Yar hass hass vakhiyan tut gyiya😂😂😂😂 roti kha rea c puri khadi ni gyi. 4 war repeat ch dekh lya and part 1 v hun dekhya. Har war ona hi mja aya yr😂 waiting for next parts gbu
Haahaa bai kenda loon den aaye aa ..bakhtawar kenda loon le k aaye ..kenda dujja loon ..bkhtawar kenda kedha pakistani.....🤣🤣🤣🤣..siraaaaa dailogh..tu c sab nu hsaunde aa waheguru Thuaanu hasdea rkhe saari team nu all the best..🙏🏻
Nav Lehal bahi, do vaari teri pith lagi aa, agla content eda da banao police te bhana ragre jaan, hor maza aauga, every body played his role excellently. Waheguru kirpa karan
Bai please agla part ..ja koi hor concept leyo .. please 🙏 koi Punjab di history de related ja koi hor apne Punjab de muddia de relate .. bakk cira tan kra dena ... Best 👍 wishes for future ❣️ paji
Pind wadala johal Nanke pandheri near khjala Grocery gehriyo Otherwise Jandiala Loved it introducing tarsika and dhapayia Mehta rd area 👌 dhan dhan kra ti je just as usual my big brothers and Chacha’s do all the time in my childhood! Reference kuldip lehal ( seattle) close friend
Bai Kasam Khaa Ke Kehna Ajj Hee Gall Chall Rhi C Purani Videos Di Te Mai Mere Yaaar Dost Nu Keh Reha C Kaafi Dina To Bai Ne TH-cam Te Video Nhi Paayi Te Bai Lgda Kol Hee Baithke Suni Janda C Ajj Hee Video Paati ❤️ Njara Aagya Notification Dekhke ❤️
Thank you for support 🙏❤️
Love u Bro ❤️
Siraa
Bohat vadya nav bhaji 😂😂😂😂
Sirra Janab thoda jldi paya kro video
Bahot bahot vadia bro love you jeonde raho hass de rahaoo was de raho Ji love you bro 🙏🏻🤣🤣🤣🤣🤣🤣🤣🤣🤣🤣🤣🤣🤣🤣🤣🤣❤️
ਕਿਆ ਬਾਤ ਨਵ ਬਈ ਐਕਟਿੰਗ ਤਾ 100 ਨੂੰ 70 ਨਾਲ ਗੁਣਾ ਕਰਲੋ ਏਨੇ ਨੰਬਰ ਬਣਦੇ ਨੇ🎯 So Good👌👌
ਲੋਕ ਕਹਿੰਦੇ producer dxx ਗੰਦੀਆਂ ਵੀਡੀਓ ਪਾਉਂਦਾ ਪਰ Nav lehal ਵੀਰ ਦੀ ਵੀਡੀਓ ਸਾਰਾ ਪਰਿਵਾਰ ਵੇਖ ਸਕਦਾ ਇਸਨੂੰ share ਜਰੂਰ ਕਰਿਆ ਕਰੋ।🙏🙏🙏🙏
shi kiha veer sare vekh de aa
ਚੰਗੀ ਕਮੇਡੀ ਨਾਲ ਕੌੜਾ ਸੱਚ ਵੀ ਪੇਸ਼ ਕੀਤਾ.. ਮੁਬਾਰਕਾਂ ਸਾਰੀ ਟੀਮ ਨੂੰ
ਮੈਂ ਜਿੰਦਗੀ ਵਿੱਚ ਇਨ੍ਹਾਂ ਕਦੇ ਵੀ ਨਹੀਂ ਹੱਸਿਆ ਭਾਵੇਂ ਘੁੱਗੀ ਹੋਵੇ ਭਾਵੇਂ ਭੱਲਾ ਜੀ ਬਿੰਨੋ ਢਿੱਲੋ ਕਪਿਲ ਸ਼ਰਮਾ ਡਾਕਟਰ ਮਸ਼ਹੂਰ ਗੁਲਾਟੀ ਜੀ ਹੌਵੇ... ਬਾਈ ਜੀ ਤੁਸੀ ਤਾਂ ਸਭ ਨੂੰ ਹੀ ਪਿੱਛੇ ਛੱਡ ਦਿੱਤਾ ਹੈ....Thanks so much 😀😀😀😀
Sahi keha mai ek din bohat hsseya . Same to same hor mai v kdi ni kise di vdo te hassega enaa. Aur baar baar vdo dekhia
ਗਲ ਕਮੇਡੀ ਦੀ ਨਹੀਂ , ਕਮੇਡੀ ਤਾਂ ਸਾਰੇ ਕਰ ਲੈਂਦੇ ਆ , ਪਰ ਨਵ ਵੀਰ ਤੁਹਾਡੀਆਂ ਵੀਡੀਓ ਮੈ ਹੁਣੇ ਆਪਣੀ ਭੈਣ ਤੇ ਬਾਪੂ ਨੂੰ ਸੇੰਡ ਕਰਕੇ ਹਟਿਆ , ਪੂਰੀ ਤਰਾਂ ਪਰਵਾਰਕ ਕਮੇਡੀ ਦੇਣ ਲਈ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ 🎉🎉❤❤
Mubaraka bai g . kmaal di acting sareya di .. all dialouge ne Hasseya 👍👍👍❤️❤️😂
@@punjabipitara9659 ਤੂੰ ਫਾੜਲਾ ਸਾਲਿਆ ਤੈਨੂੰ ਉਹਨੇਂ ਕੀ ਕਹਿਤਾ
tuhi v veer ji sirrra kronde o ek video nav lehal veer hunna nall mill k bannao sirra hoju❤️😂
ek nawa trend set hoju ❤️
पाजी बहुत बढ़िया ,मैं 20 बार देख लई पर फिर भी मन नहीं बरदा कमाल कर देती पाजी Hats off
ਅਣਖ ਸੁਣੀ ਆ ਕਦੇ, ਦਿਖਾਵਾਂਗੇ ਵੀ🤣🤣🤣
ਮਾਝੇ ਦੀ ਗੱਲ ਬਾਤ ਹੀ ਵੱਖਰੀ ਆ ਨਜ਼ਾਰਾ ਆ ਗਿਆ
ਬਖਤੌਰਾ: ਲੂਣ ਲਿਆਂਦਾ ਜੇ ਨਾਲ।
ਲੇਹਲ: ਓ ਲੂਣ ਨਹੀਂ।ਦੂਜਾ ਲੂਣ
ਬਖਤੌਰਾ: ਪਾਕਿਸਤਾਨੀ।
ਸਿਰਾ ਕੀਤਾ ਪਿਆ।
🤣🤣🤣🤣🤣 ਇਹ ਨੂੰ ਕਹਿੰਦੇ ਆ ਅਸਲੀ ਐਕਟਰ..ਬਹੁਤ ਖੂਬ ਮੇਰੇ ਸਾਰੇ ਭਰਾ..
ਉਹ ਆ ਗਿਆ ਉਹ ਆ ਗਿਆ ਹੁਣ ਨੀ ਹੱਸਣ ਤੋ ਕੋਈ ਰੋਕ ਸਕਦਾ ❤️❤️❤️❤️
Shi gl aa
ਪਹਿਲਾ ਵਾਰ ਈ ਅਣਖ ਕੇ ਕੀਤਾ 😂😂😂🤣🤣🤣😂😂😂🤠🤠🤠🥳🥳
ਵੀਰ ਨੇ ਸਾਡੇ ਵਡਾਲੇ ਜੌਹਲ ਦਾ ਨਾਂ ਬਦਨਾਮ ਕਰਾ ਤਾ ਈ 🤣🤣👍👌
ਮਾਝੇ ਆਲੇ ਨਜ਼ਾਰਾ ਆ ਗਿਆ ਸੱਚੀ masterpiece a 🤣🤣🤣👍✌👌💯💯💯
👌💯💯💯
ਬਹੁਤ ਵਧੀਆ ਵੀਰ ਦੀਆਂ ਫਿਲਮਾਂ। ਡੀ। ਡੀ। ਪੰਜਾਬੀ ਤੇ। ਪਰੋਗਰਾਮ ਚਲਾਉ। ਵੀਰ ਜੀ
Hahaha..🤣🤣
ਨਜਾਰਾ ਲਿਆ ਤਾ ਪੂਰਾ ਵੀਡੀਓ ਆਲਾ👌👌
ਵੈਰੀ ਨਾਈਸ👍👍
Level ho gya yar swad a gya🤣
❤Love from lehnda Punjab Narowal ❤ 🇵🇰
ਇਹਦੀ ਤਾਂ ਇੱਕੋ ਪਟੇ ਨਾਲ ਗਰਾਮਰ ਹਿੱਲ ਗਈ 🤣
22:34 most cute expression “ਵੀਰ ਜੀ ਹੁਣ ਤੁਹੀ ਹਾਡੇ ਪਟੇ ਮਾਰੋਗੇ “ 🤣🤣
ਨਵ ਯਾਰ ਇਹ ਸਕਰਿਪਟ ਕਿੰਨੇ ਲਿਖੀ ਆ ਕਮਾਲ ਦੀ ਐਕਟਿੰਗ ਸੀ ਹਰ ਇੱਕ ਐਕਟਰ ਦੀ ਜਦੋਂ ਕਦੇ ਹੱਸ ਹੱਸ ਕੇ ਅੱਥਰੂ ਅੱਥਰੂ ਕੱਢਣ ਨੂੰ ਦਿਲ ਕਰਦਾ ਓਦੋਂ ਹੀ ਫਿਲਮ ਵੇਖ ਲਈ ਦੀ ਆ।
70 ਨਾਲ ਗੁਣਾ ਵਾਲਾ ਡਾਇਲਾਗ 🔥🔥🔥
ਕਾਚਾ ਬਦਾਮ 🤣🤣🤣😂
ਅਜੇ ਤਾਂ ਮੈਨੂੰ ਦੱਸਣਾ ਨਹੀਂ ਆਉਣ ਡਿਆ 🤣🤣
70ਨਾਲ਼ ਗੁਣਾ 😂😂
🎉🔥🔥🔥🔥🔥🔥 CONGRATULATIONS all artist 🔥🔥🔥🔥🔥🔥
Tu BHT overacting krda hun
ਲੂਣ ਵਾਲਾ ਕੰਮ ਸਿਰਾ ਹੀ ਸੀ ਢਿੱਡ ਦਰਦ ਕਰਨ ਲਾਤਾ 🤣🤣🤣🤣😅😅😂😂
Right yr
ਇਹ ਤਾਂ ਘੜਾਮ ਕਰਕੇ ਡਿੱਗਿਆ ਤੇ ਘੜਾਚ ਹੀ ਹੋ ਗਿਆ 😂😂😂😂
Paji thde to upper haini kuj.... ਭਾਨੇ ਨੂੰ ਕਾਚਾ ਬਦਾਮ ਆਲਾ ,ਡਾਉਨਲੋਡ ਘੈਂਟ ਸੀ😂
ਦੀਦਾਰ ਗਿੱਲ ਨੇ v sirra ਲਾ ਦਿੱਤਾ ਕਾਲਾ ਲੂਣ😂😅
ਮੈਨੂੰ ਵੀਡਿਓ ਇਨੀ ਅੱਤ ਲੱਗੀ ਕੇ ਇਹਨੂੰ 70 ਨਾਲ ਗੁਣਾ ਕਰਦੋ 😊
ਸਿਰਾ ਕਰਾਇਆ ਪਿਆ ਬਾਈ... 👌👌👌
ਨਜਾਰਾ ਆ ਗਿਆ ਜੀ। ਅਣਖ ਤੇ ਪਟੇ 🤣🤣🤣
ਸਦਕੇ ਨਵ ਲਹਿਲ ਜੀ ❤️🤗 ਚੜਦੀਕਲਾ ਵਿੱਚ ਰਹੋ 🙏🏻💕👌🏻
ਬਹੁਤ ਖੂਬ ਵੀਰੇ ਸਿਰਾ ਲਾਇਆ ਪਿਆ 👌👌
Part 3 ਦੀ ਉਡੀਕ ਆ ਬਾਈ ਜੀ 😁🤣🙌🏼 ਕਮਾਲ ਦੀ ਐਕਟਿੰਗ ਆ ਸਾਰੇ ਵੀਰਾਂ ਦੀ
Part 3 on road bro
ਬਹੁਤ ਵਧਿਆ ਕੰਮ ਕੀਤਾ ਸਾਰਿਆ ਨੇ👍👍😂😂
ਕਮਾਲ ਦੀ ਐਕਟਿੰਗ ਕੀਤੀ ਸਾਰਿਆਂ ਨੇ ਬਹੁਤ ਵਧੀਆ ਲੇਹਲ ਭਾਜੀ
ਵਾਹ ਜੀ ਵਾਹ ਨਜ਼ਾਰਾ ਆ ਗਿਆ ਦੇਖ਼ ਕੇ 🤣🤣🤣😂😂👌👌👌
ਕਹਿਰ ਕਰ ਛੱਡਿਆ ਬਾਉ ਜੀ😂🔥
Plz ਨਵ ਵੀਰ ਜੀ part 3 ਵੀ ਸੇਤੀ ਅੱਪਲੋਡ ਕਰੋ ਬਹੁਤ ਮਜ਼ਾ ਆਉਂਦਾ 8ਤੋਂ10 ਵਾਰ ਬਾਰ ਬਾਰ ਵੇਖ ਕੇ ਵੀ ਬੋਰ ਨਹੀਂ ਹੋਈ ਦਾ ਸਾਰੇ ਬੰਦੇ ਅੱਤ ❤️❤️❤️👍👍👍
Inspector Nachna we janda hai te Nachana we❤❤❤😅😅😅😂
❤️ ਪੰਜਾਬੀ ਸਾਡੀ ਮਾਂ ਬੋਲੀ ❤️ GBU ❤️
Thanedaar Di v galbaat aa puri acting 👌👌
Harinder Bhullar ne bai oh sab to best actor punjabi film industry de ...boht movies ch km kita ohna
@@pardeepsingh7773 Thanx Buddy 🥰
@@HarinderBhullar bai original account va aha thoda
@@HarinderBhullar big fan sir
@@arshbhullar9497 Bilkul ji aahi hai Mera Official TH-cam Channel…🙏
100 din chor da fer 100 din chor da 👌👌👌😂😂😂
ਬਹੁਤ ਵਧੀਆ ਵੀਰੇ ਟਿਕ ਟੋਕ ਵੇਲੇ ਤੋਂ ਹੀ ਤੇਰੇ ਫੇਨ ਆ ਟਿਕ ਟੋਕ ਬੈਨ ਹੋ ਗਿਆ ਸੀ
ਬਹੁਤ ਵਧੀਆ ਭੁੱਲਰ ਸਾਬ 👌🏻👌🏻👌🏻... ਸਾਰੀ ਟੀਮ ਨੇ ਹੀ ਬਹੁਤ ਵਧੀਆ ਕੰਮ ਕੀਤਾ... ਏਸੇ ਨੂੰ ਤਾਂ ਟੀਮ ਵਰਕ ਕਹਿੰਦੇ ਨੇ... Very good bro.... 👍🏻👍🏻👍🏻👍🏻👍🏻
Video's last part is awesome 👍😎
1:45 ਹੁਣੇ ਖਵਾਈਏ ਭਾਨੇ ਨੂੰ ਕਾਚਾ ਬਦਾਮ 😹😹😹🤣🤣🤣😂 ਸਿਰਾ dialogue 😹
ਉੱਤਲੇ ਲੈਵਲ ਦਾ ਜਮੀਰ🤣🤣ਦਮੂਸੇ ਨਾਲ ਕੁਟ ਕੇ ਭਰੀ ਅਣਖ🤣🤣🤣🤣
Aj e main tuhdia purania videos dekh rea c bai😂 soch rea c kafi tym hogya video nhi pai new te aj e pati tuc😂♥️
Boht vadya story bnai te acting bi boht vadya krdi sari tem
Natural ਐਕਟਿੰਗ ❤❤
ਬਹੁਤ ਹਾਸਾ ਆਉਂਦਾ 😂😂😂
ਘੁੱਗੀ, ਬੀਨੂੰ, ਭੱਲਾ, ਕਪਿਲ ਸ਼ਰਮਾ, ਡਾਕਟਰ ਗੁਲਾਟੀ, ਕਿਕੂ shardha, ਸਭ ਫੇਲ ਨਵ ਅੱਗੇ ❤
Shukar kita tuhanu ve vlog de yaad aei....😂😂
Enu vlog kehnde aa ??
Vlog,🤣🤣🤣🤣🤣😂😂😂😂😂
Vlog?!
Eh vlog aan matlab vlog bnaun vale sadai aan
Great Acting and Story Line. Keep up the Good work everyone.
All actors are Oscar awards
ਧੰਨਵਾਦ ਜੀ 🙏
Your english is eilts
Kehna ki chunde ho🤣
@@van-game1123 🤣🤣🤣
@@van-game1123 your also 😂
Balle o tere patandara siraaaaa hi karayi baithe aa sareee 🔻❤️❤️❤️
ਇਹ ਅੱਜ ਕਲ ਦੀ ਸੱਚਾਈ ਹੈ, ਪੁਲੀਸ ਦੀ ਸਮੇਂ ਦਾ ਨਾਲ ਚਲਦਾ ਆਹ ਰਹਾ ਇਹ ਕੰਮ
ਬਹੁਤ ਘੈਂਟ ਪਰਚਾਰ
Yar hass hass vakhiyan tut gyiya😂😂😂😂 roti kha rea c puri khadi ni gyi. 4 war repeat ch dekh lya and part 1 v hun dekhya. Har war ona hi mja aya yr😂 waiting for next parts gbu
Minu bass bhane ne banda maarta oye enu chukk ke leke jao oye thane leke jao oye och hi nazara aya hor baaki normal si
Veer ji sira kraunde rehnde ne 👏🤣🤣🤣
Oscar award by nav lehal bai g 👍👍👍👍❤️❤️❤️
Haahaa bai kenda loon den aaye aa ..bakhtawar kenda loon le k aaye ..kenda dujja loon ..bkhtawar kenda kedha pakistani.....🤣🤣🤣🤣..siraaaaa dailogh..tu c sab nu hsaunde aa waheguru Thuaanu hasdea rkhe saari team nu all the best..🙏🏻
Es vaar te koi kasar ni shddi vrr 😂😂😂😂
Jada enddd krati es vaar🤣🤣🤣🤣
Nav Lehal bahi, do vaari teri pith lagi aa, agla content eda da banao police te bhana ragre jaan, hor maza aauga, every body played his role excellently. Waheguru kirpa karan
ਸ਼ੁਕਰ ਕਰੋ ਕਿਤੇ 20 ਪਟਿਆਂ ਨੂੰ 70ਨਾਲ ਗੁਣਾਂ ਨੀ ਕੀਤਾ ਥਾਣੇਦਾਰ ਨੇ😂😂 ਨਹੀਂ ਤੇ ਰਾਤ ਦੀ ਰੋਟੀ ਚ ਵੀ ਲੈਗਪੀਸ ਵੀ ਤੁਹਾਡੇ ਈ ਪਕਣੇ ਸੀ
😀😀😂😂🤣🤣
🤣🤣🤣🤣🤣🤣
😄😄😄😄
@@GurmeetKaur-rs5xg ❤️❤️
@@GurmeetKaur-rs5xg bbye
Love from pakistan 🇵🇰 ♥
Bai bahut vadiaa video aa ਆਪਣੇ ਵੱਲੋਂ ਫੁੱਲ ਸਪੋਰਟ ਆ 😊
Nice good ...saff suthri comedy ...nice video ...koi lachartta nai ... jieonde vassde rhu Vero ...rab thunu khush rakhe sda
😂😂😂😂👍nice bro
Nav lehal sir your acting so brilant 🔥🔥🔥❤️❤️very funny video☺️😍😍
100 % reality shown in this video about Punjab police 👮♂️ character.
Ho Bhane ne banda martai chako lash thane le ke chaliya sirraa line 😂😂🤣🤣🤣👍👍
Bai please agla part ..ja koi hor concept leyo .. please 🙏 koi Punjab di history de related ja koi hor apne Punjab de muddia de relate .. bakk cira tan kra dena ... Best 👍 wishes for future ❣️ paji
veer tuhanu hi yaad kr reha c hune me... Good to see you back
Pind wadala johal
Nanke pandheri near khjala
Grocery gehriyo
Otherwise Jandiala
Loved it introducing tarsika and dhapayia
Mehta rd area 👌 dhan dhan kra ti je just as usual my big brothers and Chacha’s do all the time in my childhood!
Reference kuldip lehal ( seattle) close friend
Jisde ptta firya oh sade pind guru ki wadali da . Deedar gill wadali
What a. Concept 😁 awesome , oscar 🤟🤟🤟🔥❤️❤️❤️❤️
Sirra video bai…kya baat ae…nzaare lyande pye ae👍🏻👍🏻👌🏻👌🏻😄😄
ਇਹ ਤਾਂ ਕੋਈ ਕਰਾਮਾਤ ਹੀ ਹੋਈ ਆ ਵੀਰ ਜੀ , ਟੁੱਟੀ ਗੰਢੀ ਓਹਨੇ 😂😂😂😂😂
6:34 best scene ever
Banda marta e oye
🤣🤣🤣🤣🤣
Bai Kasam Khaa Ke Kehna Ajj Hee Gall Chall Rhi C Purani Videos Di Te Mai Mere Yaaar Dost Nu Keh Reha C Kaafi Dina To Bai Ne TH-cam Te Video Nhi Paayi Te Bai Lgda Kol Hee Baithke Suni Janda C Ajj Hee Video Paati ❤️ Njara Aagya Notification Dekhke ❤️
It Deserves Oscar 👏
Aatt krati a yaar eh skit dekh k kya baat a nazaara a gea 5 baar dekhi bai eh skit 🤣🤣😂😂👍👍👍👍👍👍👌👌👌👌👌👌👌👌👌👌👌🤝🤝🤝🤝🤝🤝🤝🤝🙏🙏🙏
Nav veere tuhdi ਐਕਟਿੰਗ ਬਹੁਤ ਵਧੀਆ ਜੀ 😂❤❤❤
Very funny video bro 😂😂
Fully entertaining and pure talent keep it up 🤙
Best short movie in punjabi history. Really enjoyed bro. Can't stop laughing
Hahahahahahahahaha End Kita j veer g
Gaint videos by nav lehal vir valiya kaimm ..respect u from patiala bai ji👌👌👌
↖️Love from Baba Nanak ji di dharti
♥️♥️♥️♥️♥️♥️🇵🇰♥️♥️♥️♥️♥️♥️
Lok Rang Punjab Da
The Folk Music Experts
Nav paaji di boli te acting tooo good a yr ❤️ briliant ❣️👌🏻🤗love u paaji ❣️
Bhut vdia story line, acting, dialogue delivery, etc 100 out of 100.. best of luck
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ❤❤❤❤❤ਵੀਰ ਲਵ ਯੂ ❤❤❤
ਰਿਸ ਨੀ ਕੋਈ ਯਾਰ ਤੁਹਾਡੀ 👌🏻👌🏻👌🏻👌🏻
Craaa laaya ustad ❤️
😆😆👌👌
Full support from Australia perth
Awesome video. Raised my hemoglobin.
Dilo pyr aa nav 22 nu rbb chrdi kalan ch rakhe sariya nu 🙏🙏🙏❤️❤️❤️🎉
Very nice bro 👌 🤣🤣🤣🤣🤣🤣🤣🤣sare ghant namune a🤣🤣🤣comedy de🤣🤣🤣
Bai tere talent nu salute ❤❤❤
Wait is over ✌️❤️
End was awesome 😎
Kya baat a hassde hassde vakhiya peed hoon lagg liya🤣🤣😂🤣😂🤣😂🤣😂🤣
ਪਹਿਲਾ ਵਾਰ ਉਹਨਾਂ ਮੇਰੀ ਅਣਖ ਤੇ ਕੀਤਾ ਐ 😂🤣