ਬਾਬੇ ਦਾ ਟਰੈਕਟਰ ਹੋਇਆ ਖਰਾਬ ! numberdar ubhia new video

แชร์
ฝัง
  • เผยแพร่เมื่อ 29 มี.ค. 2020
  • • ਵੇਹਲੜ ਬੰਦਿਆਂ ਦਾ ਹੋਇਆ ਬ...
    • ਹਾੜੀਂ ਦੀ ਫਸਲ ਤੋਂ ਪਹਿਲਾ...
    • ਮੱਘਰ ਬੁੜੇ ਨਾਲ ਵਿਆਹ ਦੇ ...
    • ਬਾਬੇ ਦਾ ਟਰੈਕਟਰ ਹੋਇਆ ਖਰ... part 2. ਬਾਬੇ ਦਾ ਟਰੈਕਟਰ ਹੋਇਆ ਖਰਾਬ
  • บันเทิง

ความคิดเห็น • 487

  • @RadheRadhe-ie8gn
    @RadheRadhe-ie8gn 2 ปีที่แล้ว +1

    वाह जी वाह । बापू जी आपका बिल्कुल वास्तविकता में रोल नजर आता है । आज की सच्चाई प्रदर्शित कि है आपने । जिनके बच्चे नशेड़ी हो गये उसको ही नशें के दुष्प्रभाव का पता है ।

  • @sewasingh4787
    @sewasingh4787 4 ปีที่แล้ว +4

    ਸਾਰਿਆਂ ਦੀ ਅਦਾਕਾਰੀ ਬਹੁਤ ਵਧੀਆ ਹੈ ਵਾਹਿਗੁਰੂ ਚੜ੍ਹਦੀ ਕਲਾ ਰੱਖੇ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @makhansidhu5608
    @makhansidhu5608 2 ปีที่แล้ว

    ਨੰਬਰਦਾਰ ਸਾਹਿਬ ਜੀ ਸਤਿ ਸ੍ਰੀ ਆਕਾਲ ਮੈਂ ਤੁਹਾਡੀਆਂ ਸਾਰੀਆਂ ਵੀਡੀਓਜ ਵੇਖੀਆਂ ਹਨ ਅਤੇ ਮੈਂ ਤੁਹਾਡਾ ਫੈਨ ਹਾਂ ਤੁਸੀਂ ਬਹੁਤ ਵਧੀਆ ਢੰਗ ਨਾਲ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਸੇਵਾ ਕਰ ਰਹੇ ਹੋ ਤੁਸੀਂ ਅਜੋਕੇ ਜਟਕਾ ਸਭਿਆਚਾਰ ਦੀ ਅਸਲ ਤਸਵੀਰ ਪੇਸ਼ ਕੀਤੀ ਹੈ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ ਤੁਹਾਡੇ ਇਲਾਕੇ ਵਿੱਚ ਮੈਂ ਕੁਛ ਸਮਾਂ ਨਹਿਰ ਤੇ ਸੂਲਰ ਘਰਾਟ ਕੋਲ ਉਵਰਸੀਅਰ ਦੀ ਡਿਊਟੀ ਨਿਭਾਈ ਹੈ ਸੋ ਮੈਨੂੰ ਤੁਹਾਡੀ ਕਾਰਕਰਦਗੀ ਬਹੁਤ ਵਧੀਆ ਲੱਗਦੀ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹੋ ਅਰਦਾਸ ਕਰਦੇ ਹਾਂ,ਸਤਿ ਸ੍ਰੀ ਆਕਾਲ।

  • @KulwantSingh-ff4ju
    @KulwantSingh-ff4ju 4 ปีที่แล้ว +7

    ਨੰਬਰਦਾਰ ਜੀ ਬਹੁਤ ਵਧੀਆ ਵੀਡੀਓ ਕੱਲ੍ਹ ਇੱਕ ਬੰਦੇ ਦਾ ਫੋਨ ਆਇਆ ਭੁੱਕੀ ਲੈ ਕੇ ਦੇ ਮੈਂ ਮਜ਼ਾਕ ਨਾਲ ਕਿਹਾ ਅੱਠ ਹਜ਼ਾਰ ਨੂੰ ਕਿਲੋ ਮਿਲੂ ਗੀ ਉਹ ਕਹਿੰਦਾ ਦਸ ਹਜ਼ਾਰ ਲੈਲਾ ਪਰ ਭੁੱਕੀ ਜ਼ਰੂਰ ਚਾਹੀਦੀ ਹੈ

    • @numberdarubhia
      @numberdarubhia  4 ปีที่แล้ว

      ਬਿਲਕੁਲ ਸਹੀ ਗਲ ਆ ਬਾਈ ਬਹੁਤ ਔਖਾ ਹੋ ਗਿਆ

  • @vadethanduramsarpunchghuna4625
    @vadethanduramsarpunchghuna4625 ปีที่แล้ว

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @rathikalakendar6173
    @rathikalakendar6173 4 ปีที่แล้ว +16

    ਬਾਪੂ ਜੀ ਬਹੁਤ ਹੀ ਕਮਾਲ ਦੀ ਵੀਡੀਉ ਤਿਆਰ ਕਰਦੇ ਨੇ ਅਤੇ ਬਿੱਕੀ ਬਾਈ ਵੀ ਬਹੁਤ ਹੀ ਕਮਾਲ ਦੇ ਮੈਸਜ ਦਿੱਤਾ ਹੈ ਸਮਾਜ ਨੂੰ

    • @numberdarubhia
      @numberdarubhia  4 ปีที่แล้ว +1

      ਬਹੁਤ ਬਹੁਤ ਧੰਨਵਾਦ ਬਾਈ ਜੀ

    • @Apna-punjab.
      @Apna-punjab. 4 ปีที่แล้ว +1

      bapu.je.nva.lelea.🚜🚜🚜🚜🚜🚜🚜🚜@baple@wala.@baldev.aman.bapla😀😁😂😃😃😄😄😄😯😬😤🙌🙌🙌🙋🙋🙏🙇🙇

    • @rajuvirdi9055
      @rajuvirdi9055 4 ปีที่แล้ว

      4

    • @rajuvirdi9055
      @rajuvirdi9055 4 ปีที่แล้ว

      @@Apna-punjab. ç

  • @pb03bti64
    @pb03bti64 4 ปีที่แล้ว +1

    ਪਤੰਦਰੋ ਸਤੀਰੀ ਵੀ ਬੜੇ ਤਰੀਕੇ ਨਾਲ ਲਾਈ ਹੈ,, ਸਹੀ ਗੱਲ ਹੈ ਜੀ ਬਹੁਤ ਬੁਰਾ ਹਾਲ ਹੈ ਖਾਣ ਵਾਲਿਆਂ ਦਾ ਤੇ ਗਰੀਬਾਂ ਦਾ ਰੋਟੀ ਤੋ,ਗੱਲ ਦੋਵੇਂ ਪਾਸੇ ਖਾਣ ਪੀਣ ਦੀ ਹੈ ਬੇਸ਼ਕ ਰੋਟੀ ਹੋਵੇ ਜਾਂ ਭੁੱਕੀ,, ਬਹੁਤ ਵਧੀਆ ਵੀਡੀਓ ਬਣਾਈ ਹੈ ਅੰਕਲ ਜੀ ਤੇ ਵਿੱਕੀ ਬਾਈ,, ਧੰਨਵਾਦ ਹੈ ਤੁਹਾਡਾ 🙏

    • @numberdarubhia
      @numberdarubhia  4 ปีที่แล้ว

      ਬਾਈ ਜੀ ਸਤੀਰੀ ਤਾਂ ਰੱਖੀ ਆ ਇਧਰ ਲੇ ਪਾਸੇ ਆਹ ਅਸੌਕਾ ਪੌਦੇ ਜੇ ਲਾਏ ਹੋਏ ਨੇ ਡੰਗਰ ਖਰਾਬ ਕਰਦੇ ਨੇ ਫਿਰ ਪੋਦਿਆ ਨੂੰ

    • @pb03bti64
      @pb03bti64 4 ปีที่แล้ว

      @@numberdarubhia ਠੀਕ ਹੈ ਬਾਈ ਵਿੱਕੀ

  • @lakhveersinghmallan4273
    @lakhveersinghmallan4273 4 ปีที่แล้ว +8

    ਬਹੁਤ ਹੀ ਵਧੀਆ ਬਾਈ ਜੀ ਪੋਸਤ ਦੇ ਠੇਕੇ ਖੋਲ੍ਹ ਚਾਹੀਦਾ ਹਨ

  • @nracekumar6243
    @nracekumar6243 3 ปีที่แล้ว +5

    ਬਾਪੂ ਜੀ ਬਹੁਤ ਬਦਿਆ ਜੀ

  • @mskatwal8465
    @mskatwal8465 4 ปีที่แล้ว +5

    ਸਤਿ ਸ੍ਰੀ ਅਕਾਲ ਨੰਬਰਦਾਰ ਸਾਹਿਬ ਜੀ ਆਪ ਜੀ ਦੀਆਂ ਸਾਰੀਆਂ ਵੀਡੀਓ ਬਡ਼ੇ ਹੀ ਪਿਆਰ ਨਾਲ ਵੇਖਦੇ ਹਾਂ ਮੰਗਲ ਜਲਾਲਾਬਾਦ ਤੋਂ ਜਿਲ੍ਹਾ ਫਾਜਿਲਕਾ ਦੇ ਰਹਿਣ ਵਾਲੇ ਵਾਹਿਗੁਰੂ ਖੁਸ਼ ਰੱਖੇ

    • @numberdarubhia
      @numberdarubhia  4 ปีที่แล้ว +1

      ਧੰਨਵਾਦ ਵੀਰ ਜੀ

  • @RavinderKaur-yk8pn
    @RavinderKaur-yk8pn 4 ปีที่แล้ว +2

    Vary good information veer ji Thanks ji waheguru ji meher karo 👌👌👌

  • @gurpreetsidhusidhu9491
    @gurpreetsidhusidhu9491 2 ปีที่แล้ว

    Bhot hi badhiya hai ji
    Nsha ta bina Punjab vich kush nhi huda ji

  • @sandeepsinghsandeep6080
    @sandeepsinghsandeep6080 4 ปีที่แล้ว +3

    ਬਾਈ ਜੀ ਬਹੁਤ ਸੋਹਣੀ ਵੀਡੀਓ ਬਣਾਈ ਸੱਚੀ ਗੱਲ ਏ ਜਿਹੜੇ ਖਾਂਦੇ ਨੇ ਉਹਨਾਂ ਦੀ ਜਾਨ ਬਹੁਤ ਔਖੀ ਹੋ ਗਈ ਹੋ sippy boha mansa

    • @numberdarubhia
      @numberdarubhia  4 ปีที่แล้ว

      ਸਹੀ ਗਲ ਆ ਵੀਰ ਜੀ

  • @muhammadameeralamr2064
    @muhammadameeralamr2064 3 ปีที่แล้ว

    Very good and very nice vedio i like and thanks for Muhammad Ameer Alam R Punjab Pakistan

  • @gurpreetsinghbagha3372
    @gurpreetsinghbagha3372 4 ปีที่แล้ว +1

    ਇਸ ਵੀਡਿਓ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @balwindersingh-nx2bi
    @balwindersingh-nx2bi 2 ปีที่แล้ว

    Satshriakal assi tuhadian sariyan videos dekhde hai bahut wadia hundiya ne wheguru sukh rakhe

  • @arshdeepmavi8637
    @arshdeepmavi8637 4 ปีที่แล้ว +5

    Nice full video

  • @myonlinetv5925
    @myonlinetv5925 3 ปีที่แล้ว +1

    ਸਿਰਾ ਐਕਟਿੰਗ ਆ ਬਾਈ ਥੋਡੀ ਤਿੰਨਾਂ ਦੀ I ਚੱਕੀ ਚੱਲੋ ਕੰਮ ਨੂੰ I ਸਮਾਜਿਕ ਮੁੱਦੇ ਇੰਜ ਹੀ ਚੱਕਦੇ ਰਹੋ I ਧੰਨਵਾਦ ਤੇ ਰਿਸਪੈਕਟ ਜੀ, ਆਸਟ੍ਰੇਲੀਆ ਤੋਂ I

    • @numberdarubhia
      @numberdarubhia  3 ปีที่แล้ว +1

      ਬਹੁਤ ਬਹੁਤ ਧੰਨਵਾਦ ਬਾਈ ਜੀ

  • @harpreetgrewal4226
    @harpreetgrewal4226 4 ปีที่แล้ว +5

    Bikki veer tusi te tuhade father sahib 1 number te o jo tusi o oh hor koi ne ban sakda love you guys from California thank you so much for this video🙏

  • @KuldeepSingh-nq2oi
    @KuldeepSingh-nq2oi 4 ปีที่แล้ว +2

    ਬਾਕਮਾਲ ਵੀਡੀਓ ਬਣਾਉਣ ਲਈ ਹਰੇਕ ਕਲਾਕਾਰ ਦਾ ਧੰਨਵਾਦ ਵਧੀਆ ਪ੍ਰਦਰਸ਼ਨ ਕੀਤਾ ਗਿਆ ਖਿੱਚ ਕੇ ਰੱਖੋ ਕਿੱਲੀ ਨੂੰ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @jattlifegamimg2012
    @jattlifegamimg2012 4 ปีที่แล้ว +1

    ਵਾਂ ਬਾਈ ਤੁਸੀ ਤਾਂ ਪਿਓ ਪੁੱਤ ਦੋਨਾਂ ਹੀ ਕਮਾਲ ਕਰ ਰੱਖੀ ਆ ਰੱਬ ਚੜਦੀ ਕਲਾਂ ਚ ਰੱਖੇ ❤️👌

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

    • @maansaab1780
      @maansaab1780 4 ปีที่แล้ว

      @@numberdarubhia att

  • @manshahiajk6135
    @manshahiajk6135 3 ปีที่แล้ว

    ਬਾਪੂ ਜੀ ਬਹੁਤ ਵਧੀਆ ਵਡਿਓ

  • @GagandeepSingh-qy9tp
    @GagandeepSingh-qy9tp 4 ปีที่แล้ว +1

    ਬਾਪੂ ਨੰਬਰਦਾਰ ਜੀ ਵੀਡਿਓ ਬਹੁਤ ਵਧੀਆ ਸਹੀ ਗੱਲ 👌👌🤔👍👍

  • @amandeepkaur1740
    @amandeepkaur1740 4 ปีที่แล้ว +4

    Good msg for all peoples thanks

  • @gurindersingh-xb9tz
    @gurindersingh-xb9tz ปีที่แล้ว

    ਬਹੁਤ ਹੀ ਵਧੀਆ ਵੀਡਿਉ ਜੀ ,,, ❤❤

  • @iqbalsingh9534
    @iqbalsingh9534 4 ปีที่แล้ว +2

    ਨੰਬਰਦਾਰ ਜੀ ਬਹੁਤ ਵਧੀਆ ਅਮਲੀ ਦਾ ਬੁਰਾ ਹਾਲ ਆ ਜੀ

  • @ranjitsinghsingh5831
    @ranjitsinghsingh5831 4 ปีที่แล้ว +2

    Bahut khoob video

  • @GurpreetSingh-fx2lm
    @GurpreetSingh-fx2lm 2 ปีที่แล้ว +1

    ਵਾਹ ਜੀ ਵਾਹ ਕਮਾਲ ਦੀ ਵੀਡੀਓ। ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ।

  • @jasindia2224
    @jasindia2224 4 ปีที่แล้ว +2

    bapu ji...krakedaar awwaj aa tuhadi

  • @vikramsomalsomal5480
    @vikramsomalsomal5480 4 ปีที่แล้ว +5

    ਨੰਬਰਦਾਰ ਜੀ ਹੈ ਤਾਂ ਅਮਲੀਆਂ ਦਾ ਔਖਾ ਹੋ ਗਿਆ

  • @pindaaleejatt2120
    @pindaaleejatt2120 4 ปีที่แล้ว +49

    Kon kon fan a 855 da

    • @pubgsquad7864
      @pubgsquad7864 4 ปีที่แล้ว +3

      ਮੇਰੇ ਕੋਲ ਤਾਂ ਦੋ 855 ਨੇ ਜੀ ਮੈਨੂੰ ਤਾਂ ਬਹੁਤ ਪਸੰਦ ਆ ਬਾਈ ਜੀ

    • @preetpandher3527
      @preetpandher3527 3 ปีที่แล้ว

      👌

  • @HardeepSingh-pc1zj
    @HardeepSingh-pc1zj 4 ปีที่แล้ว +1

    Lambardar ji Vicky Bhai Chak De Phatte video bahut badhiya tractor mystery

  • @sitarkhan9362
    @sitarkhan9362 4 ปีที่แล้ว +1

    Bahut hi badhiya video hai

  • @Harpreetsingh56525
    @Harpreetsingh56525 3 ปีที่แล้ว +2

    Waheguru ji

  • @user-po8vn7gt1p
    @user-po8vn7gt1p 4 ปีที่แล้ว +3

    Nice bro ਮਿਸਤਰੀ ਦਾ ਚਉਖਰ ਨਾਲ ਦੁੱਧ ਉਤਰ ਜਾਣਾ ਏ ਬਾਈ 😄😜😄😜😄

  • @inderpalsingh7623
    @inderpalsingh7623 4 ปีที่แล้ว +2

    Nice video 👌 give good msg. to society

  • @ranveerchahal7760
    @ranveerchahal7760 2 ปีที่แล้ว +1

    I love you BaBa

  • @RaniSingh-gt4zy
    @RaniSingh-gt4zy 4 ปีที่แล้ว +5

    Stay Safe,Stay Healthy Veer jiyo !!
    Best Wishes From Amritsar

  • @gurmailbassi3382
    @gurmailbassi3382 4 ปีที่แล้ว +2

    ਬਾਪੂ ਜੀ 🙏🙏🙏👌

  • @harryhanjra7489
    @harryhanjra7489 3 ปีที่แล้ว +2

    Very niec bapu ji

  • @balkinderbhathal2699
    @balkinderbhathal2699 4 ปีที่แล้ว +1

    Vary good y bhot knt aa video

  • @jaspreetkaur-bc5fl
    @jaspreetkaur-bc5fl 4 ปีที่แล้ว +2

    Very nice video thanks

  • @gurygill7921
    @gurygill7921 4 ปีที่แล้ว +2

    Nice video

  • @mrbrar1735
    @mrbrar1735 4 ปีที่แล้ว +2

    Very nice 👍👍👍

    • @numberdarubhia
      @numberdarubhia  4 ปีที่แล้ว +1

      thnx ji

    • @mrbrar1735
      @mrbrar1735 4 ปีที่แล้ว +1

      Veer ji please number send kardo whatsp Wala aapa bahr aa .🙏

    • @bapuubhia
      @bapuubhia 4 ปีที่แล้ว

      @@mrbrar1735 9988129977

  • @saifbhatti8336
    @saifbhatti8336 4 ปีที่แล้ว +2

    Veer g Allah ap Ko sada salamt rakhay veer g tusi boht vadia insan ho i am saif ullah bhatti from Pakistan Punjab

  • @ninderkaur9344
    @ninderkaur9344 3 ปีที่แล้ว +12

    ਸੀਰੀਅਲ ਬਹੁਤ ਹੀ ਵਧੀਆ ਸੀ।।।

  • @mandeepsinghdandiwalmandee5770
    @mandeepsinghdandiwalmandee5770 4 ปีที่แล้ว +3

    Numberdar very good work

  • @jassijassi8736
    @jassijassi8736 4 ปีที่แล้ว +3

    ਹਾ ਹਾ ਹਾ ਮਿਸਤਰੀ ਅੈਕਟੀਗ ਬਹੁਤ ਸਿਰਾ ਹਾ ਹਾ ਹਾ

    • @numberdarubhia
      @numberdarubhia  4 ปีที่แล้ว

      ਧਨਬਾਦ ਬਾਈ ਜੀ

  • @parrymarahar3029
    @parrymarahar3029 4 ปีที่แล้ว +2

    Very nice veer ji

  • @gurygill7921
    @gurygill7921 4 ปีที่แล้ว +3

    I Love this video

  • @kakarupana9217
    @kakarupana9217 4 ปีที่แล้ว +2

    ਬਾਪੂ ਜੀ ਬੈਟਰੀ ਸੋ ਗਈ 855 ਦੀ

    • @numberdarubhia
      @numberdarubhia  4 ปีที่แล้ว

      ਹਾਂਜੀ ਬਾਈ ਜੀ

  • @jassisharma1805
    @jassisharma1805 3 ปีที่แล้ว +1

    Y gusa na kreo nasha ta Chita daru a bhukki ni koi nsha haigi good luck 👍 👍 y sirrraaa bnayi a video

  • @inderjeetsekhon2017
    @inderjeetsekhon2017 4 ปีที่แล้ว +2

    Very nice video 👍

  • @tarsemsingh8541
    @tarsemsingh8541 4 ปีที่แล้ว +7

    ਪੋਸਤ ਉਬਾਲ ਕੇ ਪਿਆਦੂ ਜੀ

  • @MalkitSingh-yf9ob
    @MalkitSingh-yf9ob 4 ปีที่แล้ว +2

    Very good

  • @manpreetsingh-xz2ol
    @manpreetsingh-xz2ol 4 ปีที่แล้ว +1

    Bapu ji bhut vdya keep it up asi forn reh ke punjab nu yadd krde rehne a sodiya videos bhut vdya hundiya wmk

  • @binduannie6200
    @binduannie6200 2 ปีที่แล้ว

    Good msg for all people

  • @751records
    @751records 4 ปีที่แล้ว +3

    ਗਦੇ ਵਾਰਘਾ ਪੇਆ ਖਾ ਖਾ ਕੇ
    ਵਾ ਔ ਤਾਏਆ ਸਿਰਾ ਇ ਲਾਤਾ 😂😂 majak kitta gussa na kar jeo😂😂

    • @numberdarubhia
      @numberdarubhia  4 ปีที่แล้ว +1

      ਧੰਨਵਾਦ ਬਾਈ ਜੀ ਕੋਈ ਗੱਲ ਈ ਨੀ ਜੀ ਗੁਸੇ ਆਲੀ

  • @RamneekBolina
    @RamneekBolina 4 ปีที่แล้ว +4

    Nice video respect from Australia 🇦🇺 Melbourne 🙏

  • @RajinderSingh-lb9wy
    @RajinderSingh-lb9wy 4 ปีที่แล้ว +1

    Very nice video veer ji waheguru mehr Kare ji Rajinder Singh Sandhu Malik pur Haryaha

  • @kewalharika2903
    @kewalharika2903 4 ปีที่แล้ว +2

    Very nice

  • @rinkukainth7760
    @rinkukainth7760 4 ปีที่แล้ว +1

    Vicky bai jehda duja banda tuhde nal hunda oh video vich nhi se ohdi awaj te vekhn nu oh lagda ke oh dody khanda baki ahh mistry de be acting sirra mistry nu feed khla te bappu ne 😜😅😅😆😆😅😅😜😆😁

  • @kabalchattha5980
    @kabalchattha5980 4 ปีที่แล้ว +3

    Bhut vdiya msg hai

  • @lakhwinderdhillon346
    @lakhwinderdhillon346 4 ปีที่แล้ว +2

    ਬਹੁਤ ਵਧੀਆ ਵੀਡੀਓ ਹੈ ਵੀਰ ਜੀ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @sehajwarring4064
    @sehajwarring4064 4 ปีที่แล้ว +1

    Bhut vdia video cc bai 👍👍🙏

  • @SSMAAN-hg8ft
    @SSMAAN-hg8ft 4 ปีที่แล้ว +1

    ਬਾਲਾ ਕਾਇਮ ਬੀਰ ਬਹੁਤ ਵਧੀਆ ਕੰਮ ਕਰ ਰਹੇ ਹੋ

    • @numberdarubhia
      @numberdarubhia  4 ปีที่แล้ว +1

      ਧੰਨਵਾਦ ਬਾਈ ਜੀ

  • @DarshanSingh-gz3is
    @DarshanSingh-gz3is 4 ปีที่แล้ว +1

    Sira video namberdarg

  • @kaurharwinderha7653
    @kaurharwinderha7653 4 ปีที่แล้ว +2

    Very nic

  • @user-qq1je7sc4b
    @user-qq1je7sc4b 4 ปีที่แล้ว +2

    Sirra baba

  • @ajayjethi1743
    @ajayjethi1743 4 ปีที่แล้ว +1

    Good work veer god job bapu ji god bless you Vicky veer je tocter sale karna veer joor dsao

  • @narendragusain5883
    @narendragusain5883 4 ปีที่แล้ว +2

    Nice episode

  • @jagsirsandhu9110
    @jagsirsandhu9110 4 ปีที่แล้ว +2

    Numberdar saab good videos a g

  • @dilpreet4694
    @dilpreet4694 3 ปีที่แล้ว

    Att bahut badiaa banade o ji

  • @simmo5243
    @simmo5243 4 ปีที่แล้ว +1

    Sahi gal a baba g

  • @varinderkumar2189
    @varinderkumar2189 4 ปีที่แล้ว +2

    Nice

  • @bawasahi7086
    @bawasahi7086 4 ปีที่แล้ว +2

    Very good Video brother

  • @kalabhullar8068
    @kalabhullar8068 4 ปีที่แล้ว +3

    Atty

  • @raghbirsingh6064
    @raghbirsingh6064 4 ปีที่แล้ว +2

    ਬਹੁਤ ਵਧੀਆ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @babbulehar4343
    @babbulehar4343 4 ปีที่แล้ว +1

    Sirra ji bhoot sohni video

  • @sonupataria3441
    @sonupataria3441 4 ปีที่แล้ว +1

    ਗੁੱਡ ਵੀਡੀਓ aa ਜੀ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @babbusandhu3133
    @babbusandhu3133 3 ปีที่แล้ว +2

    Good

  • @jaspreetsidhu5161
    @jaspreetsidhu5161 4 ปีที่แล้ว +1

    Luv u jiii from FATEHGARH SAHIB JII

  • @balwindersinghrandhawa8726
    @balwindersinghrandhawa8726 4 ปีที่แล้ว +1

    ਵੀਰ ਜੀ ਬਹੁਤ ਮਿਹਨਤ ਕਰ ਰਹੇ ਹੋ | ਵਾਹਿਗੁਰੂ ਜੀ
    ਮੇਹਰ ਕਰਨ |🙏

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @jasmanpreet.mangat.0133
    @jasmanpreet.mangat.0133 4 ปีที่แล้ว +2

    Nicevideogso,,,,sweetfather

  • @zaheerkhan850
    @zaheerkhan850 3 ปีที่แล้ว +2

    Boht beautiful

  • @ghumaanjatt5576
    @ghumaanjatt5576 4 ปีที่แล้ว +2

    Nice g 👌👌👍👍

  • @HarpreetSingh-gv4op
    @HarpreetSingh-gv4op 4 ปีที่แล้ว +2

    End video

  • @parveenbrar8203
    @parveenbrar8203 4 ปีที่แล้ว +2

    Very nice 👍

  • @rinkukainth7760
    @rinkukainth7760 4 ปีที่แล้ว +1

    Bai g video bhut sohni aa baki bai asleat aa eh apne Punjab de mai khud dody khnda ha ahi hall ho reha hun jo tusi video rahi dasya apnya srkara kise kam dya nahi baki Vicky bai video full att msg good 🙏🙏🙏🙏

  • @nihung_akaali
    @nihung_akaali 4 ปีที่แล้ว +4

    Mistary nu kehna c b jarda ta phla thuk dinda😂😂😂
    Baki veer bht pasand hundia thodiya videos menu soun to phla dkh k painna

    • @numberdarubhia
      @numberdarubhia  4 ปีที่แล้ว +1

      🤣🤣😂 thik a y g thnkju ji

  • @gurdhiansingh2978
    @gurdhiansingh2978 4 ปีที่แล้ว +2

    Nice video bro

  • @jatindermalhi7003
    @jatindermalhi7003 4 ปีที่แล้ว +2

    bhut khub veere

  • @hemrajraj9006
    @hemrajraj9006 3 ปีที่แล้ว +2

    🚜🚜

  • @parminderkaur2267
    @parminderkaur2267 4 ปีที่แล้ว +1

    Bapu ji smkeem la gye 😂😂😂😂😂😂😂👌👌👌

  • @HarpreetSingh-gv4op
    @HarpreetSingh-gv4op 4 ปีที่แล้ว +2

    Att video

  • @balkarsingh-nn5le
    @balkarsingh-nn5le 2 ปีที่แล้ว

    Very very good 👍🙏

  • @PawanKumar-qr5jy
    @PawanKumar-qr5jy 4 ปีที่แล้ว +1

    Bahot vadhiya video Taya ji.

  • @talwindersingh5053
    @talwindersingh5053 4 ปีที่แล้ว +1

    Video khaint a amli wala role siraa c babeo

  • @karmjitkaur5422
    @karmjitkaur5422 4 ปีที่แล้ว +1

    Talking way very nice

  • @FlopJimidar541
    @FlopJimidar541 4 ปีที่แล้ว +3

    Buht vdia vr