ਨੌਸਰਬਾਜ਼ ਕਰ ਗਿਆ SHOPKEPER ਨਾਲ ਕਾਂਡ!ਚੂਰਨ ਵਾਲੇ ਨੋਟ ਦੇ ਲੈ ਗਿਆ ਅਸਲੀ ਨੋਟ,CCTV 'ਚ ਕੈਦ

แชร์
ฝัง
  • เผยแพร่เมื่อ 21 ก.ย. 2024
  • #churannotes #fakecurrency #indiancurrency #shopkeeper #fraud #cctv
    :ਸਰਹਿੰਦ ਮੰਡੀ ਵਿਖੇ ਇੱਕ ਨੌਸਰਬਾਜ਼ ਚੂਰਨ ਵਿੱਚੋਂ ਨਿੱਕਲਣ ਵਾਲੇ ਨਕਲੀ ਨੋਟ ਦੇ ਕੇ ਦੁਕਾਨਦਾਰ ਤੋ ਅਸਲੀ ਨੋਟ ਲੈ ਗਏ।ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਦੇ ਛੋਟੇ ਭਰਾ ਰਵਿੰਦਰ ਕੁਮਾਰ ਬਾਲੀ ਨੇ ਦੱਸਿਆ ਕਿ ਉਨਾਂ ਦੇ ਵੱਡੇ ਕੁਸ਼ਲ ਨੰਦਨ ਬਾਲੀ ਜੋ ਕਿ ਬਜ਼ੁਰਗ ਹਨ ਸਰਹਿੰਦ ਬਜ਼ਾਰ ਵਿੱਚ ਪਿਛਲੇ ਕਰੀਬ 50 ਸਾਲਾਂ ਤੋਂ ਕਰਿਆਨੇ ਦੀ ਦੁਕਾਨ ਚਲਾ ਰਹੇ ਹਨ ਜਿਨਾਂ ਕੋਲ ਅੱਜ ਸਵੇਰੇ ਇੱਕ ਸਰਦਾਰ ਵਿਅਕਤੀ ਆਇਆ ਜਿਸ ਨੇ ਉਨਾਂ ਨੂੰ ਇੱਕ ਲਿਫਾਫਾ ਫੜਾਉਂਦੇ ਹੋਏ ਕਿਹਾ ਕਿ ਘਰ ਵਿੱਚ ਵਿਆਹ ਸਮਾਗਮ ਹੋਣ ਕਰਕੇ ਉਨਾਂ ਕੋਲ 30 ਹਜ਼ਾਰ ਰੁਪਏ ਦੇ ਛੋਟੇ ਨੋਟ ਬਚ ਗਏ ਹਨ ਜੋ ਇਸ ਲਿਫਾਫੇ ਵਿੱਚ ਹਨ ਤੁਸੀਂ ਇਹ ਗਿਣ ਕੇ ਮੈਨੂੰ ਇਨਾਂ ਦੇ ਬਦਲੇ 500-500 ਦੇ ਨੋਟ ਦੇ ਦੇਵੋ।ਜਿਸ ਨੂੰ ਕੋਈ ਆਪਣਾ ਜਾਣਕਾਰ ਵਿਅਕਤੀ ਸਮਝਦੇ ਹੋਏ ਉਨਾਂ ਦੇ ਬਜ਼ੁਰਗ ਭਰਾ ਨੇ ਉਕਤ ਵਿਅਕਤੀ 'ਤੇ ਭਰੋਸਾ ਕਰਦੇ ਹੋਏ ਉਸਨੂੰ 60 ਨੋਟ 500-500 ਦੇ ਫੜਾ ਦਿੱਤੇ ਜਿਸ ਤੋਂ ਬਾਅਦ ਉਕਤ ਵਿਅਕਤੀ ਆਪਣਾ ਲਿਫਾਫਾ ਉਨਾਂ ਕੋਲ ਛੱਡ ਕੇ ਤੇਜ਼ੀ ਨਾਲ ਦੁਕਾਨ ਦੇ ਬਾਹਰ ਸਟਾਰਟ ਖੜ੍ਹੇ ਕੀਤੇ ਆਪਣੇ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਿਆ
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น •