Bedarde Jukebox || Kanth kaler,Deepak hans,Manjit rupowalia || New Romantic Sad Song 2016

แชร์
ฝัง
  • เผยแพร่เมื่อ 11 ม.ค. 2025

ความคิดเห็น • 461

  • @Balwindersingh-f5s
    @Balwindersingh-f5s 9 หลายเดือนก่อน +13

    ਬਹੁਤ ਸੁਣਿਆ ਇਹ ਗੱਲਾਂ ਕਰ ਰਿਹਾ ਹੈ ਸਕੂਲ ਵਿਚ ਪੜ੍ਹਦਿਆਂ ਮੈਨੂੰ ਮਨੂ ਨੇ ਸ਼ਰਾਧ ਯੱਗ ਕਰਨੇ ਟੱਲੀਆਂ😮 ਨਾਲ਼ ਹੀ ਉਨ੍ਹੋੰਨੇ ਕਿਹਾ ਮੈੰ ਹਮੇਸ਼ਾ ਦੇ ਲਈ ਇੱਕ ਰਚਨਾਤਮਕ ਪੀੜ੍ਹੀ ਤਿਆਰ ਕੀਤੀ ਗਈ ਹੈ ਕਿ ਉਹ ਇਸ ਰੀਮ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਦੇ ਮੈਨੂੰ ਮਖਮਲ ਦੀ ਦੇ ਦੇ ਕੇ ਲੈ ਤੇ ਕਦੇ ਉਧਰ ਦੇ ਮੈਨੂੰ ਮਖਮਲ ਠਘਟਕਠਖ ਦੇ ਮੈਂ ਆਉਣਾ ਹੈ ਸਕੂਲ ਹੈ ਸਕੂਲ ਸਕੂਲ ਦੀ ਛੱਤ ਤੇ ਲੈ ਤੇ ਲੈ ਦੀ ਮੈਂ ਤੇ ਲੈ ਦੀ ਦਿਹਾੜੀ ਦੀ ਮੌਤ ਆਉਣ ਦੀ ਲੋੜ ਨਹੀਂ ਆ ਤੋਂ ਪਹਿਲਾਂ ਇਹ ਸਮਝਣਾ ਮੁਸ਼ਕਲ ਹੋ ਰਿਹਾ ਹੈ ਕਿ ਉਹ ਆਪਣੇ ਬੱਚਿਆਂ ਦੇ ਮੈਂ ਪਹਿਲਾਂ ਮੈਂ ਚੀਜੀ ਦੀ ਦਿਹਾੜੀ ਦੇ ਮੈਨੂੰ ਰਕਾਬ ਗੰਜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਦੇ ਮੈਂ ਆਉਣਾ ਤੇ ਲੈ ਦੀ ਲੋੜ ਹੁੰਦੀ ਮੈਂ ਸੀ।

  • @deepaksidhu9509
    @deepaksidhu9509 5 ปีที่แล้ว +65

    ਕੁੱਝ ਅੈਸੀਆਂ ਯਾਦਾ ਜੁੜੀਆਂ ਨੇ ਇਹਨਾਂ ਗੀਤਾਂ ਨਾਲ
    ਜਦ ਵੀ ਸੁਣਦੇ ਹਾਂ ਚੇਤਾ ਆ ਜਾਂਦਾ ਹੈ ਸੱਜਣਾ ਦੀਆਂ ਪ੍ਰੀਤਾਂ ਦਾ
    ਸੱਚੀ ਬਹੁਤ ਰੋਇਆ ਸੀ ਮੈਂ ਇਹ ਗੀਤ ਸੁਣਕੇ
    ਜਦ ਸੱਜਣ ਦੇ ਗਏ ਸੀ ਦੁੱਖਾਂ ਦਾ ਤਾਣਾ ਬੁਣਕੇ

    • @MDSGAMEING7
      @MDSGAMEING7 4 ปีที่แล้ว +4

      Sachiii yaar

    • @vikilakha2204
      @vikilakha2204 4 ปีที่แล้ว +4

      Wah

    • @ManjinderSingh-ev6mo
      @ManjinderSingh-ev6mo 4 ปีที่แล้ว +4

      Shi gall a ver

    • @ajjumehrajpuriyamehrajpuri6447
      @ajjumehrajpuriyamehrajpuri6447 4 ปีที่แล้ว +2

      कलेंर यारा तुने रब साडी उम्र भी लगा देवे तेरा गाया गाना सुन के पंद्रह साल पहले तेआखिरी प्यार दी याद करवाती ।होली होली भुले तां तेरा गाणा सुन के फेरे रोणा पे गया ।

    • @ajjumehrajpuriyamehrajpuri6447
      @ajjumehrajpuriyamehrajpuri6447 4 ปีที่แล้ว +1

      @@vikilakha2204 तु होली होली भुल जाणा असी रुल जाणा पर यारां असी सचमुच ही रुल गये अज अजू मेहराजपूरिया हिरीयां तों मेंहगा कखां दे बां रुल गया ,कलेर बाई वाकी हड बिती सच गा गया ।

  • @GMC971-ISM
    @GMC971-ISM 5 ปีที่แล้ว +29

    Miss you always jassi putt...
    Tu har vele menu yad rehni aa
    I love you so much....
    Plz ik var koi suneha bhej de v tu khush aa
    7 saal.ho ge tenu dekhya ni kadi....
    Akha taras giya

    • @harrysingh5739
      @harrysingh5739 5 ปีที่แล้ว +2

      School time da payr yaad karba ta nice song

    • @laddichauhan7087
      @laddichauhan7087 4 ปีที่แล้ว

      Eh.geet.sun.purane.din.yad.a.jade.n.

    • @MohitSingh-sm3fx
      @MohitSingh-sm3fx 4 ปีที่แล้ว

      Waheguru ji jarur sunu 🙏🏻🙏🏻😊😊

  • @moarshadgujjarmoarshadgujj7601
    @moarshadgujjarmoarshadgujj7601 6 ปีที่แล้ว +6

    O bhai ji nieccccc song aa vakh hon nu kida ji karda

  • @peaceofmind5515
    @peaceofmind5515 2 ปีที่แล้ว +15

    ਵੱਖ ਨੂੰ ਹੋਣ ਕੀਹਦਾ ਜੀ ਕਰਦਾ...... ਬਾਈ ਕਾਲਜਾ ਧੂ ਕੇ ਲੈ ਗਏ ਬੋਲ, ਕਈ ਸਾਲਾਂ ਬਾਅਦ ਸਾਰੇ ਜ਼ਖ਼ਮ ਹਰੇ ਹੋ ਗਏ।

  • @LakhvirsinghLakhvirsingh-n9g
    @LakhvirsinghLakhvirsingh-n9g 5 หลายเดือนก่อน +5

    Eh sda bhar song hai yrr 👌

  • @karanbirsingh3503
    @karanbirsingh3503 4 ปีที่แล้ว +22

    Kanth kaler punjabi de arijit singh ne
    Kon kon mnnda ih gall forever best aa ih gaane 👌👌👌👌

  • @gurpreetsidhu6650
    @gurpreetsidhu6650 ปีที่แล้ว +49

    ਬਹੁਤ ਸੁਣਿਆ ਇਹ ਗੀਤ ਉਸ ਟਾਈਮ ਪਿੰਡਾ ਚ ਕੇਬਲ ਨੈੱਟਵਰਕ ਆਇਆ ਸੀ। ਟੀਵੀ ਦੀ ਸਕ੍ਰੀਨ ਤੇ ਗੀਤਾ ਦੀ ਲਿਸਟ ਆਉਂਦੀ ਕੋਡ ਭੇਜ ਕੇ ਗੀਤ ਲਵਾਉਂਦੇ ਨਾਲ ਫੋਟੋ ਲਗਦੀ ਸੀ। ਜਦੋਂ ਦਿਨ ਓਹ ਨਹੀਂ ਰਹੇ ਫਿਰ ਦਿਨ ਇਹ ਵੀ ਨੀ ਰਹਿੰਦੇ। ਨਾ ਫੋਨ ਸੀ ਪਿਆਰ ਵੀ ਉਹ ਟਾਈਮ ਸੀ ਕਿਸੇ ਨੂੰ ਪਤਾ ਵੀ ਨੀ ਹੁੰਦਾ ਸੀ ਕਿਸ ਦੀ ਗੱਲ ਕਿਸ ਨਾਲ ਆ। ਲਵ ਲੇਟਰ ਆਉਣਾ ਕਿਤੇ ਕੱਲੇ ਬੈਠ ਕੇ ਪੜ੍ਹਦੇ 💌 ਵਿਚ ਲਿਖਿਆ ਹੁੰਦਾ ਸੀ ਤੂੰ ਉਸ ਦਿਨ ਆਪਣੇ ਦੋਸਤਾਂ ਨਾਲ ਸੀ ਤੂੰ ਓਥੇ ਖੜਾ ਮੇਰੇ ਵੱਲ ਦੇਖਿਆ ਸੀ ਹਣਾ। ਓਹਨੂੰ ਆਪਣੀ ਗੱਲ ਦਾ ਪਤਾ ਤਾਂ ਨੀ।ਇਹੋ ਜਾ ਬਹੁਤ ਲਿਖਿਆ ਹੋਇਆ ਹੁੰਦਾ ਸੀ। ਜੇ ਕਦੇ ਲਵ ਲੈਟਰ ਲੇਟ ਹੋ ਜਾਂਦਾ ਤਾਂ ਆਪਣੇ ਦਿਲ ਨਾਲ ਗੱਲਾਂ ਕਰਦੇ ਵੀ ਓਹਦੇ ਘਰੇ ਨਾ ਪਤਾ ਲੱਗ ਗਿਆ ਹੋਵੇ।ਫਿਰ ਵਿਚ ਇਕ ਵਿਚੋਲਾ ਵੀ ਹੁੰਦਾ ਓਹਨੇ ਖਬਰ ਦੇਨੀ ਅੱਗੇ ਕਿਸੇ ਤੋਂ ਪੁੱਛ ਕੇ ਜੇ ਕਦੇ ਗੁੱਸੇ ਹੋ ਜਾਂਦੇ ਤਾਂ ਉਹੀ ਵਿਚੋਲਾ ਕਿਮੇ ਨਾ ਕਿਮੇ ਰਾਜੀਨਾਮਾ ਕਰੁੰਦਾ ਹੁੰਦਾ ਸੀ। ਸਕੂਲ ਟਾਈਮ ਬਹੁਤ ਵਧੀਆ ਸੀ।ਇਕ ਅੱਜਕਲ ਪਿਆਰ ਚਲਦਾ ਸਭ ਨੂੰ ਪਤਾ ਏ ਕਿਹੋ ਜਾ ਪਿਆਰ ਆ।ਉਸ ਟਾਈਮ ਪਿਆਰ ਰੂਹ ਨੂੰ ਕਰਦੇ ਸੀ ਓਹ ਵੀ ਸੱਚਾ ਦਿਲ ਤੋਂ।ਜਦੋਂ ਕਿਸੇ ਦਾ ਪਿਆਰ ਟੁੱਟਦਾ ਜਾ ਕੋਈ ਹੋਰ ਗੱਲ ਹੋ ਜਾਣੀ ਫਿਰ ਅੰਦਰੋਂ ਦਿਲ ਪਾਟ ਜਾਂਦਾ ਸੀ ਉਸ ਇਨਸਾਨ ਦਾ ਵੀ ਆ ਕੀ ਹੋ ਗਿਆ ਫਿਰ ਯਾਰਾ ਦੋਸਤਾਂ ਨੇ ਬਹੁਤ ਪਿਆਰ ਨਾਲ ਸਮਜਾ ਦਿੰਦੇ ਸੀ। ਵੀ ਕਿਤੇ ਕੋਈ ਗਲਤ ਸਟੈਪ ਨਾ ਚੱਕ ਲਵੇ।ਇਕ ਅੱਜ ਕਲ ਨੰਬਰ ਲੈਣਾ ਦੋ ਚਾਰ ਦਿਨ ਗੱਲਾ ਕਰਨੀਆ ਜਿਸਮ ਦੀ ਭੁੱਖ ਮਿਟਾ ਲੈਣੀ ਫਿਰ ਜੇ ਕੋਈ ਗੱਲ ਹੋ ਜਾਣੀ ਤਾਂ ਵੀਡਿਓ ਵਾਇਰਲ ਕਰ ਦੀ ਇੱਜ਼ਤ ਮਿੱਟੀ ਕਰ ਦਿੰਦੇ ਨੇ।ਉਸ ਟਾਈਮ ਤਾਂ ਵਾਹਲੀ ਵੱਡੀ ਕੀ ਗੱਲ ਸੀ ਇਨਸਾਨ ਆਪਣੇ ਪਿਆਰ ਨੂੰ ਟਚ ਵੀ ਨੀ ਕਰਦਾ ਸੀ। ਬਹੁਤ ਵਦੀਆ ਲਾਈਫ ਸੀ ਓਹ ਟਾਈਮ।

    • @sukhajaiya3418
      @sukhajaiya3418 ปีที่แล้ว

      Vah g oye ashqa. Dila d gal jann vale aj bot thode n rooha nu pashana vale.garry sandhu teik o madam h bond pad show lan vle ape hi dsde firde n apdiya yariya lgiya d v te tutiya d v .jma bshrm hoi pai h pase pichhe duniya pta ni oda. Koi bhra maa pyo h k nhi jeda onu rokde hi nhi k eda na bolya kro.

    • @RamSingh-w2g4d
      @RamSingh-w2g4d ปีที่แล้ว +3

      Wah yaar terian galan parr ke puraniya yaadan tajian ho gayina ♥️♥️😭😭😭😭

    • @GurmeetSingh-cq6sl
      @GurmeetSingh-cq6sl ปีที่แล้ว

      Right 👍👍👍👍Good

    • @Doongia_gallan13
      @Doongia_gallan13 ปีที่แล้ว

      Oh bai me ajj 2023 de last ch aa but me eho ja pyaar paan li tarsda ha sach bai dil krda bs rabb meri sun lawe te meri murad puri kr dewe baki manjit rupuwalia nu bhut dilon pyyarr aa jine eho je geet likhe jo sade purane time mud jeewat kr joge aa love you mere bai ❤❤❤

    • @KulwinderSingh-rm5se
      @KulwinderSingh-rm5se ปีที่แล้ว +1

      Bilkul veere yaad reh ge yaaro

  • @VeerpalKaur-u1d
    @VeerpalKaur-u1d ปีที่แล้ว +2

    Bahut shona song aa ji karda bar bar suni jayiae ji voice v bahut shoni aa ji

  • @manjeetboparai8939
    @manjeetboparai8939 4 ปีที่แล้ว +18

    Miss you ਢੀਠ putt 😌

  • @SukhdeepSingh-yq2xj
    @SukhdeepSingh-yq2xj 4 ปีที่แล้ว +5

    Very nice kaler kanth ji and all song nice

  • @sonusf2632
    @sonusf2632 4 ปีที่แล้ว +13

    Bande ki awaaz mai to dum bharpur hai
    I'm big fan kaler kanth sir ka

  • @Balwindersingh-f5s
    @Balwindersingh-f5s 9 หลายเดือนก่อน +1

    ਘਰ ਦਾ ਵੇਲਾ ਹੁੰਦਾ ਹੈ ਇਸ ਰੀਮ ਦੇ ਦੇ ਕੇ ਲੈ ਦੀ ਦਿਹਾੜੀ ਦੀ ਕਮਾਈ😅 ਨਾਲ਼ ਹੀ ਉਨ੍ਹੋੰਨੇ ਕਿਹਾ ਮੈੰ ਹਮੇਸ਼ਾ ਦੇ ਲਈ ਇੱਕ ਰਚਨਾਤਮਕ ਪੀੜ੍ਹੀ ਤਿਆਰ ਕੀਤੀ ਗਈ ਹੈ ਕਿ ਉਹ ਇਸ ਰੀਮ ਕੰਮ😢 ਕਰਨ ਲਈ ਇੱਕ ਵੱਡੀ ਗੱਲ ਹੈ ਕਿ😮 ਹੀ😮 ਹੈਂ ਕੀ ਫਤਿਹ ਵਾਹਿਗੁਰੂ ਜੀ😅😢😅🎉❤😢

  • @mangatrathor2663
    @mangatrathor2663 4 ปีที่แล้ว +6

    Bachpan ki yaade old song

  • @robinbenipal1993
    @robinbenipal1993 4 ปีที่แล้ว +4

    Mainu eda de purane song bhut psnd aa

  • @HarmeetGunpal
    @HarmeetGunpal 4 ปีที่แล้ว +4

    Kaler kanth koi sabad nhi h mere kol really good singer dosto kaler veer bde hi sone gaunde ne

  • @udaytomar7152
    @udaytomar7152 4 ปีที่แล้ว +6

    Was super beautiful song ji

  • @satbirkaur7795
    @satbirkaur7795 2 ปีที่แล้ว +3

    Very nice song sare kaler kanth n bakhri pahchan banai aa jag ty nice voice kaler kanth d👍👍👌👌🙏🙏🙏❤❤❤💯💯💯

  • @SandeepKumar-x8k6y
    @SandeepKumar-x8k6y 11 หลายเดือนก่อน +16

    Eh geet kise bhule di yaad dvaunde kaash oh tym wapis aa jay

    • @JiJJA_Jii
      @JiJJA_Jii 6 หลายเดือนก่อน +5

      Kaash kite oh beete vele murr aawan 😢😢😢😢

  • @tajking594
    @tajking594 6 ปีที่แล้ว +18

    Puraniyan yaadan taja krde aa eh song

  • @ravikumarwalia7590
    @ravikumarwalia7590 8 หลายเดือนก่อน +22

    Very very nice and beautiful ❤️

  • @lovefeeling3329
    @lovefeeling3329 3 ปีที่แล้ว +2

    I miss you khand 😢😢😢😢😢😢😢😢😢😢😢😢

  • @MyVlogscom-dl6yw
    @MyVlogscom-dl6yw 3 ปีที่แล้ว +11

    2021 wale Hazri lagwao
    Dekhde aa kineya nu apne purane din te purana pyar yaad aaya

  • @g.s.m5458
    @g.s.m5458 4 ปีที่แล้ว +17

    ਮੇਰੀ ਮਨਪਸੰਦ ਦੇ ਗੀਤ ਆ ਸਾਰੇ ,👌🏻👌🏻👌🏻👌🏻

  • @ramymalhi2635
    @ramymalhi2635 2 ปีที่แล้ว +4

    ਯਾਰ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆ ਨੇ ਇਹ ਗਾਣੇ ਸੁਣਕੇ 😭😭😭😭😭😭😭😭😭im miss u raman forever 😭😭😭😭😭

    • @Pammi916
      @Pammi916 ปีที่แล้ว

      😢😢

    • @Singhtechnical90819
      @Singhtechnical90819 ปีที่แล้ว

      ਕਿਸੇ ਕੋਲ ਇਹ ਗਾਣਾ ਹੈ, ...ਉਦੀ ਯਾਦ ਆਉਂਦੀ ਐ, ਓਦੀ ਯਾਦ ਆਉਂਦੀ ਐ,ਪੁਰਾਣਾ ਗੀਤ ਹੈ,।ਨਾ ਪੁੱਛੋ ਤੇ ਚੰਗਾ ਏ ਮੇਰੀ ਦਰਦ ਕਹਾਣੀ....

  • @lachhmansingh5160
    @lachhmansingh5160 3 ปีที่แล้ว +9

    ਸਦਾ ਬਹਾਰ ਗਾਈਕ ਸਦਕੇ ਜਾਨੇ ਏ ਭਰਾ ਰੱਬ ਦਾ ਧੰਨਵਾਦ ਕਰਿਆ ਕਰੋ ਤੁਹਾਨੂੰ ਰੱਬ ਨੇ ਕਿੰਨੀ ਸੋਹਣੀ ਆਵਾਜ਼ ਦਿੱਤੀ ਆ

  • @ਰਾਜਾਬਰਾੜਨੰਬਰਦਾਰਰਾਜਾਬਰਾੜ

    all song nice g 👌👌👌👌👌✔

  • @khushichouhan3695
    @khushichouhan3695 3 ปีที่แล้ว +5

    👍👍👍👍

  • @manjindersingh237
    @manjindersingh237 4 ปีที่แล้ว +4

    Nice song ji

  • @mannchahal4654
    @mannchahal4654 6 ปีที่แล้ว +7

    Beautiful song sstar👌👌👌👌👍👍👍👍💎💎💎💎

  • @JitenderKumar-yp4rj
    @JitenderKumar-yp4rj 3 ปีที่แล้ว +5

    Mere village K vo Sardi wale Dino Ki Thandi Thandi Hawa...miss all night

  • @ashoksharmaashoksharma7899
    @ashoksharmaashoksharma7899 6 ปีที่แล้ว +3

    Nice song Kadi kuh yad ande ha

  • @realdograboy...4081
    @realdograboy...4081 4 ปีที่แล้ว +1

    Phali din hi khuch or thi yr i love kaler khath

  • @harpreetsinghhappy1798
    @harpreetsinghhappy1798 8 ปีที่แล้ว +8

    nice all song

  • @mrsahil-fv3ny
    @mrsahil-fv3ny 4 ปีที่แล้ว +6

    Kanth kaler evergreen

  • @harwinderhanssingh5435
    @harwinderhanssingh5435 4 ปีที่แล้ว +15

    ਕੀ ਕਰੀਏ ਮਜਬੂਰੀ ਸੀ ਵੱਖ ਹੋਣ ਕੀਹਦਾ ਜੀ ਕਰਦਾ ਤੈਨੂੰ ਅੱਜ ਵੀ £ove ਕਰਦਾ

  • @karamjitkaur1518
    @karamjitkaur1518 6 ปีที่แล้ว +3

    Nice song brother

  • @parveshsaini4222
    @parveshsaini4222 5 ปีที่แล้ว +14

    Love u Jaan tare bina nhi raha jata yrr I miss u

  • @reetarajpoot8196
    @reetarajpoot8196 5 ปีที่แล้ว +4

    I love kaler Kath all song
    tusi great ho sir ji
    tere naina varge nain kitho mul le laiye kanth kaler ji

  • @lakhvirsinghdhami
    @lakhvirsinghdhami ปีที่แล้ว +1

    Hyee comment parke rona a reha mnu,shi gll a kinia nu apne pyar,te vichore yarr yadd aye

  • @rajuplumber4605
    @rajuplumber4605 5 ปีที่แล้ว +3

    All song is very good this mix tape ilove kaler kanth

  • @SonuSharma-rc5ii
    @SonuSharma-rc5ii 2 ปีที่แล้ว +4

    Shayad kede be nahi aa hona ,usno aaj be udeka

  • @jagtarsingh1186
    @jagtarsingh1186 6 ปีที่แล้ว +4

    Sda super hit

  • @dharanjay7682
    @dharanjay7682 4 ปีที่แล้ว +2

    कंधे की कैद में दिल की बात

  • @MohitSingh-sm3fx
    @MohitSingh-sm3fx 4 ปีที่แล้ว +5

    My favourite fvt always fvt singer 🌹🌹🌹🌹🌹😍😍😍😍😍

  • @nareshsaini6327
    @nareshsaini6327 6 ปีที่แล้ว +15

    I miss old life

    • @ansariji4171
      @ansariji4171 3 ปีที่แล้ว

      @@ramankamboj6545
      Iiin

  • @sandeeproyal8792
    @sandeeproyal8792 4 ปีที่แล้ว +3

    Kanttt song👌

  • @neelamverma1255
    @neelamverma1255 4 ปีที่แล้ว +6

    AAP ke gene nu sun koy bhut yad aa jata he

  • @Jasu-i7h
    @Jasu-i7h ปีที่แล้ว

    Nice ji nice ji❤❤❤❤❤

  • @mandeepsaini4781
    @mandeepsaini4781 8 ปีที่แล้ว +26

    very nice song..i like it..din yaad aa gye purane..i love u mandeep i miss u..

    • @princechimna9929
      @princechimna9929 7 ปีที่แล้ว +2

      Diljit dosanj

    • @mindarmindar3950
      @mindarmindar3950 6 ปีที่แล้ว +2

      Mandeep Saini
      b
      hhh

    • @muhammadakram2046
      @muhammadakram2046 2 ปีที่แล้ว

      ،،،،،،،،،آزادی ا@@mindarmindar3950

    • @yashbhutta3691
      @yashbhutta3691 2 ปีที่แล้ว

      ​@@muhammadakram2046 rzਰਥਰਥੇਏਏਰ××2×ਥਪਥਪਾਈ,ਈ,Bergamo Bergamo r3żf,

    • @goljarmichin7917
      @goljarmichin7917 2 ปีที่แล้ว

      @@mindarmindar3950 bbbYyhhhh

  • @harmannakhro8114
    @harmannakhro8114 9 ปีที่แล้ว +30

    gal sahi DIN yaad aa gye puraneee

  • @JitenderKumar-yp4rj
    @JitenderKumar-yp4rj 3 ปีที่แล้ว +2

    Tere Naina warge Nain....

  • @JitenderKumar-yp4rj
    @JitenderKumar-yp4rj 3 ปีที่แล้ว +2

    Iss baasuri Ki dhoon K sath mera bahot kuch judda h

  • @shankurajesthanishankarsha2828
    @shankurajesthanishankarsha2828 5 ปีที่แล้ว +2

    Nice song h ji

  • @SandeepSingh-hs1wd
    @SandeepSingh-hs1wd 2 ปีที่แล้ว

    24 December 2022vich kon kon sun reha sada bahar gaane ਸਰਸਵਤੀ ਮਾਂ ਆਪ ਵਿਰਾਜੀ ਹੈ ਬਾਈ ਦੀ ਆਵਾਜ਼। ਚ

  • @jasskaur5468
    @jasskaur5468 4 ปีที่แล้ว +4

    Merea tea ea din chl Rhea a😭😭😭😭😭😭😭😭😭😭

  • @ajaySharma-bm2kv
    @ajaySharma-bm2kv 9 หลายเดือนก่อน +2

    ❤🙏

  • @AshwaniKumar-ww9vu
    @AshwaniKumar-ww9vu 4 ปีที่แล้ว +13

    Really Miss old time.

  • @GulshenSha
    @GulshenSha 6 หลายเดือนก่อน

    Ave din se kade😢

  • @RanjitSingh-pc6wz
    @RanjitSingh-pc6wz 3 หลายเดือนก่อน +1

    Bahit good song

  • @vikasshukija2850
    @vikasshukija2850 2 ปีที่แล้ว

    Wao superb singr im big fen

  • @LalSingh-um3yt
    @LalSingh-um3yt 3 ปีที่แล้ว +2

    I love song 😭😭😭😭😭😭😭

  • @taarimallah9959
    @taarimallah9959 ปีที่แล้ว

    ❤❤❤❤,
    ਮਸ,,ਯੋ

  • @vickybanga974
    @vickybanga974 ปีที่แล้ว +1

    ਦਿਲ ❤ ਚੀਰ ਤਾਂ ਇਸ ਸੌਂਗ ਨੇ

  • @harishchandraatwal4394
    @harishchandraatwal4394 3 ปีที่แล้ว +2

    🙏🙏🙏🙏

    • @harwindarkaur8115
      @harwindarkaur8115 ปีที่แล้ว

      Nice. Ji. 🙏🙏🙏❤️❤️🌹🌹👌👌ppppHH❤️❤️ppppppHh🌹🌹👌👌👌🙏🙏❤️❤️

  • @manglavinod6048
    @manglavinod6048 4 ปีที่แล้ว +1

    sachhi gal aa ji tere varga nhi labhna

  • @kuldeepsharma2460
    @kuldeepsharma2460 6 ปีที่แล้ว +2

    ਵੈਰਿਨਾਇਸ਼

  • @ranjeetsinghsandhu8635
    @ranjeetsinghsandhu8635 5 ปีที่แล้ว +4

    nice

  • @buntykundal3414
    @buntykundal3414 3 ปีที่แล้ว +1

    yaad aa gye

  • @sahilrajput9830
    @sahilrajput9830 8 ปีที่แล้ว +11

    very sad song

  • @monuSingh-ll9jm
    @monuSingh-ll9jm 10 ปีที่แล้ว +6

    Nice...song

  • @manjitsehjal165
    @manjitsehjal165 ปีที่แล้ว

    V V Miss u Parbhat 😢😢

  • @kuldeepsingh-pe1hh
    @kuldeepsingh-pe1hh 6 ปีที่แล้ว +1

    I miss you jaan tu is dunya bich nhi rhi par mere dil bich ajj v jiudi aa...

  • @joginderkumarjoginderkumar8082
    @joginderkumarjoginderkumar8082 3 ปีที่แล้ว +1

    Mind blowing...

  • @AvinashKumar-wd3ll
    @AvinashKumar-wd3ll 4 ปีที่แล้ว +7

    Koi hai jo 2020 ch eh song Sunda hai

  • @newsstarcheeka4535
    @newsstarcheeka4535 11 ปีที่แล้ว +15

    Nice collection man I love it

  • @arfansharif2166
    @arfansharif2166 4 ปีที่แล้ว +1

    Nice😭😭😭😭😭

  • @khushichouhan3695
    @khushichouhan3695 3 ปีที่แล้ว +4

    🎸👌

  • @gurdipsingh9648
    @gurdipsingh9648 2 ปีที่แล้ว +1

    Sade dil te likhya naam tera...

  • @karimaarzoo1365
    @karimaarzoo1365 6 ปีที่แล้ว +18

    Dil se dil tak

  • @shuvamrajput2113
    @shuvamrajput2113 5 ปีที่แล้ว +4

    Dil ko lag gye sare sonng

  • @GurpreetSingh-r6g8s
    @GurpreetSingh-r6g8s 5 หลายเดือนก่อน

    👌👌👌👌👌

  • @baljindersingh9154
    @baljindersingh9154 9 ปีที่แล้ว +12

    nice song forever

  • @roshansingh8362
    @roshansingh8362 4 ปีที่แล้ว +1

    Meri life naal related song

  • @MDSGAMEING7
    @MDSGAMEING7 4 ปีที่แล้ว +2

    😭😭😭😭😭

    • @harwindarkaur8115
      @harwindarkaur8115 ปีที่แล้ว

      Nice. Ji. Live. U. I. Mis. U. P. ❤️❤️❤️❤️❤️❤️❤️❤️❤️❤️❤️❤️💋💋💋💋💋💋💋💋💋💋🌹🌹🌹🌹🌹👌👌👌👌💖💖💖💖💖💖ppppppppppppppppppppppppppppppppppppppppppppppppppppppppppppp

  • @LUCKY_PANDIT63
    @LUCKY_PANDIT63 ปีที่แล้ว

    अब वो दिन कभी नही आने के इस जिंदगी मे😭😭😭😭😭😭😭😭😭😭

  • @PVYT.
    @PVYT. 5 ปีที่แล้ว +4

    Heart touch

  • @rajdhillon2967
    @rajdhillon2967 5 ปีที่แล้ว +6

    Mera ta aàa din chal rha na yr 😭😭😭😭😭😭😭😭😭😭

  • @mandeepsharma1278
    @mandeepsharma1278 9 ปีที่แล้ว +36

    beete din yaad a gye yrr...

    • @mukeshswami7118
      @mukeshswami7118 6 ปีที่แล้ว

      Mandeep Sharma

    • @6668-j9y
      @6668-j9y 6 ปีที่แล้ว +2

      Ha

    • @TheMyfm
      @TheMyfm 5 ปีที่แล้ว +1

      True....college days...peg lgana sng yeh wale....wow...😭😭😭

    • @ranveerSingh-sq7cc
      @ranveerSingh-sq7cc 3 ปีที่แล้ว

      @@mukeshswami7118 .
      .
      L
      .
      .
      .l
      .
      .

      . .
      ..
      .
      .
      .
      .
      .
      .
      L
      .
      .


      .
      .
      . .
      .
      .
      . .
      .
      .
      .
      .
      .
      .
      .
      .
      . .
      l .


      .

      ..
      ..

    • @ranveerSingh-sq7cc
      @ranveerSingh-sq7cc 3 ปีที่แล้ว

      @@mukeshswami7118 .
      .
      L
      .
      .
      .l
      .
      .

      . .
      ..
      .
      .
      .
      .
      .
      .
      L
      .
      .


      .
      .
      . .
      .
      .
      . .
      .
      .
      .
      .
      .
      .
      .
      .
      . .
      l .


      .

      ..
      ..

  • @wasimakhtar558
    @wasimakhtar558 8 ปีที่แล้ว +9

    I like kanthi kaler sad song

  • @jphairsaloon3992
    @jphairsaloon3992 3 ปีที่แล้ว +3

    very nice old is gold

  • @rajindersinghraj9569
    @rajindersinghraj9569 2 ปีที่แล้ว +2

    ਸੱਚੀ ਵਿਛੜਨ ਨੂੰ ਕੀਹਦਾ ਦਿਲ ਕਰਦਾ ਮਜਬੂਰੀ ਸੀ ਅੱਜ 3ਸਾਲ ਹੋਗਏ ਪ੍ਰਦੇਸ ਆਯਾ ਨੂੰ ਕਦੋਂ ਮਿਲਾਂਗੇ ਅਸੀਂ my life my wife guri

  • @surenderfarand4721
    @surenderfarand4721 5 ปีที่แล้ว +2

    Nice song pb said song my heart tching

  • @nareshsaini6327
    @nareshsaini6327 6 ปีที่แล้ว +4

    I like songs

  • @reetchauhan9254
    @reetchauhan9254 5 ปีที่แล้ว +4

    🙏🙏😭😭😭😭😭😭

  • @SonuSharma-rc5ii
    @SonuSharma-rc5ii 2 ปีที่แล้ว +6

    Miss you classmate friends

  • @guri3818
    @guri3818 3 ปีที่แล้ว +11

    ਸੱਚੀਂ ਸਿੰਮੂ ਦੇ ਡੈਡੀ ਕੀ ਕਰੀਏ ਮਜਬੂਰੀ ਸੀ ਵੱਖ ਹੋਣ ਨੂੰ ਤਾਂ ਮੇੇਰਾ ਬਿਲਕੁਲ ਵੀ ਦਿਲ਼ ਨਹੀਂ ਸੀ ਕਰਦਾ

  • @ravirajput9438
    @ravirajput9438 7 ปีที่แล้ว +22

    Heart touching songs

  • @rohitdhingra1992
    @rohitdhingra1992 ปีที่แล้ว +1

    aj de loka nu ki pta kon deepak hans c te kon manjit rupowalia

    • @JiJJA_Jii
      @JiJJA_Jii 6 หลายเดือนก่อน

      Sahi gal aa bai

  • @Singhkaur-nf3os
    @Singhkaur-nf3os 6 ปีที่แล้ว +5

    Miss u 8

    • @iqbalsingh1352
      @iqbalsingh1352 6 ปีที่แล้ว

      9815519622 singhkaur 1991 .2 months ago.🇧🇭💔🌨⛄🙅‍♂️♥️🥂🍾