ਪੰਜਾਬ ਪੁਲਿਸ ਦੇ ਵੱਡੇ ਅਫਸਰ ਦੀ ਸਰਕਾਰੀ ਕੋਠੀ 'ਚ ਵੜ ਗਿਆ ਕਾਲੇ ਨਾਗਾਂ ਦਾ ਜੋੜਾ |ProPunjabTv

แชร์
ฝัง
  • เผยแพร่เมื่อ 10 ต.ค. 2024
  • ਪੰਜਾਬ ਪੁਲਿਸ ਦੇ ਵੱਡੇ ਅਫਸਰ ਦੀ ਸਰਕਾਰੀ ਕੋਠੀ 'ਚ ਵੜ ਗਿਆ ਕਾਲੇ ਨਾਗਾਂ ਦਾ ਜੋੜਾ, ਜੋਗੀ ਨੇ ਬੀਨ ਵਜਾ ਕੇ ਕੀਤੇ ਕਾਬੂ, ਦੇਖੋ ਮੌਕੇ 'ਤੇ ਕੀ ਬਣਿਆ ਮਾਹੌਲ
    #PunjabPolice #Sanke #Punjab #Home #LatestNews #Update #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 32

  • @jaggasidhus123
    @jaggasidhus123 วันที่ผ่านมา +4

    ਭਰਾਵੋ ਸੱਪ ਫੜਨ ਤੋਂ ਪਹਿਲਾਂ ਇਹਨਾਂ ਜੋਗੀਆਂ ਕੱਬਲ ਲਹਾ ਕੇ ਸੱਦੋ ਇਹ ਆਪ ਹੀ ਛੱਡਿਆ ਇਸ ਨੇ

  • @martinamorgenstern4002
    @martinamorgenstern4002 2 วันที่ผ่านมา +11

    Bhagwante butcher de ghar vi cobra wadna chahida

    • @rahulmalhotra2200
      @rahulmalhotra2200 2 วันที่ผ่านมา +3

      Right 👍

    • @SKl-d4m
      @SKl-d4m วันที่ผ่านมา +2

      C.m Maan ki role ha dsso tusi

    • @SKl-d4m
      @SKl-d4m วันที่ผ่านมา +2

      Shaney Punjab Bhagwant Maan zindabad happy Punjab

  • @kuldipsingh2817
    @kuldipsingh2817 2 วันที่ผ่านมา +3

    ਭੁਲੇਖੇ ਚ, ਵੀਰੋ ਇਹਨਾਂ ਆਪ ਹੀ ਛੱਡੇ ਹੁੰਦੇ ਨੇ

  • @sunnyrana2596
    @sunnyrana2596 วันที่ผ่านมา

    Klaa nu Salam hai

  • @gurpreetnanglan373
    @gurpreetnanglan373 วันที่ผ่านมา

    ਖਜਾਨਾ ਨਾ ਦੱਬਿਆ ਹੋਵੇ ਪੁਲਸੀੲਏ ਨੇ

  • @GurwinderSingh-ys5ic
    @GurwinderSingh-ys5ic วันที่ผ่านมา

    ਜਿਹੜਾ ਸੱਪ ਲੋਕ ਵੇਖਦੇ ਆ ਆਪਣੇ ਘਰਾਂ ਵਿੱਚ ਜਾ ਹੋਰ ਕਿਤੇ ਉਹ ਸੱਪ ਇਹ ਜੋਗੀ ਕਦੇ ਵੀ ਨਹੀਂ ਫੜਦੇ ਇਹਨਾਂ ਕੋਲ ਆਪਣੇ ਸੱਪ ਡੱਬ ਵਿੱਚ ਲਕੁਏ ਹੁੰਦੇ ਆ ਜਦੋਂ ਲੋਕਾਂ ਨੂੰ ਥੋੜਾ ਪਿਛੇ ਹੱਟਣ ਨੂੰ ਕਹਿੰਦੇ ਆ ਲੋਕ ਪਿੱਛੇ ਹੱਟ ਜਾਂਦੇ ਆ ਨਾਲ ਦੀ ਨਾਲ ਆਪਣੇ ਵਾਲਾ ਛੱਡ ਕੇ ਫੜ ਲੈਦੇ ਆ ਜੇਕਰ ਕਿਸੇ ਨੇ ਤਜੁਰਬਾ ਕਰਨਾ ਹੋਵੇ ਤਾਂ ਕਿਸੇ ਵੀ ਜੋਗੀ ਨੂੰ ਬਿਨਾਂ ਸੱਪ ਵੇਖੇ ਸੱਦ ਲੳ ਤੁਹਾਨੂੰ ਸੱਪ ਕੱਢ ਕੇ ਵਖਾ ਦੇਣਗੇ 😄😄

    • @BalwinderKaur-mu9zb
      @BalwinderKaur-mu9zb วันที่ผ่านมา

      ਸਹੀ ਗੱਲ ਐ ਇਹ ਖੁੱਦ ਹੀ ਛੱਡਿਆ ਗਿਆ ਸੱਪ ਫੜ੍ਹ ਲੈਂਦੇ ਹਨ।ਰਜਾਈ ਤੋਂ ਵੱਡਾ ਇਸ ਨੇ ਕੰਬਲ ਲਿਆ ਹੋਇਆ ਹੈ ਇਸ ਦਾ ਪਹਿਲਾਂ ਕੰਬਲ ਲੁਹਾਉਣ ਚਾਹੀਦਾ ਸੀ

  • @swarnjeetkaurmattu1315
    @swarnjeetkaurmattu1315 วันที่ผ่านมา +2

    ਬੀਨ ਦਾ ਸੱਪ ਤੇ ਅਸਰ ਨਹੀਂ

  • @Manicheema186
    @Manicheema186 13 ชั่วโมงที่ผ่านมา

    ਇਹ ਸੱਪ ਤੇ ਏਦਾ ਸਾਤ ਬੈਠਾ ਜਿਵੇ ਬਾਬੇ ਦੇ ਨਾਲ ਪੜਿਆ ਹੁੰਦਾ

  • @NishaKakkar-pr8mp
    @NishaKakkar-pr8mp วันที่ผ่านมา +2

    Jithe maya hondi a othe hi nag devta jande ne

  • @MandeepSingh-rv1wn
    @MandeepSingh-rv1wn วันที่ผ่านมา

    ਲਾਹਨਤ ਏਦਾਂ ਦੀਆਂ ਗੱਲਾਂ ਤੇ ਸਾਰਿਆਂ ਨੂੰ ਪਤਾ ਕੇ ਸੱਪ ਨੂੰ ਬੀਨ ਨਾਲ ਕੋਈ ਫ਼ਰਕ ਨਹੀਂ ਪੈਂਦਾ ਲੋਕਾਂ ਨੂੰ ਗੁੰਮਰਾਹ ਕਰਕੇ ਇਹਨਾਂ ਦੀ ਬੁਕਿੰਗ ਕਰਾਉਣ ਲਈ ਇਹਨਾਂ ਦਾ ਨੰਬਰ ਵੀ ਦੇ ਦੇਣਾ ਸੀ ਨਾਲ paid ਪ੍ਰਮੋਸ਼ਨ ਲਿਖ ਦੇਣਾ ਸੀ?

  • @bsrana6286
    @bsrana6286 ชั่วโมงที่ผ่านมา

    Eh kidi k ptrkar vali khbr ae vdhe naga da joda fd lo

  • @rawbendem2722
    @rawbendem2722 วันที่ผ่านมา +1

    Naag tan khargosh fadan lagge hoye jogi been kitey hor hi bajai jaanda😂

  • @kiranpreetkaur7230
    @kiranpreetkaur7230 วันที่ผ่านมา

    Money jdda honi😂😂

  • @simarsingh7046
    @simarsingh7046 วันที่ผ่านมา +1

    Sppa kol sapp aap muhare aa jande hunde waa

  • @BharatRajput-wu2lb
    @BharatRajput-wu2lb วันที่ผ่านมา

    aavdi bukal ch lukoi firde hunde aa saap...te 1000 le jande aa...saap fadan da...

  • @navdeepkaur2391
    @navdeepkaur2391 9 ชั่วโมงที่ผ่านมา

    Eh sapp ta baabe de chaadre cho hi niklya lagda jive baabe ne ehnu dasya. Eh sap ta baabe da hi e

  • @navdeepkaur2391
    @navdeepkaur2391 9 ชั่วโมงที่ผ่านมา

    Sapp nu pattya to Darr ni lagya ? Police wale di kothi ch vadd gya

  • @RaviKashyap-kj7hs
    @RaviKashyap-kj7hs วันที่ผ่านมา

    Speryan da kam hi hunda,

  • @robinkansal8677
    @robinkansal8677 4 ชั่วโมงที่ผ่านมา

    Vere kal Sade ghara chi v sap niklya c asi ta Marta

  • @Feratora
    @Feratora วันที่ผ่านมา

    Sapp utty been da koi assr nai hunda eh draama hunda saara

  • @navdeepkaur2391
    @navdeepkaur2391 9 ชั่วโมงที่ผ่านมา

    Sapp nu pattya to Darr ni lagya ? Police wale di kothi ch vadd gya