ไม่สามารถเล่นวิดีโอนี้
ขออภัยในความไม่สะดวก

ਪ੍ਰਾਹੁਣੇ ਦੀ ਛਿੱਤਰੌਲ ep 28 | new punjabi movie 2023 | PunjabiShort Film | Mansa |

แชร์
ฝัง
  • เผยแพร่เมื่อ 26 เม.ย. 2023
  • ਪ੍ਰਾਹੁਣੇ ਦੀ ਛਿੱਤਰੌਲ ep 28 | new punjabi movie 2023 | PunjabiShort Film | Mansa | @PenduVirsaMansa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸੱਸ ਦੀ ਕਾਤਿਲ -
    • ਸੱਸ ਦੀ ਕਾਤਿਲ |sass |Ep...
    ਠੱਗ ਪੇਕੇ -
    • ਠੱਗ ਪੇਕੇ |thug peke|Ep...
    ਚਰਨੋ ਬਲੈਕਣ -
    • ਚਰਨੋ ਬਲੈਕਣ |charno| Ep...
    ਸਿਆਣੀ ਨੂੰਹ -
    • ਸਿਆਣੀ ਨੂੰਹ |nooh| Ep -...
    ਜੱਸਾ ਬਾਬਾ -
    • ਜੱਸਾ ਬਾਬਾ | Baba | Ep ...
    ਅੱਗ ਲਾਊ ਪਾ੍ਹੁਣਾ -
    • ਅੱਗ ਲਾਊ ਪ੍ਰਾਹੁਣਾ |Ep -...
    ਸੱਸ ਘਰੋਂ ਕੱਢੀ -
    • ਸੱਸ ਘਰੋਂ ਕੱਢੀ | sass |...
    ਚੰਟ ਨੂੰਹ -
    • ਚੰਟ ਨੂੰਹ | chant nooh|...
    ਚੋਰ ਜਵਾਈ -
    • ਚੋਰ ਜਵਾਈ | چور داماد| ...
    ਸ਼ਰੀਕਣ ਮਾਂ -
    • ਸ਼ਰੀਕਣ ਮਾਂ | shrikan ma...
    3 ਨੂੰਹਾਂ -
    • 3 ਨੂੰਹਾਂ | 3 nooha | n...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਨੂੰਹ ਸੱਸ ਦਾ ਗੂੜਾ ਰਿਸਤਾ -
    • ਨੂੰਹ ਸੱਸ ਦਾ ਰਿਸ਼ਤਾ | n...
    ਰਿਸਦੇ ਜਖਮ -
    • ਰਿਸਦੇ ਜਖ਼ਮ Ep 26 |new p...
    ਨੂੰਹ ਦੀ ਪਾਠ ਪੂਜਾ -
    • ਨੂੰਹ ਦੀ ਪਾਠ ਪੂਜਾ |new ...
    ਸਾਗ ਚੋਰਨੀ -
    • ਸਾਗ ਚੋਰਨੀ|Ep 22 |new p...
    ਪੇਕਿਆਂ ਦਾ ਕੁੱਤਾ -
    • ਪੇਕਿਆਂ ਦਾ ਕੁੱਤਾ | Ep -...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

ความคิดเห็น • 747

  • @sarbjeetkaur3261
    @sarbjeetkaur3261 ปีที่แล้ว +14

    God bless you ਸਾਰੀ ਟੀਮ ਨੂੰ
    ਵਧਾਈਆ

  • @mannu0123
    @mannu0123 ปีที่แล้ว +7

    Kaint attitude ਪ੍ਰੋਹਣਾ sahib👌
    😂😂 Nyc funny

  • @jagwantsingh9599
    @jagwantsingh9599 11 หลายเดือนก่อน +6

    ਜਗਵੰਤ ਰਾਉਕੇ ਕਲਾਂ ਜਿਲਾ ਮੋਗਾ

  • @premmittal7111
    @premmittal7111 ปีที่แล้ว +6

    ਪ੍ਰਹਉਣਏ ਦੀ ਛਿਤਰੌਲ ਵਧੀਆ acting drama bharpur film congratulations veer singh parmar and pendu virsa team Prem singh Mittal retire dc office Mansa

  • @lakhvirsinghdulamsar3
    @lakhvirsinghdulamsar3 ปีที่แล้ว +12

    ਜੱਸੇ ਵੀਰ ਤੇਰੇ ਤੇ ਸੁਖਪਾਲ ਦੇ ਨਾਟਕ ਮੈਂ ਬਹੁਤ ਦੇਖਦਾ ਪਿੰਡੂ ਵਿਰਸਾ,ਪਰ ਇਸ ਵੀਡਿਉ ਨੂੰ ਪਰਵਾਰ ਨਾਲ ਬੈਠ ਕੇ ਵੇਖਿਆ ਬਹੁਤ ਖੁਸ਼ ਹੋਏ,
    ਮੈਂ ਲਖਵੀਰ ਸਿੰਘ ਦਲੁੱਮਸਰ ਬਲਾਕ ਪ੍ਰਧਾਨ ਸ਼ਹਿਣਾ

  • @bipandhaliwal3025
    @bipandhaliwal3025 ปีที่แล้ว +4

    Very nice video aa veer g ਅੱਜ ਤਾ ਜੱਸੇ ਵੀਰ ਵੀਡੀਓ ਵਿਚ ਫੁੱਫੜ ਜੀ ਯਾਦ ਕਰਵਾ ਦਿੱਤੇ ਬਹੁਤ ਹਾਸੀ ਆਈ 👍👍

  • @kulwinderknagra3640
    @kulwinderknagra3640 ปีที่แล้ว +4

    ਜਸਾ ਵੀਰਾ ਬਹੁਤ ਸੌਹਣਾ ਲਗ ਰਿਹਾ ਹੈ 🙏❤🙏

  • @kuljitkaur1375
    @kuljitkaur1375 ปีที่แล้ว +2

    ਵਾਹ ਜੀ ਵਾਹ ਕਿਆ ਬਾਤ ਹੈ 😍

  • @GURJEETSINGH-ky1je
    @GURJEETSINGH-ky1je ปีที่แล้ว +6

    ਬਹੁਤ ਵਧੀਆ

  • @JAGWINDERJAGGIBRAR
    @JAGWINDERJAGGIBRAR ปีที่แล้ว +4

    ਮਾਰ ਮਾਰ ਕੇ ਫੈਰ ਛਾਣਨੀ ਬਣਾ ਦੂ ਸਰੀਰ 😂😂😂😂ਜੱਸਾ 😂😂😂

  • @manmohansinghgill768
    @manmohansinghgill768 ปีที่แล้ว +6

    ਭੋਥਾ ਬਹੁਤ ਵਧੀਆ ਜੱਸੇ ਬਾਈ ਦੇ।

  • @akashpreetsingh10
    @akashpreetsingh10 ปีที่แล้ว +5

    Very nice video god bless you

  • @boharsingh7725
    @boharsingh7725 ปีที่แล้ว +5

    ਬਾਈ। ਬਹੁਤ। ਵਧੀਆ
    👍👍👍👍👍

  • @SimranKaur-gw8iv
    @SimranKaur-gw8iv ปีที่แล้ว +2

    Jassa bhaji 😂😂😂😂😂👌👌👌👌👌👌

  • @satnamkaur9618
    @satnamkaur9618 ปีที่แล้ว +5

    Waheguru ji very nice video ji 🌹🙏🌹 waheguru chadikala ch raken Ji Satnam Kaur rara sihb

  • @kaurtejay2803
    @kaurtejay2803 ปีที่แล้ว +8

    ਬਹੁਤ ਵਧੀਆ ਵੀਡੀਓ ਹੈ 🙏👌👍 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @JasvirKaur-ge8xk
    @JasvirKaur-ge8xk ปีที่แล้ว +2

    Hahahah 😂😂😂😂♥️💯💫shukpal sister bhut cute ne or gl krn da trika bhut vdiya 😘♥️💯god bless you pyari sister ji 🙏

  • @balwindergrewal9951
    @balwindergrewal9951 ปีที่แล้ว +3

    Very nice video ji
    God bless you 🙏 ❤️

  • @Noordhaliwalpunjab
    @Noordhaliwalpunjab ปีที่แล้ว +3

    ਹਰਪੁਰਖ ਸਿੰਘ ਤੇ ਹਰਨੂਰ ਸਿੰਘ ਛੀਨੀਵਾਲ ਬਰਨਾਲਾ❤❤❤❤❤❤❤

  • @rachhpalsingh78466
    @rachhpalsingh78466 ปีที่แล้ว +11

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @jaspalkaur5604
    @jaspalkaur5604 ปีที่แล้ว +4

    Bahut vadiya video jassa veer ji❤❤❤❤❤❤🎉🎉🎉🎉🎉🎉

  • @amriksran2967
    @amriksran2967 ปีที่แล้ว +3

    Very nice video Veera ji

  • @user-tj8ro6cy6r
    @user-tj8ro6cy6r ปีที่แล้ว +2

    ❤❤
    Aat veer ji

  • @PoonamSharma-ll7fc
    @PoonamSharma-ll7fc ปีที่แล้ว +2

    Sooooooo funny video superb acting bajurg aunti or superb acting jassy bhai di oi jassy bhai dy saly de

  • @sarbjitgill7458
    @sarbjitgill7458 ปีที่แล้ว +12

    ਫੁਕਰੇ ਬੰਦਿਆਂ ਦਾ ਵੀ ਰੱਬ ਹੀ ਰਾਖਾ।

  • @saraijavtindersingh3225
    @saraijavtindersingh3225 ปีที่แล้ว +2

    Very nice Video love from germany

  • @amandeepsingh3566
    @amandeepsingh3566 ปีที่แล้ว +1

    Jasse di acting very nice sira karonda

  • @user-tg1eb5fx3y
    @user-tg1eb5fx3y ปีที่แล้ว +5

    ਬਹੁਤ ਵਧੀਆ, ਸਾਰੇ ਵਧਾਈ ਦੇ ਪਾਤਰ ਹੋ। ਵਿਸੇ਼ ਬਹੁਤ ਸਹੋਣੇ ਹੁੰਦੇ ਨੇ। ਸਧਾਰਨ ਜਿਹੇ ਗੱਲਾਂ ਨੂ ਬਹੁਤ ਸਹੋਣਾ ਉਭਾਰਿਆ ਗਿਆ ਹੈ। ਪ੍ਹਹੁਣੇ ਦਾ ਰਹੋਬ ਪਹਿਲਾ ਹੁੰਦਾ ਸੀ।best wishes all the team.

  • @jagtarsingh1656
    @jagtarsingh1656 ปีที่แล้ว +1

    ਬਹੁਤ ਵਧੀਆ ਵੀਡੀਓ

  • @baljeetkaur152
    @baljeetkaur152 ปีที่แล้ว +2

    Ajj taa att hi karti Jasse prahune ne. Par Sukhpal ne vi beizti di koyi kasar ni chhaddi 😂😂❤ Baljeet Kaur Bhangu Italy 😅😅

  • @binderram-zy7sf
    @binderram-zy7sf ปีที่แล้ว +2

    Bohat hi vdia murdia witch Jan papan Waley comadey he AP di think you

  • @jasmailgujjarwal1344
    @jasmailgujjarwal1344 ปีที่แล้ว +3

    Veery beautiful movie jasse veer and sukhpal di congratulations

  • @kulwinderknagra3640
    @kulwinderknagra3640 ปีที่แล้ว +4

    ਵੈਰੀ ਨਾਈਸ ਵੀਡੀਓ 🙏❤🙏

  • @sukhdeepbrar2902
    @sukhdeepbrar2902 ปีที่แล้ว +2

    Thnku Bhai jase sada v coment read keta. Sukhdeep singh khara faridkot

  • @gurjeetkaurdhaliwal3559
    @gurjeetkaurdhaliwal3559 ปีที่แล้ว +10

    ਬਾਹੁਤ ਵਧੀਆ ਵੀਡੀਓ ਐ ਬਾਈ ਜੱਸਾ ਅਤੇ ਸੁਖਪਾਲ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਲੰਬੀਆਂ ਉਮਰਾਂ ਬਖਸ਼ਣ🙏🏻🙏🏻🙏🏻🙏🏻🙏🏻🙏🏻

  • @arshdeep_jattz
    @arshdeep_jattz ปีที่แล้ว +1

    Bhut hi wadiya❤❤❤❤❤❤

  • @premsharma1075
    @premsharma1075 ปีที่แล้ว +2

    Sat shri akal ji sari team nu video dekh ki bahat hassa aya pendu virsa team ke dilo respect kardi a vee ji good work vee ji ke acting bahat acchi ha kush raho God bless u my lovely lovely sister ji

  • @gurindersingh-xb9tz
    @gurindersingh-xb9tz ปีที่แล้ว

    ਬਹੁਤ ਹੀ ਵਧੀਆ ਵੀਡਿਉ ਜੀ ,, ਰੋਪੜ ਤੋਂ

  • @pardeepseehra3244
    @pardeepseehra3244 ปีที่แล้ว +1

    Wah ji Wah

  • @BeantSingh-ih1sn
    @BeantSingh-ih1sn ปีที่แล้ว +13

    ਜਿਉਣਾ ਮੌੜ ਲੱਗਦਾ ਜੱਸਾ ਬਾਈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਸੁਖਵੀਰ ਕੌਰ ਸੰਘਾ ਗੁਰਵੀਰ ਕੌਰ ਸੰਘਾ ਡਰੋਲੀ ਭਾਈ ਮੋਗਾ।

  • @labhsingh5211
    @labhsingh5211 ปีที่แล้ว +8

    ਬਹੁਤ ਹੀ ਵਧੀਆ ਵੀਡੀਓ, ਲਾਭ ਸਿੰਘ,(ਲਹਿਰਾ ਮਹੱਬਤ)ਬਠਿੰਡਾ।

  • @bhadarsingh1871
    @bhadarsingh1871 ปีที่แล้ว +2

    Whaheguru ji very good video he thanks all team nu 😊 ❤ 🎉

  • @harpreetsharma4125
    @harpreetsharma4125 ปีที่แล้ว +3

    ਬਹੁਤ ਵਧੀਆ ਵੀਡੀਓ ਮੈਨੂੰ ਤੁਹਾਡੀ ਵੀਡੀਓ ਦੀ ਬਹੁਤ ਉਡੀਕ ਰਹਿੰਦੀ ਹੈ

  • @KuldeepSingh-un1ld
    @KuldeepSingh-un1ld ปีที่แล้ว +4

    ਬਹੁਤ ਵਧੀਆ ਵੀਡੀਓ ❤️❤️

  • @shersingh5277
    @shersingh5277 ปีที่แล้ว +2

    Spl thanks for you pendu visa
    Weldon dear jassy ji and sukhpal mam and all team members
    I like your story and acting also very good super 👌
    Good luck all the best all team members
    Iam sher Singh phalswal From palam Delhi namaste 🙏 India

  • @kavisherranjitsinghchohla3254
    @kavisherranjitsinghchohla3254 ปีที่แล้ว

    ਚਾਦਰੇ ਦੀ ਗੱਲ ਹੀ ਬੜੀ ਆ, ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਜੀ

  • @SimranSingh-zx4wj
    @SimranSingh-zx4wj ปีที่แล้ว

    ਬਹੁਤ ਵਧੀਆ ਵੀਡਿਉ 👌 ਸੁੱਖਪਾਲ ਭੈਣ

  • @rajinderkaurkahlon2048
    @rajinderkaurkahlon2048 ปีที่แล้ว +4

    😂😂😂😂bahut vadhiya video.Romi from abtesford Canada❤

  • @HardeepKaur-ew6oj
    @HardeepKaur-ew6oj ปีที่แล้ว +3

    Nice video ❤❤❤ਬਹੁਤ ਹਾਸਾ ਆਇਆ 😂😂😂😂😂ਬਸਰਾਉ

  • @harvindermalhi913
    @harvindermalhi913 ปีที่แล้ว +5

    Very nice and funny ❤️❤️

  • @baljeetkaur152
    @baljeetkaur152 ปีที่แล้ว +4

    😂😂😂😂last vich taa prahune ne chhitar hi khale 😂😂😂 very nice video Baljeet kaur Bhangu from Italy 😊😊

    • @alamjaswal9422
      @alamjaswal9422 9 หลายเดือนก่อน

      ❤❤❤❤❤❤❤❤

  • @jasbirvirdi6653
    @jasbirvirdi6653 ปีที่แล้ว +13

    ਸਾਡਾ ਤੈ ਦਿਲ ਲਗਾ ਪਿਆ ਸਾਰੀ ਟੀਮ ਦਾ ਬਹੁਤ ਵਧੀਆ ਕੰਮ ਬਹੁਤ ਵਧੀਆ ਲੱਗਦਾ

  • @jaspinderbrar9022
    @jaspinderbrar9022 ปีที่แล้ว +1

    ਬਹੁਤ ਹੀ ਵਧੀਆ ਵੀਡੀਓ ਆ ਜੀ ਕਸਰ ਕੋਈ ਨੀ ਛੱਡੀ

  • @sameerbedi9579
    @sameerbedi9579 10 หลายเดือนก่อน +3

    Love for sukhvir singh ❤

  • @manpreetsidhu7823
    @manpreetsidhu7823 ปีที่แล้ว +4

    ਬਹੁਤ ਵਧੀਆ ਵੀਡੀਓ ਹਮੇਸ਼ਾ ਦੀ ਤਰਾਂ ❤
    Love from Philippines ❤️

  • @balwantsingh-sm6be
    @balwantsingh-sm6be ปีที่แล้ว +2

    Very nice video 👍♥️

  • @JagjeetSingh-bq4og
    @JagjeetSingh-bq4og ปีที่แล้ว

    ਬਹੁਤ ਵਧੀਆ ਵੀਡੀਓ ਹੈ ਬਾਈ ਜੱਸਾ ਤੇ ਸੁਖਪਾਲ ਦੀਦੀ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ

  • @babbusanghere8335
    @babbusanghere8335 ปีที่แล้ว +3

    Rabb Khush rakhe thonu jasse veerji and.sukhpaal di

  • @amankaur8875
    @amankaur8875 ปีที่แล้ว +4

    Very video good work your team best of luck 👍👍

  • @GurmeetSingh-db4cq
    @GurmeetSingh-db4cq 10 หลายเดือนก่อน +2

    Sabhi team da bahut bahut dhanyawad for the great work

  • @armanbrar3156
    @armanbrar3156 ปีที่แล้ว +2

    😂😂😂😂😂😂 ਬਹੁਤ ਸੋਣੀ ਵੀਡਿਓ ਜੱਸਾ ਸਿਉ

  • @veerpalkuar4175
    @veerpalkuar4175 ปีที่แล้ว

    ਪਹੁਣਾ ਜਸੇ ਬਾਈ ਵਾਗ ਪਿੰਡ ਦੇ ਲੋਕਾ ਤੋ ਛਿੱਤਰ ਪਰੇਡ ਕਰਾਉਂਦਾ ਹੈ ਵੀਡੀਓ ਬਹੁਤ ਵਧੀਆ ਹੈ ਕਬੱਡੀ ਦਾ ਖਿਡਾਰੀ ਛਿੱਤਰ ਪਰੇਡ ਕਰਾਉਂਦਾ

  • @user-bf3qf4ek4y
    @user-bf3qf4ek4y 9 หลายเดือนก่อน +1

    ਸਮਸ਼ੇਰ ਸਿੰਘ ਬਹੁਤ ਸੋਹਣੀ ਵੀਡੀਓ ਭੈਣੀ ਬੜਿਗਾ

  • @jassmann1637
    @jassmann1637 ปีที่แล้ว +2

    ਹਸਦੇ ਰਹੋ ਤੰਦਰੁਸਤ ਰਹੋ nice video 👌 😊👍 ji

  • @Reetkhokhar
    @Reetkhokhar ปีที่แล้ว +24

    ਜਿਉਣਾ ਮੌੜ 😃😃ਜੱਸਾ ਬਾਈ

  • @NirmalSingh-gj5wv
    @NirmalSingh-gj5wv 11 หลายเดือนก่อน

    ਬਹੁਤ ਵਧੀਆ ਵੀਡੀਓ ਹੈ ਸਾਡਾ ਪਿੰਡੋਂ ਵਿਰਸਾ

  • @veerpalkaur4499
    @veerpalkaur4499 ปีที่แล้ว +1

    Very very nice acting

  • @sarbjeetkaur2327
    @sarbjeetkaur2327 ปีที่แล้ว +1

    Ssa y ae meri mumy da hi phone aa main ik gal kehni c meri mumy nu thodian videos bahut psnd aundian ne oh ne daily koi na koi video dekhni hundi aa sodi te fr raat nu owe hi sari story mainu sunade aa mera dil bahut khush hunda hunda v meri maa khush rhndi aa she really loves your work may god blessed you❤❤

  • @PardeepSingh-le7zj
    @PardeepSingh-le7zj ปีที่แล้ว +5

    Rab thonu chardi kala ch rakhe jasse veer and sukhpal sis
    And whole team of pendu virsa

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ good job good more

  • @charanjitkaur7305
    @charanjitkaur7305 9 หลายเดือนก่อน +2

    😂😊ਸੁਖ ਪਾਲ ਵਧੀਆ ਲਗਦੀ ਹੈ ਬੋਲਦੀ

  • @sher7012
    @sher7012 ปีที่แล้ว +3

    Tuhd all videos bht kanit hundi h sikhn nu milda h god bless u ❤❤ Saharanpur (U.P)

  • @pamasingh7412
    @pamasingh7412 ปีที่แล้ว +2

    Waheguru ji mehr kro sari team te

  • @rajsingh2776
    @rajsingh2776 ปีที่แล้ว +6

    ਜਸਾ ਪਾ੍ਰਹੁਣਾ ਨਾ ਬਣਦਾ ਪਾਰਟ ਵਿਚ ਤਾਂ ਛਿੱਤਰ ਨਾਂ ਪੈਂਦੇ ਵੈਸੇ ਮੂਡ ਚੇਂਜ ਕਰਨ ਵਾਲਾ ਪਲੇ ਸੀ ਬਹੁਤ ਵਧੀਆ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਰਾਜ ਅਵਤਾਰ ਖੀਵਾ ਮਾਨਸਾ

  • @bharatbushan9757
    @bharatbushan9757 2 หลายเดือนก่อน

    ਵੀਡਿਓ ਬਹੁਤ ਵਧੀਆ, ਹੱਸ ਹੱਸ ਕੇ ਕਮਲਾ ਹੋ ਗਿਆ। ਕਲਾਕਾਰ ਸਾਰੇ ਇੱਕ ਤੋਂ ਇੱਕ ਵਧੀਆ ਨੇ।

    • @PenduVirsaMansa
      @PenduVirsaMansa  2 หลายเดือนก่อน

      ਧੰਨਵਾਦ ਜੀ🙏🙏

  • @avijotsingh7988
    @avijotsingh7988 ปีที่แล้ว +1

    Very nice video God bless you

  • @HarpalSingh-lu6gc
    @HarpalSingh-lu6gc ปีที่แล้ว +4

    😢 ਹਰਪਾਲ ਸਿੰਘ ਰੱਤੇਵਾਲਾ

  • @mk-cy1rh
    @mk-cy1rh ปีที่แล้ว +1

    😂😂😂😂😂😂😂buht vadiea vedieo ❤️

  • @inderjitkaur4820
    @inderjitkaur4820 ปีที่แล้ว +3

    Sat Sri akal ji sari teem nu🙏🏽🙏🏽

  • @sukhjhinjer4493
    @sukhjhinjer4493 ปีที่แล้ว +3

    God job pendu virsa

  • @gurmeetsekhon1057
    @gurmeetsekhon1057 ปีที่แล้ว

    ਮੇਰੇ ਮੰਮੀ ਜੀ ਨੂੰ ਤੁਹਾਡੀਆਂ videos ਬਹੁਤ ਵਧੀਆ ਲੱਗਦੀਆਂ ਨੇ

  • @manpreetmaan2586
    @manpreetmaan2586 ปีที่แล้ว +1

    bahut vadiya video 👍🏻👍🏻👌🏼👌🏼👌🏼

  • @CopycatX01
    @CopycatX01 ปีที่แล้ว +3

    ਬਹੁਤ ਵਧੀਆ ਵੀਡੀਓ ਹੁੰਦੀ ਹੈ ਵੀਰ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ ਗੁਲਾਬ ਸਿੰਘ ਰਭਿਆ ਪਭੇਵਬਾਦ ਵੱਲੋਂ

  • @chinderdhillon1199
    @chinderdhillon1199 10 หลายเดือนก่อน

    ਬਹੁਤ ਵਧੀਆ ਜੀ

  • @baljitkaur-wi7nt
    @baljitkaur-wi7nt ปีที่แล้ว +1

    I love sukhpal and jassa bhaji all members very good 😊

  • @ekamveersinghgandaekamveer2313
    @ekamveersinghgandaekamveer2313 ปีที่แล้ว +1

    Bhut vadia video a ji.ekam nabha

  • @akashdk5686
    @akashdk5686 ปีที่แล้ว +2

    Very nice video all teem nu sat Sri akal ji god bless you rab thanu hemasa khus rakhe lamiea umara bakshe Gurjeet singh kaler dhudike moga

  • @virpalkaur3250
    @virpalkaur3250 ปีที่แล้ว +1

    Nice

  • @manjitkaurfaridkot2888
    @manjitkaurfaridkot2888 ปีที่แล้ว +2

    Bhuat vadia video aa ji waheguru ji chaddikla bakhshn sari teem nu

  • @kaursukhidhillon9272
    @kaursukhidhillon9272 ปีที่แล้ว +3

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 👌👌👌🥰🥰

  • @sairasyed2122
    @sairasyed2122 ปีที่แล้ว +1

    MashAllsh very nice video ji
    Allah pak tohano hor taraqian de
    joonde hasde vasde vavo
    watch From Switzerland

  • @beantrenatus4291
    @beantrenatus4291 ปีที่แล้ว +1

    Very very nice story 👍👍👍👍

  • @virpalkaur3250
    @virpalkaur3250 ปีที่แล้ว +1

    Very nice

  • @sikandermann2204
    @sikandermann2204 ปีที่แล้ว +5

    ਸਿਕੰਦਰ ਸਿੰਘ ਮਾਨ ਬਠਿੰਡੇ ਵਾਲਾ ਕੈਨੇਡਾ ਤੋ ਬਾਈ ਜੀ ਮੇਰੀ ਛੋਟੀ ਲੜਕੀ ਐਸ਼ ਤੁਹਾਡੀਆ ਸਾਰੀਆ ਵੀਡੀਓ ਦੇਖਦੀ ਆ ਉਸ ਨੂੰ ਥੋਡੇ ਸਾਰਿਆ ਦੇ ਨਾ ਵੀ ਜਾਣਦੀ ਆ ਤੁਸੀ ਹਰ ਰੋਜ਼ ਪੰਜਾਬ ਨਾਲ ਜੋੜ ਕੇ ਰੱਖਦੇ ਹੋ ਬਹੁਤ ਬਹੁਤ ਧੰਨਵਾਦ ਜੀ ।

  • @JagjitSingh-fj5wu
    @JagjitSingh-fj5wu ปีที่แล้ว +2

    Rab tahnu chardikala ch rakha 🙏 good work pendu virsa team 💯

  • @HarbansSingh-px4ky
    @HarbansSingh-px4ky 11 หลายเดือนก่อน +2

    Praiseworthy Very Good Vedio Relating to Rural Culture of Punjab

  • @kiranpal3847
    @kiranpal3847 ปีที่แล้ว +2

    Pendu virsa family 😊😊😊😊😊keep up good work job 😊😊😊😊😊😊😊😊😊

  • @ekamdhaliwal6235
    @ekamdhaliwal6235 10 หลายเดือนก่อน +1

    Very nice video JASDEEP Singh wander Moga

  • @sukhwindersingh5089
    @sukhwindersingh5089 ปีที่แล้ว

    Nice🎉🎉
    Sukhwinder Singh
    Vill.Bhaini
    Beautiful

  • @ransinghjanga5023
    @ransinghjanga5023 ปีที่แล้ว +1

    ❤ वेरी गुड जस्सा भाई आज पूरा जच रहा वेरी गुड खूबसूरत ऑल टीम

  • @ranabhullar1535
    @ranabhullar1535 ปีที่แล้ว +24

    ਵਾਹਿਗੁਰੂ ਸਾਰੀ ਟੀਮ ਦਾ ਭਲਾ ਕਰੇ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜਿਲਾ ਤਰਨ ਤਾਰਨ

    • @GurpreetKaur-vj6qr
      @GurpreetKaur-vj6qr ปีที่แล้ว +4

      👌👌👌👌👌👌👌🤟

    • @gurvindersharma6826
      @gurvindersharma6826 ปีที่แล้ว

      ​@@GurpreetKaur-vj6qr ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @Meha_kdeep245
      @Meha_kdeep245 ปีที่แล้ว

      ​@@gurvindersharma6826 h

    • @VasuRajput-lt3wu
      @VasuRajput-lt3wu 11 หลายเดือนก่อน

      ​@@GurpreetKaur-vj6qr😊😊😊😊😊😊😊😊😊😊😊😊😊😊😊❤

    • @BhagSingh-ol8zy
      @BhagSingh-ol8zy 10 หลายเดือนก่อน

      ​@@gurvindersharma6826p❤