ਿੰਦਗੀ ਦੀ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹੱਥ ਲਵੇ ਅਤੇ ਵਧੀਆ ਜਿਹੀ ਡਿਊਟੀ ਸਿੰਘ ਸਾਹਿਬ ਜੀ ਨੂੰ ਦਿੱਤੀ ਜਾਵੇ, ਤਾਂ ਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ।
Dhaan a Guru Da Sikh Bhai Laal Singh g
Bhai sahib aap ji de sabr nu sidk nu salaam
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Kaum da heera ੴ ਕੌਮ ਦਾ ਹੀਰਾ 💎
ਅਪਣੇ ਨੂੰ ਸ਼ਰਮ ਅਉੰਦੀ ਆ ਬਾਹਰ ਰਹਿੰਦਿਆਂ ਡਾਲਰ ਕੰਮਾਂ ਕੇ ਉਮਰ ਬਰਬਾਦ ਕਰੀ ਜਾਨੇ ਹਾਂ, ਗੁਰੂ ਜੀ ਛੇਤੀ ਇਹਨਾਂ ਯੋਧਿਆਂ ਦੇ ਪਾਏ ਪੂਰਨਿਆਂ ਤੇ ਚਲਣ ਦੀ ਸਮਰੱਥਾ ਬਖ਼ਸ਼ਣ
ਵਾਹਿਗੁਰੂ
ਵਾਹਿਗੁਰੂ ਜੀ 💐🙏
Waheguru Ji
ਬਸ ਇਹੀ ਉਹ ਜਜਬਾ ਹੈ ਜੋ ਸਰਕਾਰ ਦੇ ਲੱਖਾਂ ਜੁਲਮਾਂ ਦੇ ਬਾਵਜੂਦ ਵੀ ਕਿਸੇ ਵੀ ਕੌਮ ਨੂੰ ਖਤਮ ਨਹੀਂ ਹੋਣ ਦਿੰਦਾ।ਜੋ ਕਿ ਜਿਆਦਾਤਰ ਸਿੱਖ ਕੌਮ ਦੇ ਹਿੱਸੇ ਹੀ ਆਇਆ ਹੈ।
ਵੀਰ ਜੀ..ਬੇਨਤੀ ਹੈ ਜੀ ਕਿ ਮੁਡਲੀ ਜਾਣਕਾਰੀ ਸਾਂਝੀ ਕਰਕੇ ਸਿੱਧੀ ਹੀ ਗੱਲਬਾਤ ਸ਼ੂਰੁ ਕਰ ਦਿਅਾ ਕਰੋ ਜੀ. ਧੰਨਵਾਦ ਜੀ. ਭਾੲੀ ਸਾਹਿਬ ਗੁਰੂ ਦਾ ਲਾਲ ਸਿੰਘ ਜਿੰਦਾਬਾਦ
Waheguru g
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru g🙏✔😔
ਖ਼ਾਲਸਾ ਜੀ, ਅਾਸ ਹੈ ਖ਼ਾਲਸਤਾਨ ਲਈ ਵਧੀਆ ਤਰੀਕੇ ਨਾਲ ਜਦੋਜਹਿਦ ਜ਼ਾਰੀ ਰੱਖੋਗੇ । ਧੰਨਵਾਦ
ਵਾਹਿਗੁਰੂ ਜੀ ਭਾਈ ਸਾਹਬ ਜੀ ਤੇ ਮਹਿਰ ਕਰਣ
Whaheguru ji
Waheguru ji dhan ne guru de sikh bhai lal Singh phagware di san ho tusi
Waheguru ji meher Kari 🙏🙏🙏🙏🙏🇮🇹
Bhai Saab 🙏🏻🙏🏻
DHAN TERI SIKHIDESAM PATSAH JIO KIRPA KRYO AKAAL PURKH JIO
God bless u ❤️🙏
Indian Hindu govt is even more Zalim and vehshi towards Sikhs than Mughals ever were. Pandit te hindu taun wadd kameena ta ehsan faramosh koi v kaum nahi hain.
ਵੀਰ ਲਾਲ ਸਿੰਘ ਜੀ ਆਪ ਜੀ ਆਪਣਾ ਮੋਬਾਈਲ ਨੰਬਰ ਦੀਓ ਗਲਵਾਤ ਕਰਨੀ ਹੈ ਮੈ ਵੀ ਟਕਸਾਲ ਚ ਰਿਹਾਂ ਹਾਂ ਵਾਕਫੀ ਕਰਨੀ ਹੈ
✊✊✊✊respect
Mere pind ne bahi sab bahut vadya insan a te gruh garh de seva v karde ne gud work bahi sab
ਭਾਈ ਲਾਲ ਸਿੰਘ ਜੀ ਮਹਾਨ ਇਨਸਾਨ ਹੈ
Respect
ਬਾਅਦ ਵਿੱਚ ਕਨੇਡਾ ਕਨਿਸਕਾ ਪਲੇਨ ਕਰੈਸ ਵਿੱਚ ਕਨੇਡਾ RCMP ਨੇ ਇੰਡੀਅਨ ਸੀਕ੍ਰੇਟ agencies ਦਾ ਹੱਥ ਪਾਇਆ ਸੀ , ਸਿੱਖਾਂ ਨੂੰ ਬਦਨਾਮ ਕਰਨ ਲਈ blast ਇੰਡੀਅਨ agencies ਨੇ ਕਰਵਾਇਆ ਸੀ।
Salute a veer ji
🙏🙏🙏🙏respect❤️❤️❤️🙏🙏
You are our Pride 💝
💯
ਬਾਈ ਜੀ ਕਿੰਨੇ ਠਰਮੇ ਨਾਲ ਜਵਾਬ ਦੇ ਰਹੇ ਹਨ,,ਕਿੰਨੀ ਕੁਰਬਾਨੀ ਹੈ ਭਾਈ ਸਾਬ ਜੀ ਦੀ ਬੰਦੇ ਨੇ ਕਿੰਨੀ ਵਧੀਆ ਜ਼ਿੰਦਗੀ ਛੱਡ ਦਿੱਤੀ,,ਮੈਂ ਭਾਈ ਸਾਬ ਬਾਰੇ ਮੈਗਜ਼ੀਨ ਵਿੱਚ ਪੜ੍ਹਿਆ ਸੀ,,ਕਿ ਏਜੰਸੀਆ ਨੇ ਬਹੁਤ ਔਫਰ ਦਿੱਤੇ ਸਨ ਬਾਈ ਜੀ ਨੂੰ
Wahiguru
20:35
Sadi kaum de heere ne bhai sahib
Yodhe nu salute hai.
Defaulter kissan veer what’s app karo +1 202 746 8784. Votan 2020 layi what’s app karo +1 917 753 3782. USMI LIVE SHOW V DEKHO 7-9am har roz
ਕੌਮੀ ਯੋਧੇ ਭਾਈ ਲਾਲ ਸਿੰਘ ਜੀ
ਜਲੰਧਰ, 09 ਅਗਸਤ, 2021: ਭਾਰਤ ਦੀ ਨਿਆਂਪਾਲਿਕਾ ਦੀ ਇਸ ਤੋਂ ਵੱਡੀ ਤਰਾਸਦੀ ਤੇ ਨਾਇੰਨਸਾਫ਼ੀ ਦੀ ਮਿਸਾਲ ਹੋਰ ਕਿਹੜੀ ਹੋ ਸਕਦੀ ਹੈ ? ਜਿੱਥੇ,1997 ਦੇ ਸਜ਼ਾਯਾਫ਼ਤਾ , ਇਕ ਉਮਰਕੈਦੀ ਦੀ 14 ਵਰ੍ਹੇ ਦੀ ਮਿਆਦ ਪੁਗਣ ਦੇ ਬਾਵਜੂਦ , ਉਸਨੂੰ , 28 ਵਰ੍ਹੇ ਤਕ , ਜੇਲ ਦੀ ਕੈਦ 'ਚ ਰੱਖਣ ਮਗਰੋਂ,ਅਗਸਤ, 2020 'ਚ ਰਿਹਾ ਕੀਤਾ ਜਾਂਦਾ ਹੋਵੇ । (ਖਬਰਸਾਰ ਸੰਪਾਦਕ)
Waheguru ji