CLP ਲੀਡਰ ਬਣਨ ਤੋਂ ਬਾਅਦ Partap Bajwa ਦਾ ਪਹਿਲਾ INTERVIEW | News18 Punjab

แชร์
ฝัง
  • เผยแพร่เมื่อ 4 ต.ค. 2024
  • Congress CLP ਪ੍ਰਧਾਨ Partap Bajwa ਨੇ ਨਿਊਜ਼18 ਨਾਲ ਖਾਸ ਗੱਲਬਾਤ ਕੀਤੀ ਤੇ ਕਿਹਾ ਕਿ ਅਸੀਂ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਸਾਡੇ ਖਿਲਾਫ਼ ਫ਼ਤਵਾ ਗਿਆ ਤੇ ਸਾਡੇ ਅੰਦਰ ਜੋਸ਼ ਦੇ ਨਾਲ ਹੋਸ਼ ਵੀ ਹੈ। ਉਨ੍ਹਾਂ ਕਿਹਾ ਕਿ ਵਿਧਾਨਸਭਾ 'ਚ ਲੋਕਾਂ ਦੇ ਮੁੱਦਿਆਂ ਨੂੰ ਚੁੱਕਾਂਗੇ ਤੇ ਵਿਧਾਨਸਭਾ 'ਚ ਪੰਜਾਬ ਦੇ ਹੱਕਾਂ ਦੀ ਆਵਾਜ਼ ਚੁੱਕਾਂਗੇ। ਉਨ੍ਹਾਂ ਕਿਹਾ ਕਿ ਸਦਨ 'ਚ ਕੇਜਰੀਵਾਲ ਦੀਆਂ 5 ਗਰੰਟੀਆਂ ਦਾ ਮੁੱਦਾ ਚੁੱਕਾਂਗੇ। ਪ੍ਰਤਾਪ ਬਾਜਵਾ ਨੇ ਮਾਨ ਸਰਕਾਰ ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ AAP ਨਵੀਂ ਸ਼ਰਾਬ ਪਾਲਿਸੀ ਕਦੋਂ ਲਿਆਵੇਗੀ ਤੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਸ਼ੁਰੂਆਤ ਕਦੋਂ ਹੋਵੇਗੀ ਤੇ ਨਾਲ ਹੀ 300 ਯੂਨਿਟ ਬਿਜਲੀ ਮੁਫ਼ਤ ਕਦੋਂ ਦਵੇਗੀ ਸਰਕਾਰ। ਪ੍ਰਤਾਪ ਬਾਜਵਾ ਨੇ ਕੇਜਰੀਵਾਲ ਨੂੰ ਚੈਲੰਜ ਕੀਤਾ ਤੇ ਕਿਹਾ ਕਿ ਰੇਤੇ ਤੋਂ 1000 ਕਰੋੜ ਹੀ ਕੱਢ ਕੇ ਵਿਖਾ ਦੇਣ। ਉਨ੍ਹਾਂ ਪੰਜਾਬ ਦੀ ਜਨਤਾ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਸੂਬੇ 'ਚ 30 ਤੋਂ ਵੱਧ ਕਤਲ ਹੋ ਗਏ ਨੇ। ਮੰਤਰੀ ਦੇ ਹਲਕੇ 'ਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤੇ 4000 ਰੁਪਏ ਰੇਤੇ ਦੀ ਟਰਾਲੀ 9 ਹਜ਼ਾਰ ਰੁਪਏ ਹੋ ਗਈ। ਉਨ੍ਹਾਂ ਇਹ ਵੀ ਕਿਹਾ ਕਿ ਬੇਅਦਬੀ ਮਾਮਲੇ 'ਚ ਇਨਸਾਫ਼ ਕਿਵੇਂ ਦੇਵੇਗੀ ਸਰਕਾਰ।
    #PartapBajwa #CLPLeader #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 148

  • @9646711081
    @9646711081 2 ปีที่แล้ว +2

    ਤਸਕਰ

  • @Optimus0033
    @Optimus0033 2 ปีที่แล้ว +3

    Very happy with cons decision to promote leaders like Bajwa Saab definitely a good start

  • @shergill4301
    @shergill4301 2 ปีที่แล้ว +5

    APP working well
    .........hor Kise party nu 10 saal koi chance ni..
    .koi Banai jao

  • @nssingh4968
    @nssingh4968 2 ปีที่แล้ว +5

    Congratulations bajwa sahib

  • @MUKTIDEVEMASIHA
    @MUKTIDEVEMASIHA 2 ปีที่แล้ว +5

    ਬਾਜਵਾ sir super
    God blass you ਬਾਜਵਾ ਸਾਬ

  • @joshbirsinghpannu204
    @joshbirsinghpannu204 2 ปีที่แล้ว +5

    Congratulations

  • @ManpreetSingh-ed5wh
    @ManpreetSingh-ed5wh 2 ปีที่แล้ว +11

    ਬਾਜਵਾ ਸਾਬ ਕੰਮ ਖਿੱਚ ਰੱਖਿਓ ਮਾਨ ਸਾਬ ਦੇ ਕੀਤੇ ਬਾਦੇ ਯਾਦ ਕਰਾਉਦੇ ਬਾਜਵਾ ਸਾਬ ਨੂੰ ਵਿਰੋਧੀ ਧਿਰ ਦਾ ਨੇਤਾ ਬਣਨ ਤੇ ਬਹੁਤ ਬਹੁਤ ਮੁਬਾਰਕਾਂ 💐🌷

  • @dilbagsinghsingh989
    @dilbagsinghsingh989 2 ปีที่แล้ว +1

    You are grate person sir

  • @BaljitSingh-gh6kh
    @BaljitSingh-gh6kh 2 ปีที่แล้ว +4

    ਤੁਸੀ ਪੰਜ ਸਾਲ ਕਿ ਕੀਤਾ ਘਰ ਘਰ ਨੋਕਰੀ ਕਿੱਥੇ ਹੈ

  • @hspannu3148
    @hspannu3148 2 ปีที่แล้ว +1

    Bajwa good leder whaeguru whaeguru whaeguru whaeguru whaeguru ji

  • @althafashraf1931
    @althafashraf1931 2 ปีที่แล้ว +1

    Best CLP leader 👍👍👍👍

  • @tejpannu4519
    @tejpannu4519 2 ปีที่แล้ว +4

    Congratulations Bajwa Sahib

  • @AmritSingh-dd7nb
    @AmritSingh-dd7nb 2 ปีที่แล้ว +1

    Real congressman

  • @mohitsingh-bq1bo
    @mohitsingh-bq1bo 2 ปีที่แล้ว +1

    Very sincere leader in the punjab politics

  • @kulwantsinghgosal41
    @kulwantsinghgosal41 2 ปีที่แล้ว +1

    Raja ji..veer.nu.mubaricbad.ji.Dr.k.s.

  • @JarnailSingh-iy7wf
    @JarnailSingh-iy7wf 2 ปีที่แล้ว +1

    Good leadership

  • @sandeepmasih5143
    @sandeepmasih5143 2 ปีที่แล้ว +3

    But ever you’re great person Sir 🇺🇸🇺🇸🇺🇸🇺🇸🦁🦁🙏🙏

  • @ravindernath8939
    @ravindernath8939 2 ปีที่แล้ว +6

    Congratulations all team.

  • @HarpalSingh-Aj-Ay
    @HarpalSingh-Aj-Ay 2 ปีที่แล้ว +3

    ਤੁਹਾਡੇ ਬੇੜਾ ਗਰਕ ਹੋ ਜਾਵੇ ਲੋਕਾ ਨੂੰ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਨੂੰ ਲੁਟ ਲਿਆ

  • @ahemyar6841
    @ahemyar6841 2 ปีที่แล้ว +8

    Sidhu sab ne jo km karte Kartarpur sahib da te Majithia nu jail hor kise di aukat ni

  • @sukhsingh9383
    @sukhsingh9383 2 ปีที่แล้ว +1

    Bajwa sab congratulations

  • @romy9690
    @romy9690 2 ปีที่แล้ว +2

    Sir ji capton sahib ji ni v jaroor mileo kyu k oho sach much kurahe pai gea..

  • @bindersharma5874
    @bindersharma5874 2 ปีที่แล้ว +1

    Great leader Bajwa Sahb Zindabad 🙏🙏

  • @Techie06089
    @Techie06089 2 ปีที่แล้ว +1

    He is very Genuine and Kind Person...

  • @komalmahal9718
    @komalmahal9718 2 ปีที่แล้ว

    Good

  • @baldevsinghmankoomankoohyd5925
    @baldevsinghmankoomankoohyd5925 2 ปีที่แล้ว +1

    ਮੈਂ 52 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਵਰਕਰ ਵਜੋਂ ਗਿਆਨੀ ਜ਼ੈਲ ਸਿੰਘ ਜੀ ਤੋਂ ਸੇਧ ਲੈਕੇ ਕੰਮ ਕੀਤਾ ਚੋਣ ਹਲਕੇ ਦੇ ਉਮੀਦਵਾਰਾਂ ਨੂੰ ਪੈਸੇ ਦੇ ਨਾਲ ਨਾਲ ਪ੍ਰਚਾਰ ਕੀਤਾ ਤੇ ਸਰਪੰਚੀ ਦੀਆਂ ਵੋਟਾਂ ਵਾਂਗ ਘਰਾਂ ਚੋਂ ਕੱਢ ਕੱਢ ਕੇ ਲਿਆ ਕੇ ਵੋਟਾਂ ਪਵਾਈਆਂ ਜਦੋਂ ਵਿਧਾਇਕ ਬਣ ਗਏ ਫਿਰ ਧੰਨਵਾਦ ਤਾਂ ਕੀ ਕਰਨਾ ਕਿਸੇ ਗਰੀਬ ਦੇ ਕੰਮ ਲਈ ਗਿਆ ਤਾਂ ਵਿਧਾਇਕ ਸਾਹਿਬ ਨੇ ਅਣਗੌਲਿਆ ਕੀਤਾ ਇਸ ਲਈ ਕਾਂਗਰਸ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਤੇ ਇਹਨਾਂ ਦੀ ਹੌਮੈਂ ਨੇ ਇਹਨਾਂ ਨੂੰ ਮਾਰ ਲਿਆ

  • @sudhirkumarchoudhary2556
    @sudhirkumarchoudhary2556 2 ปีที่แล้ว +1

    good Bajwa sab

  • @pardeepmakkar1739
    @pardeepmakkar1739 2 ปีที่แล้ว +1

    Good👍👍👍

  • @gurnoorsinghbhinder5266
    @gurnoorsinghbhinder5266 2 ปีที่แล้ว

    ਮੇਰਾ ਪਸੰਦੀਦਾ ਸਿਅਾਸਤਦਾ ਬਾਜਵਾ ਜੀ

  • @rajatsharma7722
    @rajatsharma7722 2 ปีที่แล้ว +4

    Bajwa is great leader 👍

  • @harjeetsinghharjeet8339
    @harjeetsinghharjeet8339 2 ปีที่แล้ว +1

    Congratulations ji

  • @SatnamSaini-kv7ne
    @SatnamSaini-kv7ne 2 ปีที่แล้ว +1

    ਬਾਜਵਾ ਬਹੁਤ ਸਿਆਣੇ ਲੀਡਰ ਆ ਪਰ ਬਾਜਵਾ ਸਾਬ ਕਾਹਲੀ ਨਾ ਕਰੋ ਬੇੜਾ ਗ਼ਰਕ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਕੀਤਾ ਹੋਇਆ ਥੋੜ੍ਹਾ ਟਾਈਮ ਦਿਓ ਪਿੰਡ ਵਸ ਲੈਣ ਦਿਓ ਸਭ ਕੁਝ ਸਹਿਜੇ ਸਹਿਜੇ ਠੀਕ ਹੋ ਜਾਵੇਗਾ ਧੰਨਵਾਦ

  • @BAJWASINGH
    @BAJWASINGH 2 ปีที่แล้ว

    ਬਾਜਵਾ ਸਾਹਿਬ ਜੀ ਤੁਹਾਡੀਆਂ ਸਰਕਾਰਾਂ ਨੇ 70 ਸਾਲ ਵਿੱਚ ਕੀ ਕੀਤਾ?

  • @ManjitSingh-ft6hg
    @ManjitSingh-ft6hg 2 ปีที่แล้ว

    ਬਾਜਵਾ ਸਾਹਿਬ ਪਹਿਲਾਂ ਕੈਪਟਨ ਸਾਹਿਬ ਦੇ ਮਹਿਲ ਅੱਗੇ ਜਾ ਕੇ ਬੈਠ ਜਾਵੋ ਤੇ ਉਹਨਾਂ ਨੂੰ ਕਹੋ ਕੇ ਹਲਫੀਆ ਬਿਆਨ ਦੇਣ ਕੇ ਕਾਂਗਰਸ ਦਾ ਕਿਹੜਾ ਕਿਹੜਾ ਮੰਤਰੀ ਰੇਤਾ ਦੇ ਘਪਲੇ ਸ਼ਾਮਲ ਸੀ ਉਹਨਾਂ ਤੇ ਪਰਚੇ ਦਰਜ ਕਰਵਾਓ ਵੇਖੇਓ ਕਿਵੇਂ ਪੈਸਾ ਨਿਕਲਦਾ ਇਸ ਲਈ ਪਹਿਲਾਂ ਆਪਣਾ ਘਰ ਸਾਫ ਕਰ ਲਵੋ ਤੁਸੀਂ ਜਿਨ੍ਹਾਂ ਮਰਜੀ ਰੌਲਾ ਪਾ ਲਵੋ ਲੋਕ ਸਰਕਾਰ ਦੇ ਨਾਲ ਹਨ

  • @ManjitSingh-ft6hg
    @ManjitSingh-ft6hg 2 ปีที่แล้ว

    ਬਾਜਵਾ ਸਾਹਿਬ ਆਪਣੀ ਪਾਰਟੀ ਦੇ ਸਬੰਧ ਵਿੱਚ ਇੱਕ ਬਿਆਨ ਨਹੀਂ ਦੇ ਸਕਦੇ ਕਿ ਥੋੜ੍ਹਾ ਟਾਈਮ ਹੋਇਆ ਹੈ ਤੇ ਆਪ ਨੂੰ ਮਹੀਨੇ ਵਿੱਚ ਸਾਰੇ ਕੰਮ ਕਰਨ ਲਈ ਕਹਿ ਰਹੇ ਹਨ

  • @manjindersony7713
    @manjindersony7713 2 ปีที่แล้ว

    Mobileਵੀ online ਮਿਲਦੇ ਸੀ, ਫਿਰ ਵੰਡੇ ਕੋਈ ਨਹੀਂ।

  • @arunjitkaur2663
    @arunjitkaur2663 2 ปีที่แล้ว +3

    111 ਦਿਨ ਵਿੱਚ ਲੁੱਟ, ਮਾਫੀਆ, ਦੀ ਹਨੇਰੀ ਨੇ ਕਾਂਗਰਸ ਨੂੰ ਡੋਬਿਆ

  • @gurdeepsinghgrewal5329
    @gurdeepsinghgrewal5329 2 ปีที่แล้ว

    ਮੈਨੂੰ ਲਗਦਾ ਆਪਣੇ ਤੇ ਕਿਸੇ ਨੇ ਇਤਬਾਰ ਨਹੀ ਕਰਨਾ

  • @kulwantsinghgosal41
    @kulwantsinghgosal41 2 ปีที่แล้ว

    Congress.Party.ki.all.team.nu.DiL.se.mubaricbad.ji.Dr.kulwant.sh.Punch

  • @sandeepmasih5143
    @sandeepmasih5143 2 ปีที่แล้ว +5

    You’re great person Sir 🇺🇸🇺🇸🇺🇸🇺🇸🦁🦁💪💪

  • @manjindersony7713
    @manjindersony7713 2 ปีที่แล้ว

    ਨਾਗੋਚ ਕੱਢਣ ਵਿੱਚ ਤਾਂ ਪੰਜਾਬੀ ਮਾਹਿਰ। ਦੱਬ ਦੇ ਕੰਮ ਬੁੜ੍ਹਿਆ।

  • @manjindersony7713
    @manjindersony7713 2 ปีที่แล้ว

    ਤੁਸੀਂ ਵੀ 4 ਸਾਲ ਇੰਤਜਾਰ ਕਰੋ। ਬਾਕੀ ਸਮਾਂ ਦੱਸੇਗਾ।

  • @hardeepsinghcheema429
    @hardeepsinghcheema429 2 ปีที่แล้ว +2

    ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ I ਰਾਹੁਲ ਗਾਂਧੀ ਬੇਵਕੂਫ ਨੂੰ ਖੈਹਿਰਾ ਸਾਹਿਬ ਦੀ ਪਹਿਚਾਣ ਨਹੀਂ ਆਈ

  • @AmrikSingh-p6i
    @AmrikSingh-p6i 28 วันที่ผ่านมา

    ਅਜੈ ਤੱਕ ਤੁਹਾਡੇ ਵਾਲਿਆ ਘਰ ਘਰ ਨੌਕਰੀਆ ਦਿਤੀਆਂ ਨਹੀਂ ਮੁਕਦੀਆ 1100 ਪੈਨਸ਼ਨ ਲੈਣ ਦੀ ਲੋੜ ਹੀ ਨਹੀਂ ਪੈਣੀਂ

  • @tipupadiala3644
    @tipupadiala3644 2 ปีที่แล้ว +1

    Partap bajwa zindabaad

    • @kartarsingh9905
      @kartarsingh9905 2 ปีที่แล้ว

      He in Raj saba five years what he does in five years in rajsba

  • @bhupesh0111
    @bhupesh0111 2 ปีที่แล้ว +2

    Bajwa sahib tussin 2037 di tayari karo.
    Congress mukt Punjab 🤣🤣

  • @amanpreetsidhu9060
    @amanpreetsidhu9060 2 ปีที่แล้ว

    ਖੇਤੀ ਬਿਜਲੀ ਮੋਟਰ ਕੁਨੈਕਸ਼ਨ ਦਿੰਦੇ ਹਾਰਦੇ ਨਹੀ ਸੀ

  • @jagjitsinghbajwa2
    @jagjitsinghbajwa2 2 ปีที่แล้ว

    🌹🌹🌹🌹🌹

  • @MohanSingh-zl7cn
    @MohanSingh-zl7cn 2 ปีที่แล้ว +2

    Five year .bhagwant man .good cm

  • @dimplekumar8651
    @dimplekumar8651 2 ปีที่แล้ว +1

    MLA Raja wadingh ji

  • @pardeeppassi8385
    @pardeeppassi8385 2 ปีที่แล้ว +1

    ਬਾਜਵਾ ਸਾਹਿਬ ਇਹ ਵੀ ਮੰਨੋ ਤੁਹਾਡੇ ਲੀਡਰ ਭਰਿਸ਼ਟ ਰੇਤਾ ਚੋਰ ਸਰਾਬ ਮਾਫੀਆ ਭੂ ਮਾਫੀਆ ਡਰੱਗ ਮਾਫੀਆ ਗੈਗਸਟਰਾ ਦੇ ਆਕਾ ਸਨ .ਤੁਸੀ ਰਾਤ ਬਣੇ ਹੁਣ ਪੁੱਛਣ ਦੀ ਗੱਲਾ ਨਾ ਕਰੋ ਕਾਗਰਸ ਨੂੰ ਸੁਧ ਕਰੋ ..ਜੇ ਦੂਜਿਆ ਵੱਲ ਹੀ ਵੇਖਦੇ ਰਹੇ ਤਾ ਦਿੱਲੀ ਵਾਗੂੰ ਇਕ ਵੀ ਨਹੀ ਜਿੱਤਣਾ .ਅਸੀ ਤੁਹਾਡੇ ਤੋ ਚੰਗੀ ਆਸ ਕਰਦੇ ਹਾ ਪਰ ਮੇਹਣੇ ਦੇਣ ਦੀ ਥਾ ਪਾਰਟੀ ਧਰਮ ਨਿਭਾਉ

  • @satnamjudge6874
    @satnamjudge6874 2 ปีที่แล้ว

    ਬਾਜਵਾ ਸਾਹਬ ਨੁੰ ਕਾਂਗਰਸ ਦਾ ਕੋਮੀ ਪ੍ਰਧਾਨ ਹੋਣਾ ਚਾਹੀਦਾ

  • @balwinderhayer2293
    @balwinderhayer2293 2 ปีที่แล้ว

    Your first task is to shut out S Khera

  • @manjindersony7713
    @manjindersony7713 2 ปีที่แล้ว

    ਪੈਰ ਚੁੰਮਿਆ ਕਰ ਕਾਂਗਰਸ ਦੇ, ਨਾਲੇ ਮੈਡਮ ਦੇ। ਫਿਰ ਕੁੱਜ ਬਾਣੁ ਤੇਰਾ ਬਹੁੜਿਆ। ਰੱਬ ਰੱਬ ਕਰ, ਕਿਹੜੇ ਕੁਤੀ ਕੰਮ ਪਿਆ।

  • @sawindersingh1600
    @sawindersingh1600 2 ปีที่แล้ว

    Gud ledeet

  • @karansandhu6623
    @karansandhu6623 2 ปีที่แล้ว

    Very good g

  • @gurdevsingh9094
    @gurdevsingh9094 2 ปีที่แล้ว +1

    Bajwa sab g jinda bad next cm p bajwa

    • @gupta8993
      @gupta8993 2 ปีที่แล้ว

      Phla is kolo 75 sala da hisab b puch lo..karza Punjab te Congress and akali bjp da hai...sarkar te nvi bani h..jldi hi 300 unit maff Hovegi.

  • @ruplalsehgal1117
    @ruplalsehgal1117 2 ปีที่แล้ว +1

    Good but too late descion by high command
    Sidhu
    Jakhar
    Bitu
    Dhiman Congress party prati wafadar nahi

  • @rajandhawan6760
    @rajandhawan6760 2 ปีที่แล้ว +2

    Bajwa saab, 1te1 , 11 hundey hai, tusi 18 nahi, sadey vastey 81 ho. Punjab de awaaj ho, jo kehndey 70 saal kuch nahi hoya, lagda oh becharey 🇳🇪apney purkhaa nu bhuley-bethey hai

  • @rishabhgulati444
    @rishabhgulati444 2 ปีที่แล้ว +2

    Never forget 1984 , never vote congress

  • @SatnamSingh-ec8dz
    @SatnamSingh-ec8dz 2 ปีที่แล้ว

    Bajwa sahib karja muafi kithe hai jo captan ne wadha kita c

  • @kuldipsekhon9008
    @kuldipsekhon9008 2 ปีที่แล้ว

    Tusi ke kita hun take

  • @brownboy4352
    @brownboy4352 2 ปีที่แล้ว +2

    Captain de time v thora jor LA lende ta hun
    Kutti na ruly hundi una nu Kam karan dyo apni tang na adao rest kro

  • @sonumr1818
    @sonumr1818 2 ปีที่แล้ว +1

    Bajwa bi purane leader hi hae ena di bi soch creation wali hae

  • @kirpaljitkaur5096
    @kirpaljitkaur5096 2 ปีที่แล้ว

    Very good

  • @akashsamuel6473
    @akashsamuel6473 2 ปีที่แล้ว +3

    Pichle 70 saala da hisaab do jehra karza chadata tusi chora ne 4 lakh crore da. Hun badi sohni sohni gallan krnia aarahia ne jad chidida chugg gyi khet. Dramebaaz tusi saare apas ch laddlavo fir gal kryo sarkar chalan di.

  • @surjeetpandher997
    @surjeetpandher997 2 ปีที่แล้ว

    Bhagwant maan ji Good cm 👍🏻

  • @gurditkhehra9664
    @gurditkhehra9664 2 ปีที่แล้ว +2

    Bahgwant maan jindabad

  • @rishabhgulati444
    @rishabhgulati444 2 ปีที่แล้ว +2

    Punjab ko akali dal,bjp, congress ne hi loota hai ,4 lac cr ka karja kaise ho gya Punjab pe ?

  • @rajwantsingh2523
    @rajwantsingh2523 2 ปีที่แล้ว

    ਮਾਨ ਜੀਰੋ ਹੋ ਜਾਵੇਗਾ ।

  • @santokhsinghsingh9266
    @santokhsinghsingh9266 2 ปีที่แล้ว +1

    ਡਾਰਾ ਹਜ਼ਾਰ ਨਹੀਂ ਜੀ ਡਾਰਾ ਸਾਲਾ ਦੀ ਉਮਰ ਤੋਂ ਉੱਪਰ ਨੂੰ ਜੀ

  • @tarasram7648
    @tarasram7648 2 ปีที่แล้ว

    7

  • @pendujatt2124
    @pendujatt2124 2 ปีที่แล้ว

    Gutka Saab di soh Khan vale nu v kuch puch lende😜😜😜

  • @Sanjaychand
    @Sanjaychand 2 ปีที่แล้ว

    electricity notification channi ne march taak kita si

  • @bhindermangat2777
    @bhindermangat2777 2 ปีที่แล้ว

    Who appointed LOP pappu and munny from Delhi

  • @ahemyar6841
    @ahemyar6841 2 ปีที่แล้ว

    18 to 0 pakka

  • @singhajmereuropean2172
    @singhajmereuropean2172 2 ปีที่แล้ว

    Aap parti nu smma milna cahida hai jald baji vich kuj ni ho sakda
    Aap parti kol koi alladin da chrag ni haga
    Bhagwant singh mann good insan ne

  • @SatnamSingh-ec8dz
    @SatnamSingh-ec8dz 2 ปีที่แล้ว

    Bajwa sahib ji ghar ghar nokri kothe hai 2500 Rs bhatta kithehai

  • @jasvirsingh1905
    @jasvirsingh1905 2 ปีที่แล้ว

    Bajwa saab apne qadian da vi kujh sawar do ek bus stand hi Bana do chitta shaream vik reha qadian vich lambe samay to

  • @akaljotsingh4371
    @akaljotsingh4371 2 ปีที่แล้ว

    ਕੰਮ ਕਰਨਾ ਨੀ

  • @rsubrai
    @rsubrai 2 ปีที่แล้ว

    yaar bas ker tu jado congress power vich si odo tu ki ker lieya time dau mann serkar nu

  • @manrajsinghmanraj7399
    @manrajsinghmanraj7399 2 ปีที่แล้ว

    Bijli gul nhi kanka nu agg lgg rhi aaaa Bajwa sab

  • @karanbajwa2750
    @karanbajwa2750 2 ปีที่แล้ว

    Your Ashu minister did scams in agriculture and now he is warrings aide again

  • @surjeetpandher997
    @surjeetpandher997 2 ปีที่แล้ว

    Bajwa Ne hun Sharab De theke Lene hone aa

  • @harsarupbhasin592
    @harsarupbhasin592 2 ปีที่แล้ว

    Apne liye toh aaj pahla din hai par govt ko space nahi dena chahte!

  • @jaganlahoria875
    @jaganlahoria875 2 ปีที่แล้ว

    Tuc v 5 saal Raj kita tuc apna Raj vich ki kita???????

  • @dbmgkebhaijaanbioscopewale7289
    @dbmgkebhaijaanbioscopewale7289 2 ปีที่แล้ว

    बजाब साहब घर दे नवे मेहमान नू वासान लाई आपनी योग्यता,संयोग देकर आपने ,आपने पडोसी,दे सुख ,उन्नति दा काम करना चाहिए । पडो़स मजबूत आप भी मजबूत । भाषण कम संयोग ज्याद

  • @sonusingh-cn5pr
    @sonusingh-cn5pr 2 ปีที่แล้ว

    PARTAP BAJVA NU LOP BNKE MNISTER DA STATUS MELGIA

  • @navjitsingh9840
    @navjitsingh9840 2 ปีที่แล้ว

    Sub kuch thik ho gaa

  • @ravindernath8939
    @ravindernath8939 2 ปีที่แล้ว

    Up till now zero number to Government of Bhagwant Maan.kyo ki sare ministers kewal bianbazi hi kar rahe hn.Result koi nahi.

  • @sandeepmasih5143
    @sandeepmasih5143 2 ปีที่แล้ว +1

    Kejjreeall froud person 👎🏿👎🏿👎🏿👎🏿

  • @ashokkumar9008
    @ashokkumar9008 2 ปีที่แล้ว

    Pichle 70 years ki corruption ka hisaab do

    • @majhatv6844
      @majhatv6844 2 ปีที่แล้ว

      ..tu kaun tenu hisab deve jo ohhh

  • @tejeshwarsingh3833
    @tejeshwarsingh3833 2 ปีที่แล้ว

    Affsra daa koi nhi kuch vigad skda beshk akali congresd yaa aap hoei .dikh reha hei jnta noo .jnta anni nhi

  • @gurwantkaler1906
    @gurwantkaler1906 2 ปีที่แล้ว

    Bajwa sahib ghero mann sharabi nu jo vadhe di bajaey pañjab cho bhajia hòeya

  • @tejeshwarsingh3833
    @tejeshwarsingh3833 2 ปีที่แล้ว

    Chio vdiya chandigarh kothi bngla mil jaega faciluty miln giya .jnta taa pehle vi rondi si aggey vi roegib

  • @ASingh1699k
    @ASingh1699k ปีที่แล้ว

    Katal kangress Sikh kaum de gaddar finish in Panjab

  • @happyrishi4402
    @happyrishi4402 2 ปีที่แล้ว

    Eh Saare rle mile ne,pehla kithe c 5saal hun bdiyan galan aundian ne ,tusi hi ta punjab di jwani khatam kiti aa

  • @karanbajwa2750
    @karanbajwa2750 2 ปีที่แล้ว

    Bajwa sahib you are in a corrupt party and will be always .

  • @sudhirahuja8685
    @sudhirahuja8685 2 ปีที่แล้ว

    congress party khatam

  • @watchingtopamazingvideos5362
    @watchingtopamazingvideos5362 2 ปีที่แล้ว

    Langar. Laga c ....par vartave ohna de apney c......end. te. Makhan da pedha..oh fir apney nu deta.... bajwa saab. De hath bateyar lag gya