ਦੇਖੋ ਕਿਵੇ ਪਿੰਡ ਵਾਲਿਆ ਨੇ ਇੱਕਠੇ ਹੋਕੇ ਸਿਆਸੀ MLA ਦਾ ਜਲੂਸ ਕੱਢਿਆ

แชร์
ฝัง
  • เผยแพร่เมื่อ 21 ก.ย. 2024

ความคิดเห็น • 783

  • @dilrajsingh2944
    @dilrajsingh2944 3 ปีที่แล้ว +7

    ਬਹੁਤ ਵੱਧੀਆ ਸਿੰਘੋ। ਇਹ ਦੇਖਕੇ ਲੋਕਾਂ ਨੂੰ ਸਮਝਣਾਂ ਚਾਹੀਦਾ🙏

  • @AnilKumar-qx1ke
    @AnilKumar-qx1ke 3 ปีที่แล้ว +3

    ਭਾਨੇ ਵੀਰ ਜੀ ਕਿਸਾਨ ਲਈ ਬਹੁਤ ਵਧੀਆ ਸੰਦੇਸ਼ ਦਿੱਤਾ,ਜੈ ਜਵਾਨ ਜੈ ਕਿਸਾਨ, 🙏🚜🌾🌾🚩🚩

  • @kinderrampura
    @kinderrampura 3 ปีที่แล้ว +139

    ਬਹੁਤ ਵਧੀਆ ਵੀਰੋ ਕਰੋ like ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਮੋਗੇ ਆਲੇ from ਰਾਮਪੁਰਾ ❤️❤️❤️❤️ ਹੁਣ ਪਿੰਡਾਂ ਚ ਏਕਾ ਰੱਖਣਾ ਪੈਣਾ ਆਪਾ ਨੂੰ

    • @peetabrar5905
      @peetabrar5905 3 ปีที่แล้ว +4

      ਬਠਿੰਡੇ ਵਾਲੇ 👍

    • @kindajatt3447
      @kindajatt3447 3 ปีที่แล้ว +2

      👌👌👌👌👌

    • @nirbhaiboparaipb319
      @nirbhaiboparaipb319 3 ปีที่แล้ว +1

      Mansa wale

    • @Malwa_xxx
      @Malwa_xxx 3 ปีที่แล้ว +1

      *ਅਗਲੀ ਵੀਡੀਓ ਕੈਪਟਨ and ਆਪ ਪਾਰਟੀ ਤੇ*

    • @lovegillvlog1316
      @lovegillvlog1316 3 ปีที่แล้ว +2

      ਮੋਗੇ ਅਾਲੇ

  • @gurpreetrangi3164
    @gurpreetrangi3164 3 ปีที่แล้ว +23

    ਭਾਨੇ ਬਾਈ ਸਿਰਾਂ ਲਾਤਾ ਲੀਡਰਾਂ ਦੇ ਮੋਹ ਤੇ ਚਪੇੜ ਆ ਪਰ ਏਨਾ ਬੇਸ਼ਰਮਾਂ ਨੂੰ ਕੋਈ ਫਰਕ ਨੀ ਪੈਂਦਾ।

  • @gursidhuofficial.
    @gursidhuofficial. 3 ปีที่แล้ว +26

    ਹਜੇ ਪੰਜਾਬ ਦਾ ਫਰਕ ਆ ਧੱਕੇ ਨਾਲ MLA ਆ ਜਾਦਾ ਕੋਈ ਨਾ ਕੋਈ ਸਾਡੇ ਹਰਿਆਣਾ ਚ ਤਾ ਖ਼ੁਦ ਮੁਖ ਮੰਤਰੀ ਨਹੀ ਆਉਂਦਾ MLA ਤਾ ਬਹੁਤ ਦੂਰ ਦੀ ਗੱਲ ਆ 👌👌👌👌 ਵੀਡੀਓ ਮੈ ਗੁਰ ਸਿੱਧੂ ਡਬਬਾਲੀ ਸਿਟੀ ਦੇ ਨੇੜਲੇ ਪਿੰਡ ਤੂੰ.

    • @Harleen007
      @Harleen007 3 ปีที่แล้ว +1

      Jogewala

    • @sukhwinderdhiman6583
      @sukhwinderdhiman6583 3 ปีที่แล้ว +1

      Sahi gal a y sade punjab ch chamche vale ne jo ehna da goo khan tak jande ne

  • @harindersidhu671
    @harindersidhu671 3 ปีที่แล้ว +52

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏

    • @sandhugs9719
      @sandhugs9719 3 ปีที่แล้ว +1

      th-cam.com/video/CvZ1cdJnAGU/w-d-xo.html

  • @harmansandhu5250
    @harmansandhu5250 3 ปีที่แล้ว +56

    ਲਵ ਯੂ ਮੇਰੀ ਜਾਨ ਭਾਨਾ ਭਗੌੜਾ ਤਹੁਡੇ ਕਰਕੇ ਵੀਡੀਓ ਵੇਖਦੇ ਆ ਮੈ ਤੇ ਮੇਰੀ ਫੈਮਲੀ 🧡🧡💛💖💝💖💕💕❤❤💚💗💖💖❤❤❤💝💝💝💝

  • @gurpreetdhandli8389
    @gurpreetdhandli8389 3 ปีที่แล้ว +108

    ਅੱਜ ਤਾ ਅਗਲੇ ਪਿਛਲੇ ਸਾਰੇ ਰਿਕਾਡ ਤੋੜ ਦਿਤੇ,ਜੀਓ ਭਰਾਵੋ

    • @sandhugs9719
      @sandhugs9719 3 ปีที่แล้ว +1

      th-cam.com/video/CvZ1cdJnAGU/w-d-xo.html

  • @HarjinderBhullar6076
    @HarjinderBhullar6076 3 ปีที่แล้ว +3

    ਭਾਨੇ ਸਿੱਧੂ ਘੈਂਟ ਪੰਜਾਬੀ ਜੱਟ ਦੀ ਸੋਚ ਬਹੁਤ ਵਧੀਆ ਵੀਡੀਓ ਵਧੀਆ ਆ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੀਡੀਓ ਆ

  • @punjab7686
    @punjab7686 3 ปีที่แล้ว +162

    ਇਹ ਵੀਡੀਓ ਪੰਜਾਬ ਲੀਡਰਾਂ ਨੂੰ ਸਿੱਖਿਆਂ ਦੇਣ ਲਈ ਬਣਾਈ ਗਈ ਹੈ ਸਮਝ ਜੋ ਜੇ ਸਮਝਣਾ ਨਹੀ ਤਾਂ ਸਮਝਉਣਾ ਅਉਦਾ

  • @jatinderghera1108
    @jatinderghera1108 3 ปีที่แล้ว +13

    ਬਹੁਤ ਵਧਿਆ 👌👌👌😄ਭਾਨਾ ਭਗੋੜਾ ਬਹੁਤ ਵਧੀਆ ਐਕਟਿੰਗ ਕਰਦਾ ❤🙏

  • @gurwindersinghjalalana9960
    @gurwindersinghjalalana9960 3 ปีที่แล้ว +11

    ਕਾਸ਼ ਕਿਤੇ ਸੱਚ ਮੁੱਚ ਇਸ ਤਰ੍ਹਾਂ ਸਾਰੇ ਭਾਰਤੀ ਜਾਗ ਜਾਣ 🙏

  • @satnamsinghdhaliwal2513
    @satnamsinghdhaliwal2513 3 ปีที่แล้ว +35

    ਸਾਰੇ ਭਰਾ ਤਿਆਰ ਹੋਜੋ ਲਿੰਡਰਾ ਦਾ ਸਵਾਗਤ ਇੰਦਾ ਕਰਨਾ ਆਪਾ ਸਾਲੇ ਲੁੱਟ ਕੇ ਖਾ ਗਏ ਪੰਜਾਬ ਨੂੰ

  • @manpreetkaurmann5129
    @manpreetkaurmann5129 3 ปีที่แล้ว +36

    ਬਹੁਤ ਵਧੀਆ ਸੁਨੇਹਾ .......🥺

    • @sandhugs9719
      @sandhugs9719 3 ปีที่แล้ว

      th-cam.com/video/CvZ1cdJnAGU/w-d-xo.html

  • @gurpreetSingh-jy7fj
    @gurpreetSingh-jy7fj 3 ปีที่แล้ว +19

    ਭਾਨਾ ਭਰਾ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਆ ਵੀਰ ਜੀ ਜੇ ਆਪਾ ਸਾਰੇ ਜਾਣੇ ਇੱਕ ਮਿੱਕ ਹੋ ਗੲੇ ਤਾ ਸਾਰੇ ਇਹੋ ਜੇ ਲੋਟ ਪੋਟ ਹੋ ਜਾਣ ਗੇ ਵੀਰ ਭਾਨਾ ਤੁਹਾਡਾ ਫੋਨ ਨੰਬਰ

    • @sandhugs9719
      @sandhugs9719 3 ปีที่แล้ว

      th-cam.com/video/CvZ1cdJnAGU/w-d-xo.html

  • @ManbirMaan1980
    @ManbirMaan1980 3 ปีที่แล้ว +21

    ਨਜਾਰਾ ਲਿਆਤਾ, ਪੰਜਾਬ ਦੇ ਹਰ ਲੀਡਰ ਦਾ ਇਹੋ ਹਾਲ ਹੋਣਾ ਚਾਹੀਦਾ ਖਾਸ ਕਰਕੇ ਆ ਖਹਿਰੇ ਵਰਗੇ ਦਲਬਦਲੂਆ ਦਾ,ਇਹ ਖਹਿਰੇ ਵਰਗਿਆਂ ਨੇ ਲੋਕਾਂ ਦਾ ਵਿਸ਼ਵਾਸ ਤੋੜਤਾ ਹੁਣ ਲੋਕ ਕਿਸੇ ਇਮਾਨਦਾਰ ਬੰਦੇ ਤੇ ਵੀ ਯਕੀਨ ਨਹੀਂ ਕਰਨਗੇ,

    • @sandhugs9719
      @sandhugs9719 3 ปีที่แล้ว

      th-cam.com/video/CvZ1cdJnAGU/w-d-xo.html

  • @gurpreetrangi3164
    @gurpreetrangi3164 3 ปีที่แล้ว +16

    ਕਿਸਾਨਾਂ ਦੀ ਜ਼ਿੰਦਗੀ ਨਰਕ ਬਣਾ ਤੀ ਏਨਾਂ ਮਾਤਰੀਆ ਸਾਤਰੀਆ ਨੇ ਹੋਂਣ ਤਾਂ ਰੱਬ ਹੀ ਬੇੜਾ ਪਾਰ ਲੰਘਾਉ।

    • @sandhugs9719
      @sandhugs9719 3 ปีที่แล้ว

      th-cam.com/video/CvZ1cdJnAGU/w-d-xo.html

  • @sukhpreetsingh9144
    @sukhpreetsingh9144 3 ปีที่แล้ว +26

    ਹਾਹਾ ਆਹ ਘੜੀਸਣ ਆਲੀ ਗਲ ਤਾਂ ਸਿਰੇ ਲਾਤੀ ਬਾਈ, ਕਰਨੀ ਤਾਂ ਐਮੀ ਪੈਣੀ ਆ ਐਨਾਂ ਨਾਲ ਮੇਰੇ ਸਾਲਿਆਂ ਨਾਲ

    • @sandhugs9719
      @sandhugs9719 3 ปีที่แล้ว

      th-cam.com/video/CvZ1cdJnAGU/w-d-xo.html

  • @SukhwinderSingh-mv7rd
    @SukhwinderSingh-mv7rd 3 ปีที่แล้ว +12

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਭਾਨਾ ਸਿਰਾ 😂😂

  • @partapsingh6325
    @partapsingh6325 3 ปีที่แล้ว +3

    ਬਹੁਤ ਵਧੀਆ ਇਹੀ ਹਾਲਤ ਮੰਤਰੀਆਂ ਦੀ ਹੋਵੇਗੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🏻👍🏻👍🏻👍🏻👍🏻👍🏻

  • @sahildhiman7249
    @sahildhiman7249 3 ปีที่แล้ว +6

    ਸਿਰਾ ਕਰਾਤਾ ਭਾਨੇ ਬਾਈ ਲੋਕਾਂ ਨੂੰ ਵਧੀਆ ਸੁਨੇਹਾ ਦਿੱਤਾ।

  • @MohinderSingh-em1rc
    @MohinderSingh-em1rc 2 ปีที่แล้ว +1

    Bhane sidhu veer bhout vadia maissge ja riha hai public nu parmatma veer bhane sidhu nu chardi klaa vich rakhn love you bhana sidhu and bhana bhagoda aaj tan nazara leayta 😁

  • @team4200
    @team4200 3 ปีที่แล้ว +3

    ਬਹੁਤ ਵਧੀਆ ਸੁਨੇਹਾ ਲੀਡਰਾਂ ਨੂੰ

  • @HarmandeepSingh-vj4ly
    @HarmandeepSingh-vj4ly 3 ปีที่แล้ว +30

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ🌾

  • @balrazkaur9398
    @balrazkaur9398 3 ปีที่แล้ว +8

    ਬਹੁਤ ਵਧੀਆ
    🚜🚜🌾🌾💪💪

    • @sandhugs9719
      @sandhugs9719 3 ปีที่แล้ว

      th-cam.com/video/CvZ1cdJnAGU/w-d-xo.html

  • @harmindersingh5944
    @harmindersingh5944 3 ปีที่แล้ว +163

    ਡਿਸਲਾਇਕ ਕਰਨ ਆਲ਼ੇ ਲੀਡਰਾਂ ਦੇ ਚਮਚੇ ਹੋਣ ਗੇ

    • @karnabrar5134
      @karnabrar5134 3 ปีที่แล้ว +4

      Yes yes

    • @farmerslife8430
      @farmerslife8430 3 ปีที่แล้ว +3

      Shi gal a vre

    • @Malwa_xxx
      @Malwa_xxx 3 ปีที่แล้ว +3

      *ਅਗਲੀ ਵੀਡੀਓ ਕੈਪਟਨ and ਆਪ ਪਾਰਟੀ ਤੇ*

    • @amandhadda8439
      @amandhadda8439 3 ปีที่แล้ว +1

      ਨਾ ਵੀਰ ਕੜਛੀਅਾਂ ਹੋਣੀਅਾਂ

    • @harmantiwana5131
      @harmantiwana5131 3 ปีที่แล้ว +1

      Sahi gal y

  • @lavi9136
    @lavi9136 3 ปีที่แล้ว +2

    ਬਹੁਤ ਵਧੀਆ ਸਨੇਹਾ ਦਿਤਾ ਇਹਨਾਂ ਸਮੇਂ ਦੀਆਂ ਸਰਕਾਰਾਂ ਬਾਰੇ ਇਸ ਵਾਰ ਤਿੰਨੋਂ ਪਾਰਟੀਆਂ ਦਾ ਬਾਈਕਾਟ ਕਰੋ ਜੀ 🙏🌾🚜 ਕਿਸਾਨ ਇਕਤਾ ਜ਼ਿੰਦਾਬਾਦ 💪💪🌾🌾🚜🚜🚜🚜🚜

  • @BalwinderSingh-yu4tq
    @BalwinderSingh-yu4tq 3 ปีที่แล้ว +14

    ਯਾਰ ਬਾਈ ਕਮਾਲ ਕਰ ਦਿੱਤੀ।2022 ਤਕ ਇਸੇ ਤਰਾਂ ਦੀਆਂ ਵੀਡੀਓ ਪਾਓ। ਲੋਕ ਜਾਗਦੇ ਰਹਿਣ ਗੇ।ਨਹੀਂ ਇਹਨਾਂ ਨੂੰ ਫਿਰ ਪੰਥ ਦਾ ਦਰਦ ਆ ਜਾਣਾ।ਬਾਈ ਭਾਨੇ ਨੀਲੀ ਪਗ ਸਰਦਈ ਫਿਫਟੀ ਟਿਕਾ ਕੇ ਬੰਨਣੀ ਸੀ ਬਾਈ

    • @sandhugs9719
      @sandhugs9719 3 ปีที่แล้ว

      th-cam.com/video/CvZ1cdJnAGU/w-d-xo.html

  • @talwinder2935
    @talwinder2935 3 ปีที่แล้ว +3

    Bohat vdia kam...samjo loko sab hun ta...#kisan majdoor ekta zindabad..🙏

  • @amrinderbrar7763
    @amrinderbrar7763 3 ปีที่แล้ว +92

    ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕੇ ਇੱਕ ਹੋਜੋ ਤੇ ਗਦਾਰ ਲੀਡਰਾਂ ਦਾ ਬਾਈਕਾਟ ਕਰੋ।
    ਚਮਚਾਗਿਰੀ ਛੱਡੋ,ਗੰਦੀ ਰਾਜਨੀਤੀ ਦੀਆਂ ਜੜ੍ਹਾਂ ਵੱਡੋ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

    • @Malwa_xxx
      @Malwa_xxx 3 ปีที่แล้ว +6

      *ਅਗਲੀ ਵੀਡੀਓ ਕੈਪਟਨ and ਆਪ ਪਾਰਟੀ ਤੇ*

    • @sukhi_longia
      @sukhi_longia 3 ปีที่แล้ว

      kisaan majdoor ekta zindabad ......we sow we know

  • @sardar_pb13wale75
    @sardar_pb13wale75 3 ปีที่แล้ว +3

    ਬਹੁਤ ਵਧੀਆ ਸੁਨੇਹਾ ਹੈ ਭਰਾ

  • @GiLLsaaab22
    @GiLLsaaab22 3 ปีที่แล้ว +1

    Bhana sidhu 22. &. Bhana bhagauda(mintu 22)
    Zindabaaaad. ZINDABAAAAD
    🏴
    🚜🪢🚧🚧🚧🚧🚧🚧🚧🚧🪢🏴‍☠️

  • @bhinderbrar1343
    @bhinderbrar1343 3 ปีที่แล้ว +2

    Salute aah bai bhana Sidhu nu a banda kinni hard work karda video bnaoun layi bilkul real lagda saara kuj

  • @sukhwindersinghsidhu2716
    @sukhwindersinghsidhu2716 3 ปีที่แล้ว +2

    ਬਹੁਤ ਵਧੀਆ ਜੀ ਸਿਰਾ ਕਰ ਦਿੱਤਾ ਜੀ

  • @gillsingo
    @gillsingo 3 ปีที่แล้ว +14

    Sirrraaa lata ustad ji 👌

  • @ManbirMaan1980
    @ManbirMaan1980 3 ปีที่แล้ว +2

    ਜਿੰਨਾ ਚਿਰ ਅਸੀਂ ਪਿੰਡਾਂ ਵਿੱਚ ਬੈਠੇ ਲੀਡਰਾਂ ਦੇ ਚਮਚਿਆਂ ਨੂੰ ਨਹੀਂ ਸੁਧਾਰ ਦੇ ਉਨ੍ਹਾਂ ਚਿਰ ਕੋਈ ਵੀ ਸੁਧਾਰ ਨਹੀਂ ਹੋ ਸਕਦਾ, ਹੁਣ ਤੱਕ ਇਹ ਲੀਡਰਾਂ ਨੇ ਸਾਨੂੰ ਪਿੰਡਾਂ ਵਾਲਿਆਂ ਨੂੰ ਧੜਿਆਂ ਵਿਚ ਵੰਡ ਕੇ ਰੱਖਿਆ, ਸਭ ਤੋਂ ਪਹਿਲਾਂ ਸਾਨੂੰ ਏਕਤਾ ਕਰਨੀ ਚਾਹੀਦੀ

  • @rupindersingh9922
    @rupindersingh9922 3 ปีที่แล้ว +1

    BHUT VADIA VIDEO 👌 kissan Major Ekta jindaba

  • @nirmal9641
    @nirmal9641 3 ปีที่แล้ว +1

    Bai ji m Rajasthan to good wark veer ji kisan majdur ikta jindawad

  • @pindwalatv
    @pindwalatv 3 ปีที่แล้ว +2

    ਬਹੁਤ ਵਧੀਆ ਵੀਡੀਓ ਬਣਾਈ ਹੈ ਪੰਜਾਬ ਵਾਲਿਓ ਜਾਗੋ 2022 ਵਿੱਚ ਮਾਨ ਲਿਆਓ ਪੰਜਾਬ ਬਚਾਓ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @shamindersingh9429
    @shamindersingh9429 3 ปีที่แล้ว +20

    Good work total team and M l a 🤣🤣🤣🤣

  • @hasdeepsingh4623
    @hasdeepsingh4623 3 ปีที่แล้ว +11

    Chkte ftte ...
    Sade pind v koi party da bnda ni bdn dena ...
    J sade naal sahmat o ta dhoko like....👍👍👍❤️❤️❤️

    • @sandhugs9719
      @sandhugs9719 3 ปีที่แล้ว

      th-cam.com/video/CvZ1cdJnAGU/w-d-xo.html

  • @x_vaid__8318
    @x_vaid__8318 3 ปีที่แล้ว +1

    ਭਾਨਾ ਸਿੱਧੂ ਵੀ ਘੈਂਟ ਬੰਦਾ ਏਨਾ ਦੇ ਨਾਲੇ ਚ ਮੇਰਾ ਟਰੈਕਟਰ ਡਿੱਗ ਪਿਆ ਸੀ ਭਾਨੇ ਨੇ ਆਪ ਘੱਡ ਅਾ❤️

  • @sukhdeepmaan3946
    @sukhdeepmaan3946 3 ปีที่แล้ว +3

    ਸ਼ਿਰਾ ਗੱਲਬਾਤ ਵਡਿਉ ਬਣਾਉਣ ਲਈ ਧੰਨਵਾਦ ਬਾਈ ਜੀ

  • @JaspalSingh-qq3ri
    @JaspalSingh-qq3ri 3 ปีที่แล้ว +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍🌹💚💚🌹💚

  • @sukhjinderdhillon2589
    @sukhjinderdhillon2589 3 ปีที่แล้ว +2

    Bahut vadia video bai 👌👌👌👌👌👌👌👌👌👌👌👌🔥👍👍🔥👍👍👍👍👍

  • @x_vaid__8318
    @x_vaid__8318 3 ปีที่แล้ว +2

    ਭਾਨੇ ਭਗੌੜਾ ਸਿਰਾ ਯਰ 👍

  • @jagirsingh7369
    @jagirsingh7369 3 ปีที่แล้ว

    ਨਵਜੋਤ ਸਿੰਘ ਸਿੱਧੂ ਜੀ ! ਪੰਜਾਬ ਦੇ ਫੈਡਰਲ ਹੱਕਾਂ, ਕਿਸਾਨ-ਮਜ਼ਦੂਰ ਅਤੇ ਪੰਜਾਬ ਦੇ ਇਮਾਨਦਾਰ ਵਪਾਰੀਆਂ ਦੇ ਭਲੇ ਦੀ ਗੱਲ ਕਰਨ ਵਾਲੇ ਲੀਡਰਾਂ ਦੀ ਮੌਜੂਦਾ ਰਾਜਨੀਤਕ ਪਾਰਟੀਆਂ ਵਿੱਚ ਕੋਈ ਬੁਗਤ ਨਹੀਂ ਪੈ ਸਕਦੀ ਹੈ। ਪੰਜਾਬ ਦਰਦੀ ਲੋਕ ਅਜੇ ਵੀ ਤੀਜੇ ਫਰੰਟ ਦੀ ਭਾਲ ਵਿੱਚ ਹਨ। ਇਸ ਲਈ ਸੁਹਿਰਦ ਰਾਜਨੀਤਕ ਅਤੇ ਰਿਟਾਇਰਡ ਹਸਤੀਆਂ ਨਾਲ ਤਾਲ-ਮੇਲ ਕਰਕੇ ਤੀਜਾ ਫਰੰਟ ਜਲਦੀ ਅਲ਼ਾਨ ਕਰੋ ਜੀ ਤਾਂ ਜੋ 2022 ਵਿੱਚ ਕਾਮਯਾਬ ਹੋ ਕੇ ਪੰਜਾਬ ਦੀ ਬੇੜੀ ਦੋਵੇਂ ਬਜ਼ੁਰਗ ਬਾਬਿਆਂ ਤੋਂ ਬਚਾਈ ਜਾ ਸਕੇ ਜੀ ।

  • @raimusic1223
    @raimusic1223 3 ปีที่แล้ว +8

    ਆਪ ਆਦਮੀ ਪਾਰਟੀ ਜ਼ਿੰਦਾਬਾਦ

  • @buntyjatt5567
    @buntyjatt5567 3 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    🚜🚜🚜🌾🌾🌾🌾💪💪💪💯💯💯

  • @ontario.5991
    @ontario.5991 3 ปีที่แล้ว

    Superb bro good msg.
    Je log Hale v leadra nu na samje Ja parkh na sake ta loka da kush nhi ho sakda

  • @Sukhwindersingh-wk6ox
    @Sukhwindersingh-wk6ox 3 ปีที่แล้ว +2

    ਬਹੁਤ ਵਧਾਈਆਂ ਜੀ

  • @amandhaliwal7253
    @amandhaliwal7253 3 ปีที่แล้ว

    ਭਾਣੇ ਵੀਰ ਤੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਮਿਹਨਤ ਕਰ ਰਹਿਆ ਹੈ ਮੈਂ ਤਾਂ ਕਹਿਣਾ ਤੁਸੀਂ ਨੌਜਵਾਨ ਰਾਜਨੀਤੀ ਵਿੱਚ ਆਕੇ ਆਪਣੀ ਪਾਰਟੀ ਬਣਾ ਜਾਂ ਕਿਸੇ ਹੋਰ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਛੱਡ ਕੇ ਕਿਸੇ ਚੰਗੀ ਪਾਰਟੀ ਨਾਲ ਮਿਲ ਕੇ ਪੰਜਾਬ ਲੲੀ ਕੰਮ ਕਰੋਂ ਕਿਉਂਕਿ ਗੰਦ ਸਾਫ ਕਰਨ ਲਈ ਗਟਰ ਚ ਉਤਰਣਾ ਪੈਦਾ ਸਮਾਂ ਬਹੁਤ ਤੇਜ਼ੀ ਨਾਲ ਲੰਘ ਰਿਹਾ ਹੁਣ ਹੋਰ ਸਮਾਂ ਨਾ ਲੰਘ ਜਾਵੇ
    ਝੋਨਾ ਲਾਉਣ ਵੇਲੇ ਕਿਸਾਨ ਨੂੰ ਵਿਡੀਉ ਚ ਮੰਤਰੀ ਕੁੱਟਣ ਤੋਂ ਪਹਿਲਾਂ ਫ਼ਾਹਾ ਲੈਂਦਾ ਵਿਖਾ ਦਿੰਦੇ ਦੁਖੀ ਕਿਸਾਨ ਹੀ ਅਜਿਹਾ ਕਰ ਸਕਦਾ

  • @sidhuchikenfarm8853
    @sidhuchikenfarm8853 2 ปีที่แล้ว +1

    bht bdiya video ਭਾਣੇ ਸਿੱਧੂ

  • @manjinderdhanoa466
    @manjinderdhanoa466 3 ปีที่แล้ว +1

    Very good👍

  • @braramantractorloversdoda2177
    @braramantractorloversdoda2177 3 ปีที่แล้ว

    ਬਾੲੀ ਜੀ ਹੋ ਸਕਦਾ ਵिਹਗੁਰੂ ਜੀ िਕਰਪਾ ਕਰਨ ਭਾਨੇ ਵੀਰੇ ਤੇਰੀ िਮਹਨਤ ਨਾਲ ਬਣੀ vdo ਵੇਖ ਕੇ ਲੋਕਾ ਨੂੰ ਅਕਲ ਅਾ ਜਾਵੇ ਬਾਕੀ ਲੋਕੋ ਅਾ िਜਹੜੇ ਚਮਚੇ ਦਾ ਕੰਮ ਕਰਦੇ ਹਨ िੲਹਨਾ ਤੋ ਬਚੋ िਜਨਾ ਬਚੀਦਾ िੲਹਨਾ ਚਮिਚਅਾ ਦਾ ਕਰਕੇ ਸਾਰਾ ਪੰਜਾਬ ਲੁਟ िਲਅਾ ਏ ਕਾਗਰਸ ਤੇ ਅਕਾਲੀ ਦਲ ਬਾਦਲ ਅਤੇ ਖिਹਰੇ ਵਰਗੇ ਅਾ ਨੇ ਖिਹਰੇ ਗॅਪੀ ਗੰਦ ਤੋ ਵੀ ਬਚੋ ਸਮਝ ਜਾਵੋ ਮੇਰੇ ਪੰਜਾਬ ਦੇ ਲੋਕੋ िੲਹਨਾ ਪਾਰਟੀਅਾ ਨੇ ਅਾਪਣਾ ਬਹੁਤ ਨੁਕਸਾਨ ਕੀਤਾ ਅਾਪਣੀਅਾ ਅॅਖਾ ਸਾਮਣੇਅਾ ਏ ਤਾ ਭੈਣ ਚੋਦ ਗੁਰੂ ਗਰੰਥ ਸिਹਬ ਦੇ ਨਹੀ ਬਣੇ ਤੇ ਅਾਪਾ ਲੋਕ ਤਾ िੲਹਨਾ ਨੇਤਾ ਦੇ ਲਗਦੇ ਕੀ ਅਾ िਕਸਾਨ ਮਜਦੂਰ ਏਕਤਾ िਜੰਦਾਬਾਦ

  • @karnabrar5134
    @karnabrar5134 3 ปีที่แล้ว +1

    Sira sms varry good sikhan kosh chamche yer chomchay nu saram Karin chahi di hai

  • @gurvinderguri5014
    @gurvinderguri5014 3 ปีที่แล้ว +2

    ਭਾਨੇ ਵੀਰ ਤੇ ਮਿੰਟੂ ਜੱਟ ਮੈਂ ਤੁਹਾਨੂੰ ਦਿਲੋਂ ❤️ ਸਲੂਟ ਕਰਦਾ ਹਾਂ, ਜਮਾ ਅੱਜ ਦੇ ਟਾਈਮ ਤੇ ਵੀਡੀਓ ਬਨਾਈ ਆ, ਜੋ ਅੱਜ ਲੀਡਰ ਸਾਡੇ ਨਾਲ ਵੋਟਾਂ ਲੈਣ ਵੇਲੇ ਕਰਨ ਗਏ, ਸਲੂਟ ਆ ਭਰਾਵੋ ਤੁਹਾਨੂੰ ਦਿਲ ਤੋਂ, ਕਿਰਪਾ ਕਰਕੇ ਜੋ ਈ ਟੀ ਟੀ ਟੈਟ ਪਾਸ ਅਧਿਆਪਕ ਪਿਛਲੇ 92 ਦਿਨਾਂ ਤੋਂ ਪਟਿਆਲਾ ਵਿੱਚ 260 ਫੁੱਟ ਤੋਂ ਉਚੇ ਟਾਵਰ ਤੇ ਬੈਠਿਆ ਸਾਡਾ ਭਰਾ ਸੁਰਿੰਦਰ ਪਾਲ ਗੁਰਦਾਸਪੁਰ ਤੋਂ ਈ ਟੀ ਟੀ ਟੈਟ ਪਾਸ ਹੈ ਉਸ ਦੇ ਰੋਜ਼ਗਾਰ ਲਈ ਵੀ ਕੋਈ ਵੀਡੀਓ ਬਣਾਓ, ਮੈਂ ਆਪ ਜੀ ਦਾ ਬਹੁਤ ਵੱਡਾ ਰਿਨਿ ਹੋਵੋਂਗਾ, ਜਿਉਂਦੇ ਵਸਦੇ ਰਹੋ, ਚਾਚਾ ਵਉ 🙏🙏

  • @jagsirtalwandi2889
    @jagsirtalwandi2889 3 ปีที่แล้ว +1

    very good sira bhai G 👍Right ✅

  • @jashanstudio4479
    @jashanstudio4479 3 ปีที่แล้ว +1

    Bhaana Di Jodi Kamal Di veer laage raho

  • @XGAMING-REAL
    @XGAMING-REAL 3 ปีที่แล้ว +4

    PB_19__BARNALE AALE END AA🤣💪💪💪😍🇨🇦

  • @ਲਵਜੋਤ_ਗਿੱਲ
    @ਲਵਜੋਤ_ਗਿੱਲ 2 ปีที่แล้ว +2

    ਆਓ ਆਓ LMLA ਸਾਹਿਬ , ਮਿੰਟੂ ਬਾਈ ਹਰ ਵਾਰੀ sirra ਕਰਾਉਂਦਾ ਐਕਟਿੰਗ ਤੇ vocal sunke rooh ਖਿੜ jndi ਆ

  • @Roomialac
    @Roomialac 3 ปีที่แล้ว +3

    Bahut sohni video bai ...Bhaana Bai te Bhaana bhagauda(Mintu maan)

  • @palimansa7423
    @palimansa7423 3 ปีที่แล้ว +1

    Bhut ਬਹੁਤ ਹੀ ਵਧੀਆ ਕੰਮ

  • @makhankalas660
    @makhankalas660 3 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @SurjeetSingh-ib2fx
    @SurjeetSingh-ib2fx 3 ปีที่แล้ว +15

    ਬਹੁਤ ਵਧੀਆ ਜੀ ❤️❤️

  • @mohdjameelijameel9317
    @mohdjameelijameel9317 3 ปีที่แล้ว +1

    Bohat vadiya suneha ditta a video raahi.. kisan mazdoor ekta jindabaad

  • @sachiyagallan7889
    @sachiyagallan7889 2 ปีที่แล้ว

    ਵੀਡਿਉ ਦੇ ਚੱਕਰ ਚ ਬਾਈ ਦੀ ਤਸੱਲੀ ਕਰਾ ਦਿੱਤੀ ਬੁਰਾ ਹਾਲ ਕਰਤਾ

  • @sandhuschannel2114
    @sandhuschannel2114 3 ปีที่แล้ว

    Bhut vddiyaa masage hundaa vaa bahna Sidhu diyaan videos vich great working veere 👍👍👍👍🌾🌾🌾🚜

  • @SatnamSingh-zk4yp
    @SatnamSingh-zk4yp 3 ปีที่แล้ว +1

    Very very very very very nice video bai ji

  • @makhankalas660
    @makhankalas660 3 ปีที่แล้ว

    ਬਹੁਤ ਵਧੀਆ ਮੈਸਿਜ ਦਿੱਤਾ ਹੈ ਵਿਡੀਓ ਵਿੱਚ ਭਾਨੇ ਸਿੱਧੂ ਨੇ ਭਾਨਾ ਭਗੋੜਾ ਜੀ ਨੇ

    • @sandhugs9719
      @sandhugs9719 3 ปีที่แล้ว

      th-cam.com/video/CvZ1cdJnAGU/w-d-xo.html

  • @MSakaal54111
    @MSakaal54111 3 ปีที่แล้ว +2

    ਬਹੁਤ ਹੀ ਵਧੀਆਂ ਵਡੀਉ 🙏

  • @sukhagujjar3695
    @sukhagujjar3695 3 ปีที่แล้ว +1

    Supper bhi g 👍👍

  • @hacking_boy_kabir2301
    @hacking_boy_kabir2301 3 ปีที่แล้ว +1

    ਬਹੁਤ ਵਧੀਆ ਭਾਨਾ ਜੀ

  • @pendulife1854
    @pendulife1854 2 ปีที่แล้ว

    Na BJP, Na CONGRESS,Na AKALIDALL
    Saareya ne rang dikhade a apne ,sehmat ho ta thoko like

  • @Sandhu-r4o
    @Sandhu-r4o 3 ปีที่แล้ว

    Bhaana sidhu di acting sirra y sirra video

  • @fojaisingh6188
    @fojaisingh6188 3 ปีที่แล้ว

    ਭਾਨਾ ਸਿੰਧੂ ਘੈਟ ਚਾਚਾ ਭਗੌੜਾ ਘੈਟ ਸੱਚੀਆਂ ਅਤੇ ਖੱਰੀਆ ਗੱਲ ਕੀਤੀਆਂ ਨੇ

  • @parmjeetsingh7053
    @parmjeetsingh7053 3 ปีที่แล้ว

    Ek dum sahi kita veero

  • @KuldeepKaur-zz7mm
    @KuldeepKaur-zz7mm 2 ปีที่แล้ว

    Bhanna sidhu 👌👌 bhanna bhaghdha👌👌👍❤️❤️

  • @GagandeepSingh-ti1oy
    @GagandeepSingh-ti1oy 3 ปีที่แล้ว +7

    ਟੱਟੀਆਂ ਤੂੰ ਖਾ ਗਿਆ ਨਾਲੀਆਂ ਤੂੰ ਖਾ ਗਿਆ ਸਰਪੰਚਾਂ 😜😜

    • @sandhugs9719
      @sandhugs9719 3 ปีที่แล้ว

      th-cam.com/video/CvZ1cdJnAGU/w-d-xo.html

  • @ArshChahal47
    @ArshChahal47 3 ปีที่แล้ว +2

    14:47 Sukha gappi😂

  • @sonyjassar5130
    @sonyjassar5130 3 ปีที่แล้ว

    ਕਿਸਾਨ ਮਜਦੂਰ ੲੇਕਤਾ ਜਿੰਦਾਬਾਦ ਲੀਡਰਾ ਦਾ ੲਿਹੋ ਹਾਲ ਕਰੋ ਸਾਰੇ ਪਿੰਡਾ ਵਾਲੇ ਕੋੲੀ ਲਿਡਰ ਪਿੰਡ ਵਿੱਚ ਨਾ ਵਡ ਸਕੇ ਸਾਰੇ ਚਮਚੇ ਕਡਛਿਅਾ ਮਾਂਜ ਕੇ ਰਖਣੇ ਨੇ ਪਿੰਡਾ ਵਿੱਚ

  • @komalpreet5792
    @komalpreet5792 3 ปีที่แล้ว +3

    ਬਹੁਤ ਵਧੀਆ ਬਾਈ ਇੱਕ ਬੇਨਤੀ ਆ ਬਾਈ ਤੇਲ ਦਾ ਕਰੋ ਕਈ ਹੱਲ ਬਹੁਤ ਵੱਧ ਗਿਆ ਰੇਟ

  • @AmritpalSingh-kd9mi
    @AmritpalSingh-kd9mi 3 ปีที่แล้ว +1

    Bhana hi youth da future aa #fullsupport

  • @harrysingh2702
    @harrysingh2702 3 ปีที่แล้ว

    Very good brother good job best'of luck brother

  • @HarpreetKaur-je4wo
    @HarpreetKaur-je4wo 3 ปีที่แล้ว +5

    Such an informative video for all punjabis 🤲🏻🤲🏻🤲🏻🤲🏻

  • @gursewaksekhon99
    @gursewaksekhon99 3 ปีที่แล้ว +1

    Bahut vdia carry on..gbu all team ..carry on

  • @gurpreetrangi3164
    @gurpreetrangi3164 3 ปีที่แล้ว +1

    ਜੇ ਪੰਜਾਬ ਦੇ ਲੋਕਾਂ ਵਿਚ ਏਕਤਾ ਹੋਂਦੀ ਤਾਂ ਹੁਣ ਨੂੰ ਕੀ ਤੋਂ ਕੀ ਹੋ ਜਾਂਦਾ ਹੋਜੋ ਕੱਢੇਂ ਵਿਰੋ ਐਤਕੀਂ ਕੋਈ ਚੱਜਦਾ ਲੀਡਰ ਚੋਣ ਲਿਉ।🙏🙏🙏

  • @ArshChahal47
    @ArshChahal47 3 ปีที่แล้ว +1

    Ult-fult video bnaunde aw jehde ohna nalo te eh kite zyada bahut vadhia❤️

  • @mandeepsingh-tc1hf
    @mandeepsingh-tc1hf 2 ปีที่แล้ว

    Good massage for MLA

  • @ajitpalsingh377
    @ajitpalsingh377 3 ปีที่แล้ว +2

    Ek ho jo sare jane ta jo punjab nu bacha sakyie 🙏🙏🙏

  • @haroonsohal1025
    @haroonsohal1025 3 ปีที่แล้ว +1

    Ohi Gujranwala Alla Fan Bhai❤️ Salam a sarya prawa nu Wasda Punjab ❤️😊

  • @roopvirk7114
    @roopvirk7114 3 ปีที่แล้ว

    ਬਾਈ ਜੀ ਏਦਾ ਈ ਕਾਰੋ ਏਨਾ ਨਾਲ👍👍👍👍👍👍👍👍👍👍👌👌👌👌😆😆😆😆😆😆😆😆

  • @vinodsteno5716
    @vinodsteno5716 3 ปีที่แล้ว +2

    Good work, and congrats fornthis video
    ...

  • @manudhillon3277
    @manudhillon3277 3 ปีที่แล้ว +1

    Very good Jane👌

  • @BahadurSingh-ki7tv
    @BahadurSingh-ki7tv 3 ปีที่แล้ว

    Very nice video bai ji good massage siraaa acting

  • @ArshDeep-tj2en
    @ArshDeep-tj2en 3 ปีที่แล้ว

    '
    Kisan ekta Jindabad 😍 ta bot vadiya snehaa laya aa sarya nu

  • @balkarjatt3937
    @balkarjatt3937 3 ปีที่แล้ว +1

    Sirraaa👌👌👌👌👌

  • @JaswinderSingh-bk1gh
    @JaswinderSingh-bk1gh 2 ปีที่แล้ว +1

    Sirra hi lata bhanna sidhu

  • @kuldeepsidhu9970
    @kuldeepsidhu9970 3 ปีที่แล้ว +2

    ਭਾਨਾ ਸਿੱਧੂ ਜਿੰਦਾਬਾਦ 👌👌

  • @simrangoraya1999
    @simrangoraya1999 3 ปีที่แล้ว +1

    att kra kite tuc veera