ਤੀਏ ਪਹਿਰ ਦੀ ਚਾਹ ਨਾਲ ਚਿੱਠੀਆਂ | Chithiyaan | Rupinder Sandhu | Manjit Rajpura l B social

แชร์
ฝัง
  • เผยแพร่เมื่อ 5 ก.ย. 2024
  • ਤੀਏ ਪਹਿਰ ਦੀ ਚਾਹ ਨਾਲ ਚਿੱਠੀਆਂ | Chithiyaan | Rupinder Sandhu | Manjit Rajpura l B social
    #Chithiyaan
    #bsocial
    #ManjitSinghRajpura
    #RupinderKaurSandhu
    Episode : Chithiyaan
    Report by : Rupinder Kaur Sandhu & Manjit Singh Rajpura
    Cameramen : Varinder Singh, Harmanpreet Singh
    Editor : Mandeep Singh
    Digital Producer : Gurdeep Kaur Grewal
    Label : B Social

ความคิดเห็น • 40

  • @hunjanjaswinder3650
    @hunjanjaswinder3650 11 หลายเดือนก่อน +7

    ਪੁਰਾਣੇ ਸਮੇ ਦੀਅਾ ਯਾਦਾ ਤਾਜਾ ਹੋੲੀਅਾ ਜੀ

  • @ravindergill9225
    @ravindergill9225 7 หลายเดือนก่อน

    ਲ੍ਹਗੋਟ ਦਾ ਜ੍ਹਥ ਸੱਤ ਹੀ ਜਾਦੂ ਹੈ, ਜੀਵਨੀ ਦਾਰਾ ਸਿੱਘ,.

  • @kuldeepkaur3809
    @kuldeepkaur3809 11 หลายเดือนก่อน +1

    ਸੋਹਣਾ ਚਿਹਰਾ ਘੁੰਡ ਚ ਕਿਹਾ ਭੈਣ ਨੇ ❤ਤਾਂ ਮੈਨੂੰ ਵੀ ਇਹ ਭੁਲੇਖਾ ਸੀ ਅਬੋਹਰ ਕੋਲ ਧਰਮਪੁਰਾ ਪਿੰਡ ਹੈ ਓਥੇ ਬਾਗੜੀ ਲੋਕ ਜ਼ਿਆਦਾ ਰਹਿੰਦੇ ਨੇ ਇਕ ਤੀਵੀਂ ਨੇ ਬਹੁਤ ਸੋਹਣੇ ਕੱਪੜੇ ਪਾਏ ਹੋਏ ਸੀ 7-8 ਦੀ ਉਮਰ ਸੀ ਓਦੋਂ ਮੇਰੀ ਜੀਅ ਇਹ ਕਰ ਰਿਹਾ ਸੀ ਕਿ ਸੋਹਣੇ ਕੱਪੜਿਆਂ ਜਿਸ ਨੇ ਘੁੰਡ ਕੱਢਿਆ ਹੋਇਆ ਸੀ ਮੰਮੀ ਹੋਰਿਆ ਦੇ ਬਹੁਤ ਜ਼ਿਆਦਾ ਕਹਿਣ ਤੇ ਉਸ ਨੇ ਘੁੰਡ ਚੱਕਿਆਂ ਤਾਂ ਦੇਖਿਆ ਤਾਂ ਅਸੀਂ ਹੈਰਾਨ ਵੀ ਹੋਏ ਤੇ ਹੱਸੇ ਵੀ ਉਸਦਾ ਨੱਕ ਕੱਟਿਆ ਹੋਇਆ ਸੀ ਤੇ ਵਿਚਾਰੀ ਬਹੁਤ ਬਦਸੂਰਤ ਸੀ ਘੁੰਡ ਨਾ ਹੀ ਚੁਕਾਉਂਦੇ ਤਾਂ ਚੰਗਾ ਸੀ🙏🏻💕

  • @purewalfrancesingh8190
    @purewalfrancesingh8190 10 หลายเดือนก่อน

    Sat Sri akaal 👍

  • @ravindergill9225
    @ravindergill9225 7 หลายเดือนก่อน

    ਜੀ, ਜਦੋਂ ਕੋਈ ਵੀ ਭਾਸਾ ਰੁਜਗਾਰ ਨਾਲ ਜੁੜ ਜਾਂਦੀ ਹੈ ਓਹ ਤਰੱਕੀ ਕਰ ਜਾਂਦੀ ਹੈ.

  • @simratkaur5987
    @simratkaur5987 11 หลายเดือนก่อน +4

    ਸਤਿ ਸ੍ਰੀ ਅਕਾਲ ਜੀ , ਆਪ ਜੀ ਦਾ ਬਹੁਤ ਬਹੁਤ ਧੰਨਵਾਦ ਚਿੱਠੀ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਲਈ 🇳🇿

    • @nksohal1700
      @nksohal1700 11 หลายเดือนก่อน +1

  • @ravindergill9225
    @ravindergill9225 7 หลายเดือนก่อน

    ਚਿੱਠੀਆਂ ਲਿੱਖ ਸਤਿਗੁਰਾਂ ਵੱਲ ਪਾਈਆਂ. ਪ੍ਹਤਿਲੜੀ.

  • @prabhjotdhami4834
    @prabhjotdhami4834 11 หลายเดือนก่อน +1

    ਬਹੁਤ ਵਧੀਆ 😊😊🙏🙏🙏

  • @AvtarSingh-rg9hy
    @AvtarSingh-rg9hy 10 หลายเดือนก่อน

    ਅਵਤਾਰ ਸਿੰਘ ਹਰਪਾਲ ਪੁਰ

  • @user-jb5wl8cp8y
    @user-jb5wl8cp8y 4 หลายเดือนก่อน

    👌👌🙏🙏

  • @JaswinderKaur-hm6nh
    @JaswinderKaur-hm6nh 10 หลายเดือนก่อน +2

    ਮੇਰੀ ਭੈਣਾਂ ਹੁਣ ਵੀ ਮੈਨੂੰ ਭੈਣ ਕਹਿ ਕੇ ਬੁਲਾਉਂਦਿਆਂ ਨੇ ਜੀ

  • @ravindergill9225
    @ravindergill9225 7 หลายเดือนก่อน

    ਜੀ, ਨਾਨਕ ਸਿੰਘ ਦਾ ਨਾਵਲ ਸੁਮਨ ਕਾਂਤਾ, ਚ੍ਹਿਠੀਆਂ ਵਿੱਚ ਹੀ ਹੈ, ਬੜੇ ਹੀ ਸਤਿਕਾਰ ਨਾਲ ਸਿਰ ਢੱਕ ਕੇ ਚਿਠ੍ਹੀ ਪੜੀ਼ ਲਿਖੀ ਜਾਂਦੀ ਸੀ.

  • @user-qd1dj1qv3c
    @user-qd1dj1qv3c 11 หลายเดือนก่อน

    ਬਹੁਤ ਵਧੀਆ ਜੀ 🙏 ੴ

  • @ravindergill9225
    @ravindergill9225 7 หลายเดือนก่อน

    ਜੀ, ਦਾਰਾ ਸਿੰਘ ਨੇ ਤਾਂ ਪਹਿਲੀ ਘਰਵਾਲੀ ਦੇ ਪੇਟ ਵਿੱਚ ਪਰਾਏ ਮਰਦ ਦੇ ਬੱਚੇ ਦਾ ਵੀ ਲੁਕੋ ਨਹੀਂ ਰੱਖਿਆ, ਜੀਵਨੀ ਵਿਚ ਵ੍ਹਰਡ ਚੈਪੀਨ ਨੇ, ਸਲਾਮ ਕਰਦਾਂ ਜੀ.

  • @makhansinghjohal1979
    @makhansinghjohal1979 11 หลายเดือนก่อน +2

    ਬਹੁਤ ਵਧੀਆ ਪ੍ਰੋਗਰਾਮ , ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ।❤🙏

    • @karamjitkaur2548
      @karamjitkaur2548 10 หลายเดือนก่อน

      Bdi khushi hoi aj di gll baat te❤❤❤❤❤

  • @Eastwestpunjabicooking
    @Eastwestpunjabicooking 11 หลายเดือนก่อน

    ਤੁਸੀ ਬਹੁਤ ਸੋਹਣੀਆ ਗਲਾ ਕਰਦੇ ਓ

  • @ravindergill9225
    @ravindergill9225 7 หลายเดือนก่อน

    ਜੀ, ਸਮੇਂ ਨੇ ਪਹਿਰਾਵੇ ਨੇ ਬਦਲਨਾ ਹੀ ਹੁਦਾ ਮੈਡਮ ਜੀ ਨੰਂਗੇ ਸਿਰ ਬੈਠੇ ਨੇ ਸਮਾਂ + ਵੀ - ਵੀ ਹੁਦਾ.

  • @Eastwestpunjabicooking
    @Eastwestpunjabicooking 11 หลายเดือนก่อน

    ਤੁਹਾਡੇ ਪ੍ਰੋਗਰਾਮ ਵਧੀਆ ਹੁੰਦਾ ਤੁਸੀ ਦੇਨੋ ਭੈਣਾਂ ਬਹੁਤ ਵਧੀਆ ਘਰੇਲੂ ਬਣ ਕੇ ਬੜੇ topicਹੁੰਦੇ ਨੇ। ਵਧੀਆ ਹੁੰਦੇ ਸਿਆਣੀਆਂ ਗਲਾ ਨਿਆਣੀਆਂ ਉਮਰਾ ਨੇ

  • @manpreetsinghbains5805
    @manpreetsinghbains5805 11 หลายเดือนก่อน

    Bohat vadia program bai te bhen ji

  • @maninderjakhu701
    @maninderjakhu701 11 หลายเดือนก่อน +1

    ਐ ਲੱਗਦਾ ਜਿਵੇ ਪਿੰਡ ਜਾ ਆਏ ਹੁੰਦੇ

  • @amritpalsingh653
    @amritpalsingh653 11 หลายเดือนก่อน

    Han g Bai oh bande apne pinda allya waang ਯੁਰਤ ਨਾਲ ਰਹਿੰਦੇ ਨੇ

  • @Eastwestpunjabicooking
    @Eastwestpunjabicooking 11 หลายเดือนก่อน

    ਧਰਮਿੰਦਰ ਦੇ ਸਾਹੁਰੇ ਸਾਡੇ ਲਵੇ ਸੀ ਤੇtubewel operator c

  • @Eastwestpunjabicooking
    @Eastwestpunjabicooking 11 หลายเดือนก่อน

    ਵਾਕਿਆ ਹੀ ਕਦੀ ਯਾਦ ਨੀ ਆਇਆ ਕਿ ਪਰ ਪਰਾਰ ਆਖਦੇ ਹੁੰਦੇ ਸੀ ਸੰਧੂ ਮੈਡਮ। ਭੈਣ ਸ਼ਬਦ ਤੇ ਦੀਜੇ ਨੂੰ ਭੱਜੀ ਕਹਿੰਦੇ ਸੀ ਹੁਣ ਦੀਦੀ ਜੀਜੂ ਮਾਮੂ , ਬੁਣ ਤਾ ਦੀਦੀ ਵੀ ਨਹੀਂ ਦੀ, ਹੀ ਆਖਣ ਲੱਗ ਪਏ Dad

  • @Gagan_sukh13
    @Gagan_sukh13 11 หลายเดือนก่อน

    ਹੁਣ ਤਾਂ ਜੇ ਕੋਈ ਤੂੰ ਕਿਹ ਦੇਵੇ ਤਾਂ ਉਹਨੂੰ ਅਨਪੜ੍ਹ ਕਿਹ ਦਿੰਦੇ ਤੁਸੀਂ ਸ਼ਬਦ ਹੀ ਚੱਲ ਪਿਆ

  • @ravindergill9225
    @ravindergill9225 7 หลายเดือนก่อน

    ਜੀ ਮਕੈਨੀਕਲ ਕੰਮ ਵਿੱਚ ਚਾਦਰਾ ਫਿੱਟ ਨਹੀਂ.

  • @kirankaur4504
    @kirankaur4504 11 หลายเดือนก่อน

    ਸਤਿ ਸ੍ਰੀ ਅਕਾਲ ਜੀ 🙏🙏

  • @Eastwestpunjabicooking
    @Eastwestpunjabicooking 11 หลายเดือนก่อน

    ਪਸ਼ੂ ਦੇ ਗਲ ਚ ਲੱਕੜੀ ਦਾ ਪਾਵਾ ਜਿਹਾ ਪਾਉਂਦੇ ਕਿ ਭੱਜੇ ਨਾ। ਉਹਨੂੰ ਡੈਹਾ ਕਹਿੰਦੇ। ਡਾਕੀਏ ਨੂੰ ਦੇਖ ਕੇ ਚਾਅ ਐਦਾਂ ਚੜਨੀ ਜਿਵੇਂ ਮਾਮਾ ਹੋਵੇ । ਚਿੱਠੀਆਂ ਪੜਨ ਦਾ ਬਹੁਤ ਚਾਅ ਕਿ ਪਹਿਲਾ ਮਾ ਪੜਨੀ।

  • @GurpreetKaur-lx9tp
    @GurpreetKaur-lx9tp 10 หลายเดือนก่อน

    👌🙏🇩🇪♥️

  • @ravindergill9225
    @ravindergill9225 7 หลายเดือนก่อน

    ਜੀ, ਰਜਿੰਦਰ ਕੋਰ ਭੱਠਲ, ਹਰਸਿਮਰਤ ਬਾਦਲ ਕਦੇ ਵੀ ਸਿਰ ਨੰਗਾ ਨਹੀੰ ਰੱਖਦੀਆਂ ਓ ਹੀ ਬੀਬਾ ਜੀ ਹੁਦੀਆਂ ਨੇ.

  • @navpreetsidhu8987
    @navpreetsidhu8987 10 หลายเดือนก่อน

    ਭੈਣੇ ਤੇ ਵੀਰੇ ਚਿੱਠੀ ਪਾਈਏ ਕਿੱਥੇ ਸਿਰਨਾਵਾਂ ਤਾਂ ਦੱਸਿਆ ਹੀ ਨਹੀ?

    • @amannehal8410
      @amannehal8410 9 หลายเดือนก่อน

      2:48 te dasea g

  • @InderjeetKaur-db5se
    @InderjeetKaur-db5se 11 หลายเดือนก่อน

    ਭਾਅ ਆਪਣਾ ਸਿਰਨਾਵਾਂ ਵੀ ਲਿੱਖ ਦਿਓ

    • @amannehal8410
      @amannehal8410 9 หลายเดือนก่อน

      video de shuru ch 2:48 te dasea hoea g

  • @khalsa4572
    @khalsa4572 11 หลายเดือนก่อน

    Amish community hai oh ithay america vich

  • @tejinderhayer8325
    @tejinderhayer8325 11 หลายเดือนก่อน

    Address v das dena c

    • @amannehal8410
      @amannehal8410 9 หลายเดือนก่อน

      2:48 te dasea g

  • @user-zu2pz5di7w
    @user-zu2pz5di7w 11 หลายเดือนก่อน

    😅biba ji jhatta dhak k rakho

  • @mansimransingh9777
    @mansimransingh9777 11 หลายเดือนก่อน

    vadde sabhyacharak naam naal singh ya kaur laun nu sharam karde ne
    camere shmne gyan den lyi sab to agge