SGPC ਦੀ ਕਾਰਵਾਈ ਤੋਂ ਬਾਅਦ Giani Harpreet Singh ਬੋਲੇ'ਮੈਂ ਕੋਈ ਪਹਿਲਾ Jathedar ਨਹੀਂ

แชร์
ฝัง
  • เผยแพร่เมื่อ 19 ธ.ค. 2024

ความคิดเห็น • 4

  • @daljitsingh3631
    @daljitsingh3631 22 ชั่วโมงที่ผ่านมา +2

    ਜਥੇਦਾਰ ਜੀ ਡਟੇ ਰਹੋ ਕੌਮ ਤੁਹਾਡੇ ਨਾਲ ਹੈ ਬਾਕੀ ਵਾਹਿਗੁਰੂ ਮੇਹਰ ਕਰੇਗਾ

  • @Mannsingh-mv3un
    @Mannsingh-mv3un 23 ชั่วโมงที่ผ่านมา +2

    ਜਥੇਦਾਰ ਜੀ, ਅਕਾਲਤਖਤ ਸਾਹਿਬ ਜੀ ਮਹਾਨ ਹਨ।
    ਇਹ ਧਾਮੀ ਦੀ ਜਗੀਰ ਨਹੀਂ ਹੈ। ਧਾਮੀ ਹੰਕਾਰ ਗਿਆ ਹੈ, ਧਾਮੀ ਦੇ ਵਿੱਚ ਸੁਖਬੀਰ ਮੰਦਬੁੱਧੀ ਬੋਲ ਰਿਹਾ ਹੈ।
    ਸੰਗਤ ਸੁਚੇਤ ਹੈ।
    ❤❤ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਹਨ ❤❤
    ❤❤ਸ਼੍ਰੀ ਅਕਾਲ ਤਖਤ ਸਾਹਿਬ ਜੀ ਮਹਾਨ ਹਨ❤❤❤
    ❤❤ਸੰਗਤ ਸਰਵਉੱਚ ਹੈ ❤❤
    ❤❤ਪੰਥ ਅਤੇ ਗ੍ਰੰਥ ਦਾ ਪਹਿਰੇਦਾਰ ਸਰਬੱਤ ਖਾਲਸਾ ਹੈ❤❤
    ਧਾਮੀ ,ਸੁਖਬੀਰ, ਮਜੀਠੀਆ ਹੰਕਾਰੀ ਹਨ। ਇੰਨਾਂ ਨੇ ਮੱਥਾ ਪਾਵਨ ਅਸਥਾਨ ਸ਼੍ਰੀ ਦਰਬਾਰ ਸਾਹਿਬ ਜੀ ਨਾਲ ਧੰਨ ਧੰਨ ਧੰਨ ਸ਼੍ਰੀ ਗੂਰੂ ਰਾਮ ਦਾਸ ਜੀ ਨਾਲ ਲਾ ਲਿਆ ਹੈ, ਫੈਸਲਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ , ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ,, ਅਤੇ ਬਾਬਾ ਬੁੱਢਾ ਜੀ ਕਰਨਗੇ।
    ❤ਅੜੇ ਸੋ ਝੜੇ, ਸ਼ਰਨ ਪਵੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ❤

    • @palwindersingh3731
      @palwindersingh3731 21 ชั่วโมงที่ผ่านมา

      JATHEDAAR SAHIB JI SANGAT SARRI AAP JI DE NAAL HAI. PER EH BAADAL, VIRSA JUNDLI BHUT MAHA MAHA MAHA BESHARRAM HAI. OHNA PUNJAB NU APNI JAIDAAD SAMAJJ LIYA HAI.