Migrant from UP-Bihar | Future of Panjab | Undocumented Immigrants | Looting of Treasure

แชร์
ฝัง
  • เผยแพร่เมื่อ 19 พ.ย. 2024

ความคิดเห็น • 527

  • @amarjitsingh4706
    @amarjitsingh4706 หลายเดือนก่อน +30

    Very Logical video, ਪੰਜਾਬੀਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ👍🏼

    • @mnisaini3388
      @mnisaini3388 หลายเดือนก่อน

      Uncle ji tusi ap usa ho je tusi bhar sattle ho skde ho te oh kyo nhi ithe ho skde nal ik gal mavi canada hi va

  • @inderjitchahal305
    @inderjitchahal305 หลายเดือนก่อน +3

    ਜੇ ਇਸ ਵੀਰ ਦੀਆਂ ਗੱਲਾਂ ਸਾਡੇ ਸਮਝ ਨਹੀਂ ਆਉਂਦੀਆਂ ਤਾਂ ਅਸੀਂ ਪੰਜਾਬੀ ਅਖਵਾਉਣ ਦੇ ਹੱਕਦਾਰ ਨਹੀਂ

  • @sukhdevboparai4308
    @sukhdevboparai4308 หลายเดือนก่อน +40

    ਇਹ ਪੰਜਾਬੀ ਲੋਕਾਂ ਲਈ ਸੱਚਾ ਗਿਆਨ ਹੈ ਸਾਨੂੰ ਇਸ ਮਾਮਲੇ 'ਤੇ ਡੂੰਘਾਈ ਨਾਲ ਸੋਚਣਾ ਪਵੇਗਾ you done your duty

  • @sarabjeetsingh8232
    @sarabjeetsingh8232 หลายเดือนก่อน +47

    ਕਨੇਡਾ ਦੇ ਵੀਜ਼ੇ ਦੇ ਚੱਕਰ ਚ ਸਾਰਾ ਪੰਜਾਬ ਵੇਚ ਦਿੱਤਾ ਸਾਡੇ ਪੰਜਾਬੀਆਂ ਨੇ😢

  • @tajwrsingh5990
    @tajwrsingh5990 หลายเดือนก่อน +10

    ਜਾਗੋ ਪੰਜਾਬ ਜਾਗੋ 🙏🏻 ਭਈਏ ਖਤਰਾ ਨੇ ਪੰਜਾਬੀਆਂ ਲਈ 🙏🏻 ਇਹ ਘਰਾਂ ਵਿੱਚ ਵੜ ਕੇ ਕੁੱਟਿਆ ਕਰਨਗੇ ਸਮਝੋ ਸਾਰੇ 🙏🏻
    ਲੁਧਿਆਣਾ, ਪਟਿਆਲਾ , ਜ਼ੀਰਕਪੁਰ ,ਖਰੜ , ਮੌਹਾਲੀ , ਬਹੁਤ ਹੀ ਆਗੇ

  • @farzifarzi24
    @farzifarzi24 หลายเดือนก่อน +36

    भाई साहब जी अमृतसर मेल ट्रेन , दरबार साहिब आया तब देख ट्रेन में सीट पर केवल 2 ,3 सिख थे बाकी सारे भाईया लोग थे समझ नही आया , पंजाब आए है या बिहार 😢😢😢

    • @PanjabFlame
      @PanjabFlame  หลายเดือนก่อน +11

      ਤੁਸੀਂ ਬੰਬੇ ਤੋਂ ਪੰਜਾਬ ਨੂੰ ਆਓ ਰੇਲ ਤੇ....ਪਿੱਛੇ ਕਿਸੇ ਸਟੇਸ਼ਨ-ਸੂਬੇ ਚ ਪਰਵਾਸੀ ਨਹੀਂ ਦਿਸਦੇ , ਸ਼ੰਬੂ ਟੱਪਕੇ ਲੁਧਿਆਣੇ ਗੱਡੀ ਖੜੀ ਹੁੰਦੀ , ਤੁਹਾਨੂੰ ਲਗਦਾ ਹੀ ਨਹੀਂ ਕਿ ਇਹ ਪੰਜਾਬ ਆ , ਇੰਝ ਲਗਦਾ ਤੁਸੀਂ ਬਿਹਾਰ ਤੁਰੇ ਫਿਰਦੇ

  • @Lakhwinder1443
    @Lakhwinder1443 หลายเดือนก่อน +37

    ਪੰਜਾਬ ਤਾ ਬਿਹਾਰ ਬਣ ਹੀ ਗਿਆ ਹੈ ਦਿਨੇ ਦਿਹਾੜੇ ਘਰ ਚ ਵੜ ਕੇ ਲੁੱਟ ਰਹੇ ਨੇ

    • @ChandanGupta-jl5fj
      @ChandanGupta-jl5fj หลายเดือนก่อน

      @@Lakhwinder1443 tuhade hi lok ne smack te chitaan da nase karke lokan nu loote ho te iljam duje te launde ho

  • @ManjitSingh-d1b
    @ManjitSingh-d1b หลายเดือนก่อน +141

    ਮੈਂ ਪਿੱਛਲੇ 2 ਸਾਲ ਤੋਂ ਕਿਸੇ ਵੀ ਯੂਪੀ ਬਿਹਾਰ ਦੇ ਪ੍ਰਵਾਸੀਆਂ ਕੋਲ਼ ਕੋਈ ਸਬਜ਼ੀ ਫ਼ਲ, ਕੋਈ ਕਿਸੇ ਤਰਾਂ ਦਾ ਸਮਾਨ ਨਹੀਂ ਖ੍ਰੀਦਿਆ। ਨਾਂ ਹੀ ਆਟੋ ਰਿਕਸ਼ਾ ਤੇ ਬੈਠਾਂ। ਮੇਰਾ ਪਰਿਵਾਰ ਵੀ ਮੇਰੇ ਨਾਲ ਸਹਿਮਤ ਹੈ। ਮੈਂ ਲੁਧਿਆਣੇ ਸ਼ਹਿਰ ਦਾ ਰਹਿਣ ਵਾਲਾ ਹਾਂ। ਰੇਲਵੇ ਸਟੇਸ਼ਨ ਮੇਰੇ ਘਰ ਤੋਂ ਸਿਰਫ਼ 10ਮਿੰਟ ਦੀ ਦੂਰੀ ਤੇ ਹੈ। ਇਹਨਾਂ ਨੇ ਲੁਧਿਆਣੇ ਨੂੰ 80% ਬਿਹਾਰ ਬਣਾ ਦਿੱਤਾ ਹੈ।

    • @arvindersingh8936
      @arvindersingh8936 หลายเดือนก่อน +10

      Panjabi kam ni karde?

    • @GunuSingh-r2u
      @GunuSingh-r2u หลายเดือนก่อน +11

      ਪੰਜਾਬ ਵਿੱਚ ਦੂਸਰੀਆਂ। ਸਟੇਟਾਂ। ਨੂੰ। ਦਖ਼ਲ।ਅਦਜਾਦੀ। ਨਹੀਂ।ਦੇਣੀ। ਚਾਹੀਂਦੀ।

    • @GunuSingh-r2u
      @GunuSingh-r2u หลายเดือนก่อน +13

      ਇਹ।ਸਾਰੇ। ਕੱਠੇ।ਹੋਕੇ।ਰੇਟ।ਤਹਿ। ਕਰਕੇ। ਪੰਜਾਬੀਆਂ। ਨੂੰ। ਨਜਾਇਜ਼।ਰੇਟ।ਲਾ।ਕੇ।ਲੁਟਦੇ।ਨੇ।

    • @wayoflife100
      @wayoflife100 หลายเดือนก่อน

      ​@@arvindersingh8936 Punjabi Cash wale kam nahi karke raji
      Naukariya karke Garib hi rehange
      Auto wale roj 1500 tak kamanade ne
      Subziwale 2000 to vadh kamande ne
      Raddi Akhbar 30,40 vapas vechda aa
      Par Punjabi eh Cash wale kam nahi karde

    • @JagjitSingh-zv9kq
      @JagjitSingh-zv9kq หลายเดือนก่อน

      Kyu kmm ni karde punjabi krde hn punjabi kmm thouhadi soch vich fark hai। Thodi der ruko tusi krao kmm bhieya to jad bhiyea ne tere to kmm na kraya ta fir gl kryo tusi punjabi te punjabia nal gadari kr rahe ho​@@arvindersingh8936

  • @ManjitSingh-d1b
    @ManjitSingh-d1b หลายเดือนก่อน +22

    ਹਾਂਜੀ ਵੀਰ ਜੀ ਮਹਾਰਾਸ਼ਟਰ ਦੀ ਖ਼ਬਰ ਸੱਚੀ ਹੈ। ਮਹਾਰਾਸ਼ਟਰ ਵਿੱਚ ਇੱਕ ਸਿਨੇਮਾ ਵਿੱਚ ਭੋਜਪੁਰੀ ਫ਼ਿਲਮ ਲੱਗੀ ਸੀ ਏਕ ਬਿਹਾਰੀ ਸੌ ਪਰ ਭਾਰੀ। ਭਈਆਂ ਨੇ ਚੋੜ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ ਪਰ ਸ਼ਿਵਸੈਨਾ ਦੇ ਆਗੂਆਂ ਨੇ ਸਾਰੇ ਸਿਨੇਮਾ ਘਰਾਂ ਤੇ ਫ਼ਿਲਮ ਤੇ ਰੌਕ ਵੀ ਲਗਾਈ ਅਤੇ ਭਈਆਂ ਨੂੰ ਡਾਂਗਾ ਮਾਰ ਮਾਰ ਕੱਢਿਆ ਸੀ।

    • @JagjitSingh-zv9kq
      @JagjitSingh-zv9kq หลายเดือนก่อน +2

      Hanji edan hoia hai100 prsent sahi hai

  • @sahilsabharwal6593
    @sahilsabharwal6593 หลายเดือนก่อน +110

    ਬਾਹਰ ਦੀ ਸਟੇਟਾਂ ਵਾਲਿਆਂ ਨੂੰ ਪੰਜਾਬ ਦੀ ਜਮੀਨ ਨਾਂ ਦਿਤੀ ਜਾਵੇ ਲੋੜ ਹੈ ਹਿਮਾਚਲ ਵਰਗੇ ਕਾਨੂੰਨ ਦੀ

    • @_aashish_sharma_
      @_aashish_sharma_ หลายเดือนก่อน +3

      💯

    • @inderjagpal1522
      @inderjagpal1522 หลายเดือนก่อน +2

      ਪੰਜਾਬ ਸਰਕਾਰ ਨਹੀ ਇਹ ਸੈਟਰ ਸਰਕਾਰ ਕਰ ਸਕਦੀ ਆ ਪਰ 😂😂😂😂😂

    • @ChandanGupta-jl5fj
      @ChandanGupta-jl5fj หลายเดือนก่อน +2

      Murakh Bandeya kisi vi pahari ilake wale State Cho kisi nu vi jamin ni mildi cheti Je mildi taan je os Bande 25 -30 ho gye hon uthe rehnde te hor gal sun himachal Cho 40% Sikh lok vi rehnde ne

    • @gurjeetkaur6635
      @gurjeetkaur6635 หลายเดือนก่อน

      Totally agree with u sahil vire

    • @YoYo-h2r5g
      @YoYo-h2r5g หลายเดือนก่อน

      Sikh parampara nu bachan khatir eh kadam uthaya ja sakda hai

  • @SADEALAGAMER
    @SADEALAGAMER หลายเดือนก่อน +42

    ਮਹਾਰਾਸ਼ਟਰ ਆਲਿਆਂ ਦੀ ਜੁੱਤੀ ਅੱਗੇ ਸਰਕਾਰ ਤਾਂ ਝੁਕਦੀ ਆ ਕਿਓਂ ਕਿ RSS ਤੇ Shiv Sena ਦੋ ਮੁੱਖ ਧੜੇ ਸੀ ਜਿੰਨਾ ਸਿਰ ਤੇ ਮੌਜੂਦਾ ਸਰਕਾਰ ਉੱਭਰੀ ਸੀ , ਤੇ ਸਿੱਧੀ ਜਹੀ ਗੱਲ ਆ ਓਹਨਾਂ ਲੋਕਾਂ ਦੀ ਜੁੱਤੀ ਅੱਗੇ ਝੁਕਣਾ ਪੈ ਰਿਹਾ ਸਰਕਾਰ ਨੂੰ
    ਤੇ ਦੂਜਾ ਬਾਈ ਹਿੰਦੂ ਰਾਸ਼ਟਰ ਦਾ ਏਜੈਂਡਾ ਤਾਂ ਇਹਨਾਂ ਦਾ ਸਾਰੇ ਹਿੰਦੂਆਂ ਨੂੰ ਨਾਲ ਰਲਾ ਕੇ ਹੀ ਪੂਰਾ ਹੋ ਸਕਦਾ , ਓਧਰੋਂ ਓਧਰੀ ਇੱਕ ਦੂਸਰੇ ਦੀ ਝੱਲਣੀ ਪੈਂਦੀ ਆ ਸਰਕਾਰ ਨੂੰ, ਤੇ ਆਪਾਂ ਆਂ ਸਿੱਖ, ਜਿੰਨਾਂ ਨਾਲ ਏਹ ਸੋਚ ਆਲਿਆਂ ਦਾ ਗੁਰੂ ਨਾਨਕ ਦੇਵ ਜੀ ਤੋਂ ਵੈਰ ਆ

    • @PanjabFlame
      @PanjabFlame  หลายเดือนก่อน +8

      ਚਲੋ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਆਪਣਾ ਪ੍ਰਬੰਧ ਆਪ ਹੀ ਕਰਨਾ ਪੈਣਾ

    • @chamkaurdhaliwal588
      @chamkaurdhaliwal588 หลายเดือนก่อน

      ਅਪਣਾ-ਘਰ

    • @MrSingh-hq5zd
      @MrSingh-hq5zd หลายเดือนก่อน +1

      @@PanjabFlamejehrey Guru Apna sarbans var sakdey aa sikhan lai oh avdey faisley aap hé karan gey hunh. Wait and watch

    • @Panjabioo
      @Panjabioo หลายเดือนก่อน +2

      ਨੋਟ ਇਸ ਵਿੱਚ ਖਿਜਣ ਵਾਲੀ ਕੋਈ ਗੱਲ ਨਹੀਂ ਹੈ
      ਮੈਂ 16 ਸਾਲ ਦਾ ਹਾਂ ਬਈਏ ਦੇ ਬੱਚੇ ਪੰਜਾਬੀਆਂ ਨੂੰ ਪੜ੍ਹਾਈ ਵਿੱਚ ਕੁਝ ਵੀ ਨਹੀਂ ਦੱਸਦੇ ਕੀ ਉਹ ਪੜ੍ਹਾਈ ਚ ਕੀ ਕਰ ਰਹੇ ਹਨ
      ਆਪਣੇ ਪੰਜਾਬੀ ਹੀਰੋ ਬਣ ਕੇ ਉਨਾਂ ਦੇ ਬੱਚਿਆਂ ਨੂੰ ਸਾਰਾ ਕੁਝ ਦੱਸ ਦਿੰਦੇ ਹਨ
      ਇੱਕ ਤਾਂ ਪੰਜਾਬੀਆਂ ਨੂੰ ਸਾਰਿਆਂ ਦਾ ਦਰਦ ਜਿਆਦਾ ਹੀ ਚੁਬਦਾ ਹੈ ਜਿੱਥੇ ਮਰਜ਼ੀ ਸੇਵਾ ਕਰਨ ਪੁੰਜ ਜਾਂਦੇ ਹਨ ਭਾਵੇਂ ਅਗਲਾ ਕੋਈ ਸਾਨੂੰ ਪੂੰਜ ਕੇ ਰਾਜ਼ੀ ਨਹੀਂ ਅਗਲਿਆਂ ਦੇ ਬੱਚੇ ਚੋਰੀ ਚੋਰੀ ਪੜ ਕੇ ਪੰਜਾਬ ਦੀਆਂ ਨੌਕਰੀਆਂ ਖਾ ਜਾਂਦੇ ਹਨ ਪੰਜਾਬੀਆਂ ਦੇ ਬੱਚਿਆਂ ਨੂੰ ਤਾਂ ਬਾਅਦ ਚ ਹੀ ਪਤਾ ਲੱਗਦਾ ਹੈ ਕਿ ਇਹਦੀ ਵੀ ਪੜ੍ਹਾਈ ਹੁੰਦੀ ਹੈ ਮਤਲਬ ਪੰਜਾਬੀਆਂ ਨੂੰ ਐਜੂਕੇਸ਼ਨ ਲਈ ਅਵੇਅਰਨੈਸ ਨਹੀਂ ਹੈਗੀ ਤੇ ਨਾ ਹੀ ਕੋਈ ਦੱਸਦਾ ਹੈ ਸਭ ਤੋਂ ਵੱਡਾ ਪ੍ਰਭਾਵ ਸਾਡੇ ਰਹਿਣ ਸਹਿਣ ਸਾਡੇ ਸੱਭਿਆਚਾਰ ਤੇ ਹੋ ਰਿਹਾ ਹੈ

  • @krishansinghhans9105
    @krishansinghhans9105 หลายเดือนก่อน +21

    ਪੰਜਾਬ ਦੀ ਚਿੰਤਾ ਕਰਨੀ ਚਾਹੀਦੀ ਹੈ ਪਰ ਵਾਸੀਆਂ ਦੀ ਵੋਟਾਂ ਬਹੁਤ ਵੱਧ ਰਹੀ ਹੈ ਆਉਣ ਵਾਲੇ ਸਮੇਂ ਬਹੁਤ ਔਖਾ ਹੋ ਜੀ

  • @harman8033
    @harman8033 หลายเดือนก่อน +4

    ਬਿਲਕੁਲ ਸਹੀ ਹੈ ਤੁਹਾਡੀਆਂ ਸਾਰੀਆਂ ਗੱਲਾਂ ਵੀਰ ਜੀ ਇਥੇ ਕਾਨੂੰਨ ਬਣਨਾ ਚਾਹੀਦਾ

  • @arvinderbakshi3044
    @arvinderbakshi3044 หลายเดือนก่อน

    ਬਹੁਤ ਵਧਿਆ ਬਨਾਈ ਵੀਡੀਓ! Well drafted and well thought of subject.

  • @inderjitchahal305
    @inderjitchahal305 หลายเดือนก่อน

    ਇਸ ਵੀਰ ਨੂੰ ਰੱਬ ਚੜ੍ਹਦੀ ਕਲਾ ਚ ਰੱਖੇ

  • @harjindersinghbhatti635
    @harjindersinghbhatti635 หลายเดือนก่อน +3

    Punjab ਵਿੱਚ ਬਹੁਤ ਬਿਹਾਰੀ ਯੂਪੀ mp ਤੋਂ ਆ ਕੇ ਲੋਕ ਵੱਸ ਰਹੇ ਨੇ ਇਸ ਨਾਲ ਪੰਜਾਬ ਦੇ ਸਦੀਆ ਤੋਂ ਪੱਕੇ ਵਸਨੀਕਾਂ ਨੂੰ ਰੋਜ਼ਗਾਰ ਦਾ ਖਤਰਾ ਤੇ ਨਸਲ change ਹੋਣ ਦਾ ਖਤਰਾ , ਸਬਿਆ ਚਾਰ ਨੂੰ ਖਤਰਾ , ਕਲਚਰ ਖਰਾਬ ਕਰਨ ਗੇ ਇਹ ਪੰਜਾਬ ਦਾ , ਅਪਰਾਧ ਵਧਣ ਦਾ ਖਤਰਾ ਪੰਜਾਬ ਵਿੱਚ , ਇਹਨਾਂ ਨੂੰ ਪੰਜਾਬ ਵਿੱਚੋ ਭਜੋਨਾ ਚਾਹੀਦਾ ਹੈ

  • @asuszenfone9406
    @asuszenfone9406 หลายเดือนก่อน +3

    ਹਿਮਾਚਲ ਚ ਪੰਜਾਬੀ ਜਮੀਨ ਨਹੀਂ ਲੇਹ ਸਕਦਾ,ਪਰ ਪੰਜਾਬ ਸਰਕਾਰ ਸਾਰੇ ਭਈਆ ਨੂੰ ਜਵਾਈ ਬਣਾਈ ਫਿਰਦੀ

  • @gursewaksandhu9656
    @gursewaksandhu9656 หลายเดือนก่อน +1

    ਵਾਹਿਗੁਰੂ ਮਿਹਰ ਕਰੇ ਪੰਜਾਬ ਪਜਾਬੀ ਅਤੇ ਪੰਜਾਬੀਅਤ ਨੂੰ ਸੁਮੱਤ ਬਖਸ਼ੇ 🙏

  • @mandeepsingh3404
    @mandeepsingh3404 หลายเดือนก่อน +8

    ਭੱਈਆ ਨੂੰ ਪੰਜਾਬੀ ਜਵਾਈ ਬਣਾ ਕੇ ਰੱਖਣ ਨੂੰ tiyar ਹਨ,,ਪਰ ਉਹਨਾਂ ਨੂੰ ਕੰਮ ਜਰੂਰ ਦੇਣ gai,,ਇਹਨਾਂ ਤੋਂ samaan ਲੈਣਾ ਬੰਦ ਕਰ do,,ਅਪਣੀ jameen ਇਹਨਾਂ ਨੂੰ ਬਿਲਕੁਲ ਨਾ ਦਿਉ,,ਨਾ Rent ਤੇ,,ਤੇ ਨਾ ਹੀ kharidan ਲਈ

    • @Youtubevideoveral
      @Youtubevideoveral หลายเดือนก่อน

      भुखे मर जाएंगे किराऐके पैसे से चपल खरिदता है तू

  • @ManjitSingh-d1b
    @ManjitSingh-d1b หลายเดือนก่อน +6

    Share ਜਰੂਰ ਕਰੌ ਵੀਡੀਓ ਤਾਂ ਜੋ ਸਾਰੇ ਪੰਜਾਬ ਵਾਸੀਆਂ ਨੂੰ ਹੋਸ਼ ਆ ਸਕੇ। ਨਹੀਂ ਤਾਂ ਪੰਜਾਬ ਯੂਪੀ ਬਿਹਾਰ ਬਣਨ ਵਿੱਚ ਬਹੁਤੀ ਦੇਰ ਨਹੀਂ ਲੱਗਣੀ। ਲੁਧਿਆਣਾ ਤਾਂ ਯੂਪੀ ਬਿਹਾਰ ਬਣ ਗਿਆ ਹੈ।

    • @sarbjitsingh6354
      @sarbjitsingh6354 หลายเดือนก่อน

      ਦੇਰ ਦੀ ਗੱਲ ਕਰਦੇ ਜੀ ਬਣ ਤਾਂ ਗਿਆ ਯੂਪੀ ਬਿਹਾਰ ਸਬਜ਼ੀ' ਰੇਹੜੀ ਫਾਸਟ ਫ਼ੂਡ ਖੇਤੀਬਾੜੀ ਲੇਬਰ " ਹੋਟਲ ਵੇਟਰ ਸਕਿਉਰਿਟੀ ਗਾਰਡ ਆਟੋ ਕਬਾੜ ਸੜਕਾਂ ਤੇ ਭੱਠੀਆਂ ਹੋਰ ਸੱਭ ਪਾਸੇ ਭਈਏ ਹੋਰ ਕੋਈ ਵੱਖਰਾ ਬਣਨਾ

  • @gurpreetsinghgurpreetsingh6912
    @gurpreetsinghgurpreetsingh6912 หลายเดือนก่อน +10

    ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਪੰਜਾਬ ਵਿੱਚ ਰਹਿ ਕੇ ਮਿਹਨਤ ਕਰੋ ਆਈਲੈਟਸ ਛੱਡੋ ਨੌਕਰੀਆਂ ਲਈ ਤਿਆਰੀ ਕਰੋ ਆਪਣੇ ਕਾਰੋਬਾਰ ਸ਼ੁਰੂ ਕਰੋ ਜਿਹੜੇ ਕੰਮ ਯੂਪੀ ਬਿਹਾਰ ਤੇ ਹੋਰ ਰਾਜਾਂ ਦੇ ਲੋਕ ਪੰਜਾਬ ਵਿੱਚ ਆ ਕੇ ਕਰ ਰਹੇ ਹਨ ਉਹ ਸਾਰੇ ਕੰਮ ਖੁਦ ਕਰੋ ਖੇਤੀ ਖੁਦ ਕਰੋ, ਪੱਥਰ ਲਗਾਉਣ ਦਾ ਕੰਮ, pop ਦਾ ਕੰਮ, paint ਕਰਨ ਦਾ ਕੰਮ, ਲੱਕੜ ਦਾ ਕੰਮ, ਬਿਜਲੀ ਦਾ ਕੰਮ, ਫਲ ਫਰੂਟ ਤੇ ਸਬਜ਼ੀ ਮੰਡੀ ਵਿੱਚ ਕੰਮ, ਹੋਰ ਵੀ ਕਈ ਕੰਮ ਪੰਜਾਬ ਦੇ ਨੌਜਵਾਨਾਂ ਨੂੰ ਖੁਦ ਕਰਨੇ ਚਾਹੀਦੇ ਹਨ ਤਾਂ ਜੋਂ ਪੰਜਾਬ ਦੀ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਬਚਾਇਆ ਜਾ ਸਕੇ

    • @gurwindersidhu6542
      @gurwindersidhu6542 หลายเดือนก่อน

      Oh Canada vich dharne la rahe le asi Punjab nhi jana,

  • @harmandersingh1427
    @harmandersingh1427 หลายเดือนก่อน

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @ParminderSingh-vn4ww
    @ParminderSingh-vn4ww หลายเดือนก่อน +13

    ਹੁਣ ਵੀ ਤਾਂ ਮੁੱਖ ਮੰਤਰੀ ਓਹਨਾ ਦੀ ਹੀ ਕਰਦੇ ਹਨ ਕਿ ਫ਼ਰਕ ਹੈ ਬਸ ਪੱਗਾਂ ਹਨ ਸਿਰਾਂ ਤੇ

  • @shinda4522
    @shinda4522 หลายเดือนก่อน +5

    ਬਿਲਕੁਲ ਸਹੀ ਕਿਹਾ

  • @rashpal81
    @rashpal81 หลายเดือนก่อน

    ਬਿਲਕੁਲ ਸੱਚ ਬਿਆਨ ਕੀਤਾ ਹੈ।

  • @ManpreetSingh-fq7xn
    @ManpreetSingh-fq7xn หลายเดือนก่อน +13

    Himachal wala Kanoon pass hone de Punjab se

  • @Aaj361
    @Aaj361 หลายเดือนก่อน +5

    ਆਉਣ ਵਾਲੇ ਸਮੇ ਚ ਅਕਾਲੀਆਂ ਨੂੰ ਯਾਦ ਕਰਿਆ ਕਰੋਗੇ ਜੋ ਹਮੇਸ਼ਾ ਸਟੇਟ ਨੂੰ ਵੱਧ ਅਧਿਕਾਰ ਦੇਣ ਦੇ ਹੱਕ ਚ ਰਹੇ l
    ਉਹ ਹੀ ਮਸਲੇ ਸਨ

    • @indianreal110
      @indianreal110 หลายเดือนก่อน +1

      ਓਹਨਾ ਨੂੰ ਭੀ ਸੱਤਾ ਤੋ ਬਾਹਰ ਹੋਕੇ ਹੀ " ਪੰਥ" ਅਤੇ " ਪੰਜਾਬ" ਯਾਦ ਆਉਂਦਾ ਹੈ। ਇੰਨਾ ਸਮਾਂ ਸੱਤਾ ਵਿੱਚ ਰਹੇ । ਕਿਹੜਾ ਪੰਜਾਬ ਪੱਖੀ ਕਾਨੂੰਨ ਪਾਸ ਕੀਤਾ। ਉਲਟਾ ਆਪਣੇ ਨਿੱਜੀ ਸਵਾਰਥਾਂ ਲਈ ਪੰਜਾਬ ਦੇ ਹਿਤ ਵੇਚ ਦਿੱਤੇ। ਇੱਡੇ ਵੱਡੇ ਪੰਜਾਬ ਸੂਬੇ ਨੂੰ ਛੋਟੀ ਜਿਹੀ ਸਟੇਟ ਬਣਾ ਕੇ ਰੱਖ ਦਿੱਤਾ। ਪਹਿਲਾ ਭੀ ਅਕਾਲੀਆਂ ਦੀ ਗਦਾਰੀ ਨਾਲ ਪੰਜਾਬ ਦਾ ਬਟਵਾਰਾ ਹੋਇਆ ਸੀ। ਹੁਣ ਭੀਂ ਇਹਨਾ ਨੇ ਪੰਜਾਬ ਦਾ ਪਾਣੀ ਵੇਚਕੇ ਗੁੜਗਾਓਂ ਵਿੱਚ ਕਰੋੜਾਂ ਦੀਆਂ ਜਮੀਨਾਂ ਲੈ ਲਈਆ।

    • @indianreal110
      @indianreal110 หลายเดือนก่อน

      ਓਹਨਾ ਨੂੰ ਭੀ ਸੱਤਾ ਤੋ ਬਾਹਰ ਹੋਕੇ ਹੀ " ਪੰਥ" ਅਤੇ " ਪੰਜਾਬ" ਯਾਦ ਆਉਂਦਾ ਹੈ। ਇੰਨਾ ਸਮਾਂ ਸੱਤਾ ਵਿੱਚ ਰਹੇ । ਕਿਹੜਾ ਪੰਜਾਬ ਪੱਖੀ ਕਾਨੂੰਨ ਪਾਸ ਕੀਤਾ। ਉਲਟਾ ਆਪਣੇ ਨਿੱਜੀ ਸਵਾਰਥਾਂ ਲਈ ਪੰਜਾਬ ਦੇ ਹਿਤ ਵੇਚ ਦਿੱਤੇ। ਇੱਡੇ ਵੱਡੇ ਪੰਜਾਬ ਸੂਬੇ ਨੂੰ ਛੋਟੀ ਜਿਹੀ ਸਟੇਟ ਬਣਾ ਕੇ ਰੱਖ ਦਿੱਤਾ। ਪਹਿਲਾ ਭੀ ਅਕਾਲੀਆਂ ਦੀ ਗਦਾਰੀ ਨਾਲ ਪੰਜਾਬ ਦਾ ਬਟਵਾਰਾ ਹੋਇਆ ਸੀ। ਹੁਣ ਭੀਂ ਇਹਨਾ ਨੇ ਪੰਜਾਬ ਦਾ ਪਾਣੀ ਵੇਚਕੇ ਗੁੜਗਾਓਂ ਵਿੱਚ ਕਰੋੜਾਂ ਦੀਆਂ ਜਮੀਨਾਂ ਲੈ ਲਈਆ।

    • @indianreal110
      @indianreal110 หลายเดือนก่อน +1

      ਓਹਨਾ ਨੂੰ ਭੀ ਸੱਤਾ ਤੋ ਬਾਹਰ ਹੋਕੇ ਹੀ " ਪੰਥ" ਅਤੇ " ਪੰਜਾਬ" ਯਾਦ ਆਉਂਦਾ ਹੈ। ਇੰਨਾ ਸਮਾਂ ਸੱਤਾ ਵਿੱਚ ਰਹੇ । ਕਿਹੜਾ ਪੰਜਾਬ ਪੱਖੀ ਕਾਨੂੰਨ ਪਾਸ ਕੀਤਾ। ਉਲਟਾ ਆਪਣੇ ਨਿੱਜੀ ਸਵਾਰਥਾਂ ਲਈ ਪੰਜਾਬ ਦੇ ਹਿਤ ਵੇਚ ਦਿੱਤੇ। ਇੱਡੇ ਵੱਡੇ ਪੰਜਾਬ ਸੂਬੇ ਨੂੰ ਛੋਟੀ ਜਿਹੀ ਸਟੇਟ ਬਣਾ ਕੇ ਰੱਖ ਦਿੱਤਾ। ਪਹਿਲਾ ਭੀ ਅਕਾਲੀਆਂ ਦੀ ਗਦਾਰੀ ਨਾਲ ਪੰਜਾਬ ਦਾ ਬਟਵਾਰਾ ਹੋਇਆ ਸੀ। ਹੁਣ ਭੀਂ ਇਹਨਾ ਨੇ ਪੰਜਾਬ ਦਾ ਪਾਣੀ ਵੇਚਕੇ ਗੁੜਗਾਓਂ ਵਿੱਚ ਕਰੋੜਾਂ ਦੀਆਂ ਜਮੀਨਾਂ ਲੈ ਲਈਆ।

    • @Aaj361
      @Aaj361 หลายเดือนก่อน

      @@indianreal110 ਉ ਭਰਾ ਮੇਰੇ ਪਾਣੀ ਦਾ ਐਕਟ ਪੜ ਕਿਸਨੇ ਦਿੱਤਾ ਸਾਰੀ ਜਾਣਕਾਰੀ ਮਿਲੂ ਫਿਰ ਦੱਸੀ ਕਿਸਨੇ ਬੇਚਿਆ ਪਾਣੀ

    • @indianreal110
      @indianreal110 หลายเดือนก่อน +1

      @@Aaj361 ਵੀਰ ਜੀ। 1977 ਵਿੱਚ ਦੇਵੀ ਲਾਲ ਨਾਲ ਆਪਣੀ ਦੋਸਤੀ ਨਿਭਾਉਣ ਲਈ ਅਤੇ ਗੁੜਗਾਓਂ ਵਾਲੇ ਬਹੁ ਕਰੋੜ ਮੁੱਲ ਦੇ ਪਲਾਟ ਲਈ ਕਿਸਨੇ ਪੰਜਾਬੀਆ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ ਜਦਕਿ ਉਸੇ ਸਾਲ ਦੇ ਸ਼ੁਰੂਆਤ ਵਿੱਚ ਕੋਰਟ ਵਿਚ ਇਸ ਵਿਰੁੱਧ ਕੇਸ ਕੀਤਾ ਸੀ। ਬਾਅਦ ਵਿੱਚ ਲੌਂਗੋਵਾਲ ਸਮਝੌਤੇ ਨੂੰ ਨੇਪਰੇ ਚਾੜਨ ਲਈ ਕਾਂਗਰਸ ਅਤੇ ਅਕਾਲੀ ਦਲ ਨੇ ਪੂਰਾ ਜੋਰ ਲਾਇਆ। ਖਾਸ ਕਰਕੇ ਬਰਨਾਲਾ ਨੇ । ਇਹ ਤਾਂ ਭਾਈ ਜਟਾਨਾ ਦਾ ਭਲਾ ਹੋਵੇ ਜਿਸਨੇ ਇਹਨਾ ਨੂੰ ਅਕਲ ਦਿੱਤੀ , ਨਹੀਂ ਤਾਂ ਹੁਣ ਤੱਕ ਪੰਜਾਬ ਨੇ ਰੇਗਿਸਤਾਨ ਬਣ ਜਾਣਾ ਸੀ ।

  • @TSKPunjab13
    @TSKPunjab13 หลายเดือนก่อน +4

    ਜਾਣਕਾਰੀ ਬਹੁਤ ਵਧੀਆ ਸ਼ੇਅਰ ਕਰਨ ਵਿੱਚ ਕੋਈ ਕਮੀਂ ਨਾ ਰਹੇ

  • @MOHAN-d3u
    @MOHAN-d3u หลายเดือนก่อน +9

    ਬਹੁਤ ਵਧੀਆ ਵੀਡੀਓ,ਪਰ ਹੁਣ ਪੰਜਾਬੀ ਹੱਥੀ ਕੰਮ ਕਰਨ ਦੀ ਆਦਤ ਨਹੀਂ,ਬਾਕੀ ਪੰਜਾਬ ਸਰਕਾਰ ਨੂੰ ਕੁਝ ਹਿਮਾਚਲ ਤੋਂ ਵੀ ਕੁਝ ਸਬਕ ਸਿੱਖਣ ਦੀ ਲੋੜ ਹੈ

    • @PanjabFlame
      @PanjabFlame  หลายเดือนก่อน +2

      ਪੰਜਾਬ ਸਰਕਾਰ ਸਭ ਕਰ ਸਕਦੀ ਜੇ ਕਰਨਾ ਚਾਹੇ ਤਾਂ....

  • @ParminderSingh-re4xp
    @ParminderSingh-re4xp หลายเดือนก่อน +2

    As long as he or she is capable, it is not a problem at all.

  • @DEEPAKKUMAR-jn2mc
    @DEEPAKKUMAR-jn2mc หลายเดือนก่อน +4

    ਮੈਂ UP ਗਿਆ ਸੀ ! ਉਥੇ lakhimpur, ਬਿਜਨੌਰ ,ਊਧਮ ਸਿੰਘ ਨਗਰ , ਪੀਲੀਭੀਤ ,ਕਾਸ਼ੀਪੁਰ , ਸਿਤਾਪੁਰ ਉੱਥੇ ਪਤੰਦਰਾ ਨੇ ਪੁਰਾ ਪੰਜਾਬ ਵਰਗਾ ਮਾਹੌਲ ਬਣਾਇਆ ਹੋਇਆ ! ਏਦਾਂ ਲੱਗਦਾ ਜਿੱਦਾਂ ਅਸੀਂ ਪੰਜਾਬ ਚ ਘੁਮ ਰਹੇ ਹੋਣ !

    • @PanjabFlame
      @PanjabFlame  หลายเดือนก่อน +3

      ਓਥੇ ਪਤੰਦਰਾਂ ਨੇ ਮਾਹੌਲ ਤਾਂ ਬਣਾਇਆ ਕਿਉਂਕਿ ਓਥੇ ਦੀਆਂ ਸਰਕਾਰਾਂ ਨੇ ਇਥੋਂ ਪੰਜਾਬੀਆਂ ਨੂੰ ਓਥੇ ਲਿਜਾ ਕੇ ਵਸਾਇਆ ਕਿ ਸਾਡੀਆਂ ਜ਼ਮੀਨਾਂ ਆਬਾਦ ਕਰੋ ਆਕੇ

    • @hellomark57
      @hellomark57 หลายเดือนก่อน

      Ye koun log hai., jo apni jameen Pakistan chod kar aye... Bhart ke bateare me...

    • @HarpreetSingh-w5w
      @HarpreetSingh-w5w หลายเดือนก่อน

      ਪੰਜਾਬੀਆਂ ਦੇ ਰਹਿਣ ਤੇ ਇਨਾ ਦੇ ਰਹਿਣ ਵਿਚ ਬਹੁਤ ਫਰਕ ਆ

    • @vijaysrivastav8268
      @vijaysrivastav8268 หลายเดือนก่อน

      To wapas jao ye vote ki rajneetee me netao ne in refugee basa diya hamaree jameeno pe refugee go back​@@PanjabFlame

    • @PanjabFlame
      @PanjabFlame  หลายเดือนก่อน +1

      @@vijaysrivastav8268 ਸਰਕਾਰ ਕਹਿ ਦੇਵੇ ਅਗਲੇ ਆ ਜਾਣਗੇ, ਅਸੀਂ ਵੀ ਸਰਕਾਰ ਨੂੰ ਹੀ ਕਿਹਾ ਕਿ ਪ੍ਰਵਾਸੀਆਂ ਦਾ Checkpoint ਹੋਵੇ
      ਐਵੇਂ ਟਿੰਡ ਚ ਕਾਨਾ ਨਹੀਂ ਫਸਾਉਣਾ ਚਾਹੀਦਾ ਜਿੰਨਾ ਚਿਰ ਤੱਕ ਅਸਲ ਗੱਲ ਨਾ ਪਤਾ ਹੋਵੇ, ਧੰਨਵਾਦ

  • @letsgetcraftinwithsupreetk669
    @letsgetcraftinwithsupreetk669 หลายเดือนก่อน +1

    Very important vdo everyone should take care of this

  • @Lakhvirsingh-bv2im
    @Lakhvirsingh-bv2im หลายเดือนก่อน +4

    ਪਰਵਾਸੀ ਲੋਕਾਂ ਲਈ ਕਾਨੂੰਨ ਬਣਾਇਆ ਜਾਵੇ ਅਤੇ ਪੰਜਾਬੀ ਤੋਂ ਇਲਾਵਾ ਕੋਈ ਬੰਦਾ ਜ਼ਮੀਨ ਨਾਂ ਖਰੀਦ ਸਕੇ

  • @imSachdeva123
    @imSachdeva123 หลายเดือนก่อน +25

    ਪੰਜਾਬ ਦੇ ਲੋਕਾਂ ਨੂੰ ਅਕਲ ਨਹੀਂ ਆਉਣੀ ਪਾਜੀ। ਐਨਾ ਨੇ ਜਾਣਾ ਵਾ ਕੈਨੇਡਾ, ਦੁੱਖ ਹੁੰਦਾ ਨਾਲੇ ਗੁੱਸਾ ਵੀ ਆਉਂਦਾ ਵਾ।

    • @PanjabFlame
      @PanjabFlame  หลายเดือนก่อน +6

      ਵਿਦੇਸ਼ ਜਾਣ ਪਰ ਜੜ ਤੋਂ ਨਾ ਟੁੱਟਣ

    • @MrSingh-hq5zd
      @MrSingh-hq5zd หลายเดือนก่อน +1

      Ohnehin bahiye pindan ch nahi honehin sachdeva ji jineh sehran diyan dukana tey baithey aa. Ohna barey ke socheya aa?

  • @factspk373
    @factspk373 หลายเดือนก่อน +15

    ਕਨੇਡਾ ਅਮਰੀਕਾ 25 ਲੱਖ ਲਾ ਕੇ ਜਾਂਦੇ ਨੇ ਫਰੀ ਨੀ । ਨਾਲੇ ਓਹਨਾ ਦੀ ਬੋਲੀ ਦਾ ਟੈਸਟ ਪਾਸ ਕਰਦੇ ਨੇ

    • @PanjabFlame
      @PanjabFlame  หลายเดือนก่อน +4

      ਬਿਲਕੁਲ ਜੀ , ਪਰਵਾਸ ਦੀ ਤੁਲਨਾ ਹੀ ਗਲਤ ਹੈ ਜਿਹੜੀ ਬਾਹਰਲੇ ਸੂਬਿਆਂ ਤੋਂ ਪੰਜਾਬ ਅਤੇ ਪੰਜਾਬ ਤੋਂ ਅਮਰੀਕਾ ਕਨੇਡਾ ਨੂੰ ਹੋ ਰਿਹਾ

    • @balcollection3105
      @balcollection3105 หลายเดือนก่อน

      ​@@PanjabFlame veer kadhi bahr .. state walya nhi pusha joo ..Dhanwaad

    • @shahbazrandhawa5673
      @shahbazrandhawa5673 14 วันที่ผ่านมา

      Bai apne halaat jew lokan wangu ho jane baarle mulkha che apa second citizen hi aa …. Jew lokan wala haal huna apna jo hitler ne ohna naal kita sigga … dhobbi de kutte na ghar de na ghat de …show off culture ne bera gark karta punjab da

  • @BantySingh-bg6ut
    @BantySingh-bg6ut หลายเดือนก่อน

    ਬਹੁਤ ਵਧੀਆ ਜਾਣਕਾਰੀ

  • @narinderpalsingh5349
    @narinderpalsingh5349 หลายเดือนก่อน +1

    ਪੰਜਾਬੀਓ ਤੁਸਾਂ ਕਨੇਡਾ ਦੇ ਚੱਕਰ ਵਿੱਚ ਆਵਦੀ ਨਸਲਾਂ ਖਤਮ ਕਰ ਲੈਣੀਆਂ ਹਨ,,,ਜਿੰਮੇਵਾਰ ਵੀ ਆਪਾਂ ਹੀ ਹਾਂ 😢😢😢😢😢

  • @simsambros
    @simsambros หลายเดือนก่อน +1

    VEERJI, YOU ARE 100%RIGHT.

  • @singhsamra5820
    @singhsamra5820 หลายเดือนก่อน

    ਬਿਹਾਰੀ ਪੰਜਾਬ ਦੇ ਵਿੱਚ ਫਰੀ ਰਹਿ ਰਹੇ ਹਨ ਘਰ ਦੇ ਮਾਲਕ ਹੀ ਘਰ ਦਾ ਬਿੱਲ ਦਿੰਦੇ ਹਨ ਤੇ ਪੰਜਾਬੀ ਜਿਹੜਾ ਵਿਦੇਸ਼ ਜਾਂਦਾ ਹੈ ਪੀਣ ਦੇ ਪਾਣੀ ਤੋਂ ਲੈ ਕੇ ਹੱਥ ਧੋਣ ਤੱਕ ਦੇ ਪਾਣੀ ਦਾ ਮੁੱਲ ਤਾਰਦਾ ਹੈ।

  • @SandeepSingh-ov9kn
    @SandeepSingh-ov9kn หลายเดือนก่อน

    Many congratulations to people of Himachal pradesh, land law he tuhadde kol...

  • @lakhbirsingh7485
    @lakhbirsingh7485 หลายเดือนก่อน

    ਸਹੀ ਗੱਲ ਹੈ ਜੀ ਧੰਨਵਾਦ ਜੀ

  • @kamalsekhon9870
    @kamalsekhon9870 หลายเดือนก่อน +3

    ਲੋਕਾ ਨੂੰ ਅਜੇ ਨੀ ਅਕਲ ਆਉਣੀ ਅਜੇ ਏਨਾ ਨੇ ਚੰਗੀ ਤਰਾਂ ਸ਼ਿੱਤਰ ਖਾਣੇ ਜਦੋ ਸਾਰਾ ਕੁਜ ਹੱਥੋ ਖੁਸ ਗਿਆ ਫ਼ਿਰ ਅੱਖਾ ਚ ਘਸੁੰਨ ਦੇ ਕੇ ਰੋਣਾ l ਏਨਾ ਪਰਵਾਸੀਆਂ ਨੇ ਪੰਚਾਇਤਾ ਕੀ ਗੁਰੂਦਵਾਰਿਆ ਦੇ ਪਰਬੰਦ ਵੀ ਸੰਭਾਲ਼ ਲੈਣੇ ਜੇ ਅਸੀ ਨਾਂ ਕੁਜ ਕੀਤਾ

  • @ramanpreet3352
    @ramanpreet3352 หลายเดือนก่อน +2

    ਵੀਰ ਜੀ ਮੈਂ ਖਰੜ ਦਾ ਰਹਿਣ ਵਾਲਾ ਹਾਂ। ਮੇਰਾ ਜੱਦੀ ਪਿੰਡ ਖੇੜੀ (ਘੋਗਾ) ਤਹਿਸੀਲ ਖਰੜ ਜਿਲ੍ਹਾ ਮੋਹਾਲੀ ਹੈ। 2009 ਤੋਂ ਮੈਂ ਤੇ ਮੇਰਾ ਪਰਿਵਾਰ ਖਰੜ ਰਹਿ ਰਿਹਾ ਹੈ। ਮੇਰਾ ਗੁਆਂਢੀ ਉੱਤਰ ਪ੍ਰਦੇਸ਼ ਦਾ ਹੈ। ਪਿਛਲੇ 10 ਸਾਲਾਂ ਤੋਂ ਇਸਨੇ ਮੇਰਾ ਤੇ ਮੇਰੇ ਪਰਿਵਾਰ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਨਜਾਇਜ਼ ਲੜਾਈ ਝਗੜੇ ਕਰਕੇ ਸਾਨੂੰ ਘਰੋਂ ਕੱਢਣ ਤੇ ਤੁਲਿਆ ਹੋਇਆ ਹੈ। ਪੁਲਸ ਵਾਲੇ ਵੀ ਸਾਡੀ ਕੋਈ ਸੁਣਵਾਈ ਨਹੀਂ ਕਰਦੇ। ਵੀਰ ਜੀ ਮੈਂ ਮਜ਼੍ਹਬੀ ਸਿੱਖ (ਗਰੀਬ)ਪਰਿਵਾਰ ਨਾਲ਼ ਸੰਬੰਧ ਰੱਖਦਾ ਹਾਂ। ਵੀਰ ਜੀ ਮੈਨੂੰ ਮਦਦ ਦੀ ਸਖ਼ਤ ਜ਼ਰੂਰਤ ਹੈ ਕਿਉੰਕਿ ਮੈਂ ਤੇ ਮੇਰਾ ਪਰੀਵਾਰ ਗਰੀਬ ਹਨ ਇਸੇ ਕਰਕੇ ਅਸੀਂ ਆਪਣਾ ਘਰ ਨਹੀਂ ਬਦਲ ਸਕਦੇ।🙏🏼

    • @ANONYMOUS-nb4zt
      @ANONYMOUS-nb4zt หลายเดือนก่อน

      Nihang singh naal gall kro. Uh karn ge hall.
      Kinne munde a govandiya de . Tusi bande kathe kar ke kutt do

  • @breakafailmehkma4550
    @breakafailmehkma4550 หลายเดือนก่อน

    ਬਿਲਕੁਲ ਸਹੀ ਆ ਜੀ ਇੰਜ ਹੀ ਹੋਣਾ ਚਾਹੀਦਾ ਇਹਨਾਂ ਨੂੰ ਕੱਢੋ ਬਾਹਰ ਲੋਕੋ ਆਪਣੇ ਪੰਜਾਬੀਆਂ ਨੂੰ ਸਪੋਰਟ ਕਰੋ ਦੁਕਾਨਾਂ ਆਪਣੇ ਲੋਕਾਂ ਦੀਆਂ ਵੀ ਆ ਓਹਨਾ ਕੋਲੋ ਸਮਾਨ ਲਾਓ

  • @GurjinderDeol-td7lj
    @GurjinderDeol-td7lj หลายเดือนก่อน +3

    ਵਾਹਿਗੁਰੂ ਭਲੀ ਕਰੇ ਜੀ

  • @happyarora8071
    @happyarora8071 หลายเดือนก่อน

    Good

  • @harbhajandhaliwal4966
    @harbhajandhaliwal4966 หลายเดือนก่อน

    Thanks

  • @GulshanDeep-d1l
    @GulshanDeep-d1l หลายเดือนก่อน

    Very good

  • @HarjeetSingh-zg3vc
    @HarjeetSingh-zg3vc หลายเดือนก่อน +1

    ਵੀਰ ਜੀ ਇੰਨਾ ਫਿਕਰ ਆ ਪੰਜਾਬ ਲਈ ਤਾ ਆਪਣੇ ਰਾਜ ਦੀ ਮੰਗ ਕਰੋ। ਸਾਰੇ ਮਸਲੇ ਹੱਲ ਹੋ ਜਾਣਗੇ।

  • @manveersingh9140
    @manveersingh9140 หลายเดือนก่อน

    Bilkul thik a Himachal ਵਰਗਾ ਹੀ ਐਕਟ ਪਾਸ ਹੋਣਾ ਚਾਹੀਦਾ

  • @PremSingh-wh1cl
    @PremSingh-wh1cl หลายเดือนก่อน +1

    ਪੰਜਾਬ ਇਕ ਅਲੱਗ ਧਰਮ ਅਲੱਗ ਸੱਭਿਆਚਾਰ ਤੇ ਅਲੱਗ ਸੁਭਾ ਦੇ ਲੋਕ ਹਨ ਜੋ ਬਾਕੀ ਹਿੰਦੁਸਤਾਨ ਤੋਂ ਅਲੱਗ ਹੈ ਤੇ ਇਸ ਨੂੰ ਬਚਾਣ ਦੀ ਲੋੜ ਹੈ। ਪਰ ਜਿਸ ਰਫਤਾਰ ਨਾਲ ਪ੍ਰਵਾਸੀ ਵੋਟਰ ਬਣ ਰਹੇ ਹਨ ਇਹ ਗੱਲ ਸੱਚ ਹੈ ਕਿ ਆਉਣ ਵਾਲੇ ਕੁਜ ਕੋ ਸਾਲ ਵਿਚ ਸਰਪੰਚ ਤੋਂ ਲੈ ਕੇ ਮੁੱਖਮੰਤਰੀ ਸਬ ਏਹੀ ਲੋਕ ਹੋਣਗੇ ਤੇ ਪੰਜਾਬ ਦੀ ਪੂਰੀ ਡੈਮੋਗ੍ਰਾਫੀ ਬਾਦਲ ਚੁਕੀ ਹੋਵੇਗੀ ਪੰਜਾਬ ਸਿਰਫ ਨਾਮ ਦਾ ਪੰਜਾਬ ਹੋਵੇਗਾ। ਪੰਜਾਬ ਦੀ ਪੂਰੀ ਨਸਲ ਹੀ ਬਦਲ ਚੁਕੀ ਹੋਵੇਗੀ ਤੇ ਜੋ ਬਚਣਗੇ ਵੀ ਉਹ ਜ਼ਿੱਲਤ ਦੀ ਜਿੰਦਗੀ ਜੀ ਰਹੇ ਹੋਣਗੇ।

  • @palwinderkaur2237
    @palwinderkaur2237 หลายเดือนก่อน

    Betaji you are absolutely right.Punjab Government must take proper action.

    • @randhirs1978
      @randhirs1978 หลายเดือนก่อน +1

      पंजाबी लड़का अगर कपड़े भी प्रेस करेगा तो 50000 महीने का कमा लेगा। लेकिन बात तो शादी पर आ के रुक जाती है। पंजाबी लड़की शादी करने को तैयार हो तो कोई बाहर ही नहीं जाए।

    • @hrrdineknyisuruaatvlog2588
      @hrrdineknyisuruaatvlog2588 หลายเดือนก่อน

      To medam aap btaaein,
      tumhaare Punjabi or Pakistan se bhaage hue bhgode Punjabi bhaai kb bhart k zameene khaali kr rhe hai ,taaki bechaare hmare bhartiye,wfaadaar,deshbhkt log aaram se wha rhe ...jinhe tum maukaprst,ahsaan framos log, parwaasi kh rhe ho.....😢😢😢😊😊😊

  • @narinderwaraich7442
    @narinderwaraich7442 หลายเดือนก่อน +1

    ਸਾਡੇ ਸਾਰੇ ਲੀਡਰ ਹੀ ਦੱਲੇ ਨੇ ਇਹਨਾ ਨੂੰ ਨਹੀਂ ਦਿਸਦਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਵਿੱਚ ਬਾਹਰੀ ਲੋਕਾਂ ਨੂੰ ਜ਼ਮੀਨ ਖਰੀਦਣ ਦੇ ਪਾਬੰਦੀ ਲਗਾਈ ਜਾਵੇ

  • @HarpreetSingh-gs9hm8471
    @HarpreetSingh-gs9hm8471 หลายเดือนก่อน

    ਭਾਜੀ ਸਾਡੇ ਆਪਣਿਆਂ ਦੀ ਗਲਤੀ ਹੈ

  • @HarjindaraKumar
    @HarjindaraKumar หลายเดือนก่อน

    ਸਰਾਕਾਰ, ਪੰਜਾਬ,ਦੀ, ਦੁਸ਼ਮਣ, ਹੈ, ਵੀਰ, ਜੀ

  • @KarmjitSingh-wb2zg
    @KarmjitSingh-wb2zg หลายเดือนก่อน +13

    Kulmila ke Punjab da beda grk krta sarkaara ne....

    • @GunuSingh-r2u
      @GunuSingh-r2u หลายเดือนก่อน +2

      ਪੰਜਾਬ ਨੂੰ। ਪੰਜਾਬੀਆਂ।ਨੇ। ਗੁਲਾਮ।ਕਰ। ਦਿੱਤਾ।

    • @TheUndertaker2408
      @TheUndertaker2408 หลายเดือนก่อน

      Sarkaran ne nahi. Punjabiyan ne aap kita. Apni zimmewari koi nahi bhala? Tusi ki karde paye oh

  • @surindersyal6575
    @surindersyal6575 หลายเดือนก่อน

    ਚੰਡੀਗੜ੍ਹ ਜਿਹੜਾ ਕਿ ਪੰਜਾਬ ਦੀ ਰਾਜਧਾਨੀ ਹੈ ਉਥੇ ਪੰਜਾਬੀਆਂ ਦਾ ਰਾਜਨੀਤੀ ਵਿੱਚ ਕੋਈ ਮਹੱਤਵ ਨਹੀਂ ਰਹਿ ਗਿਆ ਹੈ। ਚੰਡੀਗੜ੍ਹ ਵਿੱਚ ਪ੍ਰਵਾਸੀਆਂ ਦੀ ਗਿਣਤੀ ਪੰਜਾਬੀਆਂ ਨਾਲੋਂ ਕਿਤੇ ਜ਼ਿਆਦਾ ਹੈ। ਉਥੋਂ ਦੀ ਸਿਆਸਤ ਹੁਣ ਪੂਰੀ ਤਰ੍ਹਾਂ ਪ੍ਰਵਾਸੀਆਂ ਦੇ ਹੱਥ ਵਿੱਚ ਹੈ।

  • @kamaljeetsinghhunjan6892
    @kamaljeetsinghhunjan6892 หลายเดือนก่อน

    ਪੰਜਾਬ ਵਿੱਚ ਸਭ ਤੋਂ ਪਹਿਲਾਂ ਭਈਆਁ ਦੀ ਐਟਰੀ ਹਾੜੀ ਸਾਉਣੀ ਕਰਕੇ ਹੋਈ ਅਤੇ ਬਾਅਦ ਵਿੱਚ ਇਹ ਲੋਕ ਫੈਕਟਰੀਆਂ ਵਿੱਚ ਬੱੜ ਗਏ ਅਤੇ ਇਸੇ ਤਰ੍ਹਾਂ ਇਹ ਲੋਕ ਬਾਕੀ ਹੋਰ ਕੰਮਾਂ ਨੂੰ ਵੀ ਹੱਥ ਪਾਉਣ ਲੱਗ ਪਏ। ਪੰਜਾਬ ਦੇ ਲੋਕਾਂ ਨੇ ਵੀ ਤਾਂ ਇਹਨਾਂ ਨੂੰ ਅਸੈਪਟ ਕੀਤਾ ਸੀ ਕਿਉਂਕਿ ਇਹ ਲੋਕ ਘੱਟ ਪੈਸਿਆਂ ਤੇ ਕੰਮ ਕਰ ਲੈਦੇ ਸੀ। ਬਹੁਤ ਟਾਇਮ ਹੋ ਗਿਆ ਹੈ ਪੰਜਾਬੀਓ ਹੁਣ ਤਾਂ ਸੁਧਰ ਜਾਓ।

  • @ishersingh2054
    @ishersingh2054 หลายเดือนก่อน +1

    Punjab Zindabad ❤👏✊✊

  • @satnamsinghkashyap6208
    @satnamsinghkashyap6208 หลายเดือนก่อน +3

    ਪੰਜਾਬ ਵਾਲਿਓ ਹਿਮਾਚਲ ਵਾਲਾ ਕਨੂੰਨ ਬਣਾ ਲਓ ਜੇ ਬਣਾ ਹੁੰਦਾ ਸਰਪੰਚ ਤਾਂ ਦੂਰ ਦੀ ਗੱਲ ਤੁਹਾਡਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਵੀ ਨਹੀਂ ਬਣਨਾ ਤੁਹਾਡੀਆਂ ਪੱਗਾਂ ਇਹਨਾਂ ਦੇ ਪੈਰਾਂ ਵਿੱਚ ਰੁੱਲਣੀਆਂ

  • @kamaldeepsingh3988
    @kamaldeepsingh3988 หลายเดือนก่อน +2

    👌🏻ਸਹੀ ਗੱਲ ਵੀਰ

  • @romysekhon8254
    @romysekhon8254 หลายเดือนก่อน +4

    Punjabi Politicians are the main reason behind this sordid conspiracy. Punjabi irrespective of their religion should put forward this issue in the next election. Punjab Assembly should pass the bill to give these farm workers a work permit not a permanent residency to theses our of state workers.

  • @Chandigarh01_vibes
    @Chandigarh01_vibes หลายเดือนก่อน

    ਸਹੀ ਗੱਲ ਐ, ਬਹੁਤ ਗਹਿਰੀ ਚਿੰਤਾ ਦਾ ਵਿਸ਼ਾ ਹੈ ਇਹ, ਆਪਾਂ ਨੂੰ ਹੀ ਐਕਸ਼ਨ ਲੈਣਾ ਚਾਹੀਦਾ ਹੈ ਆਪਣੇ ਲੈਵਲ ਤੇ, ਭਈਏ ਭਜਾਓ ਪੰਜਾਬ ਬਚਾਓ

  • @KuLwanTSinGh-th6ul
    @KuLwanTSinGh-th6ul หลายเดือนก่อน

    👌👌

  • @gurdeepsingh0786
    @gurdeepsingh0786 หลายเดือนก่อน

    bai kise nu pata citty wich gurdwara sahib to sarab da theka kini dor hona cahida j kise nu pata hai ta dso

  • @BalwinderSingh-up7mf
    @BalwinderSingh-up7mf หลายเดือนก่อน

    ਬਹੁਤ ਵੱਡਾ ਸੱਚ ਤਾ ਇਹ ਹੈ ਕਿ ਸਰਕਾਰ ਪੰਜਾਬ ਨੂੰ ਖੋਖਲਾ ਕਰਨਾ ਚਾਹੀਦੀ ਹੈ😂😂😂😂😂

  • @dpcks8925
    @dpcks8925 หลายเดือนก่อน

    ਬਹੁਤ ਵਧੀਆ

  • @Rajeshkumar-xq1qh
    @Rajeshkumar-xq1qh หลายเดือนก่อน

    Right to freedom act

  • @SonuMehma-nd6pz
    @SonuMehma-nd6pz หลายเดือนก่อน +5

    ਹੁਣ ਤਾ ਜਿਨਾ ਮਰਜੀ ਪਿਟ ਸਿਆਪਾ ਕਰਲੋ ਵੀਰ ਜੀ ਹੁਣ ਤਾ ਪੰਜਆਬ ਤਾ ਚੱਲੂ ਹੀ ਭੱਇਆ ਦੇ ਸਿਰ ਤੇ ਕਿਉ ਕੇ ਪੰਜਆਬੀ ਹੀ ਪੰਜਆਬੀ ਦਾ ਵੈਰੀ ਹੈ

  • @SukhdevSingh-k3y
    @SukhdevSingh-k3y หลายเดือนก่อน

    Wel done veer ji 🙏🏻🙏🏻

  • @pindtocanada5498
    @pindtocanada5498 หลายเดือนก่อน

    boot vdia video laggi

  • @rajdeepsingh3883
    @rajdeepsingh3883 หลายเดือนก่อน

    Very nice video bai ji

  • @Babbumaan21
    @Babbumaan21 หลายเดือนก่อน

    Good work bro

  • @dalvindersingh8032
    @dalvindersingh8032 หลายเดือนก่อน

    Boht wadia jaankaari ji....🙏

  • @GURWINDERSingh-vc8vn
    @GURWINDERSingh-vc8vn หลายเดือนก่อน

    Good👍 brother

  • @bardoctor7819
    @bardoctor7819 หลายเดือนก่อน

    Good job bro

  • @Aaj361
    @Aaj361 หลายเดือนก่อน

    ਇਹ ਕਮਲੇ ਪੰਜਾਬ ਦੇ ਨੇਤਾ ਕੁਰਸੀ ਦੇ ਮਾਰੇ ਇਹਨਾਂ ਤੋਂ ਅਜੇ ਤੱਕ ਇੱਕ ਕਨੂੰਨ ਪਾਸ ਨੀ ਹੋਇਆ ਕੇ ਏਥੇ l
    ਜੋ ਪੰਜਾਬੀਆਂ ਦੇ ਹੱਕ ਚ ਹੋਵੇ ਲਾਹਨਤ ਹੈ l

  • @swaranpalsingh5099
    @swaranpalsingh5099 หลายเดือนก่อน

    Very well said and True hai Ji punjabia nu video vich dasiya sariya gala nu apne pale ban lainiya chaidiya ne- PUNJABIO GOR KARO SAIYA GALA JO BAI KAH RAIYA HAI

  • @ManpreetSingh-yi6yp
    @ManpreetSingh-yi6yp หลายเดือนก่อน

    Bilkul sahi Punjabi nahi hun kam karanga ji aghe parvasiyia da raaj hovenga bilkul sahi gal haa ji

  • @satveergrewal4945
    @satveergrewal4945 หลายเดือนก่อน +8

    Apne loka ne aina to shittarr hi khane aa. Unity ta hai nai apne loka ch fer shitarr hi paine aa. Hje ta shuruaat aa veer

    • @PanjabFlame
      @PanjabFlame  หลายเดือนก่อน

      bilkul

    • @hrrdineknyisuruaatvlog2588
      @hrrdineknyisuruaatvlog2588 หลายเดือนก่อน

      Parwaasi bhi to bhartiye hai or punjab bhi.... jb Punjabi poore bhart desh mei khi bhi rh skte hai to, parwaasi kyu nhi....srm nhi aati tum Punjabiyo ko pakistan se aae hue logo ki to,tum log mehmaan nwaazi krte ho, or apna yaar btaate ho...dusri trf,hmaare he,desh k mehnti mzdoooro ko pravasi bolkr alligation lgaakr unko maarte ho.....agar itni he fikr hai apne punjab or punjabiyo ki to, apne punjabi or pakistan se bhaage hue punjabi bhgode bhaiyo se kh de k poore bhart se nikle or apne punjab or apne yaar imraan khaan k pakistan mei mre jaake.....jbse pgdi waale diljeet jese fuhd kalakkro ko bhart ne, kya sir chda liya hai tbse bhart mei komi baatein bhd gyi hai,jo hr dm bhart or bhart ko koste rhte hai ...😢😢😢😢

  • @SukhjitDhaliwal-o4v
    @SukhjitDhaliwal-o4v หลายเดือนก่อน

    Good job well done sir koi act jaroor banna chaida

  • @tejindersingh7279
    @tejindersingh7279 หลายเดือนก่อน

    Very good analysis

  • @sarbjitsingh6354
    @sarbjitsingh6354 หลายเดือนก่อน

    ਇਸ ਸੱਭ ਦੇ ਕਸੂਰਵਾਰ ਹਨ ਲਾਲਚੀ ਪੰਜਾਬੀ ਕਿਰਾਏ ਆਲਾ ਲਾਲਚ ਨੀ ਜਾਂਦਾ ਪੰਜਾਬੀਆਂ ਚ ਇਹਨਾਂ ਨੂੰ ਹਵੇਲੀਆਂ ਦੁਕਾਨਾਂ ਖਾਲੀ ਘਰ ਕਿਰਾਏ ਤੇ ਦਿੱਤੇ ਹੋਏ ਸਿਰਫ ਲਾਲਚ ਖਾਤਰ""" ਮੇਰੇ ਪਿੰਡ ਚ ਖਾਂਦੇ ਪੀਂਦੇ ਘਰਾਂ ਵਾਲੇ ਲਾਲਚੀ ਲੋਕਾਂ ਨੇ ਖਾਲੀ ਪਲਾਟਾਂ ਹਵੇਲੀਆਂ ਚ ਟੀਨਾਂ ਦੀਆਂ ਛੱਤਾਂ ਪਾਕੇ ਪੰਜਾਹ ਪੰਜਾਹ ਟੱਬਰ ਰੱਖੇ ਹੋਏ ਸਿਰਫ ਕਿਰਾਏ ਲਈ ""ਇਹਨਾਂ ਨੂੰ ਕਿਰਾਏ ਤੇ ਰੱਖਣਾ ਬੰਦ ਕਰ ਦੇਣ ਪੰਜਾਬੀ ਛੱਤ ਨਾ ਹੋਈ ਇਹ ਤਾਂ ਆਪਣੇ ਆਪ ਦਫ਼ਾ ਹੋਣਗੇ! ਮੇਰੇ ਪਿੰਡ ਚ 2500 ਭਈਆ ਪੱਕਾ ਰਹਿ ਰਿਹਾ ਇੱਕ ਪੂਰਾ ਪਿੰਡ ਹੀ ਵਸਾ ਰੱਖਿਆ ਭਈਆ ਨੇ """ ਦੱਸੋ ਦੋਸ਼ੀ ਕੌਣ ਜਗਾਂ ਨਾ ਦਿਓ ਬਸ ਇਹ ਆਪਣੇ ਆਪ ਜਾਣਗੇ ਵਾਪਸ!

  • @arvindx487
    @arvindx487 หลายเดือนก่อน

    Guru te viswas krde han te Gurbani parde sunde han ...

  • @MandeepSingh-rq8po
    @MandeepSingh-rq8po หลายเดือนก่อน

    Bhai sahi topic select kita tu keep it up

  • @mukhtarsingh8972
    @mukhtarsingh8972 หลายเดือนก่อน

    very nice jankari

  • @tarloksinghpunia7888
    @tarloksinghpunia7888 หลายเดือนก่อน +1

    ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਤੋ ਰੱਬ ਵਿ ਥਰ ਥਰ ਕਬਦਾ ਹੈ

  • @puneetjaswal6110
    @puneetjaswal6110 หลายเดือนก่อน

    🙏👏👏👏👏 bilkul sahi red alert hai ji punjabi lokan lai , strict timely action required!

  • @sukhwindersinghsingh8799
    @sukhwindersinghsingh8799 หลายเดือนก่อน +1

    ਦਬਾਰ ਸਾਹਿਬ ਦੀ ਮਾਰਕੀਟ ਵਿਚੋ ਬਈਏ ਸ਼ਸ਼ਤਰ ਖਰੀਦਦੇ ਆ

  • @thelykersstory5679
    @thelykersstory5679 หลายเดือนก่อน

    Hanji sanu eh mudda chukna chahida hai taanki punjab vichon bayiaan nu bhajaya jaave

  • @shinda4522
    @shinda4522 หลายเดือนก่อน +2

    ਬਾਹਰ ਲਈਆਂ ਸਟੇਟਾਂ ਵਿੱਚ ਪਰਵਾਸੀਆਂ ਦੀਆਂ ਜੂਨੀਨਾ ਬਣੀਆਂ ਹੋਈਆਂ ਕੋਈ ਵੀ ਪੰਜਾਬ ਦਾ ਬੰਦਾ ਕੰਮ ਨਹੀਂ ਕਰ ਸਕਦਾ ਬਾਹਰਲੀਆਂ ਸਟੇਟਾਂ ਵਿੱਚ ਪੰਜਾਬੀਆਂ ਨੇ ਕਈ ਜਗਹਾ ਟਾ ਢਾਬੇ ਖੋਲੇ ਹੋਏ ਨੇ ਢਾਬਾ ਝੱਲਣ ਦੇ ਥੋੜੇ ਟਾਈਮ ਬਾਅਦ ਉਸ ਨੂੰ ਭਜਾ ਦਿੱਤਾ ਜਾਂਦਾ, ਚਾਹੇ ਉਹ ਹੋਰ ਕਾਰੋਬਾਰ ਹੋਵੇ ਕੁਝ ਸਮਾਂ ਪਹਿਲਾਂ ਬੰਗਾਲ ਵਿੱਚ ਵੀ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਸੀ ਕੁਝ ਲੋਕਾਂ ਨੂੰ ਮਜਬੂਰ ਹੋ ਕੇ ਉਥੇ ਰਹਿਣ ਵਾਸਤੇ ਉਥੋਂ ਦੀ ਭਾਸ਼ਾ ਬੋਲਣੀ ਭੈਣਦੀ, ਪਰ ਪੰਜਾਬ ਚ ਕੰਮ ਨਹੀਂ ਪੰਜਾਬੀ ਖੁਦ ਹੀ ਆਪਣੀ ਮਾਤਰ ਭਾਸ਼ਾ ਛੱਡ ਕੇ ਹੋਰ ਭਾਸ਼ਾਵਾਂ ਬੋਲਣ ਦੀ ਕੋਸ਼ਿਸ਼ ਕਰਦੇ ਨੇ

  • @Jashanpreetsingh-jm4gh
    @Jashanpreetsingh-jm4gh หลายเดือนก่อน +4

    Amritpal singh ji di new party nu support kryo ji

  • @sukhwindersinghsingh8799
    @sukhwindersinghsingh8799 หลายเดือนก่อน +1

    *ਕੇਂਦਰ ਸਰਕਾਰ ਨੇ ਇਨ੍ਹਾਂ ਯੁ ਪੀ ਬਿਹਾਰ ਮਧ ਪਰਦੇਸ਼ ਦੇ ਲੋਕਾਂ ਲਈ ਖਾਸ ਕਰਕੇ ਐਲਾਨ ਕੀਤਾ ਆ ਕਿ ਜਿਸ ਘਰ ਵਿੱਚ ਕੋਈ 12 ਸਾਲ ਤਕ ਰਹੇਗਾ ਓਸ ਜਗ੍ਹਾ ਦੀ ਮਾਲਕੀ ਓਸਦੀ ਬਣੇ ਗੀ, ਬਸ ਸਾਬਿਤ ਕਰਨ ਲਈ ਆਧਾਰ ਕਾਰਡ ਬਿਜਲੀ ਤੇ ਪਾਣੀ ਬਿਲ ਚਾਹੁੰਦੇ ਆ, ਫਿਰ ਗੈਰ ਸਰਕਾਰੀ ਤੇ ਸਰਕਾਰੀ ਪਲਾਟਾਂ ਤੇ ਜਮੀਨਾ ਉਪਰ 30 ਸਾਲ ਆ ਜੇ ਕੋਈ ਰਿਹਾ ਤਾ ਕਬਜਾ ਧਾਰੀ ਮਾਲਕ ਬਣਜੇਗਾ, ਇਹ ਸਚ ਆ*

  • @GurmanSandhu-r6z
    @GurmanSandhu-r6z หลายเดือนก่อน

    Right

  • @RanbirSinghrana-o2q
    @RanbirSinghrana-o2q หลายเดือนก่อน

    True

  • @motivationforpeaceandlove2486
    @motivationforpeaceandlove2486 หลายเดือนก่อน

    Very nicely explained

  • @ManjitSingh-d1b
    @ManjitSingh-d1b หลายเดือนก่อน

    ਜੇ ਪੰਜਾਬੀ ਜਥੇਬੰਦੀਆਂ ਇਕੱਠੀਆਂ ਹੋ ਕੇ ਬਈਆਂ ਤੇ ਕੋਈ ਵੀ ਕਾਰਵਾਈ ਜਾਂ ਇਹਨਾਂ ਨੂੰ ਕੱਢਣ ਤਾਂ ਮੈਂ ਤਿਆਰ ਹਾਂ। ਕਿਉੰਕਿ ਇਹਨਾਂ ਕਰਕੇ ਸਾਡਾ ਕਾਰੋਬਾਰ ਠੱਪ ਹੋ ਗਿਆ ਹੈ। ਸਾਊ ਪੰਜਾਬੀਆਂ ਦੀ ਇਹ ਵੀ ਸੌਚ ਹੈ ਕਿ ਕਿਸੇ ਦੀ ਰੋਟੀ ਤੇ ਲੱਤ ਕਿਉੰ ਮਾਰੀਏ। ਉਹਨਾਂ ਨੂੰ ਜਵਾਬ- ਕੀ ਇਹਨਾ ਨੇ ਸਾਡੀ ਰੋਟੀ ਜ਼ਮੀਨਾਂ ਵਪਾਰਾਂ ਤੇ ਲੱਤ ਨਹੀਂ ਮਾਰੀ। ਕੁਦਰਤੀ ਅਤੇ ਜਾਨਵਰਾਂ ਪੰਛੀਆਂ ਦਾ ਵੀ ਨਿਯਮ ਹੈ, ਅਗਰ ਕੋਈ ਅਣਜਾਣ ਸ਼ੇਰ , ਅਣਜਾਣ ਪੰਛੀ, ਅਣਜਾਣ ਕੁੱਤਾ ਕਿਸੇ ਹੋਰ ਦੇ ਇਲਾਕ਼ੇ ਵਿੱਚ ਆ ਕੇ ਵਸਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਗਰੁੱਪ ਉਹਨਾਂ ਨੂੰ ਆਪਣੇ ਇਲਾਕ਼ੇ ਤੋਂ ਮਾਰ ਮਾਰ ਕੇ ਭਜਾ ਦਿੰਦੇ ਹਨ। ਅਸੀਂ ਤਾਂ ਭਈਆਂ ਤੇ ਤਰਸ ਖ਼ਾ ਖ਼ਾ ਕੇ ਆਪਣਾ ਪੂਰਾ ਪੰਜਾਬ ਹੀ ਸੋਂਪ ਦਿੱਤਾ ਹੈ। ਸੋਚਣ ਵਾਲੀ ਗੱਲ ਹੈ। ਵਿਚਾਰ ਜਰੂਰ ਕਰਿਓ।

    • @PanjabFlame
      @PanjabFlame  หลายเดือนก่อน

      ਪੰਜਾਬ ਦੇ ਲੋਕ ਦਿਲਦਾਰ ਵੀ ਆ ਤੇ ਨਰਮ ਦਿਲ ਵੀ ,
      ਜਦੋਂ ਹਰੀ ਕ੍ਰਾਂਤੀ ਮਗਰੋਂ ਇਹ ਪਰਵਾਸ ਰੋਟੀ ਖੁਣੋਂ ਪੰਜਾਬ ਆਇਆ ਸੀ ਤਾਂ ਸਾਡੇ ਲੋਕਾਂ ਨੇ ਤਰਸ ਕਰਕੇ ਇਹਨਾਂ ਨੂੰ ਰੋਟੀ ਵੀ ਦਿੱਤੀ ਤੇ ਕੱਪੜੇ ਵੀ
      ਸਮਾਂ ਅੱਜ ਇਹ ਹੈ ਕਿ ਇਹ ਸਾਡੇ ਸਿਰ ਤੇ ਬੈਠ ਗਏ , ਇਸ ਵਿਚ ਸਰਕਾਰੀ ਸਾਜਿਸ਼ ਵੀ ਹੋਈ

    • @ManjitSingh-d1b
      @ManjitSingh-d1b หลายเดือนก่อน

      @@PanjabFlame ਵੀਰ ਜੀ। 🙏 ਇੱਕ ਵੈਭਵ ਸਿੰਘ ਨਾਮ ਦੇ ਵਿਅਕਤੀ ਦਾ ਇਸ ਉਪਰ ਨਾਕਰਾਤਮਕ ਜਵਾਬ ਆਇਆ ਹੈ। ਉਸਨੇ ਕਿਹਾ ਹੈ ਅਸੀਂ ਵੀ ਆਗਰਾ ਵਿੱਚ ਪੰਜਾਬੀਆਂ ਤੋਂ ਕੋਈ ਸਮਾਨ ਨਹੀਂ ਖ੍ਰੀਦਣਾ। ਮੈਂ ਉਸਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦੇ ਦਿੱਤਾ ਹੈ। ਇਥੋਂ ਪਤਾ ਲਗਦਾ ਹੈ ਕਿ ਇਹ ਸਿੱਖਾਂ ਪ੍ਰਤੀ ਕੀ ਸੋਚਦੇ ਹਨ। ਤੁਹਾਡੀ ਗੱਲ ਬਿੱਲਕੁਲ ਸਹੀ ਨਿਕਲੀ।🙏 ਮੈਂ ਬਹੁਤ ਸਾਰਿਆਂ ਨੂੰ ਸ਼ੇਅਰ ਕਰ ਚੁੱਕਿਆ ਹਾਂ। ਜਾਗਰੂਕਤਾ ਲਈ ਧੰਨਵਾਦ।

  • @tarsemlal4282
    @tarsemlal4282 หลายเดือนก่อน

    Very nice video 😢😢😢

  • @kawalsingh3359
    @kawalsingh3359 หลายเดือนก่อน

    ਇਕ ਦਮ ਠੀਕ ਕਿਹ ਰਹੇ ਹੋ ਵੀਰ ਜੀ🙏🏻

  • @kuldipdhak7972
    @kuldipdhak7972 หลายเดือนก่อน

    Sir u are very truth media per lokan noo sharam nahi hai koi ina dee rehri te ja ke khana na khao na khrido ape dafa ho jange

    • @hrrdineknyisuruaatvlog2588
      @hrrdineknyisuruaatvlog2588 หลายเดือนก่อน

      Parwaasi bhi to bhartiye hai or punjab bhi.... jb Punjabi poore bhart desh mei khi bhi rh skte hai to, parwaasi kyu nhi....srm nhi aati tum Punjabiyo ko pakistan se aae hue logo ki to,tum log mehmaan nwaazi krte ho, or apna yaar btaate ho...dusri trf,hmaare he,desh k mehnti mzdoooro ko pravasi bolkr alligation lgaakr unko maarte ho.....agar itni he fikr hai apne punjab or punjabiyo ki to, apne punjabi or pakistan se bhaage hue punjabi bhgode bhaiyo se kh de k poore bhart se nikle or apne punjab or apne yaar imraan khaan k pakistan mei mre jaake.....jbse pgdi waale diljeet jese fuhd kalakkro ko bhart ne, kya sir chda liya hai tbse bhart mei komi baatein bhd gyi hai,jo hr dm bhart or bhart ko koste rhte hai ...😢😢😢😢