Sadey bohut piyar waley dr Amar singh ji bohut bohut vadhai de patar ne sanu bohut khusi hay Sadey kajan brother han satgur patsah ji charrdi kla ch rakhey ehna nu piyar bhri sat Sri akal ji 🙏 Gurcharan Singh khalsa Ayali 🙏
Rspctd sir, u r absolutely right sir,eh government h e carprate chammk dmk aa , no doubt congress govt for for better c RSS di government nalo, mai mere elder brother sh.Amar Singh ji nu dil ton salute krda jie 🙏🙏
Dr sahib, je punjabian ne congress nu 2022 de election vich hra dita eh keh ke keh rha nahin chhutna ke punjabian me sanu sna de diti hai jihrha Captain Amarinder / congress ne 25 salam vich ral ke punjabian nu kutya te lutya hai, Punjab nu karjai karke kangal kar dita, Sare system nu corrupt kar dita, rale hon di misal, Badlan ne Captain de case te Captain ne badlan de corruption case vapis lay.
Hun taa amir ban chuke han, hun kion nahi gariba bare kuch karde, koi ek kam das do, panch saal wich koi gariba lae je kuch kita, Election de nede Sare hee leaders apne app nu gariba de mashia dasan lag jande han
Punjab bare ke kita Tusi punjabia de Mp ho Mohali Airport nu Tusi international Airport nahi banvo ta foreign investment Punjab aao ate sade area de progress hovegi
This interview of Dr. ਅਮਰ ਸਿੰਘ now M.P. is a motivational one, I like it very much.
Thank you Dr. Amar Singh Ji
ਡਾ ਸਾਹਿਬ ਪਾਰਟੀ ਤੋਂ ਉੱਪਰ ਉੱਠਕੇ ਪੰਜਾਬ ਚ ਇੱਕ ਸਾਂਝਾ ਮੁਹਾਜ ਬਣਾਉ ਜੋ ਪੰਜਾਬ ਦੀ ਡਿਗ ਚੁੱਕੀ ਸਾਖ ਨੂ ਬਰਕਰਾਰ ਕਰ ਸਕੇ
ਡਾਕਟਰ ਅਮਰ ਸਿੰਘ ਜੀ ਖੁਦ ਤਾਂ ਪੰਜਾਬ ਦੇ ਵਿੱਚ ਇਕ ਬਹੁਤ ਹੀ ਇਮਾਨਦਾਰ ਇਨਸਾਨ ਹਨ।ਧੰਨਵਾਦ ਜੀਉ।
ਬੱਸੀ ਪਠਾਣਾ ਜਿਲਾ ਫਤਿਹਗੜ ਸਾਹਿਬ ਦੇ ਪਿੰਡ ਪਵਾਲਾ ਜਾ ਹੋਰ ਪਿੰਡਾ ਵਿਚ ਐਮਪੀ ਸਾਹਿਬ ਨੇ ਕਦੀ ਗੇੜਾ ਵੀ ਨਹੀ ਮਾਰਿਆ ਤੇ ਨਾਹੀ ਕੋਈ ਗਰਾਟ ਵਗੈਰਾ ਦਿੱਤੀ ਜਿਥੋ ਤੱਕ ਜਾਣਕਾਰੀ ਏ। MP ਉਸ ਵਿਅੱਕਤੀ ਨੂੰ ਬਨਾਉਣਾ ਚਾਹੀਦਾ ਏ ਜੋ ਲੋਕਾਂ ਵਿਚ ਵਿਚਰੇ ਤੇ ਲੋਕਾ ਦੇ ਕੰਮ ਕਰਵਾਏ ਤੇ ਗਰਾਟ ਦੀ ਵੰਡ ਕਰੇ।
ਉਹ GP ਨੇ ਦੇਖਣਾਂ ਸੀ , ਉਸ ਨਾਲ ਹੀ ਬੱਸੀ ਪਠਾਣਾਂ ਹਲਕੇ ਵਿੱਚ ਆਉਂਦਾ ਰਿਹਾ ਅਮਰ ਸਿੰਘ ਵੀ
Very encouraging for coming generations please
ਵਧੀਆ MP ਨੇ
ਡਾ ਅਮਰ ਸਿੰਘ ਪੜੇ ਲਿਖੇ ਐਮਪੀ ਨੇਚੰਗੇ ਕੰਮ ਕੀਤੇ
Salute ji
Dr Amer Singh jindabad
I salute you
ਪ੍ਰਧਾਨ ਮੰਤਰੀ ਸ੍ਰ ਮਨਮੋਹਨ ਸਿੰਘ ਵਲੋਂ ਲਿਆਂਦੀ ਗਈ ਨਰੇਗਾ ਸਕੀਮ ਬਨਾਉਣ ਵਿੱਚ ਡਾਕਟਰ ਅਮਰ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ
2024ਵਿਚ ਵੀMP ਲਾਜਮੀ ਬਣ ਸਕਦੇ ਹਨ ਜਿਸ ਸੀਟ ਤੇ ਮਰਜੀ ਖੜ ਹੇ ਜਾੳ। MPਘਟੇ ਘਟ MA ਪਾਸ ਹੋਣਾ ਚਾਹੀਦਾ ਸਟੇਟ ਦਾ ਮੰਤਰੀ ਘਟੇ ਘਟ 5=6ਵਿਭਾਗਾ ਦੀ ਪ੍ਊਰੀ ਜਾਣਕਾਰੀ ਹੋਣੀ ਚਾਹੀਦੀ ਹੈ ਇਥੇ ਤਾ 10ਵੀ ਫੇਲ ਮੰਤਰੀ ਵੀ ਹੋਣਗੇ???
GOD'S GRACE BECAME DR IAS
GIFTED PARENTS
ਬਹੁਤ ਵਧੀਆ ਇਨਸਾਨ ਨੇ ਡਾਕਟਰ ਸਾਹਿਬ ਜੀ
ਡਾਕਟਰ ਸ਼ਾਹਿਬ ਅਮਰ ਸਿੰਘ ਵਰਗੇ ਸੂਝਵਾਨ ਲੀਡਰ ਘਟ ਹੀ ਲਭਣ ਗਏ India ਚ
Greatness
Sadey bohut piyar waley dr Amar singh ji bohut bohut vadhai de patar ne sanu bohut khusi hay Sadey kajan brother han satgur patsah ji charrdi kla ch rakhey ehna nu piyar bhri sat Sri akal ji 🙏 Gurcharan Singh khalsa Ayali 🙏
DR.SAAB.YOU.ARE.GREAT
Good man
The very best MP that Raikot has had since independence
Praying for more innings
Admire you Doctor Sahib
Very good ji
Great personality
🙏🙏🙏
Appreciate your achievments.
ਸਾਡੇ ਤਾਂ ਕਦੇ ਵੀ ਨਹੀਂ ਕੰਮ ਕੀਤਾ
Rspctd sir, u r absolutely right sir,eh government h e carprate chammk dmk aa , no doubt congress govt for for better c RSS di government nalo, mai mere elder brother sh.Amar Singh ji nu dil ton salute krda jie 🙏🙏
Good 🙏🙏🙏🙏🙏🙏👍 4:23 4:26
Sab to nikamma MP hai
Dr. Amar Singh
ਕਦੇ ਇਲੈਕਸ਼ਨ ਤੋ ਬਿਨਾ ਅਆਇਆ ਨਹੀ
ਸਾਰੀਆਂ ਗਰਾਂਟਾ ਇਕਲਾ ਖਾ ਗਿਆ
ਨਿਕੰਮਾ MP c
Mera naam v Gurbinder hai yaar par tu ikk jameen to uthe bande nu kyun maada bol reha
ਡਾ ਅਮਰ ਸਿੰਘ ਇੱਕ FCI ਦੇ ਉੱਚ ਅਧਿਕਾਰੀ ਵਜੋਂ ਸੇਵਾ ਕਰਦੇ ਰਹੇ ਅਤੇ ਸੇਵਾ ਮੁਕਤ ਹੋਏ, ਇਹ ਸਮੇਂ ਦੌਰਾਨ ਇਹਨਾਂ ਨੇ ਬਹੁਜਨ ਸਮਾਜ ਦੇ ਗ਼ਰੀਬ ਲੋਕਾਂ ਲਈ ਕੁਝ ਨਹੀਂ ਕੀਤਾ...........,? ਸੇਵਾ ਮੁਕਤੀ ਉਪਰੰਤ 25% ਕੋਟੇ ਤਹਿਤ ਲਾਭ ਲੈਂਦੇ ਹੋਏ ਆਪਣੀ ਚਹੇਤੀ ਪਾਰਟੀ ਕਾਂਗਰਸ ਵਿੱਚ ਟਿਕਟ ਲੈਣ ਵਿੱਚ ਸਫਲ ਹੋ ਗਏ.......ਪਰ ਇਹ ਵਿਅਕਤੀ ਨੇ ਬਹੁਜਨ ਸਮਾਜ ਦਾ ਕੋਈ ਵੀ ਭਲੇ ਵਾਲਾ ਕੰਮ ਨਹੀਂ ਕੀਤਾ. ......., ਬਹੁਜਨ ਸਮਾਜ ਦੇ ਲੋਕਾਂ ਨੂੰ ਵਿਚਾਰਨ ਦੀ ਲੋੜ ਹੈ......ਇਹੋ ਸਮਾਜ ਵਿਰੋਧੀ ਚਾਪਲੂਸ ਲੋਕਾਂ ਨੂੰ ਬਹੁਜਨ ਵੋਟਰਾਂ ਵਲੋਂ ਨਕਾਰਨਾ ਚਾਹੀਦਾ ਹੈ......., ਰਾਜਨੀਤੀ ਵਿੱਚ ਐਸੀ ਸੀ ਸਮਾਜ ਦਾ 25 % ਕੋਟਾ ਪੱਕੇ ਤੌਰ ਤੇ ਖਤਮ ਕਰ ਦੇਣਾ ਚਾਹੀਦਾ ਹੈ,.....? 18:02
ਵੀਰ ਜੀ ਇਹ ਕੋਟਾ ਤੇ ਲੈ ਗੇ ਐਸ ਸੀ ਦਾ ਜਿੰਨੇ ਵੀ ਮਜਬਿ ਰਵਿਦਾਸ ਭਾਈਚਾਰੇ ਦੇ ਹਨ ਜਦੋਂ ਇਹ ਅਫਸਰ ਲੱਗ ਜਾਂਦੇ ਹਨ ਆਪਣੇ ਆਪ ਨੂੰ ਜੱਟ ਅਖਵਾਉਂਦੇ ਹਨ ਬਾਹਮਣ ਬਾਣੀਆਂ ਜੱਟਾਂ ਰਾਜਪੂਤਾਂ ਦੇ ਕੰਮ ਕਰਦੇ ਹਨ ਆਪਣੇ ਕਿਸੇ ਜਾਤ ਭਰਾ ਦੇ ਕੰਮ ਨਹੀਂ ਆਉਂਦੇ ਆਪਣੇ ਆਪ ਨੂੰ ਐਸ ਸੀ ਅਖਵਾਉਣਾ ਪਸੰਦ ਨਹੀਂ ਕਰਦੇ ਇਹ ਲੋਕ ਅਕਾਲੀਆਂ ਕਾਂਗਰਸੀਆਂ ਭਾਜਪਾ ਦੇ ਚਮਚੇ ਬਣ ਕੇ ਨਜ਼ਾਰੇ ਲੈਂਦੇ ਹਨ ਜ਼ਿੰਦਗੀ ਦੇ
Dur fitemuh tere 35/ hona chahida kih band krn da saala banda 😡😠😲
ਇਸ ਅਮਰ ਸਿੰਘ ਨੇ ਪਿੰਡ ਜਵੰਦਾ ਬਸੀ ਪਠਾਣਾਂ ਸੀ੍ ਫਤਿਹਗੜ੍ਹ ਸਾਹਿਬ ਪਿੰਡ ਜਵੰਦਾ ਨੂੰ M P ਫੰਡ ਵਿੱਚੋਂ ਪਿੰਡ ਜਵੰਦਾ ਨੂੰ ਕੋਈ ਪੈਸਾ ਨਹੀਂ ਦਿੱਤਾ ਹੁਣ ਇਹ ਲੋਕ ਗਰੀਬੀ ਦਾ ਡਰਾਮਾ ਬਹੁਤ ਕਰਦੇ ਹੋ
ਪਧਰ ਸਿਆਸਤ ਦਾਨ ਕਹਿੰਦਾ bjp ਤਿੰਨ ਸੌ ਸੀਟਾਂ ਤੋਂ ਘਟ ਰਹੂ ਇਹਦਾ ਮਤਲਬ ਤਾਂ bjp ਦੀ ਸਰਕਾਰ ਪਕੀ ਆ
Ik honest mp te congress neta asi raikot halke nu belong karde aa asi ehna nu and ehna de son doctor sitting mla nu mil chucked aa
BSp join kro g . Jitna harna bad di gl hai g
Best leader for jatt.Never meets sc smaj.dominator.
Sade loka ne dr saab de kum dee kadar ne payi bhut vadde km kitte sade lot c munda mla bappu mp hor ki chaida c
he ਹਲਕੇ vich ਨੇ ਬੜਿਆ votes ਲੈ ke
Mp saab ne raikot ch bhut vdia km kite ne munde nu mla bnon lyi
Wrong vedio title shame on you media channel
ਮਹਾ ਨਿਕੰਮਾ ਹੈ
Mp saab ne raikot ch paracetamol de poder dee factory lea ke sadda beda gark kr ditta dr saab plz bnd krvado
Dr sahib, je punjabian ne congress nu 2022 de election vich hra dita eh keh ke keh rha nahin chhutna ke punjabian me sanu sna de diti hai jihrha Captain Amarinder / congress ne 25 salam vich ral ke punjabian nu kutya te lutya hai, Punjab nu karjai karke kangal kar dita, Sare system nu corrupt kar dita, rale hon di misal, Badlan ne Captain de case te Captain ne badlan de corruption case vapis lay.
Hun taa amir ban chuke han, hun kion nahi gariba bare kuch karde, koi ek kam das do, panch saal wich koi gariba lae je kuch kita, Election de nede Sare hee leaders apne app nu gariba de mashia dasan lag jande han
Patrakaar sahib, jadon desh ajad hoya c, udo 4 rupee da usd hunda c, je sarkaran ne development kiti hai phir aj usd 82 rupee da kiven ho gyaa,
Punjab bare ke kita Tusi punjabia de Mp ho Mohali Airport nu Tusi international Airport nahi banvo ta foreign investment Punjab aao ate sade area de progress hovegi
Sorry my comment was messed up
5 saal baad Drshan hoye ne Mp saab de
Bad job sirhand city,
No work
Barsati daddu
Sade pind nu tera ke fida hora vota pa ke
This interview of Dr. ਅਮਰ ਸਿੰਘ, now M.P. is a motivational one, I like it very much.
ਬਹੁਤ ਵਧੀਆ ਇਨਸਾਨ ਨੇ ਡਾਕਟਰ ਸਾਹਿਬ ਜੀ
🙏🙏