Dimpy Dhillon ਸਾਡੇ ਪਿੰਡ ਨਾਂ ਵੜੇ ਓਹ ਤਾਂ ਡਰਦਾ ਰਾਤ ਨੂੰ ਹੀ ਸਰਪੰਚ ਬਣਾ ਗਿਆ ਹੁਣ ਆਵੇ ਮੈਦਾਨ ਫਿਰ ਲੱਗੂ ਪਤਾ

แชร์
ฝัง
  • เผยแพร่เมื่อ 8 ต.ค. 2024
  • #rmbtelevision #dimpydhillon #punjabnews #sarpanchi
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor- Jass Grewal
    Guest-
    CameraMan- Gurpreet Singh
    DOP- Amritpal Singh
    Editor- Kamalpreet Singh, Hardishan Singh
    ----------------------------------------------------------------------
    Other social links
    TH-cam:
    th-cam.com/channels/7Bx5NP8vwTJMOfp5s4bmiQFacebook-.html
    Facebook:
    rmbtelevisionInsatgram-
    Instagram:
    rmbtelevision
    Twitter:
    RmbTelevision
  • บันเทิง

ความคิดเห็น • 55

  • @Dharmpreetfanpage
    @Dharmpreetfanpage 12 ชั่วโมงที่ผ่านมา +23

    ਜਿੰਮਨੀ ਚੋਣ ਹੋਣੀ ਤੁਹਾਡੇ ਤੁਸੀ ਵੀ ਝਾੜੂ ਦਾ ਤੀਲਾ ਤੀਲਾ ਕਰ ਦਿਉ ਪਰ ਸਾਡੇ ਲੋਕ ਭੁੱਲ ਵੀ ਬੁਹਤ ਜਲਦੀ ਜਾਦੇ

  • @KuldeepSingh-nx3lc
    @KuldeepSingh-nx3lc 11 ชั่วโมงที่ผ่านมา +14

    ਡਿਪੀ ਆਕਲੀਆ ਚੋ ਆਇਆ ਉਹ ਨੇ ਆਕਲੀਆ ਦੇ ਸਰਪੰਚ ਬਣਾ ਦਿੱਤੇ ਭਮਕੜ ਰਿਹ ਗਏ ਦਰੀਆ ਝਾੜਦੇ ❤❤

  • @jitsingh8827
    @jitsingh8827 10 ชั่วโมงที่ผ่านมา +6

    ਡਿੰਪੀ ਦੁਵਾਰਾ ਵੋਟਾਂ ਮੰਗਣ ਆਊ ਪਿੰਡਾਂ ਵਿੱਚ ਵੜਨ ਨਾ ਦਿਓ

  • @HardeepSingh-py6ve
    @HardeepSingh-py6ve 9 ชั่วโมงที่ผ่านมา +5

    ਸੁਖਬੀਰ ਬਾਦਲ ਜੀ ਹੁਣ ਜੇ ਡਿੰਪੀ ਅਕਾਲੀ ਦਲ ਵਿੱਚ ਆ ਗਿਆ ਉਹਨੂੰ ਟਿਕਟ ਨਾ ਦਿਓ

  • @GurtejSingh-xo4zo
    @GurtejSingh-xo4zo 8 ชั่วโมงที่ผ่านมา +2

    ਡਿੰਪੀ ਢਿਲੋ ਨੇ ਪਾਰਟੀ ਗਲਤ join ਕਰ ਲਈ

  • @karamjitsinghgill1067
    @karamjitsinghgill1067 7 ชั่วโมงที่ผ่านมา +3

    ਅਮੀਰਾਂ ਲੋਕਾਂਂ ਦੀ ਆਪ ਦੀ ਸਰਕਾਰ ਏੇ ਆਮ ਲੋਕਾ ਦੀ ਨਹੀ

  • @jatindersinghlakhanpal3344
    @jatindersinghlakhanpal3344 10 ชั่วโมงที่ผ่านมา +3

    ਸਰਪੰਚ ਕੀ ਹੁੰਦਾ ਐਵੇਂ ਹੀ ਲੋਕ ਫੋਕੀ ਸ਼ੋਹਰਤ ਪਿੱਛੇ ਮਰਦੇ ਫਿਰਦੇ

  • @baljindersingh7802
    @baljindersingh7802 12 ชั่วโมงที่ผ่านมา +3

    Waheguru ji

  • @sarbjeetgill1735
    @sarbjeetgill1735 10 ชั่วโมงที่ผ่านมา +4

    ਇਹੋ ਹਾਲ ਆ ਆਮ ਆਦਮੀ ਪਾਰਟੀ ਦਾ ਵਰਕਰਾਂ ਨੂੰ ਪਿਛੇ ਕਰ ਕੇ ਵਿਰੋਧੀ ਧਿਰ ਨੂੰ ਸਰਪੰਚ ਬਣਾ ਕੇ ਰੱਖ ਦਿਤੇ

  • @Hardeepsingh-y4f
    @Hardeepsingh-y4f 12 ชั่วโมงที่ผ่านมา +7

    ਪੈਸੇ ਵਾਲੇ ਹੀ ਬਣਨਗੇ ਹਰੇਕ ਇਕ
    ਥਾਂ ਆਮ ਵਰਕਰ ਨੂੰ ਕੋਈ ਨਹੀਂ
    ਪੁੱਛਦਾ ਤੇ ਨਾ ਕਿਸੇ ਅੱਗੇ ਆਉਣ ਦੇਣਾ ਆਮ ਆਦਮੀ ਪਾਰਟੀ ਖਤਮ ਆ

  • @LovePreet-z8e6u
    @LovePreet-z8e6u 12 ชั่วโมงที่ผ่านมา +10

    SAD zidabad

  • @BalkaransinghSandhu
    @BalkaransinghSandhu 10 ชั่วโมงที่ผ่านมา +9

    ਸ਼੍ਰੋਮਣੀ ਅਕਾਲੀ ਦਲ ਸਰਕਾਰ ਲਿਆਉ ਵੀਰੋ..ਸਭ ਦਾ ਭਲਾ ਹੀ ਕੀਤਾ ਹੈ ਅਕਾਲੀ ਦਲ ਨੇ.

    • @gurpreetkaur-zl2ie
      @gurpreetkaur-zl2ie 8 ชั่วโมงที่ผ่านมา

      Sharam kar aine paap kamaye han Guru Ghar naal sikha naal ajje vi sharam nhi aaundi loko baki sariya partiya gandiya han

  • @gagasmalsar9404
    @gagasmalsar9404 10 ชั่วโมงที่ผ่านมา +2

    ਸ੍ਰੋਮਣੀ ਆਕਲੀ ਦਲ ਜਿੰਦਾਬਾਦ

  • @rajwindersingh9814
    @rajwindersingh9814 10 ชั่วโมงที่ผ่านมา +3

    ਪਹਿਲਾਂ ਇਹਨਾ ਵੀ ਇਹੀ ਕੰਮ ਕੀਤਾ ਹੁਣ ਆਵਦੇ ਵਾਰੀ ਚੀਕ ਨਿਕਲ ਗਈ ਸਾਬਕਾ ਸਰਪੰਚ ਨੂੰ ਪੁੱਛੋ ਤੂੰ ਇਲੈਕਸ਼ਨ ਲੜ ਕੇ ਕਿਉਂ ਨਾ ਬਣਿਆ? ਤੇਰੇ ਵੇਲੇ ਵੀ ਕਾਗਜ ਕੈਸਲ ਕੀਤੇ ਗਏ ਸੀ ਵਿਰੋਧੀ ਧਿਰ ਦੇ। ਪਰ ਉਹਨਾਂ ਚ ਸਬਰ ਸੀ ਉਹਨਾਂ ਚੀਕਾਂ ਨਹੀਂ ਮਾਰੀਆ ਅੱਜ ਉਹਨਾਂ ਦਾ ਸਮਾਂ ਤੁਸੀਂ ਵੀ ਚੀਕ ਨਾ ਮਾਰੋ

  • @SandeepGill-p5x
    @SandeepGill-p5x 10 ชั่วโมงที่ผ่านมา +1

    Veer.ji.jes.tara.lok.kehde.ne.os.tra.hona.cahida.

  • @ManindersinghdeolDeol
    @ManindersinghdeolDeol 12 ชั่วโมงที่ผ่านมา +6

    Lakh lahnt tre dimpy

  • @jaswinderbrar38
    @jaswinderbrar38 12 ชั่วโมงที่ผ่านมา +3

    ਕੰਗ ਜੀ ਇੱਕ ਹੋਰ

  • @jatt4445
    @jatt4445 5 ชั่วโมงที่ผ่านมา

    2018 ਵਿੱਚ ਕਾਗਜ਼ ਰੱਦ ਕੀਤੇ ਕਾਂਗਰਸ ਪਾਰਟੀ ਨੇ ਪਿੰਡ ਲੁਹਾਰਾ ਦੇ ਹੁਣ ਅਗਲਿਆਂ ਨੇ ਕਰਤੇ ਕਿਉਂ ਚੀਕਾਂ ਮਾਰਦੇ ਸਾਰੇ ਕਾਂਗਰਸੀ ਵਰਕਰ ਨੇ ਰੌਲਾ ਪਾਉਂਦੇ ਆਪਣੇ ਵਾਰੀ ਬੋਲੇ ਉਸ ਟਾਈਮ ਨੀ ਕਿਹਾ ਵੜਿੰਗ ਨੂੰ ਲੁਹਾਰੇ ਦੇ ਕਾਗਜ਼ ਰੱਦ ਨਾ ਕਰ

  • @pamajawadha5325
    @pamajawadha5325 11 ชั่วโมงที่ผ่านมา +1

    Chlo ji hun 5 sal karo intjar 😂😂🤔🤔

  • @surjeetsingh-qr7hh
    @surjeetsingh-qr7hh 7 ชั่วโมงที่ผ่านมา

    Raja ji ok candidate 🎉

  • @gagasmalsar9404
    @gagasmalsar9404 10 ชั่วโมงที่ผ่านมา +2

    ਡਿੰਪੀ ਵੋਟਾ ਮੰਗਣ ਆਇਆ ਛਿੱਤਰ ਫੇਰੋ

  • @surjeetsingh-qr7hh
    @surjeetsingh-qr7hh 7 ชั่วโมงที่ผ่านมา

    Raje di kismat Lucky hai bhai

  • @jaswinderbrar38
    @jaswinderbrar38 12 ชั่วโมงที่ผ่านมา +5

    ਕੰਗ ਜੀ ਆਹ ਨੇ ਆਮ ਆਦਮੀ

  • @gagasmalsar9404
    @gagasmalsar9404 10 ชั่วโมงที่ผ่านมา +1

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @rrr.r3333
    @rrr.r3333 12 ชั่วโมงที่ผ่านมา +3

    Ab aage Eleksan ka entjar Karo

  • @RagbirSingh-dm3is
    @RagbirSingh-dm3is 8 ชั่วโมงที่ผ่านมา

    😢😢😢

  • @brarsabb794
    @brarsabb794 9 ชั่วโมงที่ผ่านมา +1

    ਸਵਾਦ ਆਗਿਆ 😂

  • @oldvirsa01
    @oldvirsa01 10 ชั่วโมงที่ผ่านมา +4

    Ap ਵਾਲਿਆ ਕੋਈ ਕੰਮ ਚੰਗਾ ਨਹੀਂ ਕੀਤਾ

  • @SonyMaan-s1e
    @SonyMaan-s1e 10 ชั่วโมงที่ผ่านมา +2

    KARAN AAHI AA KE MAJHBI NU HUN PISE NHI MILNE VOTA CH 🤣🤣 BAS SARBSAMTI NHI CHONDE HUN 😂😂😂

    • @redstargaming3305
      @redstargaming3305 10 ชั่วโมงที่ผ่านมา

      Tere bhout drd ho rha

    • @redstargaming3305
      @redstargaming3305 10 ชั่วโมงที่ผ่านมา

      Sarpanchi de koi v money nhi laada

  • @jaswinderkaur3252
    @jaswinderkaur3252 6 ชั่วโมงที่ผ่านมา +1

    Dharamsot sc bhai chare wicho c. 64 kror bachiya da vajifa kha giya c.

  • @jaswinderkaur3252
    @jaswinderkaur3252 6 ชั่วโมงที่ผ่านมา

    Od kyo ni bole

  • @navsran36
    @navsran36 9 ชั่วโมงที่ผ่านมา

    Ajj koi new gal nhi 15 sal ho chley aa har sarkar bina vota to apne bndheya nu sarpanch bna dindi aa jina raula ajj pa rhe oo ihi 2022 dia chona time paya hunda ta menifesto ch har party ne likhna c k vota hongia panchyati har pind ch hun 2027 dia vota ch hi ih mng rkh lyo

  • @HardeepSingh-py6ve
    @HardeepSingh-py6ve 9 ชั่วโมงที่ผ่านมา

    Akalidal jindabad

  • @pamajawadha5325
    @pamajawadha5325 11 ชั่วโมงที่ผ่านมา +1

    Paisa wala lai ga sarpanchi eh rah gya suta pai

  • @baljindersinghbrar5138
    @baljindersinghbrar5138 7 ชั่วโมงที่ผ่านมา

    Sukhbir badal nal gal krke hi aya. Am loko pinda vich ekta bna k rakho

  • @brarsabb794
    @brarsabb794 9 ชั่วโมงที่ผ่านมา

    😂😂😂😂😂

  • @jaswinderkaur3252
    @jaswinderkaur3252 6 ชั่วโมงที่ผ่านมา

    Sc bhai chara ta pese lai ke vota pounde hai. Te hun vota da rola paia

  • @GurlalSingh-bn8xz
    @GurlalSingh-bn8xz 11 ชั่วโมงที่ผ่านมา

    Fail Punjab police officer cm app 👎👎👎👎👎

  • @jaswinderkaur3252
    @jaswinderkaur3252 6 ชั่วโมงที่ผ่านมา

    A dekh lo ihna wich kina ikkta . Te jtta da ikkta kyo ni hinda

  • @ramandeep3971
    @ramandeep3971 10 ชั่วโมงที่ผ่านมา

    Ma jatt ha per S E de nal ha dimpy dhillon murdabad app party' murdabad kisan majdurr ekta jindabad S E bhaichara jindabad

  • @redstargaming3305
    @redstargaming3305 10 ชั่วโมงที่ผ่านมา

    Glat gll va sc seet c anna nu moka dena chida c

  • @Rambo-hh6ow
    @Rambo-hh6ow 10 ชั่วโมงที่ผ่านมา

    Loako bhull jande ho yaad ne rakhde tusi

  • @JarnailSingh-xk7qs
    @JarnailSingh-xk7qs 5 ชั่วโมงที่ผ่านมา

    Jeva malan pind kissan union wala nu galat bolan ta dimpy pind nu mithy toffy da gaya c tahanu v mithy toffy da dau tusi chusi jauga ja hun uth khada ho es gadar nu sabak sekha deu loko

  • @brarsabb794
    @brarsabb794 9 ชั่วโมงที่ผ่านมา

    😂😂😂😂😂