1984ਤੋ 1992 ਦੋਰ ਦੇ ਸਰਪੰਚ ਦੀ ਦਰਦ ਭਰੀ ਕਹਾਣੀਭਾਈ ਵਰਿਆਮ ਸਿੰਘ ਖੱਪਿਆਵਾਲੀ ਦੀ ਸ਼ਹੀਦੀ ਤੋਂ ਬਾਅਦ ਪੁਲਿਸ ਨੇ ਬਹੁਤ

แชร์
ฝัง
  • เผยแพร่เมื่อ 22 ก.ย. 2024
  • 1984ਤੋ 1992 ਦੋਰ ਦੇ ਸਰਪੰਚ ਦੀ ਦਰਦ ਭਰੀ ਕਹਾਣੀ
    ਭਾਈ ਵਰਿਆਮ ਸਿੰਘ ਖੱਪਿਆਵਾਲੀ ਦੀ ਸ਼ਹੀਦੀ ਤੋਂ ਬਾਅਦ ਪੁਲਿਸ ਨੇ ਬਹੁਤ ਤੰਗ ਕੀਤਾ #jagmeetsinghkhappianwali #waryamsinghkhappianwali #khappianwali #punjab #punjabi

ความคิดเห็น • 19

  • @Jagmeetsinghkhappianwali
    @Jagmeetsinghkhappianwali  4 วันที่ผ่านมา +12

    ਕਿਰਪਾ ਕਰਕੇ ਸੁਝਾਅ ਜ਼ਰੂਰ ਦਿਉ
    ਸਾਡੇ ਨਾਲ ਜਾਣਕਾਰੀ ਜਾ ਸਟੋਰੀ ਸਾਂਝੀ ਕਰਨ ਲਈ 9855771885

    • @jeetabinning350
      @jeetabinning350 4 วันที่ผ่านมา

      Waheguru ji s nal v 🙏❤🌹🌹🌹🌹🌹✌

  • @satjitjhajj6956
    @satjitjhajj6956 4 วันที่ผ่านมา +9

    ਭਾਈ ਵਰਿਆਮ ਸਿੰਘ ਜੀ ਖਪਿਆਂਵਾਲੀ ਦਾ ਬਹੁਤ ਵੱਡਾ ਨਾਮ ਸੀ

  • @GurpreetSinghGill-m7x
    @GurpreetSinghGill-m7x 2 วันที่ผ่านมา +2

    Waheguru chardi kalla ch rakhe Khalsa ji🙏🏻

  • @ParmjeetsinghMaan
    @ParmjeetsinghMaan 3 วันที่ผ่านมา +6

    ਪਰਨਾਮ।ਸਹੀਦਾ।ਨੂੰ।

  • @ManpreetSingh-lk7db
    @ManpreetSingh-lk7db 3 วันที่ผ่านมา +1

    Waheguru ji 🙏🙏

  • @JagseerSingh-mq2cr
    @JagseerSingh-mq2cr วันที่ผ่านมา

    Sat Sri akal sir ji ❤

  • @vickysinghvicky2618
    @vickysinghvicky2618 4 วันที่ผ่านมา +3

    ਪ੍ਰਨਾਮ ਸ਼ਹੀਦਾਂ ਨੂੰ ❤

  • @dhanwantmoga
    @dhanwantmoga 3 วันที่ผ่านมา +1

    Bahot Vadhi kurbani Bhai Varyaam singh ge di mainu oh din yaad han jadh Bhai saab ne pahla vadha action keeta te Varyam singh varyaam singh ho gaie ce panjab wich…

  • @punjabson5991
    @punjabson5991 9 ชั่วโมงที่ผ่านมา

    ਪੁਲਸ ਤਾਂ ਹੁਣ ਵੀ ਡਰਦੀ ਹੈ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਤੋਂ। ਅਫਸਰ ਓਦੋਂ ਬਹੁਤੇ ਪੰਜਾਬੀ ਸਨ ਪਰ ਹੁਣ ਹੋਰ ਹੀ ਨੇ , ਕੁੱਝ ਬਰਨਾਲਾ ਸਰਕਾਰ ਨੇ ਜਸਟਿਸ ਅਜੀਤ ਸਿੰਘ ਬੈਂਸ ਨੂੰ ਨਿਯੁਕਤ ਕੀਤਾ ਸੀ ਤੇ ਉਹਨਾਂ ਨੇ ਬਹੁਤ ਨੌਜਵਾਨਾਂ ਨੂੰ ਜਮਾਨਤ ਦਿੱਤੀ ਤੇ ਫਾਰਗ ਵੀ ਕੀਤੇ। ਪਰ ਜੋ ਛੱਡੇ ਉਹਨਾਂ ਤੇ ਓਹੋ ਪੁਰਾਣੀ ਸਕੀਮ ਜੋ ਤੰਗ ਆਮਦ ਬਾ ਜੰਗ ਆਮਦ " ਲਾਗੂ ਰੱਖੀ ਤੇ ਫਿਰ ਇੱਕ ਦੋ ਵਾਰ ਅੰਦਰ ਬਾਹਰ ਜ਼ਮਾਨਤਾਂ ਭੁਗਤਾਨ ਤੇ ਫਿਰ ਹੋਰ ਹੋਰ ਤੰਗੀ ਤੇ ਉਸਤੋਂ ਬਾਅਦ P O ਤੇ ਫਿਰ ਮੁਕਾਬਲਾ ਹੀ ਬਣਾਇਆ ਜਾਂਦਾ

  • @surinderpalsingh9389
    @surinderpalsingh9389 วันที่ผ่านมา

    Bapu g gall ta 70 parsent hagi se

  • @KabalSingh-r6b
    @KabalSingh-r6b 2 วันที่ผ่านมา +1

    Bhai sahib tutsi j jahan ho tutsi sacha ho

  • @anmolsingh1416
    @anmolsingh1416 วันที่ผ่านมา

    Sikh kom ne bahit dard handaea us daur vich,hun v sikha nu jleel keta ja reha shahed keta ja reha

  • @sukhdeepsidhu4242
    @sukhdeepsidhu4242 3 วันที่ผ่านมา

    🙏⛳️

  • @deep_2113
    @deep_2113 4 วันที่ผ่านมา +3

    Police nu pawar Jada day rahey Ney IAS officer IPS officer jajh advocate sare Miley hoi Ney Tey ek duje Day testey dar Ney Tey class met baach met sab tho Jada nuksaan Sikh com da Tey Punjab da Hoya sey ajanseyeh Ney Punjab vich har jagha Tey Nasha falha Kay com nu barbadh kar rahay Ney 😮

  • @meharbhullar7147
    @meharbhullar7147 4 วันที่ผ่านมา +1

    Koi naa khalsa ji , Khalistan banan wala a sab hisab hongey

  • @GurinderSingh-n6d
    @GurinderSingh-n6d 3 วันที่ผ่านมา +3

    Police ta hun v ehda he kardea 22 g jhede peche char Bande turn lag phen police ohnu chuk ke Dibrugarh jail cha mardea chuk ke ehna sarkara nu ehe ta dar marda ke eh kete khalistan na bna dhen ehda munde peche lake

  • @surinderpalsingh9389
    @surinderpalsingh9389 วันที่ผ่านมา

    Ah vekhlo aje kahida Mee kita kus ne jhuuth bolda dagg ta tere firni e see a gia leeh te

  • @GurpreetSingh-wj8ch
    @GurpreetSingh-wj8ch 4 วันที่ผ่านมา +1

    May be responsible sgpc