ਬਾਸਮਤੀ 1401 ਕਿਸਮ ਚ ਝੱਡਾ ਰੋਗ ਘਰ ਦੇ ਬੀਜ ਚ ਬਹੁਤ ਘੱਟ ਆਇਆ ਮੂੱਲ ਦੇ ਬੀਜ ਚ ਜਿਆਦਾ ਆਇਆ ਵਿਡਿਉ ਪੂਰੀ ਦੇਖੋ ਫ਼ਰਕ

แชร์
ฝัง
  • เผยแพร่เมื่อ 8 พ.ย. 2024

ความคิดเห็น • 4

  • @Khetibadi745
    @Khetibadi745 2 หลายเดือนก่อน

    Rty ji very good job

  • @sukhpalsingh9688
    @sukhpalsingh9688 2 หลายเดือนก่อน

    ਮੇਰੇ ਕੋਲ 6 ਏਕੜ ਬਾਸਮਤੀ 1401 ਲਾਇਆ ਹੋਇਆ ਹੈ ਸਾਰਾ ਆਪਣੇ ਹੱਥੀਂ ਝਾੜ ਕੇ ਬੀਜ ਤਿਆਰ ਕੀਤਾ ਸੀ ਇਕ ਏਕੜ ਚ ਦਸ ਪੰਦਰਾਂ ਬੂਟੇ ਝੰਡੇ ਰੋਗ ਦੇ ਹਨ ਝੋਨਾ ਲਾਉਣ ਵੇਲੇ ਟ੍ਰਾਈਕੋਡਰਮਾ ਦੇ ਘੋਲ ਚ ਜੜ੍ਹਾਂ ਡੁਬੋ ਕੇ ਲਾਇਆ ਸੀ ਉਸ ਤੋਂ ਬਾਅਦ ਹੋਰ ਕੋਈ ਵੀ ਉਲੀਨਾਸ਼ਕ ਨਹੀਂ ਪਾਉਂਦਾ ਹਰ ਸਾਲ ਬਹੁਤ ਵਧੀਆ ਝਾੜ ਆਉਂਦਾ ਹੈ ਤਿੰਨ ਸਾਲ ਬਾਅਦ ਫਾਉਂਡੇਸ਼ਨ ਬੀਜ ਲਾਉਂਦੇ ਹਾਂ

  • @gurmohitvirk
    @gurmohitvirk 2 หลายเดือนก่อน

    Shi gll aaa ji ghr dah biz asi laya teh bhot katt jhnda rog aya teh dusra Shakti vardak dah biz laya ohh deh ch bhot jada khnda rog aa 1401