Her smile kills me ❤❤even after i am girl too😊 this song hiys me so badly love this song . YOUR BIG FAN NIRVAIR PANNU❤❤ IN ALL SONGS THERE IS ONE LINE WITH WHICH I RELAYR TOO MUCH LOVE YOU
sir tuc bhot vadia lyrics likhdea ah but ik request ah tuc plz ik vaar peedan song di plz video bna doo ma oh gaana 100 vaar sunn liya and i know odea jina vadia odea lyrics ah tuc oni vadia hi video bnugea thanks sir and congratulation for laara song sir 🙏🙏🙏
Give Your Feedback In form Of LIKE👍COMMENT📥SHARE📲
Subscribe Us For More Updates🎵🎶
Bahut vdiya... 💝😊 hai ji video....👌✨
💃💃💃👌👌👌👌🤗🥳🥳
😊😊
Nice very nice 👍 keep it up 💞❣️
No word's ❤️❤️
ਜੋ ਸਾਦਗੀ ਤੇ ਪੰਜਾਬੀ ਸੱਭਿਆਚਾਰ ਦੀ ਝਲਕ ਨਿਰਵੈਰ ਪੰਨੂ ਦੇ ਗੀਤਾਂ 'ਚੋਂ ਮਿਲਦੀ ਆ ਉਹ ਹੋਰ ਕਿਤੇ ਨਹੀਂ ਲੱਭਣੀ ❤
Sachi veere❤❤❤❤❤❤❤
Hor kithe labhni aa jdo hai hi nahi.
Pl😊@@emileeem4909
Sira bai ❤❤❤❤
ਸੋਚਿਆਂ ਨਹੀ ਸੀ ਏਸ ਗਾਣੇ ਦੀ ਵੀਡੀਓ ਏਦਾਂ ਦੀ ਹੋਏਗੀ...ਪਰ ਦੇਖ ਕੇ ਰੂਹ ਖੁਸ਼ ਹੋਗੀ...❣️ਬਹੁਤ❣️🤩 ਪਿਆਰੀ ਵੀਡੀਓ ਬਨਾਈ ਗਈ... ਪੁਰਾਤਨ ਪੰਜਾਬੀ ਸੱਭਿਆਚਰ ਦੀ ਪੇਸ਼ਕਾਰੀ ਨੂੰ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ...ਦਿਲ ਕਰਦਾ ਬਾਰ ਬਾਰ ਦੇਖੀਏ...🥰🥰🥰
schi
You are right 😊
ਪੂਰੀ LBE ਵਿੱਚੋ ਇਹ ਸਬਤੋਂ ਵਦੀਆ ਗੀਤ ਲੱਗਾ 🥺❤️ ਜਿੰਨੀ ਵਾਰ ਸੁਣਨਾ ਓਨੀ ਵਾਰ ਰਪੀਟ ਹੁੰਦਾ 🧿
Akhan bhi sohna h
@@Taarunnn te nazran bi
ਸੋਹਣਾ ਲਗਦਾ ਆ ਨਿਰਵੈਰ ਸਿਹਰੇ ਬੰਨੇ ਚ ਵਾਹਿਗੁਰੂ ਨਿਰਵੈਰ ਦੇ ਮਾਤਾ ਪਿਤਾ ਜੀ ਨੂੰ ਜਲਦੀ ਇਹ ਵੀ ਖੁਸ਼ੀ ਬਖਸ਼ੇ ❣️❣️
@@Mahi_sharma2009achha ji ❤️
@@Mahi_sharma2009 ho v gyi 💯💯
😂
Bapu ehda ta kado da khi jnda par hale fame milu nu Thora time hoya
Madari ka cartoon
ਪਿੰਡਾ ਵਾਲੇ ਕੋਣ ਕੋਣ ਦੱਸੋ 🥰
Present
@@dilpreetkaur8087 haji
Yes sir
Assi
Assi gg
ਨਿਰਵੈਰ ਬਈ ਦਾ ਗੀਤ ਸੁਣ ਕੇ ਬੰਦਾ ਵੱਖਰੀ ਸੋਚ ਚ ਪੈ ਜਾਂਦਾ ਪੀ ਜਿਵੇਂ ਆਹ ਸਭ ਸਾਡੇ ਬਾਰੇ ਈ ਆ....😊😊😊😊😊😊
bilkul shi keha
Sahi kiha bilkul ❤❤❤
ਸਾਰੇ ਸਾਡੇ ਯਾਰ ਆ ਨੀ ਜਿੰਨੇ ਕਲਾਕਾਰ ਆ ਨੀ ਮੈਨੂੰ ਸਰਤਾਜ ਫੱਬੇ ਤੇਰਾ ਕੀ ਵਿਚਾਰ ਆ ਨੀ ❤ my fav line 🥰👌
ਮੈਨੂੰ 😇ਸਰਤਾਜ 👑👑ਫੱਬੇ ਤੇਰਾ 😅.........ਕਿ ਵਿਚਾਰ🤔 ਹੈ ਨੀ 😊😊❤❤
ਨਿਰਵੈਰ ਪੰਨੂ ❤❤ ਤਹਿ ਦਿਲੋਂ ❤❤ਧੰਨਵਾਦ ਤੁਹਾਡਾ ਇਹਨਾਂ ਗੀਤਾ ਲਈ 🙏🙏😇😇
I think this song best in 2024... Who agree
0:10 ❤❤❤ ਖਿੱਚ ਕੇ ਰੱਖ ਕੰਮ ਚੋਬਰਾ ਕੈਰੀ ਓਨ
ਪਤਾ ਨਹੀਂ ਦਿਨ ਵਿੱਚ ਕਿੰਨੀ ਵਾਰ ਸੁਣਦਾ ਹਾਂ ਇਹ ਗੀਤ, ਪਰ ਇਸ ਗੀਤ ਦਾ ਇੱਕ-ਇੱਕ ਬੋਲ ਮੈਨੂੰ ਯਾਦ ਹੈ❤❤
ਸਭ ਤੋਂ ਵੱਖਰੀ ਤੇ ਸਭ ਤੋਂ ਵਧੀਆ ਵੀਡਿਓ ਬਣੀ ਏ। ਇਹ ਵੀਰ ਵੱਖਰੀ ਤੇ ਪੰਜਾਬੀ ਸਭਿਆਚਾਰ ਨਾਲ ਜੁੜੀ ਹੋਈ । ਤੇ ਕੋਈ ਵੀ ਗ਼ਲਤ ਚੀਜ ਨੀ ਹੁੰਦੀ । ਲੇਂਦੇ ਪੰਜਾਬ ਦੇ ਯਾਦ ਦਵਾ ਦਿੱਤੀ।❤❤❤
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
Mam thodi duty lgi aa lgda har ganne de niche thoda phla coment hunda 😅😅
ਤੁਹਾਡੇ ਸਾਰੇ ਹੀ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ🙏🙏
ਬੋਲ ਬਾਲਾ ਪੂਰਾ ਕੁੜੇ ਜੱਟ ਦੀ ਜਵਾਨੀ ਦਾ…❤️🔥
ਓ ਠੰਢਾ ਚਲਦਾ ਤੇਰੇ ਅਗੇ ਬੱਸ,🌸🧿
ਲਾਰਾਂ ਲਾਈ ਨਾ, ਗੱਭਰੂ ਪਸੰਦ ਆ ਤਾ ਦੱਸ..👀💫
ਗਾਣੇ ਦੇ ਨਾਲ ਨਾਲ ❤ ਕਹਿੰਦੇ ਭਿੰਡਰ ਬੁਰਜ ਬਾਈ ਨੇ ਵੀਡੀਓ ਦੀਆਂ ਵੀ ਕਾਨੂੰ ਗੱਲਾਂ ਕਰਾਈਆਂ ਪਈਆਂ ❤ ਬਹੁਤ ਸੋਹਣਾ ਗੀਤ ❤ ਨਿਰਵੈਰ ਬਾਈ 😘👌
ਵੀਰ ਨਿਰਵੈਰ ਪੰਨੂੰ ਬਹੁਤ ਵਧੀਆ ਗੀਤ ਏ ਵੀਰ ਜੀ ਕੀ ਤੈਨੂੰ ਮਿਲਣ ਦਾ ਬਹੁਤ ਜੀ ਕਰਦਾ ਪਰ ਕਿ ਕਰਾ ਮਿਲ ਨਹੀਂ ਸਕਦਾ ❤❤ ਰੱਬ ਤੈਨੂੰ ਤਰੱਕੀਆਂ ਬਖਸੇ ਵੀਰ ਜੀ ਮੈਂ ਤੇਰਾ ਹਰ ਗੀਤ ਦਿਲ ਤੋਂ ਸੁਣਦਾ ਮੇਰੇ ਦਿਲ ਤੇ ਬਹੁਤ ਲੱਗ ਦੇ ਨੇ ਗੀਤ ਵੀਰ ਨਿਰਵੈਰ ਪੰਨੂੰ ਰੱਬ ਤੈਨੂੰ ਤੇ ਮਾਤਾ ਪਿਤਾ ਤੇ ਤੇਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ❤❤❤❤❤❤
ਸਾਰਿਆਂ ਨਾਲੋ ਦਿਲ ਦੇ ਨੇੜੇ ❤ਕਸਮੇਂ ਖ਼ੁਦਾ ਦੀ ਤੂੰ ਹੈਂ ❤❤
ਨਿਰਵੈਰ ਤੁਹਡੀ ਕਿ ਸਿਫ਼ਤ ਕਰਾਂ ਹਰ ਸ਼ਬਦ ਘਟ ਹੈ ਬਹੁਤ ਹੀ ਸੋਹਣਾ ਗੀਤ ਓਦੇ ਤੋਂ ਸੋਹਣੀ ਵੀਡਿਓ ❤️💗
ਵਾਹ ਨਿਰਵੈਰ ਜੀ ਸਿਰਾ ਕਰਾਤਾ 🎉 ਸਾਨੂੰ ਵੀ ਸਰਤਾਜ ਫਬੇ
❤❤❤❤❤ਫੁੱਲਾਂ ਵਾਲੇ ਸੂਟ ਚ ਵੇਖੀ ਕਿੰਨੀ ਸੋਹਣੀ ਲੱਗਦੀ ਸੀ ਤੇਰੇ ਕੋਲੋਂ ਰੋਜ਼ ਹੀ ਲੰਗਾ ਵੇਖ ਕੇ ਸਾਨੂੰ ਹੱਸਦੀ ਸੀ ਮੈ ਆਂ ਕਿੱਥੇ ਪੁੱਛਦੀ ਫਿਰਦੀ ਸੁਣੀਆ ਮੈਨੂੰ ਲੱਭਦੀ ਸੀ ਫੁੱਲਾਂ ਵਾਲੇ ਸੂਟ ਚ ਵੇਖੀ ਕਿੰਨੀ ਸੋਹਣੀ ਲੱਗਦੀ ਸੀ
ਬਹੁਤ ਸੋਹਣਾ ਗੀਤ❤❤❤ਨਿਰਵੈਰ ਬਾਈ❣️❣️
❤ਕਿਆ ਹੀ ਫਿਲਿੰਗ ਆ ਗਾਣੇ ਚ 😊😊 ਜਮਾ ਅੱਤ
ਬਹੁਤ ਵਧੀਆ ਗਾਣੇ ਨਿਰਵੈਰ ਵੀਰ ਜੀ 😊
ਵਾਹਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਚੜ੍ਹਦੀਕਲਾ ਵਿਚ ਰੱਖਣ ਜੀ
💫ਓ ਹੀਰੇ ਵਰਗਾ ਮੈਂ ਹੀਰੇ ਐਂਵੇ ਲੈ ਨ stress….💎🌸
ਸਾਨੂੰ nirver pannu ਫ਼ਬੇ ਤੇਰਾ ki ਵਿਚਾਰ ਆ ❤😊
Hanji 😅❤❤
ਬਹੁਤ ਸੋਹਣਾ ਗਾਣਾ ਤੇ ਵੀਡਿਓ ❤❤
ਨਿਰਵੈਰ ਪੰਨੂ ਦੇ ਸੰਗੀਤ ਵਧੀਆ ਹੁੰਦੇ ਹਮੇਸ਼ਾ ❤
❤ ਗਾਣੇ ਚ ਕੁੜੀ ਕਿੰਨੀ ਸੋਹਣੀ ਆਂ 🖤🌟
ਸਾਰੇ ਗੀਤ ਦਿਆ ਲਾਈਨਾਂ ਫਿਟ ਬੈਠ ਦਿਆ ਨੇ ਜਿਵੇਂ ਜਿਵੇਂ ਅਸਲੀਅਤ ਆ ❤
Mai te repeat te nirvair hi sundi ❤❤ hor koi nhi❤
ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ ❤
Voice+music+lyrics+video = Nzara aagya 22 G😍
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਰੱਬ ਹੋਰ ਤਰੱਕੀ ਦੇਵੇ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
ਬਹੁਤ ਸੋਹਣਾ ਗਾਣਾ ਲਿਖਿਆ ਵੀਰ ਨੇ....
ਮੈਨੂੰ ਸਿੱਧੂ mosse wala ਫੱਬੇ Tera ki ਵਿਚਾਰ a ni ❤
ਵੀਰ ਦੇ ਗੀਤਾਂ ਤੇ ਅੱਜ ਵੀ ਸੱਭਿਆਚਾਰ ਦੀ ਝਲਕ ਨਜ਼ਰ ਆਉਂਦੀ ❤❤❤❤ ਗੀਤਾਂ ਚ ਪਿਆਰ ❤❤❤ਆ
👍🏻👍🏻👍🏻👍🏻
ਸਾਨੂੰ ਤਾਂ ਸਿਰਤਾਜ ਫਬਦਾ 👍👍
❤ਓਏ ਜੱਟਾ ਆ ਕੀ ਕਰਤਾ ਇੱਕ ਤੇ ਗੀਤ ਕਹਿਰ, ਤੇ ਦੂਜਾ ਵੀਡਿਓ ਵੱਟ ਕਢਤੇ ❤
ਦਿਲ ਦੇ ਕਰੀਬ ਨਿਰਵੈਰ ❤❤❤❤❤❤❤❤❤❤❤❤❤
I love this song somthing different in your voice who always attract your voice 😊
ਨਿਰਵੈਰ ਵੀਰ ਜੀ ਦੀ ਆਵਾਜ਼ ਵਿੱਚ ਵੀ ਉਹ ਜਾਦੂ ਹੈ ਕਿ ਗੀਤ ਸੁਣਨ ਤੋਂ ਪਹਿਲਾਂ ਹੀ ਲਾਈਕ ਹੋ ਜਾਂਦਾ ਤੇ ਨਾਲ ਹੀ ਡਾਉਣਲੋਡ ਕਰ ਲੈਂਦਾ ਹਾਂ, ਸਦਾ ਖੁਸ਼ ਰਹੋ ਪੰਨੂੰ ਵੀਰ।
ਅਲਫਾਜ਼ ਨਹੀਂ ਬਸ ਖੂਬ ਖੂਬ ਖੂਬ ❤❤❤ਦਿਲ ਨੂੰ ਲੱਗਿਆ
Brilliant work nirvair Pannu ❤
ਕਿਵੇ ਲੱਗ ਬਾਵੇ ਵੀਰ ਦਾ ਤਰੀਫ ਗਾਣਾ ਸਾਰੇ ਨੂੰ ਲਵਾਉ ਹਾਜਰੀ ਦੋਆਬੇ ਵਾਲੇ 🎉❤
Nirvair Pannu is the new crush of all desi gurls :)
ਰਾਜੇਆਣੇ ਦੀ ਜੂਹ ਤੇ
ਰੱਥ ਰਾਵਣ ਦੇ ਟੋਲ ਕਟਾਉਂਦੇ🖊
ਮੈਨੂੰ ਕਹਿ ਦਿੰਦੇ ਮੈਂ ਸਰਤਾਜ ਨੂੰ ਫ਼ੋਨ ਕਰਕੇ ਵਿਡਿਓ ਕਰਨ ਲਈ ਕਹਿ ਦਿੰਦਾ 😎🙏
ਬਹੁਤ ਸੋਨੇ ਲੱਗਦੇ ਆ ਵੀਰੇ ❤❤
The koshish to match every scene with song was incredible 🎉
Bhot e sohna Gaana ❤❤❤ te purane Punjab de culture nu promote karn wali video ❤ Loving .....🫶🏻
ਲਾਰਾ ❤ ਇੰਤਜਾਰ ਕਰ ਰਹੇ ਹਾਂ 🙏
ਨਿਰਵੈਰ ਦੀ ਗਾਇਕੀ ਸਜਰੀ ਸਵੇਰ ਵਰਗੀ ਸਾਫ ਸੁਥਰੀ ਰੱਬ ਤਰੱਕੀਆ ਬਖਸੇ
Ganna kaintt aa Majhe walya ❤
✅ਗੱਬਰੂ ਪਸੰਦ ਆ❓ ਤਾਂ ਦਸ ਲਾਰਾ❌ ਲਈ☺️ ਨਾ ( ਕੀਹਨੇ ਕੀਹਨੇ ਕੀਨੁ ਲਾਰਾ ਲਾਇਆ ਲਾਓ ਹਾਜਰੀ ਤੇ ਦੱਸੋ ❤😢❤
What a addictive song 0:42
❤❤❤
ਯਰ ਕਿੰਨੀ ਸੱਚੀ ਸੁੱਚੀ ਆ ਬੀਬੀ ਰਾਜਨੀ ਜੀ ਤੇ ਅੱਜ ਕੱਲ੍ਹ ਦੀਆ ਤਾਂ ਇਹਨਾ ਦੇ ਪੈਰਾਂ ਦੇ ਨੋਹ ਵਰਗੀਆ ਵੀ ਨੀ ਬੀਬੀ ਰਾਜਨੀ ਜੀ ਨੇ ਆਪਣੇ ਪਤੀ ਚ ਰੱਬ ਨੂੰ ਪਾਇਆ
Kash ye movie hoti maza hi aa jata nirvair sir plzz movie Lao naaa 🙏🏻🫀
ਸਭ ਤੋਂ ਸੋਹਣਾ ਗੀਤ❤️😍💘
सिद्धू मूसे वाला के बाद अगर कोई अच्छा गायक है तो वह आप हो
क्योंकि आपकी आवाज बहुत दमदार है, उसमें एक ऐसे तरीके का सुर है जो अट्रैक्ट करता है🙏
ਬਹੁਤ ਸੋਹਣਾ ਗਾਣਾ ਨਿਰਵੈਰ ਵੀਰੇ ❤
ਆਵਾਜ਼ ਮਾਰਿਆ ਵੀ ਨਹੀਂ ਸੁਣਦੇ
ਛੱਡ ਜਾਣ ਜੋ ਰਾਹਾਂ ਨੂੰ
•••••
ਗਲ ਲੱਗਕੇ ਵਿਛੜੇ ਨਹੀਂ ਭੁੱਲਦੇ
ਅੱਖਾਂ ਤੇ ਬਾਹਾਂ ਨੂੰ**
❤❤❤❤❤
ਲਾਰਾ ਲਾਈਂ ਨਾ ਗੱਬਰੂ ਪਸੰਦ❤ ਆ ਤਾਂ ਦੱਸ???
ਮੈਨੂੰ ਸਰਤਾਜ ਫੱਬੇ.. ਤੇਰਾ ਕੀ ਵਿਚਾਰ ਆ ਨੀ.. ?!
Ohnu suno ...............
Unglaan nu dard ditta
@@harpreetsingh5444she/he is talking about the line of this song dude chill❤😅
@@Parmbawa_9513 😂🙏
ਇਹੋ ਜੇ ਲੋਕਾਂ ਨੂੰ 'ਘੜ੍ਹੰਮ ਚੌਧਰੀ' ਦਾ ਨਾਮ ਦਿੱਤਾ ਜਾਂਦਾ
@@Parmbawa_9513😂😂😂😂
❤
J Sade Panjab vich eda de sadgi bhare gaane aun gye te western culture easy door hoju😊
*justice for Sidhu moose wala 😢😢*
ਸੁਕੂਨ ਮਿਲ ਜਾਂਦਾ ਦਿਲ ਨੂੰ ਬਾਈ ਦੀ ਅਵਾਜ ਸੁਣ ਕੇ💚 ਲਵ ਯੂ ਬਾਈ 🤞
Love From Bihar Paaji ❤❤
ਸਾਨੂੰ nirver pannu ਫ਼ਬੇ ਤੇਰਾ ki ਵਿਚਾਰ ਆ 💖💖
Geet both sohnya lgya❤ prr laddu wala seen att kra gya😂
ਬਹੁਤ ਸੋਹਣਾ ਗੀਤ ਤੇ ਵੀਡੀਓ ਨੇ ਤਾਂ ਪੁਰਾਣਾ ਪੰਜਾਬ ਚੇਤੇ ਕਰਵਾ ਦਿੱਤਾ ❤❤
Any Sidhu fan here
ਸੱਬੇ ਵੀਰ 🙏
ਵਾਹਿਗੁਰੂ ਤੈਨੂੰ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ r
Tuhanu kise ne nahi laara launa sidha viah hi karvona tuhade naal 😂😂😂
Sade ਅੱਠਵੀਂ aleyan nu zada hi psand aaya eh gaana 😅❤
ਬਹੁਤ ਸੋਹਣਾ ਗੀਤ ਆ ਵੀਰੇ ਹਰ ਬਾਰ ਨਿਰਾਸ਼ ਨੀ ਕਰਦਾ ਤੂੰ 😊🫶🏻
ਬਹੁਤ ਸ਼ਾਨਦਾਰ ❤
ਬਹੁਤ ਸੋਹਣੀ ਅਵਾਜ਼ ਵੀਰ ❤
Ghaint ❤ ehoji video sirf nirvair hee bana sakda 👌👌 waakmal
ਸਾਰੇ ਗਾਣੇ ਬਹੁਤ ਵਧੀਆ ਨੇ ਨਿਰਵੈਰ ਸਰ❤❤👌👌
Her smile kills me ❤❤even after i am girl too😊 this song hiys me so badly love this song . YOUR BIG FAN NIRVAIR PANNU❤❤
IN ALL SONGS THERE IS ONE LINE WITH WHICH I RELAYR TOO MUCH
LOVE YOU
chlde time da ek heereyan vrga gayak❤ bhaji tuc eda hi likhde rho te hmesha khush rho❤
ਨਿਰਵੈਰ ਪੰਨੂ ❤❤
sir tuc bhot vadia lyrics likhdea ah but ik request ah tuc plz ik vaar peedan song di plz video bna doo ma oh gaana 100 vaar sunn liya and i know odea jina vadia odea lyrics ah tuc oni vadia hi video bnugea
thanks sir and congratulation for laara song sir 🙏🙏🙏
Bohut Sona song bro 🎉🎉❤❤
From Lahore pakistan, I m punjabi don't know much about song lyrics but despite this song is great.
ਸੋਹਣੀ ਲਿਖਤ ਸੋਹਣਾ ਗਾਉਦਾ ਬਾਈ❤।
Jionda re jatta
Veer sohna likhya ❤❤jeooo 👍👍
ਬਹੁਤ ਸੋਹਣੀ ਵੀਡਿਓ ❤️🩹🌷🌷
Love from Pakistan 🇵🇰 ❤
Larra lai na.....gabru psnd aee ta ds ❤️💯
❤❤❤❤
Love all these positive comments from random people that cares about other people
ਸਿਰਾ ਬਾਈ ਪਵਿੱਤਰ 🎉🎉
Always favourite 💕💕 Nirvair Pannu
Bohot sohna likheya Gaya te filmaya veere waheguru ji tuhanu hamesha khush rakhan sun ke swaad aa geya ❤❤❤❤🎉🎉🎉
ਬਹੁਤ ਸੋਹਣਾ ਗੀਤ ❤❤
Bhot sohna song aa veere❤....Waheguru ji tahnu hamesh khush rekhn😊❤