Bohut hi Dardnaak daastan. Maalik eho jiha time kadi b kise nu na dikhaye. Mahalon nal sub tom nazdiki pind Gujjar pur hai.eh doven pind hun takriban Nawanshahar de vich hi aa gaye han. Keep it up Nasir beta.Allah bless you.Ameen
Haye oye Rabba...47 de dard bhare vichodea da dard oh hi janda h Jinha nal hadd biteeya... Malik eh dard kise dushman nu vi na deve...waheguru allah mehar kr...
Very nice interview.Your efforts to compile interview of grief stricken aged people will become part of history.Our coming generations will learn lesson to live in peace with brotherhood. Wishing long life of baba ji and good wishes for your team.
Ksana Saab a pind sadde e a Baba ji nu Chad day Punjab Ch jaroor pejo Hale v kujj Lok ne. Jo eh galla karday ne the roon lagg janday ne ajj v 15 August nu rolea da naam le k bolde ne k ajadi ni meli saday Bhai dost da veshoda hoea
Very sad and interesting episode of 1947 partition. So many innocent people of both sides lost their lives .Our family also migrated from Teh Jarhanwala District Faislabad and I used to listen same sad stories from my grand parents. God bless brave baba ji with long and healthy life. Thank you Kasana Sahib for preserving partition history.
Galti Sarkar Di Nahin Jithe Musalman Jaunga Uthe Danga Prasad hoga Sab Nu Pata Hai Aisi Rajput Hai Koi kadasi Jaat Musalman Hai Aaye lokada Aurangzeb Ne Dharm badal gaya hun sadi wali ladki
Mohalon is near 1km from Nawanshahr, nearby villages are mehandipur, Gujarpur.Bheen,Malpur Arkan,kareeha ,kahma, Barnala,Sauna etc.Mohalon is now very developed modren village.Sat Shri Akal and Salam Baba ji.
@@ranjittyagi9354 dear i am a muslim and my family tree 1400 ago muslims, but i am regret that now the adwance world you are non muslim yet, And also you are very jahil yet, because you now that you ou are on wrong path but you have not accepted Islam. I can not force you to convert Islam, but there is your choice, Chose one haven or hell for yourself. Dont mind, its only reply to you.
sade bajurg v lehnde panjab cho ujjar ke edhar aye c, rab di mehar nal jaan da nuksan ta ni hoya kise da pr jina nal es baba ji wang biti ohna dia gallan sun ke bht dukh ladga. navi generation nu eh pata hona bht jaruri e 🙏
Kasana sahib sat sri Akaal You arr doing good job. We some persons of general public of undevided Punjab apologise for that uncontrollable horrible incidences in both sides. I want to share one incidence with you related to Vill. Kotla Masood then of distt. Ludhiana. All people were not cruel but some ....... .. God give us good/truth thinking so that such incidences never occur. Waiting you
Dear Nasir Kasna ji, Wishing you a Happy Dipawali, a festival of lights, happiness, victory of good over evil & exchange of greetings, sweats. Let's pray for the better sence among the people in our Subcontinent. Thanks for the vlog. This is a very sad & a real story. Mr. Rana Seth was a very brave person during his period of youth & nowadays he is old man. Mr. Rana Seth challenged the offenders. General Public had no fault. The whole blame was of the leaders who wanted division of our beautiful sub-continent. However as past is dead, I have full hope that utube channels, use of social media will generate awareness among people, bring the people of our two nations very close for our mutual benefits. Thanks.
Tearful Story.Kasna Ji how you make video and how Baba ji gives reply (Really True) requires STRONG JIGRA.Salam Ik Pind Punjab Da Team.
ਬਹੁਤ ਦੁਖ ਲਗਦਾ ਉਜਾੜੇ ਦਿਆ ਗੱਲਾਂ ਸੁਣਕੇ ਕਸਾਣਾ ਸਾਹਿਬ ਜੀ ਤੁਸੀਂ ਸਚੇ ਸੁਚੇ ਮੁਸਲਮਾਨ ਹ ਜੀ ਵਾਹਿਗੁਰੂ ਜੀ ਚਡ਼ਦੀ ਕਲਾ ਵਿਚ ਰੱਖੇ ਜੀ
ਤ
Bohat sacha sucha musalman aa agla sikha nu katl krda reha
Waheguru mehar karre hun punjab te 😇
ਨਾਸਰ ਕਸਾਨਾ ਜੀ ਬਾਬਾ ਜੀ ਅਸੀ ਤੁਹਾਡੇ ਤੋ ਮਾਫੀ ਮਗੰਦੇ ਹਾਂ ਤੇ ਤੁਸੀ ਸਾਨੂੰ ਮਾਫ ਕਰਦੋ ੲਿਹ ਕੋੲੀ ਮਾੜਾ ਵਖਤ ਹੀ ਸੀ ਤੇ ਸਾਰਿਆਂ ਦੁਖ ਝਲਣੇ ਪੲੇ ਤੁਹਾਡੀ ਬੋਲੀ ਬੜੀ ਪਿਆਰੀ ਹੈ ਜੀ ਤਸੀ ਵੀ ਬੜੇ ਪਿਆਰੇਹੋ ਤਸੀ ਹੁਨ ਹਸਿਆ ਕਰੋ ਤੇ ਤਹਾਡੇ ਹਾਸੇ ਨਾਲ ਸਾਡਾ ਮਨ ਖੁਸ਼ ਹੋੳੁ ਗਾ ਜੀ ਵਾਹਿਗੁਰੂ ਜੀ
ਅਜ਼ਾਦੀ ਪਤਾ ਨਹੀਂ ਕੀਹਨੂੰ ਮਿਲੀ
ਸਾਡਾ ਪੰਜਾਬੀਆਂ ਦਾ ਤੇ ਉਜਾੜਾ ਹੋ ਗਿਆ
ਸਤਿ ਸ੍ਰੀ ਅਕਾਲ ਬਾਈ ਜੀ... ਅਕਾਲ ਪੁਰਖ ਜੀ ਮਹਾਰਾਜ ਮੇਹਰ ਕਰਨ ਤਮਾਮ ਦੁਨੀਆਂ ਤੇ ... ਅਤੇ ਆਪਣੇ ਖਿੱਤੇ ਦੇ ਲੋਕਾਂ ਨੂੰ ਸਮਝ ਬਖਸਣ ਕਿ ਉਹ ਆਪਣੇ ਅਸਲ ਦੁਸਮਣ ਦੀ ਪਛਾਣ ਕਰ ਸਕਣ... 1947 ਬੀਤੇ ਨੂੰ ਕਿੰਨਾ ਸਮਾਂ ਲੰਘ ਗਿਆ ਪਰ ਲੋਕ ਹਲੇ ਵੀ ਉਸ ਨਫਰਤ ਦੇ ਉਪਜਣ ਦਾ ਕਾਰਨ ਨਹੀਂ ਸਮਝ ਸਕੇ
Gill Jutt studio ko subscribe Karen g
ਬੋਲੀ ਬਹੁਤ ਪਿਆਰ ੀ ਹੈ। ਬਿਲਕੁਲ ਨਵਾਂਸਹਿਰ ਦੀ ਹੈ।
ਬਾਬਾ ਜੀ ਦੀ ਬੋਲੀ ਹਜੇ ਵੀ ਬਦਲੀ ਨਹੀਂ । ਇਹਨਾਂ ਦੀ ਬੋਲੀ ਦੁਆਬੇ ਇਲਾਕੇ ਨੂੰ ਜ਼ਾਹਰ ਕਰਦੀ ਹੈ। ਹੁਸ਼ਿਆਰਪੁਰ ਨਵਾਂਸ਼ਹਿਰ ਰੋਪੜ੍ਹ ਇਲਾਕੇ ਦੀ ਹੈਂ
ਪੰਗਾ ਮੁਸਲਮਾਨਾਂ ਨੇ ਹੀ ਪਹਿਲਾਂ ਲਿਆ, ਨਾ ਲੈਂਦੇ ਤਾਂ ਸ਼ਾਇਦ ਸੁੱਖ ਸ਼ਾਂਤੀ ਨਾਲ ਉੱਠ ਕੇ ਚੜਦੇ ਪੰਜਾਬ ਤੋਂ ਲਹਿੰਦੇ ਪੰਜਾਬ ਪਹੁੰਚ ਜਾਂਦੇ, ਖੈਰ ਕਈ ਜਗ੍ਹਾ ਹਿੰਦੂ, ਸਿੱਖਾਂ ਨੇ ਪਿਆਰ ਸਹਿਤ ਮੁਸਲਮਾਨਾਂ ਨੂੰ ਸਲਾਮਤੀ ਨਾਲ਼ ਕੈਂਪਾਂ ਵਿੱਚ ਛੱਡ ਕੇ ਆਏ । ਸਾਡੇ ਪਰਿਵਾਰ ਦੀ ਵੀ ਇੰਝ ਹੀ ਮੁਸਲਮਾਨ ਪਰਿਵਾਰ ਨੇ ਸਹਾਇਤਾ ਕੀਤੀ ਸੀ ।
ਚੜਦਾ ਤੇ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਤੇ ਪੰਜਾਬੀਅਤ ਜਿੰਦਾਬਾਦ ਜੇ ਨਾਸਿਰ ਕਸਾਨਾ ਵੀਰ ਜੀ ਤਲਵੰਡੀ ਮਲਿਕ ਜਿਲਾ ਪਟਿਆਲਾ ਤੇ ਤਹਿਸੀਲ ਸਮਾਨਾ ਦੇ ਮੁਸਲਮਾਨ ਭਰਾਵਾ ਨਾਲ ਗੱਲਬਾਤ ਜਰੂਰ ਕਰੋ ਧੰਨਵਾਦ ਵੀਰ ਜੀ
Gill Jutt studio ko subscribe Karen g
good22ji
I love lehnda Punjab Mera pind 106 chak pharala c Mere bjurg karyam aaa k bethe c band to bad near Nawan sahahar
ਜੀਵੋ ਕਿਸਾਨਾ ਵੀਰ ਜੀ ਬੁਹਤ ਖੂਬ ਜੀ. ਰਬ ਨਵਾਜ਼ ਸਰਗੋਧਾ
Love you pak Punjabi veero Te bhaino Khoosh rho Allah Waheguru khushiya bakshe 😍
ਅੱਗ ਲੱਗੇ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਸਾਡੇ ਦੋਵੇ ਪੰਜਾਬ ਹਸਦੇ ਵਸਦੇ ਰਹਿਣ
Pakistan hai hi punjab
ਇਹਨੇ ਸਾਲੇ ਨੇ ਪਤਾ ਨਹੀ ਕਿੰਨੇ ਸਿੱਖ ਮਾਰੇ ਹੋਣੇ
@@ranjittyagi9354 ਪੰਜਾਬੀ ਵਿੱਚ ਲਿਖ ਵੀਰ
ਵਾਹਿਗੁਰੂ ਜੀ,, ਬਹੁਤ ਦਰਦ ਹੈ ਬਜ਼ੁਰਗ ਦੇ ਦਿਲ ਵਿੱਚ
My Grandfather, Allah Bless You
😇😇
Hello bhaijaan
Bahut hi dardnak story ,rab kise nu eho jiha dukh na deve
nasir kasana you are a good hearted person
Kisana Sahib Ajj Babe Nu has deyan Dekh Liya Ha Dhanvad Very Nice
Bohut hi Dardnaak daastan. Maalik eho jiha time kadi b kise nu na dikhaye. Mahalon nal sub tom nazdiki pind Gujjar pur hai.eh doven pind hun takriban Nawanshahar de vich hi aa gaye han. Keep it up Nasir beta.Allah bless you.Ameen
Gill Jutt studio ko subscribe Karen g
ਅਜੇ ਕਿਹੜੇ ਹਿਸਾਬ ਨਾਲ ਬੰਦਾ ਅਜ਼ਾਦੀ ਦੇ ਜਸ਼ਨ ਮਨਾਵੇ
Mathey dey. Watt aaj vi. Numaya hun. Bazurgan dey. Chehrey tey.... Purani. Wadh da. Chappa...Wah. Kasana Sahab.... Very Nice
ਨਾਸਿਰ ਕਸਾਨਾ ਵੀਰ ਜੀ ਸਤਿ ਸ੍ਰੀ ਅਕਾਲ ਸਾਡਾ ਇਲਾਕਾ ਮਲਵਈ ਵਿੱਚ ਮੇਰਾ ਜਿਲਾ ਸੰਗਰੂਰ ਹੈ ਪਿੰਡ ਭੱਟੀਵਾਲ ਖੁਰਦ ਹੈ ਤਲਵੰਡੀ ਮਲਿਕ ਮੁਸਮਾਨਾ ਦੀ ਹੱਦ ਮੇਰੇ ਪਿੰਡ ਨਾਲ ਸੀ ਜੇ ਹੋ ਸਕੇ ਤਲਵੰਡੀ ਮਲਿਕ ਦੇ ਬਾਪੂਆ ਨਾਲ ਗੱਲਬਾਤ ਜਰੂਰ ਕਰੋ ਧੰਨਵਾਦ ਜੀ
ਨਾਸਿਰ ਵੀਰ ਜੀ ਮੇਰੇ ਨਾਲ ਲੱਗਦੇ ਪਿੰਡ ਤਲਵੰਡੀ ਮਲਿਕ ਦੇ ਬਜੁਰਗਾ ਨਾਲ ਗੱਲਬਾਤ ਜਰੂਰ ਕਰਿਉ ਧੰਨਵਾਦ ਵੀਰ ਜੀ ਜਰੂਰ ਲੱਭਿਉ ਉਹਨਾ ਮੇਰੇ ਮੁਸਲਿਮ ਬਾਪੂਆ ਨੂੰ ਤੁਸੀ ਕੱਲ੍ਹ ਕਿਸਾਨ ਯੂਨੀਅਨ ਦੀ ਜੰਗ ਜਿੱਤ ਗਏ ਮੁਬਾਰਕਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Mn puri koshish karan ge k tuade pind de bmde labh jaan
ਕੁਦਰਤ ਨੂੰ ਪਿਆਰ ਕਰੋ ਇਨਸਾਨੀਅਤ ਨੂੰ ਪਿਆਰ ਕਰੋ ਜੋ ਮਨੁੱਖ ਦੁਨੀਆ ਤੇ ਆ ਕੇ ਇਹ ਦੋ ਚੀਜਾ ਨੂੰ ਪਿਆਰ ਦੀ ਕਰਦੇ ਉਹ ਇਨਸਾਨ ਨਹੀਂ ਤੇ ਉਹ ਜਿੰਨਾ ਮਰਜੀ ਰੱਬ ਨੂੰ ਅੱਲਾ ਨੂੰ ਪਰਮਾਤਮਾ ਨੂੰ ਗੋਡ ਨੂੰ ਮੰਨੀ ਜਾਣ ਉਨਾਂ ਦਾ ਕੁਝ ਨੀ ਬਣਦਾ
سلام اے شہیدان عرصہ تقسیم
Haye oye Rabba...47 de dard bhare vichodea da dard oh hi janda h Jinha nal hadd biteeya...
Malik eh dard kise dushman nu vi na deve...waheguru allah mehar kr...
Aj bi asi apne pind 34 chak nu miss karde a i miss u pakistan
Baba gg di boli v doabe vali aa jeonde raho baba gg love from jalandhar ❤️❤️
ہمیشہ اللہ پاک اباد رکھے اپکو
Very painful story ,Ksana veer ji you r bridge in both Panjab,charhda and kehnda Panjabi are very thankful for you
Very nice interview.Your efforts to compile interview of grief stricken aged people will become part of history.Our coming generations will learn lesson to live in peace with brotherhood. Wishing long life of baba ji and good wishes for your team.
Gill Jutt studio ko subscribe Karen g
R@@GillJattStudio
Ksana Saab a pind sadde e a Baba ji nu Chad day Punjab Ch jaroor pejo Hale v kujj Lok ne. Jo eh galla karday ne the roon lagg janday ne ajj v 15 August nu rolea da naam le k bolde ne k ajadi ni meli saday Bhai dost da veshoda hoea
ਵਧੀਆ ਉਪਰਾਲਾ
Gill Jutt studio ko subscribe
bohat hi dard nakh story rana saab di
Janab Asy Aaj be tuhanu Zad karde aa ❤️
Ranbeer rana sahib 1947 mein angrezoun nay hindustan ko tukray kia tha yeh angrez kee sazish thee
Very sad and interesting episode of 1947 partition. So many innocent people of both sides lost their lives .Our family also migrated from Teh Jarhanwala District Faislabad and I used to listen same sad stories from my grand parents. God bless brave baba ji with long and healthy life. Thank you Kasana Sahib for preserving partition history.
Gill Jutt studio ko subscribe Karen g
My father also from Jaranwala.
My father also from Jaranwala
We can pray oh God these things will never repeat in future
Ha jee pind Shai dusia AJ V aih pind ha
Very nice video l am also from Jalandhar pind begowal
ਨਾਸਿਰ ਵੀਰ ਜੀ ਤਲਵੰਡੀ ਸਾਬੋ ਜਿਲਾ ਬਠਿੰਡਾ ਵਿੱਚ ਪਿੰਡ ਸੰਦੋਹਾ ਪੈਦਾ ਹੈ ਸਾਡੇ ਪਿੰਡ ਵਿਚੋ ਉੁੱਠ ਕੇ ਗਏ ਆ ਉਨ੍ਹਾਂ ਕਿਸੇ ਪਰਿਵਾਰ ਦੀ ਭਾਲ ਕਰੋ
Gill Jutt studio ko subscribe Karen g
Bhaji English ch likho gurmukhi Pakistan wale nahi samjde
Very painful story my village kariha near mahalon charda punjab
Bahut dilchasp kahani
Sade bazurg vi chack 55 Harunabad Railway station de nazdeek aa uthon aaye eh uzada dono tarf hi nuksan hoya ci .
ਪ੍ਰਮਾਤਮਾ ਕਰੇ ਮਾਨਵਤਾ ਨੂੰ ਕਦੇ ਐਸੇ ਦਿਨ ਫਿਰ ਨਾ ਵੇਖਣੇ ਪੈਣ!
Veer ji bahut Badiya uprala, Dona Punjab da, bahut nuksaan hoyaa
ਗਲਤੀ ਸਾਰੀ ਸਰਕਾਰਾ ਦੀ ਤੇ ਭੁਗਤਣੀ ਪੲੀ ਲੋਕਾਂ ਨੂੰ ਸਾਡੇ ਦਾਦਾ ਜੀ ਅਤੇ ਪਿੳੁ ਸਾਡੇ ਪਾਕਿਸਤਾਨ ਵਿਚ ਜਿਲਾ ਮੇਡਂ ਗੁਮਰੀ ਵਿਚ ਪਿੰਡ ਰਾਪੁਰਾ ਤੋਂ ਆੲੇ ਹਨ ੳੁਹ ਅਪਣੀ ਗਲਤੀ ਮਨਦੇ ਸਨ ਕੇ ਸਾਨੂੰ ੳਕਸਾਯਾ ਗਿਯਾ ਦੀ ਜਿਸ ਤੇ ਅਸੀ ਵੀ ਬੜੇ ਗੁਸੇ ਵਿਚ ਸਾਡੇ ਤੌ ਵੀ ਮੁਲਮਾਨ ਕਤਲੇ ਆਮ ਵਿਚ ਮਾਰੇ ਗੲੇ ! ਹੁਣ ਸਾਡੇ ਵਡ ਵਡੇਰੇ ਤਾਂ ਰਹੇ ਨਹੀ ! ਹੁਣ ਅਸੀ ਗਲਤੀ ਮਨੇਦੇ ਹਾਂ ਜੀ ਕੇ ਅਨਸਾੲੀਤ ਨਾਲ ਪਿਆਰ ਹੋਨਾ ਚਾਹਿਦਾ ਹੈ ਜੀ ਵਾਹਿਗੁਰੁ ਸਾਨੂੰ ਤੇ ਤੁਹਾਨੂੰ ਅਲਾੱ ਮਾਫ ਕਰੇ ਜੀ ਪਿਛਲੇ ਗੁਨਾਹ ਅਲਾੱ ਮਾਫ ਕਰੇ ਜੀ 🇳🇪🇳🇪🇳🇪india
Galti Sarkar Di Nahin Jithe Musalman Jaunga Uthe Danga Prasad hoga Sab Nu Pata Hai Aisi Rajput Hai Koi kadasi Jaat Musalman Hai Aaye lokada Aurangzeb Ne Dharm badal gaya hun sadi wali ladki
ਵਹਿਗੂਰੁ ਜੀ
Waheguru.ji.Bhouht.dard.bharia.time. c.oh.Punjab. da
ਬਾਬਾ ਜੀ ਬੁਹਤ ਹੀ ਮਾੜਾ ਦੌਰ ਹੰਢਾਇਆ ਦੋਨਾਂ ਭਰਾਵਾ ਨੇ,ਗੰਦੀ ਸਿਆਸਤ ਦੀ ਭੇਟ ਚੜ੍ਹੇ ਸਾਡੇ ਆਪਣੇ ਉਸ ਸਮੇਂ ਨੂੰ ਯਾਦ ਕਰ ਰੂਹ ਕੰਬ ਜਾਂਦੀ ਹੈ,ਬਾਬਾ ਜੀ ਤੁਸੀ ਉਹ ਸਮਾ ਨਹੀ ਭੁੱਲੇ ਹੱਸਣਾ ਭੁੱਲ ਗਏ ,ਬਾਬਾ ਜੀ ਸਿੱਖਾਂ ਦੀ ਨਕਸਲ ਖੁੱਸ਼ੀ ਤਾਂ ਉਸ ਤਰਾ ਹੀ ਹੋ ਰਹੀ ਭਾਰਤ ਵਿੱਚ,ਸਾਡੇ ਗੁਰੂ ਦੀ ਗੁਰੂ ਘਰਾ ਕਕਾਰਾ ਦੀ ਬਿਅਦਬੀ ਅੱਜ ਵੀ ਹੀ ਰਹੀ ਆ,ਸਾਡੀਆ ਧਿਆ ਭੇਣਾਂ ਨਾਲ ਬਲਾਤਕਾਰ,ਗਲਾ ਵਿੱਚ ਟਾਇਰ ਪਾਂ ਅੱਗਾ ਲਗਾਇਆ ਦਾ ਝੂੱਠੇ ਕੇਸ ਪਾਂ ਪਾ ਕੇ ਕੋ ਕੋ ਮਾਰਿਆ,ਜੇਲਾ ਵਿੱਚ ਬੰਦੀ ਬਣਾਇਆ ਗਿਆ,ਦੁੱਗਣੀਆਂ ਸਜਾਵਾ ਭੁਗਤਣ ਤੋਂ ਵੀ ਰਿਹਾ ਨਹੀ ਕੀਤਾ ਗਿਆ ਇਨਸਾਫ ਅੱਜ ਵੀ ਮੰਗ ਰਹੇ ਹਾਂ,ਸਾਡੀ ਮਾਂ ਬੋਲੀ ਨੂੰ ਦੱਭ ਕੂਚ ਦਿੱਤਾ, ਯੂਨੀਵਰਿਟੀਆਂ ਖੋ ਲਇਆ,ਜਵਾਨੀ ਤੇ ਕਿਸਾਨੀ ਦਾ ਘਾਣ ਕਰ ਦਿੱਤਾ ਗਿਆ,ਪਾਣੀ ਸਾਡੇ ਖੋਏ ਜਾ ਰਹੇ ਨੇ, ਬਾਬਾ ਜੀ ਸਿੱਖ ਕੌਮ ਅੱਜ ਵੀ ਉਹ ਸਰਾਪ ਹਢਾ ਰਹੀ ਹੈ
Jalandhar. Vich bahut Dora hundia bulda dia ji
ਮੁਆਫ਼ ਕਰ ਦਿਓ ਬਜ਼ੁਰਗੋ ,ਪਹਿਲਾਂ ਜੋ ਵੀ ਹੋਇਆ ਗ਼ਲਤ ਸੀ ,ਦੁਆ ਕਰੋ ਅੱਗੇ ਨਾ ਹੋਵੇ ।
Mohalon is near 1km from Nawanshahr, nearby villages are mehandipur, Gujarpur.Bheen,Malpur Arkan,kareeha ,kahma, Barnala,Sauna etc.Mohalon is now very developed modren village.Sat Shri Akal and Salam Baba ji.
Mary dada ji zila Jalandhar,tehsil nawansahar pind rahon day kol pind kahlon say Pakistan ay thay
Mary dada ji zila Jalandhar,tehsil nawansahar pind rahon day kol pind kahlon say Pakistan ay thay
Gill Jutt studio ko subscribe Karen g
Hagga Phaji ma bhot time giea khalon sade rastder ia os pind khalon
G bahi Gill Jutt studio ko subscribe Karen g
ਅੱਧੀਆਂ ਗਪਾਂ।ਬੰਬ ਕਿਹੜੇ ਕੋਲ ਸੀ।
Mere pind Barnala hi aa…..!
#Barnala
بابا جی کا پہاڑ جتنا حوصلہ ہے جو اتنے دکھ اور مظالم سہہ کر بھی بابا جی زندگی کی ساری تلخیاں بھولی نہی
اللہ پاک بابا جی کو لمبی عمر عطا فرمائے
You were Hindus recently. Only after converting to Muslim, did u become haiwaan. Ur genes are same as ours!
@@ranjittyagi9354 dear i am a muslim and my family tree 1400 ago muslims, but i am regret that now the adwance world you are non muslim yet,
And also you are very jahil yet, because you now that you ou are on wrong path but you have not accepted Islam.
I can not force you to convert Islam, but there is your choice,
Chose one haven or hell for yourself.
Dont mind, its only reply to you.
oh baba I visit video baba at 2.th . I Like visit video baba Pakistan I Like baba. 🤓🥀🌹❤️🙏🏻
😥😥😥😰Rabba eho jihe din kise nu na dikhawi 😢😢😢
Ameen 😭😭🙏 tusi jutt hu?
mahalon pind mere area ch aa.. nawanshahar de bilkul lage..
Love you india punjab tu jila gurdaspur qadia city pind ghorewah
Waheguru meaher rakhe sarbet te ji
Sir sad story. Painful story Fearful story
I'm Ahmed Warraich tehsil Batala district Gurdaspur Chadha Panjab India Dard bhut Dard 1947 ka
ਇੰਨਾਂ ਤੋ ਘੋੜੇ ਵਾਹ ਗੋਤ ਦਾ ਇਤਿਹਾਸ ਪੁੱਛੋ ਸਾਡੇ ਨਜ਼ਦੀਕ ਇਕ ਪੰਡ ਘੋੜੇ ਵਾਹ ਤੇ ਘੋੜੇਵਾਹੀ ਹੈ
We sad story kisana ji waheguru mehar kre doha desha te
Gill Jutt studio ko subscribe Karen g
sade bajurg v lehnde panjab cho ujjar ke edhar aye c, rab di mehar nal jaan da nuksan ta ni hoya kise da pr jina nal es baba ji wang biti ohna dia gallan sun ke bht dukh ladga. navi generation nu eh pata hona bht jaruri e 🙏
Gill Jutt studio ko subscribe Karen g
Tahir 72jb very nice
Bapu bahut hi dil dukhi hoia tuhadia Galla sonke
baba g thuda pind sadde lagge hi aa hun jilla nawashaher bnn gyaaa apnaaaa
Kasana Sahab..Ji. Sat Shree Akal
Waheguru ji mehar kro sbb te 🙏🙏
Saade pind too ikk v muslim family nhhi gyi g. Naa hi Assi jaan ditti waheguru ji
Pyar mohhabat Zindabad 🙏🙏🙏🙏🙏
King 🤴 Rana shareef
Sir ji me vi mahalo kol da a .nawan shahar jila
Babaji thuda pind Mehalon bara changa pind ha hun Nawashahr nal mil gya ha
Gill Jutt studio ko subscribe Karen
ਓਹੋ ਮਉਲਾ ਕਿਆ ਰੰਗ ਨੇ ਤੇਰੇ
rabb sab da bhala kre 🙏
Nice interview
ਬਹੁਤ ਮਾੜਾ ਟਾਈਮ ਸੀ1947ਦਾ
good job veer .
ਮਾਝੀ ਖਾ ਵਾਲੀ ਭੁਲੇਰ ਬਾਰੇ ਵੀ ਦੱਸੋ।।ਇਸ ਬਾਰੇ ਡਾਕਟਰ ਵਿਰਸਾ ਸਿੰਘ ਨੇ ਛੋਟੀ ਜਿਹੀ ਕਿਤਾਬ ਲਿਖੀ ਸੀ ਉਜਾੜੇ ਤੋ ਦੋ ਮਹੀਨੇ ਬਾਅਦ ਕਿਤਾਬ ਦਾ ਨਾਂ ਸਹੀਦੀ ਸਾਕਾ ਭੁਲੇਰ ਮੈ ਸੰਨ ਬਿਆਸੀ ਵਿੱਚ ਸੀ ।ਇਥੇ ਬਾਜਵਾ ਸਿੱਖ ਰਹਿੰਦੈ ਸੀ
ਜੋ ਕਿ ਬਟਾਲਾ ਦੇ ਆਸੇ ਪਾਸੇ ਵਸੇ ਹੋਏ ਹਨ ।ਇਥੇ ਬੜਾ ਨੁਕਸਾਨ ਹੋਇਆ ਸੀ ।ਦੋਵੇਂ ਪਾਸਿਓਂ ਦਾ। ਕਿਤਾਬ ਬਿਆਸੀ ਸੰਨ ਵਿੱਚ ਪੜੀ ਸੀ ਮੈਂ ।
Bhai jaan Bhut dukh huda 47 di
gal sunn ke. jaswinder Bains .disst
Fateh garh Sahib.punjab India
Mere dada g 39 check to a ge c
Fgs.punjab
Gill Jutt studio ko subscribe Karen
Waheguru g himat den g
Tarikh laikhi ae is bandy na bail gadi race wach kamaal banda ae yar
Nice
Nasir Bahi zindabad Nasir Bahi kadi sady pind Bajrur Ouna Hoshyar pur di koee video mnghwa do please 🙏🙏🙏 (Jamil Gujjar Milo Lahore)
😊😊😊
Kasana sahib sat sri Akaal
You arr doing good job.
We some persons of general public of undevided Punjab apologise for that uncontrollable horrible incidences in both sides.
I want to share one incidence with you
related to Vill. Kotla Masood then of distt. Ludhiana. All people were not cruel but some ....... ..
God give us good/truth thinking so that such incidences never occur.
Waiting you
Bhaji, Babe di pahli Ma da ghar Barnala wala, shayad Sade kol aa ja Hari Pandit kol. Assi Ajj be usse ghar ch rahne aa.
Sad Story
Gill Jutt studio ko subscribe Karen g
Very nice Veer ji
Mere pind kol a pind jo bapu ji dase a
اور اج کے سکھ جو ننکانہ صاحب آتے ہیں انکو انکے بڑوں کے مظالم اور اج ہماری مسلمانوں کی مہمان نوازی، روادری اور بھلائی بھی دیکھنی چاہیے،
Kisi bi sikh ko pakistan ane ki ijazat nahein honi chahye
Love from charda Punjab tarn taran
Gill Jutt studio ko subscribe Karen
Uncle g Mahalo pind sade pind to 25 kilometres door hai .Asi Phillaur to ha District Jalandhar
Ye baba ji ab kahan rehtay han?
Our half hear in pak....and half heart is indiA
Eh pind sade pind de kol a ji bilkiul
اج جن حکمرانوں کو سکھوں سے ہمدردی ہے انکو بابا جی کا انٹویو دیکھایا جائے کہ ان سکھوں نےمسلمانوں پر کیا قیامت ڈھائی تھی
Waheguru ji 🙏🙏🙏🙏
Gill Jutt studio ko subscribe Karen g
Nc baba g
Dear Nasir Kasna ji,
Wishing you a Happy Dipawali, a festival of lights, happiness, victory of good over evil & exchange of greetings, sweats. Let's pray for the better sence among the people in our Subcontinent.
Thanks for the vlog.
This is a very sad & a real story. Mr. Rana Seth was a very brave person during his period of youth & nowadays he is old man. Mr. Rana Seth challenged the offenders. General Public had no fault. The whole blame was of the leaders who wanted division of our beautiful sub-continent.
However as past is dead, I have full hope that utube channels, use of social media will generate awareness among people, bring the people of our two nations very close for our mutual benefits. Thanks.
Satseri akail je
Jantay hai 29 chak mein tehseel chichawatni mein yhe ball drranay atay thay aur hr sall jeet kr jatay thay. Mein nay an ko dakha hai. 28 sall pahlay