@BlainePistolle you dont have to convert fully to begin the life of a Sikh, after all, our Khalsa Sikh Brotherhood wasn't formally established until our tenth Guru introduced our equivalence of baptism.
@BlainePistolle no problem, nibox me ANY questions u have whether about sikhi or even maybe a ssituation that come sup in life and ill try helpin u as much as i can with an answer from a Sikh perspective
ਬਹੁਤ ਵਧੀਆ ਗੀਤ ਪੇਸ ਕੀਤਾ ਜੀ।
ਇਹ ਜਥਾ ਇਕ ਦਿਨ ਬੋਲਿਆ ਸੀ:-
ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ।।& ਕਹਿੰਦੇ ਸਨ ਕਿ *ਕਣ*ਕਣ* ਵਿਚ ਵਾਹਿਗੁਰੂ ਅਲਾਹ ਦਾ ਨੂਰ ਵਸਿਆ ਹੋਇਆ ਹੈ।
ਪਰ! ਅੱਜ ਨੂਰ ਕਣ ਕਣ ਵਿਚ ਨਹੀ ---? ਨਹੀਂ ਦਿਸ ਰਿਹੈ।
ਬਹੁਤ ਵਧੀਆ ਖਾਲਸਾ ਜੀ।ਦੋਵੇਂ ਅਵਾਜ਼ਾਂ ਬਹੁਤ ਪਿਆਰੀਆਂ ਹਨ।
ਧੰਨਵਾਦ ਜੀ
thanks for this effort veer jio ...............guru chardi kala bakshe
ਬਹੁਤ ਵਧੀਆ ਜੀ
Very gud bai g
ਬਹੁਤ ਵਧੀਆ ਹੈ ਜਾਰੀ ਰੱਖੋ
bhut vadia chacha g
Bohat Wadia Veer Jee
jrour vakho jee
very nice
Nice ji
nice a
niceg
very true
keep it up
wjkk wjkf
Good keep going
Song name please
ਕੋਰੜਾ
Kavishri song
good
@BlainePistolle you dont have to convert fully to begin the life of a Sikh, after all, our Khalsa Sikh Brotherhood wasn't formally established until our tenth Guru introduced our equivalence of baptism.
@BlainePistolle im indo-canadian, parwents were born in punjab, i wasn't though
,veer g sara iko jeha nhi hunda kuj virla changa vi hunda aa
@BlainePistolle no problem, nibox me ANY questions u have whether about sikhi or even maybe a ssituation that come sup in life and ill try helpin u as much as i can with an answer from a Sikh perspective
ਕੀ ਹੋਇਆ ਚੰਨਾਂ ਜੇ ਤੂੰ ਪਹਿਲੀ ਵਿੱਚੋ ਫੇਲ ਵੇ,
ਪਹਿਲਾਂ ਲਾਉਣੀ ਪੈਣੀ ਇੱਕ ਮੁੰਡਿਆਂ ਦੀ ਸੇਲ ਵੇ।
ਵੇਖੀ ਤੂੰ ਸਲੂਟ ਵੱਜਦੇ ਆਉਦੇ ਲੀਡਰ ਵੀ ਬੰਨ ਕੇ ਕਤਾਰਾਂ
ਪੱਪੂ ਦੇ ਡੈਡੀ ਸਾਧ ਬਣ ਜਾ ਸਾਧ ਲੁੱਟਦੇ ਨੇ ਮੌਜ ਬਹਾਰਾਂ।
Gursewak Singh Padhri ਵਾਹ ਕਿਆ ਬਾਤ ਹੈ ਜੀ! ਸਾਧ ਨੂੰ ਤਾ ਬ੍ਰਹਮਾ ਬਿਸਨੂ ਸਿਵਜੀ ਵੀ ਨਹੀ ਜਾਣ ਸਕੇ। ਅੰਸੀ ਕਿਹੜੇ ਖੇਤ ਦੀ ਮੂਲੀ?
ਜੀ ਬਹੁਤ ਵਧੀਆ!
bilkul sahi keha ehe fuddu koum de fuddu kaam sirf gurdware ch hi hunde ne
Nakli sadhan na gand pa dita veer je.
Saare de saare hi lalchi aa o chahe koi v hoye gurudware ch v ahi honda saare Paise loot rhe ne
ਜੇ ਅਸਲੀ ਮਰਦ ਹੋ ਤਾਂ ਤੁਹਾਡੀ ਮਾਂ ਭੈਣ ਧੀ ਅਜ ਤੋਂ ਬਾਅਦ ਕਿਸੇ ਸਾਧ ਦੇ ਡੇਰੇ ਨਾ ਜਾਵੇ। ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀਂ ਲੱਗੋ
Narinder Singh ਜੀ! ਤੁਹਾਡੀ ਪਿਛੋਕੜ ਤੇ ਹੁਣ ਤਕ ਕਿਤਨੇ ਘਰਦੇ ਮੈਂਬਰ, ਤੁਹਾਡੇ, ਪਿੰਡ, ਸਹਿਰ, ਜਿਲੇ ਦੇ, ਤੁਹਾਡੇ ਪੰਜਾਬ ਦੇ, ਕਿਨੇ ਚਿਰ ਤੋ ਸਾਧਾ ਕੋਲ, ਰਾਗੀਆ ਕੋਲ, ਦਿਵਾਨਾ ਵਿਚ, ਜੋੜ ਮੇਲਿਆ ਤੇ, ਹੁਣ ਢਾਢੀਆ ਦੀਆ ਵਾਰਾ ਸੁਨਣ, ਜਾਂਦੇ ਰਹੇ। ਜਿਹੜੇ ਗੁਰੂ ਗ੍ਰੰਥ ਸਾ: ਨਾਲ ਜੋੜਦੇ ਨੇ, ਉਹ ਵੀ ਤਾ ਮਰਦ ਹੀ ਸਨ। ਕਿ ਨਾਮਰਦ?
god god
good
good
good