ਜਾ ਤੂ ਮੇਰੈ ਵੱਲ ਹੈ|| जा तू मेरे वल्ल है || Ja Tu Mere Vall Hai // Bhai Harcharan Singh Khalsa

แชร์
ฝัง
  • เผยแพร่เมื่อ 6 ก.ย. 2024
  • ਪਉੜੀ ॥ ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥ {ਅੰਗ 1096}
    ਅਰਥ: ਹੇ ਪ੍ਰਭੂ! ਜਦੋਂ ਤੂੰ ਮੇਰੀ ਸਹਾਇਤਾ ਤੇ ਹੋਵੇਂ, ਤਾਂ ਮੈਨੂੰ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ। ਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ, ਤਾਂ ਤੂੰ ਮੈਨੂੰ ਸਭ ਕੁਝ ਦੇ ਦੇਂਦਾ ਹੈਂ। ਮੈਨੂੰ ਧਨ-ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ ਮੈਂ (ਤੇਰਾ ਇਹ ਨਾਮ-ਧਨ) ਵਰਤਦਾ ਹਾਂ ਵੰਡਦਾ ਹਾਂ ਤੇ ਇਕੱਠਾ ਭੀ ਕਰਦਾ ਹਾਂ। ਧਰਤੀ ਦੇ ਚੌਰਾਸੀ ਲੱਖ ਜੀਵ ਹੀ ਮੇਰੀ ਸੇਵਾ ਕਰਨ ਲੱਗ ਪੈਂਦੇ ਹਨ। ਤੂੰ ਵੈਰੀਆਂ ਨੂੰ ਭੀ ਮੇਰੇ ਮਿਤ੍ਰ ਬਣਾ ਦੇਂਦਾ ਹੈਂ, ਕੋਈ ਭੀ ਮੇਰਾ ਬੁਰਾ ਨਹੀਂ ਚਿਤਵਦੇ।
    ਹੇ ਹਰੀ! ਜਦੋਂ ਤੂੰ ਮੈਨੂੰ ਬਖ਼ਸ਼ਣ ਵਾਲਾ ਹੋਵੇਂ, ਤਾਂ ਕੋਈ ਭੀ ਮੈਨੂੰ ਮੇਰੇ ਕੀਤੇ ਕਰਮਾਂ ਦਾ ਹਿਸਾਬ ਨਹੀਂ ਪੁੱਛਦਾ, ਕਿਉਂਕਿ ਗੋਵਿੰਦ-ਰੂਪ ਗੁਰੂ ਨੂੰ ਮਿਲ ਕੇ ਮੇਰੇ ਅੰਦਰ ਠੰਢ ਪੈ ਜਾਂਦੀ ਹੈ ਮੈਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਜਦੋਂ ਤੇਰੀ ਰਜ਼ਾ ਹੋਵੇ, ਤਾਂ ਮੇਰੇ ਸਾਰੇ ਕੰਮ ਸੰਵਰ ਜਾਂਦੇ ਹਨ।7।
    #JA_TU_MERE_VALL_HAI
    Bhai Harcharan Singh Khalsa
    ( Hazoori Ragi Sri Darbar Sahib Amritsar)
    #Nitnem #Gurbani #Nitnem #JapjiSahib #JapSahib #ChopiSahib #Saviye #AnadSahib #RehrasSahib #KirtanSohila #
    #BHSKhalsa
    / bhaiharcharansinghkhalsa
    / bhskhalsa
    / poetryharcharankhalsa
    • Video
    • Tera Than Sohava -Bhai...
    • ਹਉ ਪਾਪੀ ਤੂੰ ਬਖਸਣਹਾਰੁ||...
    • Jin Prem Kio/ BHAI HAR...
    • Uchro Raam Naam/-Bhai ...
    • Dhan Jio Tih Ko Jag Me...
    • ਮੇਰੀ ਖਲਹੁੰ ਮੌਜੜੇ -Bhai...
    • Video
    • Mouli Dharti/Raag Darb...
    • Satgur Tiska Nao/Raag ...
    • Tu Data/ -Bhai Harchar...
    • AAVO SAJNA/- Bhai Harc...
    • Jiarey/Keertan/- Bhai ...
    • Non Stop Kirtan/- Bhai...
    • Lakhi Jungal Khalsa /B...
    • Saka 1984/Keertan Kath...
    • Jap Man Mere -Bhai Har...
    • Dithe Sabhe Thav - Bh...
    • ਮਾਗੳੁ ਦਾਨੁ (Green Woo...
    • ਹਰਿਜਨ ਰਾਖੇ ਗੁਰ ਗੋਵਿੰਦ ...
    • Video
    • ਅੈਸੀ ਪ੍ਰੀਤਿ (ਰਾਗ ਭੈਰੳੁ...
    • ਬਿਸਰਿ ਗੲੀ ਸਭ ਤਾਤਿ ਪਰਾੲ...
    • Video
    • ਤਨੁ ਮਨੁ ਥੀਵੈ ਹਰਿਅਾ -BH...
    • Gur Seetal Nam Dio -Bh...
    • Sodar (Raga Asa) Bhai ...
    • Nimakh Na Chhoda Ji/ -...
    • VAHO VAHO BANI NIRANKA...
    • Amrit Bani/ -BHAI HARC...
    • Rehras sahib /ਰਹਿਰਾਸ ਸ...
    #Ragi #HazuryRagi #HazooriRagi #kirtan #Keertan #kirtaniya #Giyani #Giani #katha #Khalsa #BHSKhalsa
    #Punjabi #KirtanStudio #Gursikh #Gurmukh #gurmukhi #Gurmat #Gursikhi #gurbaniSangeet #BHSKhalsa
    #GuruSahib #Satguru #Sant #BhaiSahib #BabaJi
    #SinghSahib #Salok #SadhSangat #BHSKhalsa
    #Sikhi #Sikh #Singh #Soorbir #Shaheed #Saheed #Yoda #Baba #LiveKirtan #KhalsaPanth #BHSKhalsa
    #Sant #Gursikh #Gursikhi #Bhagti #Bhagat #DhanGuru #Sadhu #

ความคิดเห็น • 1.7K

  • @BHSKhalsa_Channel
    @BHSKhalsa_Channel  8 หลายเดือนก่อน +21

    ਸੰਗਤ ਜੀ ਕੋਮੈਂਟ ਕਰਕੇ ਅਤੇ ਸ਼ੇਅਰ ਕਰਕੇ ਅਸੀਸ ਜ਼ਰੂਰ ਬਖ਼ਸ਼ਿਆ ਕਰੋ ਜੀ। ਤੁਹਾਡੀ ਅਸੀਸਾਂ ਨਾਲ ਚੜਦੀਕਲਾ ਮਿਲਦੀ ਹੈ ਅਤੇ ਦਾਸ ਦੇ ਇਹ ਚੈਨਲ ਨੂੰ ਵੀ ਤਰੱਕੀ ਮਿਲਦੀ ਹੈ।

    • @Gurleenkaurkhalsa111
      @Gurleenkaurkhalsa111 4 หลายเดือนก่อน +2

      ਗੁਰੂ ਸਾਹਿਬ ਕਿਰਪਾ ਕਰਨ ਜੀ 🙏🙏🙏

    • @jaswindersidhu1942
      @jaswindersidhu1942 2 หลายเดือนก่อน

      Waheguru ji

    • @puranbhullar9744
      @puranbhullar9744 หลายเดือนก่อน

      😊😊😊😊😊😅😊😊😊😊😊😊😊😊😊😊😊😊😊😊😊😊

  • @charanpreetkaur1212
    @charanpreetkaur1212 ปีที่แล้ว +5

    ਹੇ ਵਾਹਿਗੁਰੂ ਜੀ! ਮੈ ਅਪਨੇ ਕਰਮਾ ਦੀ ਮਾਫੀ ਮੰਗਦੀ ਹਾਂ। ਸੰਗਤ ਅਗੇ ਨਿਵ ਕੇ , ਹਥ ਜੋੜ ਕਿ ਗੁਰੂ ਕੋਲੌ ਉਟ ਆਸਰਾ ਮੰਗਦੀ ਹਾ । ਸੰਗਤ ਮੇਰੀ ਅਰਦਾਸ ਗੁਰੂ ਅਗੇ ਕਰੇ ਤਾਂ ਜੌਂ ਗੁਰੂ ਸਾਹਿਬ ਮੈਨੂੰ ਹੁਣ ਛੂੜਾ ਲੈਣ। ਧੰਨ ਗੁਰੂ ਨਾਨਕ। ।

  • @MandeepKaur-nw6lc
    @MandeepKaur-nw6lc หลายเดือนก่อน +2

    Dhan dhan mere satguru ramdas sahib ji, rakhi greeb di laaj, na kri Kise da mohtaaj 🙏🙏🙏🙏🙏🙏🙏❤️♥️

  • @jaskaransingh18310
    @jaskaransingh18310 2 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @punjabibaba6909
    @punjabibaba6909 3 ปีที่แล้ว +4

    ਵਾਹੇਗੁਰੂ ਜੀ 🙏🙏🙏🙏🙏

  • @ravinderpalsinghpinky
    @ravinderpalsinghpinky 3 ปีที่แล้ว +7

    ਤੁਹਾਡਾ ਸ਼ੁਕਰ ਹੈ ਬਾਬਾ ਜੀ

  • @sukhjinderkaur7853
    @sukhjinderkaur7853 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏🙏

  • @ushadhillon1656
    @ushadhillon1656 10 หลายเดือนก่อน +3

    Sukh shanti piar itfak pariwar ch rekhna mere satguru ji

  • @dalipgill2776
    @dalipgill2776 ปีที่แล้ว +2

    ਪ੍ਰਮਾਤਮਾ ਸਭ ਦਾ ਭਲਾ ਕਰੀ ਮੈ ਪਾਪੀ ਤੂੰ ਬਖਸਣਹਾਰ

  • @narinderdhaliwal7602
    @narinderdhaliwal7602 4 ปีที่แล้ว +5

    Satnam Shri Wahguru Ji

  • @harpalkaur3615
    @harpalkaur3615 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Brar...491
    @Brar...491 4 ปีที่แล้ว +10

    🌹🌹 ਸਤਿਨਾਮ ਵਾਹਿਗੁਰੂ ਜੀ 🌹🌹

  • @jagdevsinghkhinda91gb50
    @jagdevsinghkhinda91gb50 3 ปีที่แล้ว +5

    ਜਾ ਤੂ ਸੇਰੇ ਵਲਿ ਹੈ ਪੰਨ ਪੰਨ ਗੁਰੂ ਨਾਨਕ ਦੇਵ ਜੀ

  • @Hardeep-wc4rr
    @Hardeep-wc4rr 4 ปีที่แล้ว +10

    ਵਾਹਿਗੁਰੂ ਜੀ

  • @meharsingh8003
    @meharsingh8003 3 ปีที่แล้ว +5

    Satnam wahe guru ji

  • @baljeetkaur1784
    @baljeetkaur1784 4 ปีที่แล้ว +8

    Waheguru ji asi papi h tusi bakshanhar ho Sanu baksh lo ji kirpa karo

  • @shubhsidhupunjabimundda6087
    @shubhsidhupunjabimundda6087 4 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿੰਨੀ ਮਿੱਠੀ ਆਵਾਜ਼ ਹੈ ਭਾਈ ਸਾਹਿਬ ਜੀ ਦੀ ।

  • @JagdeepSingh-mq5ug
    @JagdeepSingh-mq5ug 4 ปีที่แล้ว +6

    ਜਾਤੁ ਮੇਰੈਵਿਲਹੈ

  • @manjeetsinghnigah4695
    @manjeetsinghnigah4695 4 ปีที่แล้ว +10

    ਸਤਿਨਾਮ ਵਾਹਿਗੁਰੂ ਜੀ🙏👏🌹🌷💐🙏👏🌹🌷💐🙏👏🌹🌷💐🙏👏🌹🌷💐

  • @GurmeetKaur-bb3dq
    @GurmeetKaur-bb3dq 4 ปีที่แล้ว +7

    Waheguru ji kirpa kro

  • @jasbirkaurpamma2747
    @jasbirkaurpamma2747 4 ปีที่แล้ว +21

    Weheguru ji Weheguru Ji Weheguru ji Waheguru ji Weheguru ji Weheguru Ji Weheguru ji Waheguru ji Weheguru ji Weheguru Ji Weheguru ji Waheguru ji Weheguru ji Weheguru Ji Weheguru ji 🌹🌹🌹🌹🌹🌹🌹🌹🌺🌺🌺🌺🌺🌺👏👏👏👏👏💐💐

  • @csdhillon1
    @csdhillon1 4 ปีที่แล้ว +22

    🙏🙏🙏 ਵਾਹਿਗੁਰੂ ਜੀ ਸਭ ਦਾ ਭਲਾ ਕਰੋ 🙏🙏🙏

  • @jasveerkaurromana7019
    @jasveerkaurromana7019 4 ปีที่แล้ว +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @MandeepKaur-nw6lc
    @MandeepKaur-nw6lc หลายเดือนก่อน +1

    Dhan dhan mere baba Nanak ji 🙏❤️❤️❤️🙏❤️

  • @pinkykaur4663
    @pinkykaur4663 4 ปีที่แล้ว +9

    Waheguru ji sab kush tera 🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌺🌹🌺🌹🌺🌹🌺🌹🌺🌺🌺🌹🌺🌹

  • @surindersingh-si8bp
    @surindersingh-si8bp 4 ปีที่แล้ว +1

    waheguru g dhan dhan sri guru grinth shiab g waheguru g dhan dhan sri guru ramdas g waheguru g dhan dhan sri guru harkrishan shaib g

  • @avtarkaursahota6006
    @avtarkaursahota6006 11 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ

  • @KuldeepSingh-od8pr
    @KuldeepSingh-od8pr 4 ปีที่แล้ว +6

    ਸਤਿਨਾਮੁ ਵਾਹਿਗੁਰੂ ਜੀ

  • @Baburao_Sangli
    @Baburao_Sangli 4 ปีที่แล้ว +3

    Sabey kaaj savariye ja tud bhavanda ..... Sare kaaj savaro shristi de rachanhaar WAHEGURU Jio ..... 📿📿💌😇👰💐🌹🌺🌸✈️🛫🛬🗽🇺🇸💰💰🧿🗝️🎇🎆🎉🎊🎂♥️

  • @HarpalSingh-zx1gv
    @HarpalSingh-zx1gv 3 ปีที่แล้ว +1

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji WAHEGURUJI Waheguruji Waheguruji Waheguruji waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @amanpreetmehta9417
    @amanpreetmehta9417 4 ปีที่แล้ว +7

    Waheguru ji🌺🌺🌺🌺🌺🌻🌻🌻🌻🌷🌷🌷🌷🌷⚘⚘⚘⚘⚘🌸🌸

  • @amarjeetsingh9983
    @amarjeetsingh9983 2 ปีที่แล้ว

    Wahe Guru ji Wahe Wahe Guru Wahe guru Wahe Wahe Guru ji Wahe Wahe Guru Wahe guru Wahe Wahe Guru ji Wahe Wahe Guru Wahe guru Wahe Wahe Guru ji Wahe Wahe Guru Wahe guru Wahe Wahe Guru ji Wahe Wahe Guru Wahe guru Wahe Wahe Guru ji

  • @inderjitkaur9041
    @inderjitkaur9041 4 ปีที่แล้ว +10

    ❤️❤️❣️❤️❤️ Satnam Sri waheguru ji 🌹🙏🌹 Satnam Sri waheguru ji 🌹🙏🌹 Satnam Sri waheguru ji ❤️❤️❣️❤️❤️

  • @GurpreetSingh-qr9qd
    @GurpreetSingh-qr9qd 4 ปีที่แล้ว +1

    Waheguru sahib ji waheguru sahib ji waheguru sahib ji.

  • @user-ir8xq6hj1d
    @user-ir8xq6hj1d หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @prabandjake3718
    @prabandjake3718 4 ปีที่แล้ว +17

    Satnaam waheguru 🌹🌹🙏🙏

  • @amritkaur1859
    @amritkaur1859 3 ปีที่แล้ว +1

    Waheguruji Waheguruji Waheguruji Waheguruji Waheguruji

  • @jaspalkaur6841
    @jaspalkaur6841 4 ปีที่แล้ว +7

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🙏🙏

  • @user-ir8xq6hj1d
    @user-ir8xq6hj1d 14 วันที่ผ่านมา

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurmailbrar4221
    @gurmailbrar4221 4 ปีที่แล้ว +30

    🙏ਵਾਹਿਗੁਰੂ ਜੀ ਮਿਹਰ ਕਰੋ🙏

  • @simrandarasstudio
    @simrandarasstudio 3 ปีที่แล้ว +3

    ਵਾਹ ਜੀ ਵਾਹ.ਭਾੲੀ ਸਾਹਿਬ ਜਿ

    • @gursevaksingh5256
      @gursevaksingh5256 2 ปีที่แล้ว +1

      ਵਾਹਿਗੁਰੂ ਜੀ 🙏🙏🌺🌺🌹🌺🙏

  • @surindersingh-si8bp
    @surindersingh-si8bp 4 ปีที่แล้ว +1

    waheguru g dhan dhan sri guru grinth shiab g waheguru g dhan guru ramdas g

  • @surindersahota8296
    @surindersahota8296 4 ปีที่แล้ว +4

    ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਬਾਲਾ ਪ੍ਰੀਤਮ🥀🙏🏻🥀🙏🏻🥀🙏🏻🥀🙏🏻🥀🙏🏻💐🌹🌷👏👏

    • @BheemDeol
      @BheemDeol 7 วันที่ผ่านมา

      ਉਹ 0:58

    • @BheemDeol
      @BheemDeol 7 วันที่ผ่านมา

      1:09

  • @GurdeepSingh-ey4zg
    @GurdeepSingh-ey4zg 3 ปีที่แล้ว +3

    ਵਾਹਿਗੁਰੂ ਜੀ ਸਭ ਤੇ ਆਪਣੀ ਮਹਿਹ ਤੇ ਸਭ ਨੂੰ ਖ਼ੁਸ਼ ਰੱਖਣਾ ਵਾਹਿਗੁਰੂ ਜੀ 🙏🙏🙏

    • @ParamjeetKaur-qv4my
      @ParamjeetKaur-qv4my 2 ปีที่แล้ว

      ਵਾਹਿਗੁਰੂ ਤੇਰਾ ਸ਼ੁਕਰ ਹੈ।

  • @sukhmangrewal3686
    @sukhmangrewal3686 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @jassbrar1652
    @jassbrar1652 4 ปีที่แล้ว +5

    ਵिਹਗੁਰੂ ਜੀ

  • @tajindersingh433
    @tajindersingh433 3 ปีที่แล้ว +4

    Dhan Dhan Guru Nanak Dev Ji Guru Angad Dev Ji Guru Amar das Ji Guru RAMDAS Ji Guru Arjun Dev Ji Guru Hargobind Sahib Ji Guru HarrAy Sahib Ji Guru Harkishan Sahib Ji Guru Tegbhader Sahib Ji Dhan Guru Gru Godind Singh ji Dashmesh Pita Sab te maher bharya hath rakho ji waheguru ji Waheguru ji

  • @namras593
    @namras593 3 ปีที่แล้ว +2

    ਸ਼੍ਰੀ ਵਾਹਿਗੁਰੂ ਜੀ🙏🏼

  • @ravindergrewal2767
    @ravindergrewal2767 4 ปีที่แล้ว +7

    🙏🙏ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

    • @harbanskaur5694
      @harbanskaur5694 4 ปีที่แล้ว

      Dhan Guru Gobind singh Saheb ji Satnam Shree Waheguru Saheb ji

    • @harbanskaur5694
      @harbanskaur5694 4 ปีที่แล้ว

      Waheguru ji Shukar hay aapjida. Waheguru Waheguru Waheguruji

  • @paramjeetsingh5602
    @paramjeetsingh5602 6 หลายเดือนก่อน +1

    Waheguru Ji mehar karan ji 🌹 waheguru ji 🌹 waheguru ji 🌹💐🏵️💐

  • @narenderrana723
    @narenderrana723 4 ปีที่แล้ว +7

    wahe guru ji ap dhan h ji dhan tri bani wahe wahe guru j

  • @sarwansingh6636
    @sarwansingh6636 11 หลายเดือนก่อน

    ❤🎉 Dhan dhan sari guru harkrashan singh sab ji no koot koot parnam 🙏 sab ji apni karpa karo sab ji 🎉🎉🎉🎉🎉❤❤❤❤❤❤

  • @harneksingh1142
    @harneksingh1142 3 ปีที่แล้ว +7

    Waheguru ji Mehr krn sab te 🙏🏻❣️🙏🏻❣️🙏🏻❣️🙏🏻❣️🙏🏻❣️🙏🏻❣️🙏🏻❣️🙏🏻❣️🙏🏻❣️🙏🏻❣️🙏🏻❣️

  • @rjkaur2879
    @rjkaur2879 4 ปีที่แล้ว +1

    Waheguru ji app da dhan badh hai ji waheguru ji waheguru ji waheguru ji waheguru ji waheguru ji

  • @jasvinderkaur7242
    @jasvinderkaur7242 4 ปีที่แล้ว +7

    Waheguru ji sb tere hath hai sare jagat te kirpa kro...es time aap di oot, tkdi hai sare Rakh lo...🙏🙏🙏🙏🙏🏽🙏🙏🙏🙏🙏🙏🙏🙏🙏

  • @puransingh6161
    @puransingh6161 3 ปีที่แล้ว +1

    Dhan 2 Shri Guru Har Rai Sahib ji Wahuguru ji Satnam ji Sab te mehr kar

  • @kuldeepkaur4412
    @kuldeepkaur4412 4 ปีที่แล้ว +24

    ਧੰਨ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਨਾਮ ਵਾਹਿਗੁਰੂ ਜੀ

  • @rjkaur2879
    @rjkaur2879 4 ปีที่แล้ว +3

    Waheguru ji waheguru ji waheguru ji waheguru ji waheguru ji waheguru ji

  • @romysandhusandhu3359
    @romysandhusandhu3359 4 ปีที่แล้ว +27

    ਧੰਨ ਗੁਰੂ ਨਾਨਕ ਜੀ

  • @user-ir8xq6hj1d
    @user-ir8xq6hj1d 15 วันที่ผ่านมา

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉

  • @kapilbhagya5596
    @kapilbhagya5596 4 ปีที่แล้ว +4

    Dhan Guru Ram Das Sahib Ji.

  • @jesskalsi3900
    @jesskalsi3900 ปีที่แล้ว +1

    Satnaam Shri Waheguru Sahib Ji 🌷 🙏 ♥️

  • @user-ip8mk6ru8k
    @user-ip8mk6ru8k 4 ปีที่แล้ว +20

    🌷🙏Waheguru ji 🙏🌷

  • @gurwinderguri9353
    @gurwinderguri9353 3 ปีที่แล้ว

    Satnam share waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AnitaSharma-qf4hr
    @AnitaSharma-qf4hr 4 ปีที่แล้ว +10

    Satnam waheguru satnam waheguru satnam waheguru a waheguru waheguru waheguru waheguru

    • @varshalulla6352
      @varshalulla6352 4 ปีที่แล้ว

      🙏🙏🙏🙏🙏🕉️🕉️🕉️🕉️🕉️❤️💬

  • @balwantsingh2706
    @balwantsingh2706 4 ปีที่แล้ว +1

    Dhan guru ramdass ji mehar karo ji

  • @daljitparmar38
    @daljitparmar38 4 ปีที่แล้ว +16

    Waheguru waheguru waheguru waheguru waheguru waheguru ji Tutsi Shan ho

  • @labhsingh9055
    @labhsingh9055 2 ปีที่แล้ว +1

    Satnam Waheguru ji 🙏🙏🙏🙏❣️❣️❣️❣️

  • @nkbawa8381
    @nkbawa8381 4 ปีที่แล้ว +13

    ਵਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @damansekhon4235
    @damansekhon4235 4 ปีที่แล้ว +12

    satnam ji waheguru ji ✋🙏🙏🙏🙏🙏

  • @GurwinderSingh-tg9oo
    @GurwinderSingh-tg9oo 2 ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @inderkaur3948
    @inderkaur3948 4 ปีที่แล้ว +14

    Ja Tu Mere Vail Hai ta kiya moh chhanda .Waheguru jio Mehar bakshyo ❤👑🌷🌷🌷🌷🌷

  • @tajindersingh433
    @tajindersingh433 3 ปีที่แล้ว +4

    .Dhan Dhan Guru Nanak Dev Ji Niranghkar .Dhan Dhan Arjun Dev Guru Ji sab te maher karyo Waheguru ji Waheguru ji Man Tan Budh Nirmal Karo ji.

  • @khalsamanjitsingh812
    @khalsamanjitsingh812 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @pinkapbwale
    @pinkapbwale 4 ปีที่แล้ว +4

    Waheguru ji Waheguru ji Waheguru ji🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒

  • @user-ey4gm8ji3y
    @user-ey4gm8ji3y ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Hardeep-wc4rr
    @Hardeep-wc4rr 4 ปีที่แล้ว +11

    Waheguru g 🌹💐⚘🙏👏

    • @ManmeetSingh-cr6on
      @ManmeetSingh-cr6on 2 ปีที่แล้ว

      Ja Tu Mere Wal Hai Ta Kya MuhChanda ||
      When You are on my side, Almighty Waheguru, what do I need to worry about?
      Tud Sab Kich Mainu Saunpeya Ja Tera Banda ||
      You entrusted everything to me, when I became Your slave.
      Lakhmi Tot Na Aavai Khaye Kharach Rehnda ||
      My wealth is inexhaustible, no matter how much I spend and consume.
      Lakh Chauraasih Maedani Sabh Sev Karanda ||
      All your creation is looking after me and serving me.
      Ehe Wairi Mittar Sabh Kitia Neh Mangeh Manda ||
      All my enemies have become my friends and no one wishes me ill.
      Lekha Koi Na Puchhai Ja Har Bakhsanda ||
      No one calls me to account, since the Almighty is my forgiver.
      Anand Bhayea Sukh Paayea Mille Guru Govinda ||
      I have become blissful, and I have found peace, meeting with the Guru, the Lord of the Universe.
      Sabhe Kaaj Sawariye Ja Tud Bhavanda ||
      All my affairs have been resolved, since You are pleased with me.

  • @pindergill2578
    @pindergill2578 4 ปีที่แล้ว +1

    waheguru 🙏💓

  • @balvindersinghbanga7701
    @balvindersinghbanga7701 4 ปีที่แล้ว +11

    Waheguru Waheguru Waheguru ji

  • @PBX29.93
    @PBX29.93 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @sarbjitkaur3022
    @sarbjitkaur3022 4 ปีที่แล้ว +6

    Waheguru ji satnam ji

  • @balwantsingh2706
    @balwantsingh2706 4 ปีที่แล้ว +1

    Waheguru waheguru waheguru waheguru

  • @hardeepkaur9056
    @hardeepkaur9056 4 ปีที่แล้ว +20

    waheguru g waheguru g waheguru g waheguru g waheguru 🌷👏🌷👏🌷👏🙏🌷

  • @savinderkalyugmeinkirtanpa7292
    @savinderkalyugmeinkirtanpa7292 3 ปีที่แล้ว +2

    ਸਤਿਨਾਮੴ ਵਾਹਿਗੁਰੂ ਸਹਿਬ ਜੀਊ।।
    ਧੰਨ ਧੰਨ ਧੰਨ___ਸਿਰੀ ਗੁਰੂ ਅਰਜਨ ਦੇਵ ਜੀਅ(ਸ ਹੀ ਦਾ ਦੇ ਸਿਰਤਾਜ)

  • @beekaur9491
    @beekaur9491 4 ปีที่แล้ว +20

    Waheguru ji 👏💐

  • @jaideepsingh3615
    @jaideepsingh3615 4 ปีที่แล้ว +3

    Waheguru Ji Mehr kro Ji waheguru ji ka Khalsa waheguru Ji Ki Fateh

  • @inderjitkaur9041
    @inderjitkaur9041 4 ปีที่แล้ว +3

    🙏🌹🙏 waheguru ji 🌻🌄🌻 Waheguru ji 🌻🌄🌻 Waheguru ji 🌻🌄🌻 Waheguru ji 🌻🌄🌻 Waheguru ji 🌻🌄🌻 Waheguru ji 🙏🌹🙏🌹🙏

  • @ranjeetkaur8749
    @ranjeetkaur8749 11 หลายเดือนก่อน

    Thanks..god.i.am.so.hoppy.to.liaten.your.gurbani.shabdh.waheguru.ji.waheguru.ji.mehar.kro.ji.

  • @bikramjitsingh1798
    @bikramjitsingh1798 4 ปีที่แล้ว +13

    Tu hee tu satnam🙏🙏

  • @sukhravi6815
    @sukhravi6815 3 ปีที่แล้ว

    ਨਾਨਕ ਨਾਮ ਚੜਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ

  • @meharsingh8003
    @meharsingh8003 4 ปีที่แล้ว +6

    Satnam wahe ji

  • @kishansansowa2597
    @kishansansowa2597 4 ปีที่แล้ว +7

    Waha guru g 🙏🙏🙏🙏🙏

  • @harneksingh6340
    @harneksingh6340 ปีที่แล้ว

    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏

  • @kapilbhagya5596
    @kapilbhagya5596 4 ปีที่แล้ว +6

    Dhan Guru Nanak Dev Sahib Ji.

    • @SurajSuraj-re5id
      @SurajSuraj-re5id 11 หลายเดือนก่อน

      1:34 1:35 1:45 😊😊😊

  • @itz_eagle.06
    @itz_eagle.06 5 ปีที่แล้ว +39

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ

    • @jitendersingh7763
      @jitendersingh7763 3 ปีที่แล้ว

      Wheguru ji wheguru ji wheguru ji wheguru ji wheguru ji sab da ghala ho

  • @Samsung-dd1sv
    @Samsung-dd1sv 3 ปีที่แล้ว +1

    Satnam sri waheguru ji mehar karo ji

  • @user-dy3iu7yh6u
    @user-dy3iu7yh6u 6 หลายเดือนก่อน

    Wahe guru ji maher krna ji sukh rukna ji sab te 🌹🌹🌹🌹🌹🌹🌹🌹🌹🌹🌹🌹🌹🙏💯

  • @karamjitkaur9669
    @karamjitkaur9669 4 ปีที่แล้ว +32

    Waheguru ji Sab Di Ardas Puri KroMare Waheguru ji 🙏🙏🙏🙏🙏🙏🙏

  • @user-ir8xq6hj1d
    @user-ir8xq6hj1d 3 หลายเดือนก่อน

    Dhan dhan baba deepsingh ji Mehar Karo kirpa karo ji sab di sunde ho mere vi suno mainu papin noo baksho mere bache noo samat budhi baksho waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @amarjitsingh2988
    @amarjitsingh2988 4 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji😌😌😌😌😌😌😌.