ਆਪਣੇ ਬੁਟੀਕ ਵੱਲੋਂ ਲਗਾਈਆਂ ਗਈਆਂ ਤੀਆਂ ਦਾ blog ਜ਼ਰੂਰ ਵੇਖੋ। the classy collection

แชร์
ฝัง
  • เผยแพร่เมื่อ 4 ม.ค. 2025

ความคิดเห็น • 26

  • @taran6575
    @taran6575 4 หลายเดือนก่อน +4

    ਧੀਆਂ ਬੁਟੀਕ ਦੀਆਂ ਬਹੁਤ ਵਧੀਆ ਉਪਰਾਲਾ ਸੀ, ਦਾ ਕਲਾਸੀ ਕਲੈਕਸ਼ਨ ਲਹਿਰਾ ਗਾਗਾ ਵੱਲੋਂ ਜੋ ਮੈਡਮ ਅੰਮ੍ਰਿਤ ਅਤੇ ਸਾਰੇ ਮੈਂਬਰਾਂ ਵੱਲੋਂ ਮਿਲ ਕੇ ਕਰਵਾਇਆ ਗਿਆ। ਇਸ ਵਿੱਚ ਕੁਝ ਵੀ ਕੁਝ ਬਣਾਉਟੀ ਨਹੀਂ ਸੀ, ਲਹਿਰਾ ਗਾਗਾ ਵਿਖੇ ਮੀਹ ਆਉਣ ਕਾਰਨ ਸਾਰੀ ਸੜਕ ਭਰ ਗਈ ਸੀ ਪਰ ਫਿਰ ਵੀ ਇਹਨਾਂ ਧੀਆਂ, ਭੈਣਾਂ ਨੇ ਮਿਲ ਕੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਸਫਲ ਬਣਾ ਦਿੱਤਾ। ਕਹਿੰਦੇ ਹਨ, ਜਿੱਥੇ ਚਾਹ ਉੱਥੇ ਰਾਹ ।ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ,
    ਬੇਅੰਤ ਲਹਿਰਾ

  • @mjksangha
    @mjksangha 4 หลายเดือนก่อน +2

    ਆਪਣੇ ਵਿਰਸੇ ਨੂੰ ਦਰਸਾਉਂਦਾ ਬਹੁਤ ਹੀ ਵਧੀਆ ਪ੍ਰੋਗਰਾਮ ਸੀ
    ਬਚਪਨ ਦੀਆਂ ਯਾਦਾਂ ਤਾਜ਼ਾ ਕਰਦਾ ਸੀ
    ਬਹੁਤ ਬਹੁਤ ਵਧਾਈਆਂ ਜੀ
    ਪਰਮਾਤਮਾ ਹਮੇਸ਼ਾ ਆਪ ਸਭ ਤੇ ਮਿਹਰ ਕਰੇ
    ਹਮੇਸ਼ਾ ਹੱਸਦੇ ਵੱਸਦੇ ਰਹੋ

  • @AnmolSingh-lz6rp
    @AnmolSingh-lz6rp 4 หลายเดือนก่อน +3

    ਆਪਣੇ ਵਿਰਸੇ ਨੂੰ ਦਰਸਾਉਂਦਾ ਬਹੁਤ ਹੀ ਵਧੀਆ ਪੋ੍ਗਰਾਮ ਸੀ ਭੈਣ ਜੀ ਆਪ ਬਹੁਤ ਸਹੋਣੇ ਲੱਗ ਰਹੇ ਸੀ ♥️♥️👌👌🙏🙏

  • @majorsingh1293
    @majorsingh1293 4 หลายเดือนก่อน +1

    God bless you Beta ji Beant kaur

  • @angadveersingh21
    @angadveersingh21 4 หลายเดือนก่อน +2

    Nice

  • @gurbhindersingh6234
    @gurbhindersingh6234 4 หลายเดือนก่อน +2

    Bot vdia ji🎉🎉

  • @HarbanskaurHarbans-n4k
    @HarbanskaurHarbans-n4k 4 หลายเดือนก่อน

    ਵਾਹ ਵਾਹ ਅੰਮ੍ਰਿਤ ਭੈਣ, ਬਹੁਤ ਹੀ ਸੋਹਣਾ ਪ੍ਰੋਗਰਾਮ ਹੈ। ਮਨ ਖੁਸ਼ ਹੋ ਗਿਆ ਵੇਖ ਕੇ।

  • @SureshKumar-g6w4s
    @SureshKumar-g6w4s 4 หลายเดือนก่อน +1

    God bless you Meri didi ji bhut vadia bolda ne ji❤

  • @taran6575
    @taran6575 4 หลายเดือนก่อน +1

    ਸੁਣ ਰਿਹਾ ਹੈ

  • @taran6575
    @taran6575 4 หลายเดือนก่อน +1

    Very nice

  • @fbiastaad2788
    @fbiastaad2788 4 หลายเดือนก่อน +2

    ❤❤❤❤

  • @Parush-lc1bx
    @Parush-lc1bx 4 หลายเดือนก่อน

    Bhut sohne lg rahe aa sare

  • @vicysingh2405
    @vicysingh2405 4 หลายเดือนก่อน

    Veri nice didi

  • @HarbanskaurHarbans-n4k
    @HarbanskaurHarbans-n4k 4 หลายเดือนก่อน

    ਬਹੁਤ ਵਧੀਆ ਲਗਿਆ ਦੀਦੀ।। ਬਹੁਤ ਸੋਹਣੀ ਲਗਦੇ ਹੋ ਸਾਰੇ। God bless you

  • @mundapb13wala26
    @mundapb13wala26 4 หลายเดือนก่อน

    Amrit medm ji jiodi rh

  • @armycenterkhokhar9930
    @armycenterkhokhar9930 4 หลายเดือนก่อน +1

    Sarkar change ho gyi lehra de halat change ni hoye

  • @vicysingh2405
    @vicysingh2405 4 หลายเดือนก่อน

    ❤❤❤❤❤

  • @vicysingh2405
    @vicysingh2405 4 หลายเดือนก่อน +1

    ❤❤❤❤❤