Shad ke nahi gye ho sakde. Eh koi bhar rehnde hune pehlan bachey odar de jammpal hongey. Bujarghan ne sari kamai ethe l aga diti laghdi. But oh hun honey nhi te bacheyan edhar ki auna jo otheu de jammpal ne. Pa i sa laun tah pehlan socho ke bachey kithey rehne ne.
jadon waheguru ne ena kush dita hai ta ki jarurat hai bahar jan di .ise karan sahra te baiya da kabza hogiya bas pinda te baki hai .waheguru bhala kare sikh koum da te punjab da
Ki karo dunia Basa ke fir bharja ke new dunia kime banjo sayd nhi 2 bar dunia ch nhi bas sakde 1bar dunia bas je fir dubara? Raj ja bande nhi ta waheguru nhi bakshda ? Guru ji shab ji ki banoga guru ji 🙏
Enni sohni kithi rull rahi hai .. Saddey vargey inney sal ho gaye chotta jiha ghar jidda kidda lita si but aggey kuch nahi kr paa rahey 25to 30 lakhs vich dhang da upr bsnegs .....sanu koi evvey hi de dsvey kam se kam assi chsngi trah rahavry v te ghar v sambhal jayu
Malik aape aa ke bech jange. Tu keon evan fikar kardan. Ki tu pvt property vich enter karan te video bana ke youtube te paon di malik taun permission lai ? Je nahi lai taan tere te malik case kar sakda.
ਐਵੇਂ ਛੱਡਣ ਨਾਲੋਂ ਤਾਂ ਕਿਸੇ ਆਪਣੇ ਨਜ਼ਦੀਕੀ ਲੋੜਵੰਦ ਕਿਸੇ ਪਰਿਵਾਰ ਨੂੰ ਦੇ ਜਾਂਦੇ ਵਾਕਿਆ ਸਿਆਣੇ ਕਹਿੰਦੇ ਆ ਕਿ ਰੱਬ ਧੰਨ ਉਨ੍ਹਾਂ ਨੂੰ ਦਿੰਦਾ ਜੋ ਪੈਸੇ ਦੀ ਇਜ਼ਤ ਨਹੀਂ ਕਰਦੇ ਜੀ
ਬਿਲਕੁੱਲ ਸਹੀ ਕਿਹਾ ਵੀਰ ਜੀ ਧੰਨ ਉਨ੍ਹਾਂ ਕੋਲੇ ਹੈ ਹੁੰਦਾ ਜੋਂ ਪੈਰਾ ਵਿੱਚ ਰੋਲਦੇ ਨੇ
ਕਿਸੇ ਨੂ ਰਹਿਣਾ ਨਸੀਬ ਨਹੀਂ
ਔਰ ਕੋਈ ਰਹਿਣ ਲਈ ਤਰਸ ਰਿਹਾ ਹੈ
ਮਾਲਕਾ ਤੇਰੇ ਰੰਗਾਂ ਨੂੰ ਕੌਣ ਸਮਝ ਸਕਦਾ ਹੈ
Bilkul sahi kaha ji jive ki ASI apne ghar liyi tars rahe a
Eaheguru Ji Mehar Kre
Haramjadeb
😢😢😢😢😢
ਖਾਲੀ ਛੱਡਣ ਨਾਲੋ ਤਾਂ ਸ਼ੂਟਿੰਗ ਵਾਲਿਆ ਨੂੰ ਜਾ ਕਿਸੇ ਨੂੰ ਸੰਭਾਲ ਜਾਂਦੇ ਕੋਇ ਗਰੀਬ ਦੇਖ ਭਾਲ ਕਰਦਾ ਰਹਿੰਦਾ
ਵਿੱਚੋਂ ਤੇਰੇ ਵਰਗੇ ਸਾਂਭਣ ਆਲਿਆ ਨੂ ਸਲਾਹਾਂ ਦੇਣ ਲੱਗ ਜਾਂਦੇ ਹੁਣ ਇਹ ਤੇਰੀ ਆ ਕੋਣ ਛੁਡਾ ਲਊ
ਕੀ ਪਤਾ ਪ੍ਰਦੇਸ਼ਾਂ ਵਿੱਚ ਮਾਲਿਕ ਜੀਵਤ ਭੀ ਹਨ ਜਾਂ ਕਿਸੇ ਭਾਣੇ ਦੇ ਸ਼ਿਕਾਰ ਹੋ ਚੁੱਕੇ ਹਨ!
ਭਾਜੀ ਅੱਜ ਕੱਲ ਇੱਕ ਜਾਂ ਦੋ ਬੱਚੇ ਹੁੰਦੇ ਹਨ ਅਤੇ ਵੈਸੈ ਵੀ ਬਾਹਰ ਜੰਮੇ ਪਲੇ ਬੱਚੇ ਪੰਜਾਬ ਅਉਣ ਤੋ ਡਰਦੇ ਹਨ ਉਹਨਾਂ ਵਾਸਤੇ ਇਹ ਚੀਜ਼ਾਂ ਕੋਈ ਮਹੱਤਵ ਨਹੀ ਰੱਖ ਦਿਆ ਜਿਸ ਨੇ ਬਣਾਈ ਹੋਵੋ ਗੀ ਜ਼ਰੂਰ ਤੁਰ ਗਿਆ ਹੋਵੇ ਗਾ ਨਹੀ ਤਾਂ ਇਝ ਨਾ ਰੁੱਲਣ ਦੇਦਾ
ਵਾਹਿਗੁਰੂ ਮਿਹਰ ਕਰੇ ਦਾਣਾ ਪਾਣੀ ਕਮਾ ਕੇ ਵੀਰੇ ਘਰ ਨੂੰ ਆਵੋ ਤਾਂ ਕਿ ਘਰ ਫੇਰ ਘਰ ਬਣ ਜਾਵੇ
ਲੁਧਿਆਣਾ ਜ਼ਿਲ੍ਹਾ ਪਿੰਡ ਬੁਰਜ ਹਰੀ ਸਿੰਘ ਨੇੜੇ ਰਾੲੇਕੋਟ ਗੁੁਰਦੁਆਰਾ ਟਾਹਲੀ ਸਾਹਿਬ
Disputed ਲਗਦੀ ਹੈ , ਮੁਕਦਮਾ ਚਲਦਾ ਹੋਣਾ ਏ ਜਰੂਰ ।
Ik ਕਮਰਾ ਛੱਡਣਾ ਅਉੱਖਾ ਪਤਾ ਨਹੀਂ ਕੀ ਮਜਬੂਰੀ। A ਇਹਨਾਂ ਦੀ ਜੋ ਵਾਪਸ ਨੀ ਆਏ
ਬਿਨਾਂ permission ਕਿਸੇ ਦੀ ਪ੍ਰਾਪਰਟੀ ਵਿਚ ਦਾਖਲ ਹੋਣਾ ਗ਼ਲਤ ਹੈ.
Aa gaye aa saaf safaayi kr ditti onna aa k
KINNEY DI MILDI HAI
SAME DAY PAYMENT KER DITTI JAVE GI JI
RAJVEER OBEROI DELHI
ਇਹ ਕੋਠੀ ਪਿੰਡ ਬੁਰਜ ਹਰੀ ਸਿੰਘ ਵਾਲਾ ਹੈ ਨਜਦੀਕ ਰਾਏਕੋਟ ਹੈ ਇਹ ਪਰਵਾਰ ਹੈਗਾ ਇੰਗਲੈਂਡ ਚ ਪੁਰਾ ਸੈਟ ਹੈ ਜੀ
ਪਰਿਵਾਰ ਠੀਕ ਆ, ਸੁਕਰ ਹੈ ਵਾਹਿਗੁਰੂ ਜੀ ਦਾ, ਵਾਹਿਗੁਰੂ ਜੀ ਸਭ ਨੂੰ ਤੰਦਰੁਸਤ, ਤੇ ਸਭ ਨੂੰ ਸਿਹਤਮੰਦ, ਤੇ ਖੁਸਹਾਲ, ਖੁਸ਼ ਰੱਖਣਾ ਜੀ🙏
Vapis ao plz
Tuhada kihda pind ji
Give phone number and address in England because we are from England
Vir eh ta ohna di marzi.@@vanshsingh6160
22 ਜੀ ਸਾਡੇ ਵਰਗੇ ਬਰੀਬਾਂ ਨੂੰ ਸਮਾ ਕਿ ਜਾਣਾ ਚਾਹੀਦਾ ਸਾਭ ਸਭਾਲ ਤਾ ਰੱਖਾਂਗੇ ਜਦ ਮਰਜੀ ਆਕੇ ਸਡਾ ਲੈਣ.
Bariba nu nahi beta greeba nu aani ko Punjabi Ta Sade usa de jampal bache v likh lande n 😮
ਬਾਈ ਜੀ ਨਿਉਜ ਦਾ ਸਬਜੇਕਟ ਸਹੀ ਤੇ ਚੰਗੀ ਤਰਾਂ ਲਿਖਿਆ ਕਰੋ ਭੱਜ ਕਿੱਧਰ ਗਏ ਜਾਂ ਉਹਨਾ ਨੇ ਕਿਹੜਾ ਤੇਰੇ ਬਾਪ ਦੇ ਪੈਸੇ ਦੇਣੇ ਸੀ ਜੋ ਜੋ ਲੈਕੇ ਭੱਜ ਗਏ। ਤੈਨੂੰ ਵੀ ਸੇਮ ਫ਼ੀਲ ਹੋਇਆ ਨਾ?
ਪਰਿਵਾਰ ੲਿਕ ਵਾਰ ਜਰੂਰ ਆਵੇ😢 ਆਪਣੇ ਮਹਿਲ ਵਿੱਚ ਤੇ ਕਿਸੇ ਨੂੰ ਦਾਨ ਕਰ ਦੇਵੇ ਮਹਿਲ ਰੋ ਰਹਾ ਹੈ ਮਾਲਕ ਹੈ ਕੇ ਨਹੀਂ ਕੋਈ ਰਿਸ਼ਤੇਦਾਰ ਤਾ ਹੋਵੇਗਾ ੳੁਹਨਾਂ ਦਾ ਪੁਰੀ ਜਾਨਕਾਰੀ ਦੇਣਾ ਵੀਰ ਜੀ ਪਰਿਵਾਰ ਨਾਲ ਕੀ ਹੋ ਗਿਆ ਹੈ 🙏🙏
मेरा घर नहीं है मुझे दे दो रहने के लिए
ਪੰਜਾਬੀਆ ਨੀਤ ਕਿਮੇ ਮਾੜੀ ਹੋਈ ਪਈ ਆ ਕਿਸੇ ਦੀ ਸੁੰਨੀਆਂ ਪਰਾਪੋਟੀਆ ਤੇ
ਕੋਈ ਗਰੀਬ ਲੋਕਾਂ ਨੂੰ ਪ੍ਰਸ਼ਾਸ਼ਨ ਰਲ ਮਿਲ ਕੇ ਦੇ ਦੇਣ ਗਰੀਬ 2_3ਪਰਿਵਾਰ ਮਿਲ ਕੇ ਰਹਿ ਲੈਣ ਗ ਜਿੰਨਾ ਵਿਚਾਰਆਂ ਕੋਲ ਛਤ ਵੀ ਨਹੀਂ
ਬਾਈ ਦਿੱਤੀ ਸੀ ਕਰਾਏ ਕਰਾਏਦਾਰ ਬਹੁਤ ਕੁਝ ਵੇਚ ਗਏ ਇਸ ਵਿੱਚੋਂ ਗੱਡੀਆਂ ਵੀ ਸੀ ਕੋਠੀ ਵਿੱਚ
ਜਿਸ ਨੇ ਇਹ ਕੋਠੀ ਬਣਾਈ ਸੀ ਉਹ ਖਤਮ ਹੋ ਗਏ ਤੇ ਬਾਂਕੀ ਪਰਵਾਰ ਪੰਜਾਬ ਨਹੀ ਆਉਣਾ ਚਾਹੁਦਾ
ਗੁਰਦੁਆਰਾ ਬਣਾਦੋ
ਬਹੁਤ ਦੁੱਖ ਲਗਦੈ
ਕਿਉਂ ਨਹੀਂ ਕਿਸੇ ਸਾਂਝੇ ਸਕੂਲ ਲਈ,, ਹਸਪਤਾਲ ਲਈ ਦੇ ਜਾਂਦੇ, ਕਿਸਾਨਾਂ ਲਈ ਸਾਂਝੇ ਸਟੋਰ ਲਈ ਦੇ ਜਾਂਦੇ
ਮਰਿਗਤਰਿਸ਼ਨਾ ਦੇ ਸ਼ਿਕਾਰ ਲੋਕ ਇਸ ਤਰਾਂ ਹੀ ਕਰਦੇ ਹਨ । ਪਰ ਜੇ ਬਾਹਰ ਜਾਣਾ ਹੈ ਤਾਂ ਮਹਿੰਗੀ ਸਸਤੀ ਕਰਕੇ ਵੇਚ ਦੇਣੀ ਚਾਹੀਦੀ ਹੈ । ਇਹ ਕੋਠੀ ਕਿਸੇ ਗਰੀਬ ਦੇ ਰੱਖਣ ਦੇ ਵੱਸ ਦੀ ਨਹੀਂ । ਚੰਗੀ ਆਮਦਨ ਵਾਲਾ ਹੀ ਇਸ ਨੂੰ ਸੰਭਾਲ ਸਕਦਾ ਹੈ ।
ਕੋਠੀ ਦੇਖ ਕੇ ਕਿਸੇ ਦੀ ਮਜਬੂਰੀ ਦਾ ਅੰਦਾਜਾ ਨੀ ਲਾਇਆ ਜਾ ਸਕਦਾ
O mere waheguru ji ❤️🙏 waheguru jiii
Shad ke nahi gye ho sakde. Eh koi bhar rehnde hune pehlan bachey odar de jammpal hongey. Bujarghan ne sari kamai ethe l aga diti laghdi. But oh hun honey nhi te bacheyan edhar ki auna jo otheu de jammpal ne. Pa i sa laun tah pehlan socho ke bachey kithey rehne ne.
ਵਾਹਿਗੁਰੂ ਜੀ ਮੇਹਰ ਕਰੇ।
ਪੰਜਾਬ ਦੇ ਮਾੜੀ ਨੀਤ ਵਾਲੇ ਲੋਕੀ ਕਿਮੇ ਕਿਸੇ ਦੇ ਘਰ ਵਿਚ ਵੜ ਕੇ ਕਿਮੇ ਸਿੱਖਿਆ ਦੇ ਰਹੇ ਨੇ ਭੁੱਖ ਨੰਗ
ਜੇ ਕਿਸੇ ਨੂੰ ਸਾਂਭਣ ਦੇ ਦਿੰਦੇ ਨੇ ਉਹ ਦੱਬ ਲੈਦੇ ਨੇ ਬਾਹਰਲੇ ਵੀ ਕੀ ਕਰਨ ਮੁੜਨ ਦੀ ਆਸ ਚ ਰਹਿੰਦੇ ਨੇ
ਇਹਨਾਂ ਲੋਕਾਂ ਦੀ ਭਾਲ ਕਰਨੀ ਚਾਹੀਦੀ ਹੈ
ਇਹ ਲੋਕ ਕਿਥੇ ਹਨ ਜਿਓੰਦੇ ਹਨ ਜਾ ਮਰ ਗਏ?
Tu bhain mangni apni. Das.😅😮
jadon waheguru ne ena kush dita hai ta ki jarurat hai bahar jan di .ise karan sahra te baiya da kabza hogiya bas pinda te baki hai .waheguru bhala kare sikh koum da te punjab da
Kithe a ji kothi
ਅਰਬਾਂ ਖਰਬਾਂ ਦੇ ਮਾਲਕ ਹੋਣਗੇ
Nhi 😂😂
Jai shri radhe krishna ji hari krishan ji🍀🌹🌹🍀🌹🍀🍀🍀🌹🌹🌹🍀🍀🍀
Pls share full details and the expected price
Raikot a a
Oਓ ਬਾਈ ਕੋਠੀ ਦੇ ਮਾਲਕ ੍ਰਨੰਬਰ ਚਾਹੀਦਾ
Address dasiya karo
Bahar ta baniya c 2/4 kille waliya lai but ethe 40/50 kille wale v turi jande
Where is the location for that property please post what is price ??????
Please send the address of the havili.kis city m hai
Eh kithe hai kis jaga hai
England Walio Me Ayurvedic medicine Waste de do nale Sambhal Rhu Reply me Please Bro g Moga ton ❤🎉❤
Kisi garib da bhala sochana chiyeda aise tarh chijja rulaniya nahi chihedi guru di nader hove ta❤
it's my home
ਕਿਸੇ ਗਰੀਬ ਨੂ ਦੇ ਦਿੰਦੇ ਰਹਿਣ ਵਾਸਤੇ... ਕਿਸੇ ਰਿਸ਼ਤੇਦਾਰ ਦੇ ਕੰਮ ਆ ਜਾਂਦੀ
Kine di he
Two question arises.
Is owner alive ?
Is it for sale ?
Thanks
Ki karo dunia Basa ke fir bharja ke new dunia kime banjo sayd nhi 2 bar dunia ch nhi bas sakde 1bar dunia bas je fir dubara? Raj ja bande nhi ta waheguru nhi bakshda ? Guru ji shab ji ki banoga guru ji 🙏
Sanu de do eh jagah
sir prize bataye
Kithe eh kothi adress ke hai dasso
Pl let the know of owner
Confirm the adress pl and tell to owner
Kise bhut bade bande di ho hai nahi ta hun tak koi na koi kabaza kar lai da
Hard luck of such people
Raikot kol burj hari singh
Veer ji hveli kis jagah hai
Mara kol Ghar nehi ma rent ta reh rehi ha ma da do ji
Balance bna k rkhda h waheguru
Mere naal change kar lain ludhiana city vich .
shukar kro manu k walian nu pata ne luga
ਵੀਰ ਜੀ ਇਹ ਕਿਹੜੀ ਜਗਾ ਆ ਕੋਠੀ❤ uk
Nice location 💐💐
Khuli chdd ke kime chale gye ?? Koi Lock v ni laya .. Eda ta koi vi enter kr ju.
Sahi a Ji ah reporter v Eda hi andar chal geya.
ਭਰਾ ਇਹ ਕਿਥੇ ਬੱਣੀ ਅਡਰੈਸ ਦੇਣਾ ਮਹੇਰਬਾਨੀ ਕਰਕੇ
Raikot
That is my friend kothi. That was best kothi at that time. people was keen to see the kothi at that time
Bhut dukh lagaa dekh k
Mnn bahut hi dukhi hiya oGod pls aa k dekhn maalk
Hlo@@SanjeevKumar-eu9gd
Rabb ehna Ghar walia fa bhala kare
Pearl group di property wala hal Hoya ehda vi
Waheguru Ji Sade kol shat nahi kida ena bada Ghar shadta bahut hi sohna Banya hoya
ਕੋਠੀ ਨਹੀਂ ਮਹਿਲਲ ਈ ਏ । ਜਿੰਨਾ ਕੋਲ ਐਨਾ ਪੈਸਾ ਓਨਾ ਨੂੰ ਜਾਣ ਦੀ ਕੀ ਜਰੂਰਤ ਸੀ
ਪਰਵਾਸੀਆਂ ਨੂੰ ਨਾ ਦੇਕੇ ਜਾਇਉ ਜੀ ਬਸ 🙏
Bilkul sahi keha veere
O my God
Parmatma he rakha a hun Sade Punjab da
Please manu mil sakdi ha shakal badal dage
Yaar daas nu de dewo guru pyareo ek parcharak duawa dewega . waheguru ji. Kia baat hai
Main ta kitchen dekh k hraan ho gai, idddi wddi😮
Ethe vridh ashram ya anath ashram bana ditta jawe...
😢😢humara naa Ghar naa kaam ha godji 🤲 sab nu dendaa
Sadi call nhi h
god bless to all
Very said 😢
Jar babe di kirpa bhut sohne ghar dite ne NRIS nu
Saanu de do saade kol aapna ghar nhi 🙏🏻🙏🏻🙏🏻🙏🏻
Pajji a Kithe di location a
😢😢😢😢😢 ki Hal ho gea
ਲੋਨ ਲੈ ਕੇ ਬਾਹਰ ਚਲ ਗਏ ਹੋਣੇ ਆ
22 ji khali kothi horrer place v hundi hai
England Vich sote-sote ghar Tang roads asi USA nu Latt mar k aa gaye bs iko problem a sali garmi bahut a Eis karke may Vich Australia jana painda😮
Enni sohni kithi rull rahi hai ..
Saddey vargey inney sal ho gaye chotta jiha ghar jidda kidda lita si but aggey kuch nahi kr paa rahey 25to 30 lakhs vich dhang da upr bsnegs .....sanu koi evvey hi de dsvey kam se kam assi chsngi trah rahavry v te ghar v sambhal jayu
🙏. Changeable karna hai karya bhutiya banaya tha unse bahut hi baat kar dena, 🙏
❤ uk 🇬🇧 ❤️ 🇬🇧 💷 🇬🇧
Very very very sad 😭😭😭😭😭
ਕਿਸੇ ਲੋੜਵੰਦ ਨੂੰ ਦੇ ਦਿਓ
Ewe na video pya karo j app mla n dekh li kabja kar lena
Ki kaarn reha? jado enni sohni kothi bnayi ethe
Pata nahi ki majboor hovage
❤
So sad 😭😭😭😭
Anath bachho ko dae do
Menu de do mere kol ghar ni hega pls
Fitte mooh
Enna sohna ghar chadd k chale gye..meri hoti j hweli toh mai rani banke rehti ..
They donate poor people
Asi ghar nu tears rhe aa
Malik aape aa ke bech jange. Tu keon evan fikar kardan. Ki tu pvt property vich enter karan te video bana ke youtube te paon di malik taun permission lai ? Je nahi lai taan tere te malik case kar sakda.