THARKI BABAA 102 || ਠਰਕੀ ਬਾਬਾ 102 || SEASON 02 || 2024 || Bakhipaad || Producerdxx

แชร์
ฝัง
  • เผยแพร่เมื่อ 25 ต.ค. 2024

ความคิดเห็น • 873

  • @Producerdxxx
    @Producerdxxx  6 หลายเดือนก่อน +295

    Purane Amli nhi aunde Bai ik Da Viah hoo geya Te dono Bahar chle aa hun ehi Amli dekhn di addat paalo holi holi vdiya lggn lgg jaan gy || PURANE AMLI NHI AUNDE KAI SAAL

    • @gagan__0008
      @gagan__0008 6 หลายเดือนก่อน +8

      Saggu te ritha he gye ne doctor te ni gea bharr ohnu la aaaooo 😂

    • @deepsidhu1307
      @deepsidhu1307 6 หลายเดือนก่อน +7

      Ohha Bina gal ji nhi ban rhi

    • @Jadugar_gaming1995
      @Jadugar_gaming1995 6 หลายเดือนก่อน +9

      Ok producer bai tusi ik hi roll karo maghar wala

    • @amarpreetmaan6228
      @amarpreetmaan6228 6 หลายเดือนก่อน

      Sala pta ni lgda kehda kehda paatar nva Banaya

    • @varindersharmavarinderchan5172
      @varindersharmavarinderchan5172 6 หลายเดือนก่อน

      ❤❤❤

  • @sipasidhu784
    @sipasidhu784 6 หลายเดือนก่อน +266

    ਯਰ ਅਮਲੀ ਹੁਰੀਂ ਤਾਂ,,ਰੀਠਾ ਤੇ ਹੀਰਾ ਹੀ ਘੈਂਟ ਸੀ
    Miss u ਯਾਰੋ 😢

    • @funlife2538
      @funlife2538 6 หลายเดือนก่อน +3

      ਸਹੀ ਗਲ ਯਾਰ

    • @jashandhainthal
      @jashandhainthal 6 หลายเดือนก่อน +3

      Shi kha yr ohh vdiya snn

    • @AkramAli-vf4fx
      @AkramAli-vf4fx 6 หลายเดือนก่อน +1

      Yes

  • @GW_MIXED
    @GW_MIXED 6 หลายเดือนก่อน +454

    ਜਿਨਾ ਨੂੰ ਪੁਰਾਣਾ ਅਮਲੀ ਬਦਿਆ ਲੱਗਦਾ ਸੀ like kro ❤️

    • @kewalsingh-qe4ti
      @kewalsingh-qe4ti 6 หลายเดือนก่อน +1

    • @sukhsingh7312
      @sukhsingh7312 6 หลายเดือนก่อน

      bro amli bhr chle gye punjab ne hai ge hun oh eh amlian nu dekhn de addat pyo bhai ena shukar karo bai ji ke dowara ton series shuru ho gye ❤

  • @JiwanKhan-es8eg
    @JiwanKhan-es8eg 6 หลายเดือนก่อน +154

    ਹੀਰਾ ਤੇ ਰੀਠਾ ਨੂੰ ਜਿਹੜੇ ਮਿਸ ਕਰਦੇ ਨੇ ਉਹ ਲਾਇਕ ਕਰੋ

    • @ArunKumar-q7i1o
      @ArunKumar-q7i1o 6 หลายเดือนก่อน +3

      Ohna nu le k ayo vapas

    • @Network13
      @Network13 3 หลายเดือนก่อน

      ਹੋਰ ਯਾਰ ਏਹ ਤਾਂ ਬੇਕਾਰ ਨੇ ਇਹ ਸਿਰਾ ਬੰਦੇ ਸੀ

  • @arshsandhu6752
    @arshsandhu6752 6 หลายเดือนก่อน +86

    ਅਮਲੀ ਪੁਰਾਣੇ ਲੈਕੇ ਆਉ ✌️ਕੋਣ ਕੋਣ ਸਹਿਮਤ ਆ ਦੱਸੋ😅

  • @raghveersingh7504
    @raghveersingh7504 6 หลายเดือนก่อน +133

    ਵੀਡਿਓ ਥੋੜੀ ਵੱਡੀ ਬਣਾਇਆ ਕਰੋ, 40,45 ਮਿੰਟਾ ਦੀ,,ਕੌਣ ਕੌਣ ਸਹਿਮਤ aw like ਕਰੋ

    • @jhajjinderjit9526
      @jhajjinderjit9526 6 หลายเดือนก่อน

      ਸਹਿਮਤ ਆ ਬਾਈ

  • @PalaAULAKH
    @PalaAULAKH 6 หลายเดือนก่อน +53

    ਆ ਗਿਆ ਬਾਈ ਉਏ ਪੵਡਿਉਸਰ ਆ ਗਿਆ ਨਵੀ ਵੀਡੀਓ ਲੈਕੇ ਜਿਹੜੇ ਜਿਹੜੇ ਵੀਰ ਮੱਘਰ ਵੱਖੀਵਾੜ ਨੂੰ ਪਿਆਰ ਕਰਦੇ ਆ ਊਹ ਵੀਰ ਲਵਾਉ ਫੇਰ ਹਾਜ਼ਰੀ ਬਾਈ ਮੱਘਰਾ ਠਰਕੀ ਬਾਬਾ ਆਉਣ ਦਾ ਵਿਆਹ ਜਿੰਨਾ ਚਾਅ ਚੜਿਆ ਪਿਆ ਲਵਜੂ ਬਾਈ ਸਾਰਿਆਂ ਨੂੰ ❤❤❤❤

  • @JagdeepSingh-fh3um
    @JagdeepSingh-fh3um 6 หลายเดือนก่อน +12

    ਮਗਰਾ ਪੁਰਾਣੇ ਅਮਲੀ ਲੈ ਕੇ ਆਓ ਯਾਰ ਉਹਨਾਂ ਦੀ ਐਕਟਿੰਗ ਬਹੁਤ ਸੋਹਣੀ ਸੀ❤❤❤❤❤❤❤

  • @avneet1789
    @avneet1789 6 หลายเดือนก่อน +596

    ਕੌਣ ਕੌਣ forward ਕਰਦਾ ਜਦੋਂ ਅਮਲੀ ਆਉਂਦੇ ਨੇ

    • @amarpreetmaan6228
      @amarpreetmaan6228 6 หลายเดือนก่อน +13

      Bai odo gll nhi bndi

    • @ijgaming531
      @ijgaming531 6 หลายเดือนก่อน +2

      Mai b

    • @gurindersingh6914
      @gurindersingh6914 6 หลายเดือนก่อน

      kyu saaleya amli teri budi te chadan lagge aa jo forward karda tu 🤣🤣🤣🤣

    • @sandeepsidhu4476
      @sandeepsidhu4476 6 หลายเดือนก่อน +5

      Oh gal ni bndi ahna di acting hni km di

    • @KaranChahal4849
      @KaranChahal4849 6 หลายเดือนก่อน

      Ryt

  • @JASSIERAI01
    @JASSIERAI01 6 หลายเดือนก่อน +74

    ਕਾਲੇ ਤੇਲ ਵਾਲੇ ਵੀਰ ਹਾਜ਼ਰੀ ਲਵਾਉ 🫡

  • @Farminglifestyle500
    @Farminglifestyle500 6 หลายเดือนก่อน +73

    ਮਾਨਸਾ ਬਠਿੰਡੇ ਵਾਲੇ ਲਾਈਕ ਕਰੋ😂😂

    • @Farminglifestyle500
      @Farminglifestyle500 6 หลายเดือนก่อน

      ਚੈਨਲ ਨੂੰ ਵੀ ਸਬਸਕ੍ਰੀਬਰ ਕਰਲੋ ਬਾਈ

  • @GurpreetSingh-fz3xi
    @GurpreetSingh-fz3xi 6 หลายเดือนก่อน +35

    ਪੁਰਾਣਾ ਅਮਲੀ ਬਿਨਾਂ ਮਜ਼ਾ ਨਹੀ ਆਉਂਦਾ

  • @RaviKumar-hi3zp
    @RaviKumar-hi3zp 6 หลายเดือนก่อน +22

    Amli y ji oh pehla Wale bula laoo ,,,🙏🙏🙏 ਬੇਨਤੀ ਆਆ ਜੀ।।।।।

  • @PankajKumar_00004
    @PankajKumar_00004 6 หลายเดือนก่อน +28

    ਦਿਲ ਖੁਸ਼ ਹੋ ਗਿਆ ਮੱਘਰਾ ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਆਸਾ👏👍🏻💫

  • @Satnamsingh-xx7mo
    @Satnamsingh-xx7mo 6 หลายเดือนก่อน +39

    ਮਗਰ ਬਾਈ ਜੀ ਇਸ ਸੀਰੀਜ਼ ਚਲਾਕੇ ਸਵਾਦ ਲਿਆ ਤਾਂ,,,love you 🎉 ਭਕਿਪੜ

  • @Chouhan__0008
    @Chouhan__0008 6 หลายเดือนก่อน +142

    ਪੁਰਾਣੇ ਅਮਲੀ ਲੇ ਕੇ ਆਓ

    • @JaswantSingh-df7pb
      @JaswantSingh-df7pb 6 หลายเดือนก่อน +1

      Ha

    • @NawabKhan-u5p
      @NawabKhan-u5p 6 หลายเดือนก่อน +1

      Haa

    • @amritpalkotra2912
      @amritpalkotra2912 6 หลายเดือนก่อน +1

      Bilkul ❤

    • @KuldeepSingh-dy6cn
      @KuldeepSingh-dy6cn 6 หลายเดือนก่อน +1

      Hanji yy

    • @gsgsgdhssh3790
      @gsgsgdhssh3790 6 หลายเดือนก่อน +2

      ਸਹੀ ਗੱਲ ਆ ਪੁਰਾਣੇ ਅਮਲੀਆ ਵਾਲੀ ਗੱਲ ਨੀ ਬਣਦੀ

  • @SohanSingh-wr8vb
    @SohanSingh-wr8vb 6 หลายเดือนก่อน +47

    ਮਁਘਰ ਵੱਖੀਪਾੜ ਨੁੰ ਪਿਆਰ ਕਰਨ ਵਾਲੇ ਲਾਇਕ ਕਰਨ

  • @sonyverma9660
    @sonyverma9660 6 หลายเดือนก่อน +21

    ਅਮਲੀ ਤਾਂ ਰੀਠਾ ਤੇ ਹੀਰਾ ਈ ਘੈਂਟ ਸੀ ਵਾਈ ਤੁਸੀਂ ਨਾ ਅਮਲੀਆਂ ਵਾਲਾ ਰੋਲ ਕਰੋ ਯਾਰ ਨਜ਼ਾਰਾ ਨਹੀ ਆ ਰਿਆ

  • @SouravKumar-yd6ew
    @SouravKumar-yd6ew 6 หลายเดือนก่อน +7

    ਸਰੋ ਵਾਲਾ ਤੇ lays wala sira🥰🥰

  • @HappyBajra-sz4vp
    @HappyBajra-sz4vp 6 หลายเดือนก่อน +13

    Siiira ਲਗ ਗਿਆ ਇਕ SUNDAY ਆ ਗਿਆ ਓਦਰੋ ਮੱਗਰ ਆ ਗਿਆ ❤😂🎉😊

  • @Vjs1212
    @Vjs1212 6 หลายเดือนก่อน +24

    ਬਹੁਤ ਵਧੀਆ ਪੁਰਾਣੇ ਪੰਜਾਬ ਦੀ ਝਲਕ

  • @pawanadwani5264
    @pawanadwani5264 6 หลายเดือนก่อน +8

    ਠਰੱਕੀ ਬਾਬਾ 🔥

  • @Raj_rai-z2v
    @Raj_rai-z2v 6 หลายเดือนก่อน +14

    Kon Kon Skip krda Jdo Amli Aaunde Ne

  • @kashisingh265
    @kashisingh265 6 หลายเดือนก่อน +8

    ਥੋਡੀ ਵੀਡੀਓ ਬਿਨਾ ਤਾ ਸਭ ਕੁੱਝ ਭੱਬਲ ਭੁਸਾ ਲੱਗਦਾ ਸੀ ਹੁਣ ਸਵਾਦ ਹੀ ਵੱਖਰਾ ਆ😂😂❤❤

  • @ਮਾਲਵਾਬੈਲਟ-ਣ7ਫ
    @ਮਾਲਵਾਬੈਲਟ-ਣ7ਫ 6 หลายเดือนก่อน +7

    ਕਾਲੇ ਦਾ bp ਬੋਹਤ ਬਦਦਾ ਮੱਗਰ ਦਾ ਨਾ ਸੁਣ ਕੇ😀😀😀

  • @manindersandhu3599
    @manindersandhu3599 6 หลายเดือนก่อน +16

    ਪੁਰਾਣੇ ਅਮਲੀ ਲੇ ਕੇ ਆੳ

  • @safideenkumar1016
    @safideenkumar1016 6 หลายเดือนก่อน +9

    ਦਿੱਲ ਖੁੱਸ਼ ਕਰਤਾ bahi ne❤

  • @dhillonamarjitsingh3528
    @dhillonamarjitsingh3528 6 หลายเดือนก่อน +2

    ਮੱਗਰ ਅਮਲੀ ਦੀ ਐਕਟਿੰਗ ਬਹੁਤ ਵਧੀਆ ਹੈਂ ਪਿਛਲੀ ਵੀਡੀਓ ਵਿੱਚ ਤਾਂ ਮੈਂ ਪਛਾਣਿਆ ਹੀ ਨਹੀਂ ਕੇ ਮੱਗਰ ਅਮਲੀ ਹੈ।

  • @Jass_jasss_77
    @Jass_jasss_77 6 หลายเดือนก่อน +8

    ਅਮਲੀ ਪਹਿਲਾ ਆਲੇ ਲੈਕੇ ਆ ਬਈ ਨਹੀਂ ਯਰ ਵੀਡਿਓ ਦੇਖਣ ਨੂੰ ਦਿਲ ਨਹੀਂ ਕਰਦਾ

  • @RajeshKumar-ty6tq
    @RajeshKumar-ty6tq 6 หลายเดือนก่อน +3

    Kon.kon.reetha.te.heera.amli
    Nu.miss.karda..thoko.like

  • @JagsirSingh-xu9ds
    @JagsirSingh-xu9ds 6 หลายเดือนก่อน +16

    ਨਾ ਚੰਦ ਨਾ ਬੰਤ ਤੇ ਨਾ ਭੰਨਾ ਭਗੌੜਾ ਔਨਲੀ ਮੱਘਰ ਵੱਖੀਪਾੜ 102 ਆ ਗਿਆ ਯਾਰੋ

    • @roopgill3268
      @roopgill3268 6 หลายเดือนก่อน +2

      Je kite chand and bant v Es series ch jaan ta eh series hor kise nu trending ch nhi aoun dindi. Swaad aaju

  • @pargatsingh625
    @pargatsingh625 6 หลายเดือนก่อน +8

    Bai Chad te ਬੰਤ ਤੋਂ ਅਮਲੀਆ ਦਾ ਰੋਲ karvalo ਬਾਕੀ ਬਾਈ ਸੀਰੀਜ਼ ਸੁਰੂ ਕਰਕੇ ਸਿਰਾ ਕਰਤਾ

    • @hanumanraj4734
      @hanumanraj4734 6 หลายเดือนก่อน

      Sahi gal veer Teri

  • @pawanadwani5264
    @pawanadwani5264 6 หลายเดือนก่อน +7

    ਸੱਬਲ ਗੈਂਗ 🔥

  • @dhaliwal4282
    @dhaliwal4282 6 หลายเดือนก่อน +2

    ਯਾਰ ਦਿਲ ਖੁਸ਼ ਹੋ ਜਾਂਦਾ ਤੁਹਾਡੀ ਵੀਡੀਓ ਵੇਖਕੇ

  • @vikramchani2389
    @vikramchani2389 6 หลายเดือนก่อน +8

    ਬਾਈ ਯਰ ਸਚੀ ਯਰ ਤੇਰੀ ਵਿਡੀਉ ਦੇਖ ਕੇ ਬੰਦਾ ਜਿਨਾ ਮਰਜੀ ਦੁਖੀ ਹੋਵੇ ਖੁਸ਼ ਹੋ ਜਾਦਾ

  • @meetsidhu6293
    @meetsidhu6293 6 หลายเดือนก่อน +6

    ❤❤❤❤❤❤❤dil ਖੁਸ਼ ਕਰ ਤਾ ਬਾਈ

  • @kveer2682
    @kveer2682 6 หลายเดือนก่อน +4

    ਪਹਿਲਾ ਵਾਲੇ ਅਮਲੀ ਠਿਕ ਸੀ

  • @kuldeepsinghsardarji8892
    @kuldeepsinghsardarji8892 5 หลายเดือนก่อน

    ਬਹੁਤ ਵਧੀਆ ਮੱਘਰ ਬਾਈ ਜੀ 🎉🎉🎉

  • @Armanvloger38
    @Armanvloger38 6 หลายเดือนก่อน +4

    Kallo is back 😂😂😂😂

  • @kaysharma3065
    @kaysharma3065 5 หลายเดือนก่อน

    ਹੀਰਾ ਤੇ ਰੀਠਾ kaint se ਅਮਲੀ ਦੇ ਰੋਲ ਚੇ ਏਹਨਾ ਨਾਲੋ

  • @SukhwinderSingh-wq5ip
    @SukhwinderSingh-wq5ip 6 หลายเดือนก่อน +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂

  • @rajdeepmann5506
    @rajdeepmann5506 5 หลายเดือนก่อน

    ਅਅਲੀ ਲੈ ਕੇ ਬਾਈ ਮਁਘਰ

  • @R2HILL_SHORTS
    @R2HILL_SHORTS 6 หลายเดือนก่อน +3

    ਮੱਘਰ ਫੈਨ ❤❤

  • @love-u7f2k
    @love-u7f2k 6 หลายเดือนก่อน +6

    ਰੀਠੇ ਅਰਗੇ ਲੈ ਕੇ ਆਓ ਬਾਈ ਯਰ

  • @yaar_defaulter
    @yaar_defaulter 6 หลายเดือนก่อน +3

    ਯਾਰ ਅਮਲੀ ਦਾ ਰੋਲ ਤੇਰੀ ਜਗਾ ਕਿਸੇ ਹੋਰ ਨੂੰ ਦੇਂਦੇ ਵੀਡੀਓ ਸਹੀ ਨਹੀਂ ਬਣਦੀ❤

  • @babbujassar800
    @babbujassar800 6 หลายเดือนก่อน +1

    ਐਸ ਕਰੇਗੀ ਸਾਰੀ ਉਮਰ 😂

  • @855alas
    @855alas 6 หลายเดือนก่อน +1

    Koi ah kar janda❤❤

  • @Maanbathinda774
    @Maanbathinda774 6 หลายเดือนก่อน +1

    22 ਜਰ ਪਹਿਲਾ ਵਾਲੇ ਅਮਲੀ ਲੈ ਕੇ ਆਓ ਜਰ ਉਹਨਾ ਵਰਗੀ ਗੱਲ ਨੀ ਬਣਦੀ

  • @ranjhadeol302
    @ranjhadeol302 6 หลายเดือนก่อน +6

    ਕਾਲੇ ਤੇਲ ਵਾਲ਼ੇ ਯਾਰ ਵੱਖੀਪਾੜ ਹੁਣੀ ਘੈਂਟ ਠਰਕੀ ਬਾਬਾ ❤

  • @sonumaanmaan3319
    @sonumaanmaan3319 6 หลายเดือนก่อน

    ਪ੍ਰੋਡਿਊਸਰ ਕੈਮਰਾ ਵਧੀਆ ਰੋਲ ਯੂਜ ਕਰ ਲਾ ਵੀਡੀਓ ਦੀ ਕਲੀਅਰ ਲੈਂਸ ਬਿਲਕੁਲ ਬੇਕਾਰ ਹੈ ਸਾਊਂਡ ਬਹੁਤ ਵਧੀਆ ਆਉਂਦਾ ਐਕਟਿੰਗ ਬਹੁਤ ਵਧੀਆ ਲੇਕਿਨ ਕੈਮਰੇ ਦਾ ਜੋ ਕੰਮ ਹੈ ਉਹ ਪੇਲ ਕੁਲ ਜੀਰੋ ਇਹਦੇ ਬਾਰੇ ਵਿਚਾਰ ਕਰੋ

  • @boharsingh7725
    @boharsingh7725 6 หลายเดือนก่อน

    ਬਹੁਤ ਹੀ ਵਧੀਆ ਬਾਈ
    👌👌👌👌👌

  • @gurjantsinghgurjantsingh1626
    @gurjantsinghgurjantsingh1626 6 หลายเดือนก่อน

    ਵਾਹ ਬਾਈ ਸਿਰਾ ਈ ਆ

  • @BittuSinghMattu-g1o
    @BittuSinghMattu-g1o 6 หลายเดือนก่อน +6

    Ritha and hirra sirraa. C bro

  • @KuldeepRangi-lk8le
    @KuldeepRangi-lk8le 6 หลายเดือนก่อน +1

    Bahut vadia video hai Ji very nice taple Sira jiha

  • @mansimar43
    @mansimar43 6 หลายเดือนก่อน +1

    ਫੁੱਲ ਸਪੋਰਟ ਬਾਈ ❤

  • @jagdeepgill350
    @jagdeepgill350 6 หลายเดือนก่อน

    ਲੀਡੂ ਠੀਕ ਆ

  • @KuldeepSingh-cs2oe
    @KuldeepSingh-cs2oe 5 หลายเดือนก่อน

    ਸਬਲ gang ਜ਼ਿੰਦਾਬਾਦ

  • @jasdugri6320
    @jasdugri6320 6 หลายเดือนก่อน +1

    Amliya krke skip na kro video nu
    Mehnat dhko producer di double role krke vichara apne wste video shoot krda
    Jiwe jiwe part ayii jn gye ohda ohda eh amli v sab nu bdiaa lgn lg Jane
    Keep it up bro👍🏻🤞🏻

  • @harjitsingh-ys3mk
    @harjitsingh-ys3mk 6 หลายเดือนก่อน

    ਪਹਿਲਾਂ ਵਾਲੇ ਜਗਤਾਰ ਦੀ ਐਕਟਿੰਗ ਬਹੁਤ ਵਧੀਆ ਸੀ ਬਾਈ ਜੀ ।

  • @AmanDeep-lo3zx
    @AmanDeep-lo3zx 6 หลายเดือนก่อน

    ਯਾਰੋ ਮੱਗਰ ਵੱਖੀਪਾੜ ਦਾ ਆਪਣਾ ਰੋਲ ਹੈ ਜਿਸ ਦਾ ਕੋਈ ਜਵਾਬ ਨਹੀਂ ,ਪਰ ਹੀਰੇ ਤੇ ਰੀਠਾ ਜੋ ਕਿ ਅਮਲੀ ਦਾ ਰੋਲ ਕਰਦੇ ਹਨ ਉਹਨਾਂ ਵਰਗਾ ਕੋਈ ਹੋਰ ਅਮਲੀ ਨਹੀਂ ਬਣ ਸਕਦਾ😢😢😢 ਮਿਸ ਯੂ 😢 ਰੀਠਾ ਹੀਰਾ ਬਾਈ

  • @babbusingh2749
    @babbusingh2749 6 หลายเดือนก่อน +6

    ਵੀਡੀਓ ਬਹੁਤ ਜ਼ਿਆਦਾ ਵਧੀਆ

    • @deolx757
      @deolx757 6 หลายเดือนก่อน

      Ik mint ch hi dekh laye 😂

  • @ManpreetSingh-hf8xl
    @ManpreetSingh-hf8xl 5 หลายเดือนก่อน

    ਮੱਘਰ ਦੇ ਘਰਵਾਲੀ ਦੀ ਬੋਲੀ ਵੇਕਾਰ ਹੈ ਘੱਟ ਬੋਲੇ

  • @navpreetsidhu6031
    @navpreetsidhu6031 6 หลายเดือนก่อน +1

    ਅਮਲੀ ਰੀਠਾ ਤੇ ਹੀਰਾ ਲੈ ਆ ਬਾਈ ਯਰ ਗਿਆਨੀ ਵੀ ਸਿਰਾ ਸੀ

  • @bhangu2213
    @bhangu2213 6 หลายเดือนก่อน +4

    ਰੀਠੇ ਬਿਨਾ ਨੀ ਗੱਲ ਬਣ ਦੀ ਬਾਕੀ ਠੀਕ ਆ ਕੰਮ

  • @chahaldairyfarming4128
    @chahaldairyfarming4128 6 หลายเดือนก่อน +1

    ਪੁਰਾਣੇ ਅਮਲੀ ਲੈ ਕੇ ਇਉ

  • @Sukhjindersingh-xb3dg
    @Sukhjindersingh-xb3dg 6 หลายเดือนก่อน +1

    ਅਮਲੀ ਪਹਿਲਾਂ ਵਾਲੇ ਵਧੀਆ ਸੀ,,...ਓਏ ਲੈਕੇ ਆਉ

  • @SamundarSingh-np3tw
    @SamundarSingh-np3tw 6 หลายเดือนก่อน

    ਰੀਠੇ ਹੋਰਾਂ ਤੋਂ ਬਿਨਾਂ ਨੀ ਬਣਦੀ ਗੱਲ ਬਾਈ

  • @lovepreetlove9250
    @lovepreetlove9250 6 หลายเดือนก่อน +5

    ਸਿਰਾ 🆗🫵🏻💪🏻

  • @pammasidhu7178
    @pammasidhu7178 6 หลายเดือนก่อน +4

    ਪੁਰਾਣੇ ਅਮਲੀ ਲਿਆਉ ਯਰ

  • @bssingh4978
    @bssingh4978 6 หลายเดือนก่อน +4

    ਵੀਡੀਓ ਘੈਟ ਆ ਪਰ ਜੇ ਆਰਟਿਸਟ ਪਹਿਲਾਂ ਵਾਲ਼ੇ ਹੁੰਦੇ ਤਾਂ ਸਿਰਾ ਗੱਲ ਬਾਤ ਹੋਣੀਂ ਸੀ

  • @DeEpJaLuRiA1993
    @DeEpJaLuRiA1993 6 หลายเดือนก่อน +3

    Kya baat aa wali wait reha kru hun tan har week 🔥🔥🔥🔥🔥🔥❤️❤️❤️❤️

  • @Fatehwraich
    @Fatehwraich 6 หลายเดือนก่อน

    Amli aa rol badia ne badia pehla Wale Ghaint c

  • @vijaygarg379
    @vijaygarg379 6 หลายเดือนก่อน +1

    ਲਾਲਾ ਘੈਂਟ ਆ ਇਹਦੇ ਵਰਗਾ ਠਰਕੀ ਸਾਡੇ ਮੌੜ ਵੀ ਹੈਗਾ

  • @amandeepsingh5159
    @amandeepsingh5159 6 หลายเดือนก่อน +2

    ਅਮਲੀ ਦੇ ਘਰ ਵਾਲੀ ਕਿੱਥੇ ਆ ਬਾਈ

  • @guribihla4138
    @guribihla4138 6 หลายเดือนก่อน +3

    Bai ਅਮਲੀ ਪੁਰਾਣੇ ਲੈਕੇ ayo yr

  • @DilpreetSingh-w4v
    @DilpreetSingh-w4v 6 หลายเดือนก่อน +6

    ਮੱਘਰ❤

  • @deepkatnoria1841
    @deepkatnoria1841 6 หลายเดือนก่อน +1

    ਪੁਰਾਣੇ ਅਮਲੀ ਵਾਪਸ ਲੈ ਕੇ ਆਓ

  • @Itz_malhi_7024
    @Itz_malhi_7024 5 หลายเดือนก่อน

    ਅਮਲੀ ਅਲਾ ਰੌਲ ਹੁਣ ਵਧਿਆ ਨੀ ਪੁਰਾਣੇ ਅਮਲੀ ਘੈਂਟ ਸੀ 😢

  • @AnwarPanjoli
    @AnwarPanjoli 6 หลายเดือนก่อน +3

    ਮੇਲਣ ਤੇ ਮੇਲਣ ਚੜੀ ਆਉਂਦੀ ਆ😂😂😂

  • @Anmoldeepsingh-tv8ix
    @Anmoldeepsingh-tv8ix 6 หลายเดือนก่อน +1

    ਜਗਤਾਰ ਤੇ ਪੁਰਾਣੇ ਅਮਲੀ ਸਿਰਾ ਨੇ ਵਾਪਿਸ ਲਿਓ

  • @InderjitSingh-oi3gp
    @InderjitSingh-oi3gp 6 หลายเดือนก่อน

    😂😂😂😂😂😂😂😂😂 ਤਪਲੇ ਸਿਰਾ, ਮੱਘਰਾ ਰੂਹ ਖੁਸ਼ ਕਰਤੀ ❤❤❤❤

  • @Punjabpolicesarao
    @Punjabpolicesarao 6 หลายเดือนก่อน +1

    Kya baat hai bai nazara aa gaye 😂😂😂😂❤❤❤❤❤

  • @vlogswithkaran9418
    @vlogswithkaran9418 6 หลายเดือนก่อน

    Shukar aa kalo haigi aaa ❤

  • @AmanaMoga
    @AmanaMoga 6 หลายเดือนก่อน

    ਅਮਲੀਆਂ ਆਲੇ ਰੋਲ ਦੀ ਮਾ ਚੋਦ ਰੱਖੀ ਏ ਯਰ, ਬੁਪੇ ਹੋਰ ਨੂੰ ਲੈ ਕੇ ਆਓ

  • @gurwinder9660
    @gurwinder9660 6 หลายเดือนก่อน

    ਯਰ ਪੁਰਾਣੇ ਅਮਲੀ ਤਾ ਬਹੁਤ ਘੈਂਟ ਸੀ❤

  • @HarmanpreetSingh4241
    @HarmanpreetSingh4241 6 หลายเดือนก่อน +2

    ਬਾਈ ਪੁਰਾਣੇ ਅਮਲੀ ਲੈ ਕੇ ਆਉ ਯਾਰ

  • @jagimalak8630
    @jagimalak8630 6 หลายเดือนก่อน +3

    ਇਕ ਜ਼ੇਰੇ ਉਹ ਥਾਣੇ ਚ ਕੈਦੀ c ਉਹ kidr gae ਜੋ ਪੁਲਸ ਦੀ bejti krde c 😂

  • @ਮਾਲਵਾਬੈਲਟ-ਣ7ਫ
    @ਮਾਲਵਾਬੈਲਟ-ਣ7ਫ 6 หลายเดือนก่อน +9

    ਲਓ ਆ ਜੋ ਮੱਗਰ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਬਵੌ❤❤❤❤

  • @vakhipaad2455
    @vakhipaad2455 6 หลายเดือนก่อน +1

    Att jatt 😅😅❤😅❤😅😂😅😮😂😮😮😂😮😂😮😂😮😂😅😅❤😅❤😅❤😅❤😅❤😅😅😅❤😅❤😅❤😅❤😅

  • @SukhpalSingh-kr2sw
    @SukhpalSingh-kr2sw 6 หลายเดือนก่อน +1

    ਰੀਠੇ ਹੋਰੀ ਲੈਕੇ ਆਉ ਬਾਈ ਅਮਲੀਆ ਦੀ ਗੱਲ ਨੀ ਬਣਦੀ

  • @VickykokriKokri
    @VickykokriKokri 6 หลายเดือนก่อน

    , ਬਹੁਤ ਵਧੀਆ ਜੀ

  • @InderjitSingh-oi3gp
    @InderjitSingh-oi3gp 6 หลายเดือนก่อน

    ਬਲੱਡ ਸੈੱਟ ਕਰ ਦਿਆ ਕਰ 😂😂😂😂😂😂

  • @PrabhjotSingh-hk2on
    @PrabhjotSingh-hk2on 6 หลายเดือนก่อน +1

    ਬਹੁਤ ਵਧੀਆ ਜੀ ❤❤

  • @ParmjitSingh-qb4uz
    @ParmjitSingh-qb4uz 6 หลายเดือนก่อน

    ਸੁਕਰ ਹੋਇਆ ਫੇਰ ਚਲਾਤਾ ਪ੍ਰੋਗਰਾਮ

  • @armann9905
    @armann9905 6 หลายเดือนก่อน

    ਕਾਲੇ ਨੂੰ ਕੰਮ ਤੇ ਵੀ ਪੇਜ ਦਿਆ ਕਰੋ ਬਾਈ ਕਿ ਤੀਵੀਆ ਦੀ ਰਾਖੀ ਦੀ ਤਨਖਾਹ ਮਿਲਦੀਆ😅😅😅

  • @rubirubi12r
    @rubirubi12r 2 หลายเดือนก่อน +1

    ਗੰਜਾ ਜਾ 😂😂😂😂

  • @kiranpreet697
    @kiranpreet697 6 หลายเดือนก่อน +1

    ਅਮਲੀ ਬਦਲੋ ਬਾਈ ਕੋਈ ਹਾਲ ਨਹੀਂ ਅਮਲੀ ਸੀਨ ਦਾ

  • @Pawan-zb6yr
    @Pawan-zb6yr 6 หลายเดือนก่อน +1

    Producer dxxx end gal baat 22 👌👍

  • @paramjitsingh2635
    @paramjitsingh2635 6 หลายเดือนก่อน +1

    ਬਹੁਤ ਵਧੀਆ ਵੀਡੀਓ ਬਾਈ

  • @Treandingwalia66
    @Treandingwalia66 6 หลายเดือนก่อน

    Sukrr aa ene waiting krwa k video py aa