Agriculture Services Punjabi
Agriculture Services Punjabi
  • 558
  • 1 020 414
ਝੋਨੇ ਚ ਬੈਕਟੀਰੀਅਲ ਪੈਨੀਕਲ ਬਲਾਈਟ ਦੀ ਰੋਕਥਾਮ ਇਸ ਬੈਕਟੀਰੀਅਲ ਕਰਕੇ 30% ਤੋਂ ਵੱਧ ਮੁੰਜ਼ਰਾ ਖਾਲੀ ਰਹਿ ਜਾਂਦੀਆਂ ਨੇ
ਝੋਨੇ ਚ ਬੈਕਟੀਰੀਅਲ ਪੈਨੀਕਲ ਬਲਾਈਟ
ਦੀ ਰੋਕਥਾਮ ਇਸ ਬੈਕਟੀਰੀਅਲ ਕਰਕੇ 30% ਤੋਂ
ਵੱਧ ਮੁੰਜ਼ਰਾ ਖਾਲੀ ਰਹਿ ਜਾਂਦੀਆਂ ਨੇ
#bacteria #paniclblight
มุมมอง: 43

วีดีโอ

ਝੋਨੇ ਦੀ ਸਿੰਧੀ ਬਿਜ਼ਾਈ ਪੂਸਾ ਬਾਸਮਤੀ 1885 ਕਿਸਾਨ ਪਿਛਲੇ 5 ਸਾਲ ਤੋ ਕਰ ਰਿਹਾ ਗਾ ਸਿੱਧੀ ਬਿਜ਼ਾਈ ਹਰ ਇਕ ਕਿਸਮ ਕਾਮਜਾਬ
มุมมอง 702 ชั่วโมงที่ผ่านมา
ਝੋਨੇ ਦੀ ਸਿੰਧੀ ਬਿਜ਼ਾਈ ਪੂਸਾ ਬਾਸਮਤੀ 1885 ਕਿਸਾਨ ਪਿਛਲੇ 5 ਸਾਲ ਤੋ ਕਰ ਰਿਹਾ ਗਾ ਸਿੱਧੀ ਬਿਜ਼ਾਈ ਹਰ ਇਕ ਕਿਸਮ ਕਾਮਜਾਬ ਕੀਤੀ ਕਿਸਾਨ ਨੇ #DSR #dsrpaddy #farming
ਬਾਸਮਤੀ ਬਾਸਮਤੀ ਦੇ ਅੱਜ ਦੇ ਬਹੁਤ ਤੇਜ ਭਾਅ 1509,1692,1847 ਦੇ ਭਾਅ ਚ ਤੇਜੀ #basmatirice #agriculture
มุมมอง 1.1K7 ชั่วโมงที่ผ่านมา
ਬਾਸਮਤੀ ਦੇ ਅੱਜ ਦੇ ਬਹੁਤ ਤੇਜ ਭਾਅ 1509,1692,1847 ਦੇ ਭਾਅ ਚ ਤੇਜੀ #PusaBasmati #basmatirice #basmati1692
ਹਰ ਤਰਾ ਦੇ ਫ਼ਲਦਾਰ ਬੂਟੇ ਲਵਾਉਣ ਲਈ ਮਿਲੋ ਸੁਖਜਿੰਦਰ ਸਿੰਘ ਪਿੰਡ ਕੁੱਤੀਵਾਲ ਖੁਰਦ ਜਿਲਾ ਬਠਿੰਡਾ +919465266881
มุมมอง 29914 ชั่วโมงที่ผ่านมา
ਹਰ ਤਰਾ ਦੇ ਫ਼ਲਦਾਰ ਬੂਟੇ ਲਵਾਉਣ ਲਈ ਮਿਲੋ ਸੁਖਜਿੰਦਰ ਸਿੰਘ ਪਿੰਡ ਕੁੱਤੀਵਾਲ ਖੁਰਦ ਜਿਲਾ ਬਠਿੰਡਾ 919465266881 @jasnaturalfarms #fruit #fruit #farmer
ਝੋਨੇ ਦੀ ਮੁੰਜਰ ਦਾਗੀ ਬਦਰੰਗ ਤੇ ਹੋਣ ਦਾ ਕਾਰਣ ਕਿਹੜੀ ਕਿਸਮ ਚ ਜਿਆਦਾ ਆਇਆ ਆਪਣੇ ਏਰੀਏ ਵੱਲ#panicle #bacterial
มุมมอง 24716 ชั่วโมงที่ผ่านมา
ਝੋਨੇ ਦੀ ਮੁੰਜਰ ਦਾਗੀ ਬਦਰੰਗ ਤੇ ਹੋਣ ਦਾ ਕਾਰਣ ਕਿਹੜੀ ਕਿਸਮ ਚ ਜਿਆਦਾ ਆਇਆ ਆਪਣੇ ਏਰੀਏ ਵੱਲ #panicle #bacterial #kisanlife
ਪੋਲੀਨੇਸਨ ਹੋਣ ਸਮੇ ਜੇ ਮੌਸਮ ਖਰਾਬ ਹੋ ਜੇ ਜਾ ਉਸ ਸਮੇ ਝੋਨੇ ਉਪਰ ਰੋਗ ਆ ਜਾਵੇ ਸਪਰੈਅ ਕਰਨੀ ਚਾਹੀਦੀ ਹੈ ਜਾ ਨਾ#kisan
มุมมอง 18419 ชั่วโมงที่ผ่านมา
ਪੋਲੀਨੇਸਨ ਹੋਣ ਸਮੇ ਜੇ ਮੌਸਮ ਖਰਾਬ ਹੋ ਜੇ ਜਾ ਉਸ ਸਮੇ ਝੋਨੇ ਉਪਰ ਰੋਗ ਆ ਜਾਵੇ ਸਪਰੈਅ ਕਰਨੀ ਚਾਹੀਦੀ ਹੈ ਜਾ ਨਾ #agriculturefarm #kisanlife #khetibadi
ਬੈਕਟੀਰੀਅਲ ਰੋਗ ਤੇ ਊੱਲੀ ਰੋਗ ਵਿਚ ਬਹੁਤ ਫ਼ਰਕ ਹੈ ਇਹਨਾ ਨੂੰ ਅਲੱਗ ਅਲੱਗ ਦਵਾਈਆ ਨਾਲ ਕੰਟਰੌਲ ਕਰਾ ਗੇ #bacterial
มุมมอง 13621 ชั่วโมงที่ผ่านมา
ਬੈਕਟੀਰੀਅਲ ਰੋਗ ਤੇ ਊੱਲੀ ਰੋਗ ਵਿਚ ਬਹੁਤ ਫ਼ਰਕ ਹੈ ਇਹਨਾ ਨੂੰ ਅਲੱਗ ਅਲੱਗ ਦਵਾਈਆ ਨਾਲ ਕੰਟਰੌਲ ਕਰਾ ਗੇ #bacterialinfections #blast #Leafblast
ਹਲਦੀ ਰੋਗ false smut ਗੋਭ ਸਮੇ ਕੰਟਰੌਲ ਕਰਨਾ ਪਵੇਗਾ #falsesmut #agriculture
มุมมอง 50วันที่ผ่านมา
ਹਲਦੀ ਰੋਗ false smut ਗੋਭ ਸਮੇ ਕੰਟਰੌਲ ਕਰਨਾ ਪਵੇਗਾ #falsesmut #agriculture
ਸਵਾ 7301 ਹਾਈਬ੍ਰੇਡ ਝੋਨਾ ਕਿਹੜੇ ਕਿਸਾਨਾ ਨੇ ਲਾਇਆ ਇਸ ਸਾਲ #Savadhanseed#sava7301
มุมมอง 251วันที่ผ่านมา
ਸਵਾ 7301 ਹਾਈਬ੍ਰੇਡ ਝੋਨਾ ਕਿਹੜੇ ਕਿਸਾਨਾ ਨੇ ਲਾਇਆ ਇਸ ਸਾਲ #Savadhanseed #sava7301
ਝੋਨੇ ਦੀ ਫ਼ਸਲ ਚ ਗੋਭ ਸਮੇ ਤੱਤਾ ਵਾਲੀ ਸਪਰੈਅ ਜਰੂਰ ਕਰੋ ਜ਼ੀ#NPK #Paddycrop
มุมมอง 35114 วันที่ผ่านมา
ਝੋਨੇ ਦੀ ਫ਼ਸਲ ਚ ਗੋਭ ਸਮੇ ਤੱਤਾ ਵਾਲੀ ਸਪਰੈਅ ਜਰੂਰ ਕਰੋ ਜ਼ੀ #NPK #Paddycrop
ਕਿਸੇ ਵੀ NPK ਦੀ ਥਾ ਤੇ ਅਧੁਨਿਕ ਅੰਮ੍ਰਿਤ ਨੂੰ ਕਰੋ 250ML ਪਰ ਏਕੜ ਦੀ ਹਰ ਇਕ ਸਪਰੈਅ ਵਿਚ ਅਸਾਨੀ ਨਾਲ ਘੁਲ ਜਾਦਾ ਗਾ
มุมมอง 49121 วันที่ผ่านมา
ਕਿਸੇ ਵੀ NPK ਦੀ ਥਾ ਤੇ ਅਧੁਨਿਕ ਅੰਮ੍ਰਿਤ ਨੂੰ ਕਰੋ 250ML ਪਰ ਏਕੜ ਦੀ ਹਰ ਇਕ ਸਪਰੈਅ ਵਿਚ ਅਸਾਨੀ ਨਾਲ ਘੁਲ ਜਾਦਾ ਗਾ #agriculture #adhunikamrit Adhunik Crop Care Pvt Ltd
ਹੁਣ ਝੋਨੇ ਉਪਰ ਕਿਹੜਾ ਫੰਗੀਸਾਈਡ ਤੇ ਸੂੰਡੀ ਤੇ ਪੱਤਾ ਲਪੇਟ ਲਈ ਸਪਰੈਅ ਕਰਈ ਏ #fungicide #insecticide #pesticides
มุมมอง 92321 วันที่ผ่านมา
ਹੁਣ ਝੋਨੇ ਉਪਰ ਕਿਹੜਾ ਫੰਗੀਸਾਈਡ ਤੇ ਸੂੰਡੀ ਤੇ ਪੱਤਾ ਲਪੇਟ ਲਈ ਸਪਰੈਅ ਕਰਈ ਏ #fungicide #insecticide #pesticides
ਝੋਨੇ ਦੀਆ ਲੇਟ ਕਿਸਮਾ ਚ ਅੇਵੇ ਕਿਹੜੀ ਕਿਸਮਾਂ ਚ ਹੋ ਰਿਹਾ ਗਾ ਛਿੱਟਾ ਸਮੇ ਤੋਂ ਪਹਿਲਾ ਆ ਰਿਹਾ #Latevarety#pr126
มุมมอง 30228 วันที่ผ่านมา
ਝੋਨੇ ਦੀਆ ਲੇਟ ਕਿਸਮਾ ਚ ਅੇਵੇ ਕਿਹੜੀ ਕਿਸਮਾਂ ਚ ਹੋ ਰਿਹਾ ਗਾ ਛਿੱਟਾ ਸਮੇ ਤੋਂ ਪਹਿਲਾ ਆ ਰਿਹਾ #Latevarety#pr126
ਸਪਰੈਅ ਕਾਰਨ ਸਮੇ ਜੇ ਜਿਆਦਾ ਦਵਾਈਆ ਮਿਕਸ ਕਰ ਰਹੇ ਓ ਤਾ ਇਹ ਤਰੀਕਾ ਵਰਤੋ #tankmixing #paddy #pesticides
มุมมอง 54228 วันที่ผ่านมา
ਸਪਰੈਅ ਕਾਰਨ ਸਮੇ ਜੇ ਜਿਆਦਾ ਦਵਾਈਆ ਮਿਕਸ ਕਰ ਰਹੇ ਓ ਤਾ ਇਹ ਤਰੀਕਾ ਵਰਤੋ #tankmixing #paddy #pesticides
ਬਿਨਾ ਝੱਡਾ ਰੋਗ 1401 ਬਾਸਮਤੀ ਕਿਸਮ ਅੇਵੇ ਦਾ ਕਿਸਾਨ ਨੇ ਕਿ ਪਾਇਆ ਵੀ ਝੱਡਾ ਰੋਗ ਨੀ ਆਇਆ #basmatirice #bkanarog
มุมมอง 131หลายเดือนก่อน
ਬਿਨਾ ਝੱਡਾ ਰੋਗ 1401 ਬਾਸਮਤੀ ਕਿਸਮ ਅੇਵੇ ਦਾ ਕਿਸਾਨ ਨੇ ਕਿ ਪਾਇਆ ਵੀ ਝੱਡਾ ਰੋਗ ਨੀ ਆਇਆ #basmatirice #bkanarog
ਹੁਣ ਝੋਨੇ ਦੀ ਫ਼ਸਲ ਵਿਚ ਕਿਹੜੀ ਸਪਰੈਅ ਕੀਤੀ ਜਾਵੇ ਪਦਾਨ ਨਾ ਪਉ#rice #paddy #agriculture #cropproduction
มุมมอง 3.3Kหลายเดือนก่อน
ਹੁਣ ਝੋਨੇ ਦੀ ਫ਼ਸਲ ਵਿਚ ਕਿਹੜੀ ਸਪਰੈਅ ਕੀਤੀ ਜਾਵੇ ਪਦਾਨ ਨਾ ਪਉ#rice #paddy #agriculture #cropproduction
ਝੋਨੇ ਦੀ ਫ਼ਸਲ ਚ ਜੇ ਕੋਈ ਵੀ NPK ਕਰ ਰਹੇ ਓ ਤਾ ਪਾਣੀ ਤੇ ਡੋਜ਼ ਸਹੀ ਰੱਖੋ ਜੀ #agriculture #farmer #npk
มุมมอง 246หลายเดือนก่อน
ਝੋਨੇ ਦੀ ਫ਼ਸਲ ਚ ਜੇ ਕੋਈ ਵੀ NPK ਕਰ ਰਹੇ ਓ ਤਾ ਪਾਣੀ ਤੇ ਡੋਜ਼ ਸਹੀ ਰੱਖੋ ਜੀ #agriculture #farmer #npk
ਬਾਸਮਤੀ 1401 ਕਿਸਮ ਚ ਝੱਡਾ ਰੋਗ ਘਰ ਦੇ ਬੀਜ ਚ ਬਹੁਤ ਘੱਟ ਆਇਆ ਮੂੱਲ ਦੇ ਬੀਜ ਚ ਜਿਆਦਾ ਆਇਆ ਵਿਡਿਉ ਪੂਰੀ ਦੇਖੋ ਫ਼ਰਕ
มุมมอง 100หลายเดือนก่อน
ਬਾਸਮਤੀ 1401 ਕਿਸਮ ਚ ਝੱਡਾ ਰੋਗ ਘਰ ਦੇ ਬੀਜ ਚ ਬਹੁਤ ਘੱਟ ਆਇਆ ਮੂੱਲ ਦੇ ਬੀਜ ਚ ਜਿਆਦਾ ਆਇਆ ਵਿਡਿਉ ਪੂਰੀ ਦੇਖੋ ਫ਼ਰਕ
ਹੁਣ ਪਦਾਨ ਦਾ ਫਾਇਦਾ ਜਾ ਸਪਰੈਅ ਦਾ #npk #fungicides
มุมมอง 208หลายเดือนก่อน
ਹੁਣ ਪਦਾਨ ਦਾ ਫਾਇਦਾ ਜਾ ਸਪਰੈਅ ਦਾ #npk #fungicides
ਅਗੱਸਤ ਮਹੀਨੇ ਲੱਗਣ ਵਾਲੀਗੋਭੀ ਦੀ ਪਨੀਰੀ ਬਿਲਕੁਲ ਤਿਆਰ ਕਿਸਾਨ ਨਰਸਰੀ ਪਿੰਡ ਢੈਪਈ ਸੁਨਾਮ ਰੋਡ ਕੋਲ ਭਿੱਖੀ 9877001712
มุมมอง 117หลายเดือนก่อน
ਅਗੱਸਤ ਮਹੀਨੇ ਲੱਗਣ ਵਾਲੀਗੋਭੀ ਦੀ ਪਨੀਰੀ ਬਿਲਕੁਲ ਤਿਆਰ ਕਿਸਾਨ ਨਰਸਰੀ ਪਿੰਡ ਢੈਪਈ ਸੁਨਾਮ ਰੋਡ ਕੋਲ ਭਿੱਖੀ 9877001712
ਝੋਨੇ ਦੀ ਫ਼ਸਲ ਤੇ ਕਿਹੜਾ NPk ਕਰੀਏ ਜੋ ਸਪਰੈਅ ਚ ਵਧੀਆ ਕੰਮ ਕਰੋ #NPK #npk #agriculture
มุมมอง 4.7Kหลายเดือนก่อน
ਝੋਨੇ ਦੀ ਫ਼ਸਲ ਤੇ ਕਿਹੜਾ NPk ਕਰੀਏ ਜੋ ਸਪਰੈਅ ਚ ਵਧੀਆ ਕੰਮ ਕਰੋ #NPK #npk #agriculture
ਝੋਨੇ ਦੀ ਫ਼ਸਲ ਚ ਜਿਆਦਾ ਹਰਾ ਪਣ ਜਿਆਦਾ ਕੱਦ ਨਾਲ ਝਾੜ ਨੀ ਵਧਣਾ ਤੱਤ ਵੀ ਪੂਰੇ ਕਰੋ #potash
มุมมอง 2.2Kหลายเดือนก่อน
ਝੋਨੇ ਦੀ ਫ਼ਸਲ ਚ ਜਿਆਦਾ ਹਰਾ ਪਣ ਜਿਆਦਾ ਕੱਦ ਨਾਲ ਝਾੜ ਨੀ ਵਧਣਾ ਤੱਤ ਵੀ ਪੂਰੇ ਕਰੋ #potash
ਬਾਸਮਤੀ 45 ਦਿਨ ਤੋਂ ਉਪਰ ਹੋ ਗਈ ਪੋਟਾਸ਼ ਤੱਤ ਜਰੂਰੀ ਹੈ #potash #basmatirice
มุมมอง 1.5Kหลายเดือนก่อน
ਬਾਸਮਤੀ 45 ਦਿਨ ਤੋਂ ਉਪਰ ਹੋ ਗਈ ਪੋਟਾਸ਼ ਤੱਤ ਜਰੂਰੀ ਹੈ #potash #basmatirice
1718 ਬਾਸਮਤੀ ਕਿਸਮ ਬਾਰੇ ਖਾਸ ਜਾਣਕਾਰੀ#basmati1718
มุมมอง 1.1Kหลายเดือนก่อน
1718 ਬਾਸਮਤੀ ਕਿਸਮ ਬਾਰੇ ਖਾਸ ਜਾਣਕਾਰੀ#basmati1718
ਝੋਨੇ ਦੀ ਫ਼ਸਲ ਦੀਆ ਨੋਕਾ ਲਾਲ ਹੋਣ ਦਾ ਕਾਰਨ #agriculture #kisan
มุมมอง 1.5Kหลายเดือนก่อน
ਝੋਨੇ ਦੀ ਫ਼ਸਲ ਦੀਆ ਨੋਕਾ ਲਾਲ ਹੋਣ ਦਾ ਕਾਰਨ #agriculture #kisan
ਤੁਸੀ ਪਿਛਲੇ ਸਾਲ ਬਾਸਮਤੀ ਦੀ ਕਿਸਮ ਲਾਈ ਤੇ ਝਾੜ ਕਿਨਾ ਰਿਹਾ ਝੰਡੇ ਰੋਗ ਨਾਲ ਝਾੜ #pusabasmati
มุมมอง 143หลายเดือนก่อน
ਤੁਸੀ ਪਿਛਲੇ ਸਾਲ ਬਾਸਮਤੀ ਦੀ ਕਿਸਮ ਲਾਈ ਤੇ ਝਾੜ ਕਿਨਾ ਰਿਹਾ ਝੰਡੇ ਰੋਗ ਨਾਲ ਝਾੜ #pusabasmati
ਜਿਹੜੇ ਕਿਸਾਨਾਂ ਦੇ ਝੋਨੇ ਦੀ ਫ਼ਸਲ ਚ ਇਹ ਡੀਲਾ ਜ਼ਾ ਮੋਥਾ ਹੁੰਦਾ ਹੈ ਤਾ ਬਾਸ਼ਾਗ੍ਰਾਮ ਕਰੋ ਜੀ #Paddycrop
มุมมอง 3.4Kหลายเดือนก่อน
ਜਿਹੜੇ ਕਿਸਾਨਾਂ ਦੇ ਝੋਨੇ ਦੀ ਫ਼ਸਲ ਚ ਇਹ ਡੀਲਾ ਜ਼ਾ ਮੋਥਾ ਹੁੰਦਾ ਹੈ ਤਾ ਬਾਸ਼ਾਗ੍ਰਾਮ ਕਰੋ ਜੀ #Paddycrop
ਕਈ ਏਰੀਏ ਵਿੱਚ ਝੋਨੇ ਵਿੱਚ ਝੋਨੇ ਦੇ ਵਾਇਰਸ ਵਰਗੇ ਪੌਣੇ ਬੂਟੇ ਦਿਖਾਈ ਦੇ ਰਹੇ ਹਨ ਖੇਤਾਂ ਦਾ ਨਿਰੀਖਣ ਕਰੋ
มุมมอง 455หลายเดือนก่อน
ਕਈ ਏਰੀਏ ਵਿੱਚ ਝੋਨੇ ਵਿੱਚ ਝੋਨੇ ਦੇ ਵਾਇਰਸ ਵਰਗੇ ਪੌਣੇ ਬੂਟੇ ਦਿਖਾਈ ਦੇ ਰਹੇ ਹਨ ਖੇਤਾਂ ਦਾ ਨਿਰੀਖਣ ਕਰੋ
ਝੋਨੇ ਦੀ ਫ਼ਸਲ ਦੀ ਫੋਟ ਰੁਕਣ ਦਾ ਕਾਰਨ ਤੇ ਫੋਟ ਕਰਵਾਉਣ ਦਾ ਹੱਲ
มุมมอง 2Kหลายเดือนก่อน
ਝੋਨੇ ਦੀ ਫ਼ਸਲ ਦੀ ਫੋਟ ਰੁਕਣ ਦਾ ਕਾਰਨ ਤੇ ਫੋਟ ਕਰਵਾਉਣ ਦਾ ਹੱਲ
ਜਿੰਕ ਤੇ ਪੌਟਾਸ ਦੀ ਕਮੀ ਮਿਕਚਰ ਗੱਟੇ ਕਦੇ ਵੀ ਨੀ ਪੂਰੀ ਕਰ ਸਕਦੇ #Potash #zincoxide #farmlife
มุมมอง 5542 หลายเดือนก่อน
ਜਿੰਕ ਤੇ ਪੌਟਾਸ ਦੀ ਕਮੀ ਮਿਕਚਰ ਗੱਟੇ ਕਦੇ ਵੀ ਨੀ ਪੂਰੀ ਕਰ ਸਕਦੇ #Potash #zincoxide #farmlife

ความคิดเห็น

  • @budyddymacalister6413
    @budyddymacalister6413 2 ชั่วโมงที่ผ่านมา

    Hernandez Sarah Garcia Jessica Jackson George

  • @inderpreetsingh6145
    @inderpreetsingh6145 11 ชั่วโมงที่ผ่านมา

    ਜਿੱਥੇ ਪੰਜ ਗੱਟੇ ਯੂਰੀਆ ਦੇ ਪਾਏ ਨੇ ਉੱਥੇ ਹੋ ਸਕਦੀ ਆ ਜਿੱਥੇ ਤਿੰਨ ਗੱਟੇ ਪਾਏ ਨੇ ਉੱਥੇ ਤਾ ਕੋਈ ਦਿੱਕਤ ਨੀ

  • @daulatkumar7219
    @daulatkumar7219 20 ชั่วโมงที่ผ่านมา

    Beej mil u

  • @JagdishBhinder
    @JagdishBhinder วันที่ผ่านมา

    ਵੀਰ ਜੀ pr 131'ਤੇ sava7301 ਬਹੁਤ ਵਧੀਆ ਝੋਨਾ ਸੀ ਗੋਭ ਸਮੇਂ amistar top ਵਾਲਾ ਸਾਲਟ ਸਪਰੇਅ ਕੀਤਾ ਸੀ, ਪਰ ਹੁਣ ਦੋਵੇਂ ਵਰਾਇਟੀਆਂ ਵਿੱਚ ਹਲਦੀ ਰੋਗ ਆ ਗਿਆ, ਹੁਣ ਕੀ ਕੀਤਾ ਜਾਵੇ ?? ਦਾਣਾ ਸਖਤ ਹੋ ਗਿਆ ਆ, ਏਰੀਆ ਗੁਰਦਾਸਪੁਰ

  • @KalaSingh-cj7rd
    @KalaSingh-cj7rd วันที่ผ่านมา

    ਬਹੁਤ ਵਧੀਆ ਹੈ ਜਾਣਕਾਰੀ ਦਿੱਤੀ ਧੰਨਵਾਦ ਜੀ

  • @harpreetagriinformation9862
    @harpreetagriinformation9862 2 วันที่ผ่านมา

    Ok

  • @HappyRandhawa-li3xf
    @HappyRandhawa-li3xf 2 วันที่ผ่านมา

    ਤਰਨ ਤਾਰਨ

  • @HappyRandhawa-li3xf
    @HappyRandhawa-li3xf 2 วันที่ผ่านมา

    Veer ICL npk da result kive gobh ta ho jao 8,16,39

  • @Baatenanek
    @Baatenanek 4 วันที่ผ่านมา

    Tamatar mein sprey kar sakte hain bhai ji , aur kitna ml karna hai wo bhi bata dijiye

  • @RajSingh-ei4he
    @RajSingh-ei4he 8 วันที่ผ่านมา

    Good dr sabh

  • @jassadhillon6924
    @jassadhillon6924 8 วันที่ผ่านมา

    Jado zonna gob ch hove odo spreh ,subah karni aa ja savare..

  • @SonyBal-iy5zl
    @SonyBal-iy5zl 8 วันที่ผ่านมา

    ਬਾਈ ਜੀ ਆਪਣਾ ਨੱਬਰ ਦੇਣਾ ਜੀ

    • @AGRICULTURE678
      @AGRICULTURE678 8 วันที่ผ่านมา

      @@SonyBal-iy5zl 7814816904

  • @Khetibadi745
    @Khetibadi745 8 วันที่ผ่านมา

    Very good job ji

  • @jassadhillon6924
    @jassadhillon6924 9 วันที่ผ่านมา

    Nativo de nal pa, jan gea eh puriya.1401 laya

  • @Khetibadi745
    @Khetibadi745 12 วันที่ผ่านมา

    Good job ji

  • @Khetibadi745
    @Khetibadi745 12 วันที่ผ่านมา

    Excllent ji

  • @Khetibadi745
    @Khetibadi745 12 วันที่ผ่านมา

    Very good job ji

  • @sandeepkamboj2399
    @sandeepkamboj2399 13 วันที่ผ่านมา

    ਸਾਡੇ ਫ਼ਾਜ਼ਿਲਕਾ

  • @Khetibadi745
    @Khetibadi745 13 วันที่ผ่านมา

    Dodra ji

  • @jogindernadha6083
    @jogindernadha6083 14 วันที่ผ่านมา

    ਜਲਾਲਾਬਾਦ

  • @jawanda362
    @jawanda362 15 วันที่ผ่านมา

    Aci v esbar 1885 d 2 kille laaye phla 1718 launde c cira 1885 bht sade v koi jhanda rog nhi

  • @sansarsansar8658
    @sansarsansar8658 15 วันที่ผ่านมา

    Veer ji mankind da h nutri mix 06.00.18 de vich custodia te corojen pa sakde h k

  • @realdesifarmer2266
    @realdesifarmer2266 16 วันที่ผ่านมา

    Kina acre nikla Quintal

  • @SatnampawarPawar-tc2zi
    @SatnampawarPawar-tc2zi 17 วันที่ผ่านมา

    Hor koi gal karo es da pa kamjab nahi he

  • @ranjitranjitsingh8283
    @ranjitranjitsingh8283 23 วันที่ผ่านมา

    Pr 131 da ostan char kina nikla hai jaror das Dina veer ji

  • @jasleenkaurdhillon7810
    @jasleenkaurdhillon7810 25 วันที่ผ่านมา

    ਭਾਈ ਸਾਹਿਬ ਤੁਸੀਂ ਦਵਾਈ ਦਾ ਨਾਂ ਦਸਿਆ ਨਹੀਂ ਜੀ

  • @jagpreetsingh2022
    @jagpreetsingh2022 25 วันที่ผ่านมา

    ਐਡੇ ਵਿੱਚ ਹੈ ਕੀ ਬਾਈ ਇਹ ਵੀ ਦੱਸੀ ਟੈਕਨੀਕਲ ਕੀ ਆ ਵਿਚ

  • @mandeepkumar9442
    @mandeepkumar9442 25 วันที่ผ่านมา

    ਬਾਈ ਮਿਲਦੀ ਕਿੱਥੇ ਹੈ ਅਸੀਂ ਭਵਾਨੀਗੜ੍ਹ ਤੋਂ ਆ

  • @jagjivansingh8953
    @jagjivansingh8953 25 วันที่ผ่านมา

    Is vch hai ki aevi pta lge amino acid hunda ghob te ta

  • @SarariGagan
    @SarariGagan 25 วันที่ผ่านมา

    ਬਾਈ ਜੀ ਇਹ ਦਵਾਈ, !!ਕੀਟਨਾਸ਼ਕ, ਉਲੀਨਾਸ਼ਕ ਅਤੇ ਤੇਲੇ ਵਾਲੀ ਦਵਾਈ!! ਨਾਲ ਰਲਾ ਕੇ ਵੀ ਕਰ ਸਕਦੇ ਹਾਂ ਕਿ ਨਹੀਂ।

    • @AGRICULTURE678
      @AGRICULTURE678 25 วันที่ผ่านมา

      @@SarariGagan hm ji koi chker ne

  • @SarariGagan
    @SarariGagan 25 วันที่ผ่านมา

    ਬਾਈ ਜੀ ਇਹ ਦਵਾਈ ਮੁੱਛਲ 1401 ਨੂੰ ਵੀ ਕਰ ਸਕਦੇ ਹਾਂ, ਝੋਨਾ 58 ਦਿਨ ਦਾ ਹੋ ਗਿਆ ਹੈ

    • @AGRICULTURE678
      @AGRICULTURE678 25 วันที่ผ่านมา

      @@SarariGagan hm ji krdo

  • @ekamgamer3154
    @ekamgamer3154 25 วันที่ผ่านมา

    Mix ho jau bai eh amistar coragen te actara naal

    • @AGRICULTURE678
      @AGRICULTURE678 25 วันที่ผ่านมา

      @@ekamgamer3154 hn ji

    • @ekamgamer3154
      @ekamgamer3154 25 วันที่ผ่านมา

      @@AGRICULTURE678 result npk naalo vadhiya y

    • @AGRICULTURE678
      @AGRICULTURE678 25 วันที่ผ่านมา

      @ekamgamer3154 top aa

    • @ekamgamer3154
      @ekamgamer3154 24 วันที่ผ่านมา

      ​@@AGRICULTURE678mai lianda ajj sector 40 chandigarh ton 1ltr ..head office a othe ena da

  • @Khetibadi745
    @Khetibadi745 25 วันที่ผ่านมา

    Npk to Uper aa davi Bhut vadya kum Kardi aa

  • @SarariGagan
    @SarariGagan 26 วันที่ผ่านมา

    Hnji

  • @nishanbhullar2994
    @nishanbhullar2994 26 วันที่ผ่านมา

    1.9 ਕੀ ਆ ਨਾਮ ਕੀ

    • @AGRICULTURE678
      @AGRICULTURE678 26 วันที่ผ่านมา

      ਪ੍ਰੋਕਲੇਮ ਲਿਓਕੜ ਹੁੰਦੀ ਆ ਜੋ 150ml ਪੈਂਦੀ ਹੈ

  • @karanthakur313
    @karanthakur313 27 วันที่ผ่านมา

    Custodia de nal 05234 spray kr sakde aa ji

    • @AGRICULTURE678
      @AGRICULTURE678 27 วันที่ผ่านมา

      @@karanthakur313 no ji

    • @karanthakur313
      @karanthakur313 27 วันที่ผ่านมา

      @@AGRICULTURE678 frr ki kroye ji custodia de nal thiamethxoiam kr dieye ji

    • @AGRICULTURE678
      @AGRICULTURE678 27 วันที่ผ่านมา

      @karanthakur313 hm ji potash krdo + 1.9

    • @karanthakur313
      @karanthakur313 27 วันที่ผ่านมา

      @@AGRICULTURE678 oh kedi hundi. 1.9

    • @Farming_knowledge.89
      @Farming_knowledge.89 26 วันที่ผ่านมา

      @@karanthakur313emectin benozaote

  • @RajveerSingh-iq5uw
    @RajveerSingh-iq5uw 27 วันที่ผ่านมา

    28p67 kine din te gobh ch auga g.

  • @sidhu-647
    @sidhu-647 27 วันที่ผ่านมา

    Asi ta y custodian kriay Fugiside

    • @karanthakur313
      @karanthakur313 27 วันที่ผ่านมา

      Nal ki mix kita bai ji

  • @jaggibhuller1092
    @jaggibhuller1092 27 วันที่ผ่านมา

    ਪੁਲਸਰ ਕਿਵੇਂ ਰਹੁ ਵੀਰੇ

  • @windersingh6295
    @windersingh6295 28 วันที่ผ่านมา

    8822

  • @Khetibadi745
    @Khetibadi745 28 วันที่ผ่านมา

    Well done ji

  • @kawaldeepsingh639
    @kawaldeepsingh639 28 วันที่ผ่านมา

    1692 ch aaaa gya waaaa eho km

  • @kamalbenipal9011
    @kamalbenipal9011 29 วันที่ผ่านมา

    8-0-47 icl da kewe a g

  • @karanthakur313
    @karanthakur313 29 วันที่ผ่านมา

    azoxystrobin+ Tenuconazole ya copper kedi bdia h false smut toh