BHAI NAND LAL JI | KATHA DR.SOHAN SINGH PAPRALI
ฝัง
- เผยแพร่เมื่อ 9 ก.พ. 2025
- #sardar_sardarni #easyhappyeasygo #playonchallenge #ukcomedy #comedy #fillyandchunkz
#chunkzandfilly #foryoupage #pray #desi #sunnyosahn #voiceover #thedesicultureshow #desiculture #sikhi #culturetok
#longhair #hair #indian #hindu #muslim #tiktokindia #rohantyagi786 #fyp #viral #foryou
#singing #art #strat #khalsa #excommunicated #gossipgirlhere #punjabitiktok #funny #california #fypシ
#languagelearning #india #uberdriver #punjab #singh #singhisking #brampton #surrey
ਵਾਹ ਜੀ ਵਾਹ। ਡਾਕਟਰ ਸੋਹਣ ਸਿੰਘ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
Waheguru ji 🙏🙏🙏
Waheguru ji ❤
ਭਾਈ ਜੀ ਕਿਹੋ ਜਿਹੀ ਗੱਲ ਕੀਤੀ ਤੁਸੀਂ ਮਹਾਨ ਕਵੀ ਭਾਈ ਨੰਦ ਲਾਲ ਜੀ ਬਾਰੇ
ਜਿਨਾਂ ਨੂੰ ਗੁਰੂ ਸਾਹਿਬ ਜੀ ਦੀ ਮਹਾਨ ਬਖਸਿਸ਼ ਪ੍ਵਪਤ ਸੀ। ਗੁਰੂ ਸਾਹਿਬ ਜੀ ਦੀ ਦ੍ਵਿਸ਼ਟੀ ਏਨੀ ਕਮਜੋਰ ਸੀ ਕਿ ਉਹਨਾਂ ਨੂੰਸੂਹੀਏ ਬਾਰੇ ਪਤਾ ਹੀ ਨਹੀ ਚਲਿਆ। ਜਾਲਮ ਤੇ ਅਥਾਹ ਤਾਕਤਾਂ ਨਾਲ ਟਕਰਾਉਣ ਵਾਲੇ। ਜਿਨਾਂ ਜਿਹਾ ਨਾ ਕੋਈ ਪੈਦਾ ਹੋਇਆ ਤੇ ਨਾਂ ਹੀ ਹੋਣਾ ਉਹਨਾਂ ਦੇ ਚਰਨਾਂ ਚ ਭੌਰਾ ਬਣ ਕੇ ਰਹੇ ਭਾਈ ਨੰਦ ਲਾਲ ਜੀ ਬਾਰੇ ਇਹੇ ਜਿਹੇ ਸ਼ਬਦ ਬੋਲਣੇ ਮੇਰੇ ਖਿਆਲ ਚ ਬਹੁਤ ਵੱਡਾ ਗੁਹਾਨ ਹੋ ਸਕਦਾ ਹੈ।
ਗੁਰੂ ਸਾਹਿਬ ਜੀ ਨੂੰ ਤਾਂ ਪਤਾ ਨਹੀ ਚੱਲਿਆ ਤਹਾਨੂੰ ਕਿਵੇਂ ਚਲ ਗਿਆ।