Vicky preeto, Dada Dadi ji , te purri family nu bahut bahut Mubaraka. Manu kusshi hoi, kusshi nach Akha vicho pani aiya, vicky da veer,te maa Baap da putt wapis aa giya. Bahut bahut Mubaraka.
Bht bht mubarka didi g. Sanu te eive lgg reha k aapa kake de kol hi aa.massi wali feeling aayi jandi. Sanu te phla hi pta c k baby boy hi hona tuhnu. Tuhde nl aapa v bht ardassa kittiya baba g nu bda tng kita .waheguru g mehr bhrya hath rkhn sade chote j putt te
ਵਿੱਕੀ ਵੀਰ ਜੀ ਨੂੰ ਬਹੁਤ ਬਹੁਤ ਵਧਾਈ ਜੀ ਵਾਹਿਗੁਰੂ ਜੀ ਦੀ ਮਿਹਰ ਨਾਲ ਵਿੱਕੀ ਵੀਰ ਦਾ ਭਰਾ ਵਾਪਸ ਆ ਗਿਆ ਹੈ
ਵਧਾਂੲੀਅਾਂ ਵੀਰੇ ਬਹੁਤ 🙏ਵੀਰ ਜੀ ਅਰਦਾਸ ਕਰਿੳੁ ਰੱਬ ਮੇਰੇ ਵੀਰ ਨੂੰ ਧੀ ਜਾਂ ਪੁੱਤ ਜਲਦੀ ਦੇਵੇ 🙏🙏
ਪਰੀਤ ਥੋੜਾ ਘੱਟ ਬੋਲ ਤੂੰ ਹੁਣ ਮਾਂ ਬਣਾਂਗੀ ਸਹਿਤ ਦਾ ਧਿਆਨ ਰੱਖਣਾ ਬਹੁਤ ਵਧੀਆ ਵਾਹਿਗੁਰੂ ਜੀ ਦਾ ਸ਼ਕਰ ਹੈ 🙏🙏🙏🎉❤️❤️❤️
VICKI vire asi prit da na bhulge c prit nu sndip khi jande c ta hi kiha c vans name rkhlo.....vdhaeiaa prit di
ਪਾਪਾ ਵਰਗਾ ਏ ਜੀ ਵਹਿਗੂਰੁ ਮਹਿਰ ਕਰੇ ਵੱਡੀ ਉਮਰ ਕਰੇ ਬਾਜਾ ਵਾਲਾ ਦਾਤਾ 🙏🙏
Vicky de mummy bht simple ha or cute lagde hasde uhna da beeta giya se par waheguru ne pota de dita dobra beta ah giya ghr
Ik bache nu janam den di feeling hi bhut sohni aa apna tym yaad aa janda congrats to both of u
ਵਾਹਿਗੁਰੂ ਨੇ ਖੁਸ਼ੀਆਂ ਬਖਸ਼ੀਆਂ ਨੇ। ਬਹੁਤ ਬਹੁਤ ਮੁਬਾਰਕਾਂ ਦੋਹਾਂ ਪਰਵਾਰਾਂ ਨੂੰ। ਕਾਕੇ ਦੀ ਮਾਸੀ ਨੂੰ ਵੀ ਬਹੁਤ ਬਹੁਤ ਵਧਾਈ ਹੋਵੇ। ਮਾਸੀ ਨੇ ਤਾਂ ਸਾਨੂੰ ਵੀ emotional ਕਰ ਦਿੱਤਾ। ਕਾਕਾ ਸੱਚੀਂ ਬਹੁਤ ਪਿਆਰਾ ਲੱਗ ਰਿਹਾ। ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਅਤੇ ਪ੍ਰਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।🙏🙏🙏🙏
ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰਿਆਂ ਨੂੰ ਵਹਿਗੁਰੂ ਮੇਹਰ ਕਰੇ ਇਸ ਬੱਚੇ ਤੇ 🙏🙏
👍👍👍👍👌👌👌
Congratuations
ਵਧਾਈਆਂ ਜੀ। ਵਾਹਿਗੁਰੂ ਜੀ ਨੇ। ਮਿਹਰ ਕਰੇ
Boy ko blue cloth dalne the pink nhi hospital mei itne log nhi kathe hone chahiye
Sare parivar nu bhut bhut vdhayan 😀
ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਪੁੱਤ ਦੇ ਆਉਣ ਤੇ ਨਾਨਕਿਆਂ ਤੇ ਦਾਦਕਿਆਂ ਨੂੰ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਸਦਾ ਖੁਸ਼ ਆਬਾਦ ਰੱਖੇ
ਬਹੂਤ ਬਹੂਤ ਧੰਨਵਾਦ ਜੀ ਸੀ੍ ਗੁਰੂ ਗ੍ੰਥ ਸਹਿਬ ਜੀ ਨੇ ਪੁੱਤਰ ਦੀ ਦਾਤ ਬੱਖਸੀ ਹੇ ਜ਼ੀ
ਬਹੁਤ ਬਹੁਤ ਵਧਾਈਆ ਸਾਰੇ ਪਰਿਵਾਰ ਨੂੰ ਜੀ।। ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖੇ।। ਵਾਹਿਗੁਰੂ ਜੀ ਸਭ ਨੂੰ ਮਿਠੜੀਆਂਂ ਦਾਤਾਂ ਦੇਵੇ।। ਪੁਤਰ ਮਿਠੜੇ ਮੇਵੇ ਰੱਬ ਸਭ ਨੂੰ ਦੇਵੇ ।।💐💐❤️❤️🌷🎈🎈🎂🎂
ਬਹੁਤ ਬਹੁਤ ਵਧਾਈਆ ਸਾਰੇ ਪਰਿਵਾਰ ਨੂੰ ਜੀ ਪਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰਖੇ ਵਾਹਿਗੁਰੂ ਜੀ ਸਭ ਨੂੰ ਮਿਠੜੀਆ ਦਾਤਾ ਦੇਵੇ ਪੁੱਤਰ ਮਿਠੜੇ ਮੇਵੇ ਰੱਬ ਸਭ ਨੂੰ ਦੇਵੇ🎈🎈🎈🎈🎈❤❤❤🎂🎂🎂🎂🎉🎉🎉
Congratulations Preet and vekey ਸਾਨੂੰ ਵੀ ਲੱਡੂ ਭੇਜਣੇ ਕੱਲੇ ਕੱਲੇ ਨਾ ਖਾ ਲਿਉ
Congratulations Vicky and preet di..waheguru lambi umra deve kaku nu...waheguru kirpa bnna k rakhe Puri family te
Rab lamiya umra bakshe cute little boy ❤️❤️❤️❤️
Vicky preeto, Dada Dadi ji , te purri family nu bahut bahut Mubaraka.
Manu kusshi hoi, kusshi nach Akha vicho pani aiya, vicky da veer,te maa
Baap da putt wapis aa giya. Bahut bahut Mubaraka.
Veer ji ਦੋਵੇਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ Waheguru ji chardikala rakhe putt nu ਲੰਮੀਆਂ ਓਮਰ ਵਾਲਾ ਹੋਵੇ mama Mami ,ਨਾਨਾ ਨਾਨੀ ,ਦਾਦਾ ਦਾਦੀ ,chachu,ਕਰਨ ,Gurmehar,ਪ੍ਰੀਤ,ਵਿਕੀ,ਮੁਬਾਰਕਾਂ ਜੀ ਟਰੱਕ ਭਰਕੇ
Congratulations preet
Waheguru ji shotte j baby boy nu hmesha khush rkhn 😍😍😘😘
Congratulations Vicky phaji and Preet nu
Beta apne papa varga aa..sab nu bhut bhut Mubarakan.. waheguru ji blessed with all the blessings 🙏❣️
ਪਰੀਤ ਬਹੂਤ ਮੁਬਾਰਕ ਹੋਵੇ God bless you all family
Vlog dekh k mainu aapna time yadh aa gya mera v beta 2 month da hoya mainu baba ji n 4 saal bdh ditta meri family v edha hi emotional hoi c
Congratulations all family 🎉🎉bahut dina di wait si waheguru ji 🙏 mehar kare 🙏
Congrats both of you with love Waheguru ji di mehar hoye Vicky veer da veer vapas aa geya
Preet thake a ji Waheguru ji tuhanu hamesa khush ranhn ji ❤ ❤🙏🙏👪
Gurnivaz singh name
ਗੁਰਮੇਰ ਵਰਗਾ
ਬਹੁਤ ਬਹੁਤ ਮੁਬਾਰਕਾਂ ਵੀਰ ਜੀ
Bahut bahut badhaiyan gana Mund
a Hoya 🥰🥰😘😘❤❤😍😊😊
Congratulations beta God bless you putt waheguru ji mehr bnae Rkhn
ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਹਮੇਸ਼ਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ 🙏 ਵਾਹਿਗੁਰੂ ਜੀ ਉਮਰਾਂ, ਤਰੱਕੀਆਂ, ਬਖ਼ਸ਼ਣ 🙏
Congratulations Vicky Preeti and all family Wehaguru lami umra kra putt di gbu ❤️❤️❤️🙏
Congratulations brother waheguru Mehar Karo ji god bless you Guru Ramdas ji 🎂🎂🙏
ਪੁੱਤਰ ਮਿਠੜੇ ਮੇਵੇ ਰਬ ਸਭ ਨੂੰ ਦੇਵੇ ।ਵਾਹਿਗੁਰੂ ਜੀ ਇਦਾ ਈ ਖੁਸ਼ੀਆਂ ਬਖਸ਼ਣ
ਬਹੁਤ ਬਹੁਤ ਵਧੀਆ ਸਾਰੇ ਪਰਿਵਾਰ ਨੂੰ, ਬੱਚੀ ਕਰਮਾ ਵਾਲੀ ਹੋਵੇ ਪ੍ਰਮਾਤਮਾ ਚੜਦੀ ਕਲਾ ਬਖ਼ਸ਼ਸ਼ ਕਰਨ।
Congratulations to all family
God bless 👏🥰💐
Waheguru g mehar krn
Congratulations to all family God bless 👏🥰💐 waheguru g mehar krn
congratulations vicky bro and bhabi ji 🎉🎉🎉
Congratulations sari family nu tuhadi khushi vich asi v khush ha nike beby nu bhot bhot pyar waheguru ji sab nu khushiyaan deve preeti tek kear 🥳🥳
Waheguru ji mehar krn baby te and family te lambi umer krn waheguru ji and family nu vadayiaa 🙏🙏❤❤❤
Gurmehar jado Hoi si bilkul ise tra di si dittoh Copy sooooo cute baby God bless u 🙏🙏
Congrats Vicky ad preet i'so happy sari families nu bahut bahut wadai hove hor preeto theek hai 😘
Congratulations vicky .preet 🎉🎉 sachi karan varga aa kaku ❤️❤️
Congratulations papa and mumma ,🙏🙏🎂🎂🌹🌹🎊🎊💕💕❤️❤️
Waheguru ji sb nu eda hi khush rakhe 🙏🙏🥰
New baby thank you god bless you 🥰🥰with family
Baby.boy.❤️😘😂😂😂mubrka.jisaere.famle.nu❤️
Congratulations to both of you and your family🎉🥳 Waheguru mehar kre🙏🏻
Congratulations vicky, preet and all family for new born baby 👶 ❤️ 💜
ਮੁਬਾਰਕਾਂ ਜੀ ਰੱਬ ਲੰਮੀ ਉਮਰ ਕਰੇ
Baby 🍼 boy God bless you 🎈 wahaguru kusha rakheea all family nu🙏
Vicky ty preeti bhoot bhoot vadaiya aap sub nu..bhoot khushi hoi....is baby ch tuhada gya veer vapis a gya.. Baba ji da thanks hai
Congratulations preet and vekey
Congratulations all family God bless you ❤️❤️😘
Congratulations 🎊 vicky preet and all family members ❤️ 💙 💖 ♥️
Bhut bhut vadhai hpoi
congratulation all family members 🎊🎊
Congratulations to whole family, the Punjab and sada punjab
Vicky and preet congratulations All families
Bht bht mubarka didi g. Sanu te eive lgg reha k aapa kake de kol hi aa.massi wali feeling aayi jandi. Sanu te phla hi pta c k baby boy hi hona tuhnu. Tuhde nl aapa v bht ardassa kittiya baba g nu bda tng kita .waheguru g mehr bhrya hath rkhn sade chote j putt te
Congratulations all family members 😍😍
Congratulations both of you and your family waheguru lmbi umr kre khushiya dewe 🥰🥰🙏🙏🙏
बहुत-बहुत Mubarak ho didi
Congratulations Vicky bhaji and Preet di 🎉🎉🎉to all your family 🎉🎂 God bless you always 🙏
Ma tuhadiya sariya videos dekh di aa❤️❤️❤️❤️❤️❤️❤️❤️❤️ tuhadiya video bhut vadiaa hundiya ne❤️❤️👍👍
Waheguru g ehh khushiya d mokke sbb nu bhkshe 🎉🎉🎉wmk lmiya umra hovn kake diya
Congratulations to all family members 🎉
Congrat veer ji
Congratulations sare parwar nu
waheguru ji sukker tera 🙏🏻🙏🏻
Congratulations to you and your family 🧿❤️🥺 baby is so cuteee🧿❤️❤️❤️ love you and your vlogs....love from canada 💕🥺
🎂🎂🎂👍
Bot bot mubarka ji sari family nu maharaj new baby nu tandrusti bakshi
Congratulations ver ji and didi waheguru ji thonu hmesa khush rakhan har wish pori hove 🙏🙏baby nu khush rahan babba ji
Congratulations🎉🎊 veere sbh family members nu, cute putt..
ਵਾਹਿਗੁਰੂ ਜੀ ਸਾਰੀਆਂ ਜਾਨੀਆ ਨੂੰ ਬਹੁਤ ਬਹੁਤ ਵਧਾਈ ਬੈਵੀ ਆਉਣ ਦੀਆ ਨਾਨੇ ਨਾਨੀ ਦਾਦੇ ਦਾਦੀਮਾਮੇ ਮਾਮੀ ਮਾਤਾ ਪਿਤਾ ਨੂੰ ਢੈਰ ਸਾਰੀਆ ਮੂਮਾਰਕਾ ਹੋਵਨ ਜੀ 🙏🙏🙏🎂🎈🎉😁😁😁💕👍🙏
Congratulations both ♥️ preet di apna tyan rkhio nal he baby da v winter a asli di raab thnu hmesha kush rkhee thnuu ♥️♥️♥️
Bahut bahut mubarka sariya nu 🙏 khushi de time v assi log emotional ho jane wa.apni hi family ha assi sare.preet da v khiyal rakho te kake da v 😍😍
Tuhanu bhut bhut vdaiaa veer te bhabhi ji 💕💕🎉🎉🎂🎂
Beby bahut sona aa baba ji tndrusti bkhsn 🌹🌹🌹🌹
Sachi bahut cute aa, nazar na lag jaye putt nu😘😘😘
ਬਹੁਤ ਬਹੁਤ ਵਧੀਆ ਹੋਣ ਜੀ ਸਾਰਿਆ ਨੂੰ ਵਾਹਿਗੁਰੂ ਮੇਹਰ ਕਰੇ
Bht bht Mubaraka sare pariwar nu
Boht acha lga dekh kr love from pakistan for baby and her mother
ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਮੇਹਰ ਕਰੇ🙏🙏
Congratulations Vicky paji Preet all family members gud bless you
Congratulation God bless you baby boy
Congratulations both of baby is soo cute wahegure jii 💕💕💕💕💗💗💖💖❤❤❤😘😘😘😙😙
Vicky paji preet didi nd sari family nu bhut bhut mubarka.
Congratulations 🎉👏 from Pakistan 🤲 bht khushi hui h
ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਪਰਮਾਤਮਾ ਲੰਮੀਆਂ ਉਮਰਾਂ ਬਖਸ਼ਿਸ਼ ਕਰਨ 🙏🙏
Bhot Bhot Mubarak Rab lammiiyyyyaaa umra kre 🙏🙏
Eh taade dovan vrga hee nhi aa....esda aapna hee roop ❤️❤️❤️😅..bhut bhut mubarkan
ਬਹੁਤ ਬਹੁਤ ਵਧਾਇਆ ਜੀ 🥳🎊🥳 ਵਾਹਿਗੁਰੂ ਲੰਬੀ ਉਮਰ ਕਰੇ ਸੋਹਣੇ ਜਿਹੇ baby nu🤗
Both sona kaka hai God bless you Putt ji congratulations all family ❣️❣️❣️🎊🎊🎂🎂
Congratulations 🎉 🎂🎂🎊 veer.ji
ਬਹੁਤ ਬਹੁਤ ਵਧੀਆ ਸਾਰੇ ਪ੍ਰਵਾਰ ਨੂੰ
ਬਹੁਤ ਬਹੁਤ ਮੁਬਾਰਕਾਂ ਵੀਰ ਜੀ ,❣️❣️❣️🎉🎉🎉🎉🎉🎉🎉🎉🎉
many many congratulations veer ji godbless you
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਜੀ 🙏🏻🙏🏻 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
Bhttt bhtt mubarkaaa verji nd preety....
God bless u baby boy congratulations all family meher varga lagda mainu ta 🎊🎊🎊🎊🎉🎉🎉🎉🍨🍨🇸🇬
Bhut bhut mubhraka thanu ਵਾਹਿਗੁਰੂ ਜੀ lumbi umer bhakse
Congratulation bhaiya and bhabhi ji 🎂🎂👍👍👍👍🌹🌹🌹🌹♥️♥️🌺🌺🌺🍰🍰🍰🍰🍰🌷🌼🎉🎉🎉🎉
ਬਹੁਤ ਬਹੁਤ ਮੁਬਾਰਕਾਂ ਹੋਣ ਜੀ ❤️😊😊
Waheguru ji chardi Kalah bakhsan ji
ਬਹੁਤ ਬਹੁਤ ਮੁਬਾਰਕਾਂ 🎁🥮🥞🍩👍💖💝🎂🎈🎉🎇🥳💐🎊💞🙏❤️🙌
Bhaut bhaut vadayaayia sara pariwaar nu 💞💞💞 sada tah dil krda ss aasi vi vekhan jayiya par aasi bhaut duur hh haryana ch hh
ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਲੰਮੀਆਂ ਉਮਰਾਂ ਬਖਸੇ, ਤੰਦਰੁਸਤੀ ਬਖਸ਼ੇ ਪ੍ਰੀਤ ਵਿੱਕੀ ਕੰਵਲ, ਸੰਦੀਪ, ਦਾਦੀ, ਦਾਦਾ, ਨਾਨੀ, ਸਭ ਨੂੰ ਵਧਾਈਆਂ
ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਬੱਚੇ ਨੂੰ ਲੰਮੀਆਂ ਉਮਰਾਂ ਬਖਸ਼ਣ ਤੇ ਮਾਤਾ ਪਿਤਾ ਦਾ ਆਗਿਆਕਾਰ ਹੋਵੇ ਵਾਹਿਗੁਰੂ ਜੀ ਗੁਰਸਿੱਖੀ ਜੀਵਨ ਬਖਸ਼ਿਸ਼ ਬਹੁਤ ਖੁਸ਼ੀ ਹੋਈ ਸੁਣਕੇ🥰🙏🏻
Guru Mehar Warga
Aunty reactions " hayeeee sadke," Ausm
congratulations ❤️❤️ Waheguru ji mehar rakhn sari family te,🙏🙏
Congratulations whole family baby look like gurmaharGod bless you
Main ta app kushi nal Ron lag gi si many many congratulations all family members 👏