Rice lodging and it's impact on yied, ਡਿੱਗੇ ਹੋਏ ਝੋਨੇ ਦਾ ਝਾੜ ਤੇ ਕਿੰਨਾ ਕੁ ਅਸਰ ਪਵੇਗਾ।

แชร์
ฝัง
  • เผยแพร่เมื่อ 10 ต.ค. 2024
  • ਪੰਜ ਅਕਤੂਬਰ 2024 ਨੂੰ ਜੋ ਹਨੇਰੀ ਅਤੇ ਝੱਖੜ ਆਇਆ ਹੈ। ਉਸਨੇ ਬਹੁਤ ਜਗ੍ਹਾ ਤੇ ਝੋਨੇ ਅਤੇ ਬਾਸਮਤੀ ਫਸਲ ਡੇਗ ਦਿੱਤੀ ਹੈ। ਇਸ ਨੂੰ ਖੁਸ਼ਕਿਸਮਤੀ ਹੀ ਕਹਾਂਗੇ ਕਿ ਜਿਸ ਸਮੇਂ ਇਹ ਝੱਖੜ ਆਇਆ ਹੈ 80% ਤੋਂ ਉੱਪਰ ਝੋਨੇ ਦਾਣਾ ਬਣਾ ਚੁੱਕੇ ਸਨ। ਅਤੇ ਨੁਕਸਾਨ ਬਹੁਤ ਘੱਟ ਹੈ। ਕਿਸਾਨ ਵੀਰ ਦੇ ਅੰਦਰ ਡਰ ਹੈ ਡਰ ਲੱਗਦਾ ਵੀ ਹੈ ਡਿੱਗੀ ਹੋਈ ਫਸਲ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ ਆਖਰ ਨੁਕਸਾਨ ਇਕ ਰੁਪਏ ਦਾ ਹੀ ਹੋਵੇ ਨੁਕਸਾਨ ਤਾ ਨੁਕਸਾਨ ਹੁੰਦਾ ਹੈ। ਆਓ ਇਸ ਸਬੰਧੀ ਗੱਲ ਕਰਦੇ।
    #agriculture #rice #lodging #jhonadigpea
    Rice lodging and it's impact on yied,
    ਡਿੱਗੇ ਹੋਏ ਝੋਨੇ ਦਾ ਝਾੜ ਤੇ ਕਿੰਨਾ ਕੁ ਅਸਰ ਪਵੇਗਾ।

ความคิดเห็น • 67