ਚਾਰੇ ਦੀ ਇਸ ਕਿਸਮ ਦੇ ਸਾਈਲੇਜ਼ ਨਾਲ ਵਧੇਗਾ ਪਸ਼ੂਆਂ ਦਾ ਦੁੱਧ I Best maize seed for Silage I P1844

แชร์
ฝัง
  • เผยแพร่เมื่อ 6 ก.ย. 2024
  • ਜੇਕਰ ਸਾਈਲੇਜ਼ ਲਈ ਮੱਕੀ ਦੀ ਗੱਲ ਕੀਤੀ ਜਾਵੇ ਤਾ P1844 ਸੱਭ ਤੋਂ ਵਧੀਆ ਕਿਸਮ ਹੈ , ਇਸ ਕਿਸਮ ਦਾ ਛਿਲਕਾ ਪਤਲਾ ਅਤੇ ਗੁੱਦਾ ਜਿਆਦਾ ਹੁੰਦਾ ਹੈ, ਜਿਸ ਨਾਲ ਕਟਾਈ ਆਸਾਨੀ ਨਾਲ ਹੋ ਜਾਂਦੀ ਹੈ ਅਤੇ ਇਸਨੂੰ ਪਸ਼ੂ ਆਸਾਨੀ ਨਾਲ ਹਜ਼ਮ ਕਰ ਲੈਂਦਾ ਹੈ। ਇਸ ਵੀਡੀਓ ਵਿਚ ਸੁਣੋ ਇਸ ਕਿਸਮ ਦੀ ਬਿਜਾਈ ਕਰ ਰਹੇ ਕਿਸਾਨਾਂ ਦਾ ਤਜ਼ੁਰਬਾ I
    ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/31bDttC
    ਆਈਫੋਨ: apple.co/3d5B5XT
    ਅਪਣੀ ਖੇਤੀ ਫੇਸਬੁੱਕ ਪੇਜ: / apnikhetii
    ਡੇਅਰੀ ਦੀਆਂ ਬਾਰੀਕੀਆਂ ਸਿੱਖ ਕੇ ਸ਼ੁਰੂ ਕੀਤਾ ਡੇਅਰੀ ਫਾਰਮ I Baba Ji Dairy Farm I Dairy Farming Punjab
    • ਡੇਅਰੀ ਦੀਆਂ ਬਾਰੀਕੀਆਂ ਸਿ...
    ਸਾਇਲੇਜ ਬਣਾਉਣ ਲਈ ਚਾਹਵਾਨ ਕਿਸਾਨਾਂ ਲਈ ਖੁਸ਼ਖਬਰੀ I silage baler subsidy in punjab
    • ਸਾਇਲੇਜ ਬਣਾਉਣ ਲਈ ਚਾਹਵਾਨ...
    #silage #apnikheti #bestmaizeseed

ความคิดเห็น • 10

  • @InderjitSingh-bn6hm
    @InderjitSingh-bn6hm 2 ปีที่แล้ว +2

    Weldon ! Coreteva !!

  • @kulvindersingh_1313
    @kulvindersingh_1313 2 ปีที่แล้ว

    Good 👍

  • @Farmers341
    @Farmers341 ปีที่แล้ว

    Hello sir 1Kile ki ret aa

  • @Guri55136
    @Guri55136 2 ปีที่แล้ว

    ਇਹ ਸਿਰਫ਼ ਬਹਾਰ ਰੁੱਤ ਦੀ ਬਿਜਾਈ ਲਈ ਸਿਫਾਰਿਸ਼ ਕਿਸਮ ਹੈ। ਸਾਉਣੀ ਰੁੱਤ ਲਈ ਨਹੀਂ

  • @nirmalsidhu5777
    @nirmalsidhu5777 2 ปีที่แล้ว

    184 best ,,seed

  • @Gurpreetsingh-on6wu
    @Gurpreetsingh-on6wu 2 ปีที่แล้ว

    Bai ji da connect no. 🙏share k Maki leni dairy vaste

    • @ApniKheti
      @ApniKheti  2 ปีที่แล้ว

      Gurpreet singh ji tusi 8146840426 Number te sunil Ji nal gal kar sakde ho. oh tohanu pura Guide Karnge ji.

  • @KakaSingh-wq1xh
    @KakaSingh-wq1xh 2 ปีที่แล้ว

    3396 kime a ji

    • @sunilkattri
      @sunilkattri 2 ปีที่แล้ว

      Vadia ji, after wheat harvesting

  • @HARDEEPsingh-qp4sq
    @HARDEEPsingh-qp4sq 2 ปีที่แล้ว

    9108 kima y