Prime Time (1687)| MP ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ ਸਾਜਿਸ਼ ਜਾਂ ਸਿਆਸਤ

แชร์
ฝัง
  • เผยแพร่เมื่อ 5 ส.ค. 2024
  • #primeasiatv #PrimeTime #navjeet #latestnews #breakingnews #jalandhar #punjabnewstoday #telecom #telecommunication #congress #jio #airtel ##amritpalsingh #indianpolitician #system #punjabsarkar
    Prime Time (1687)| MP ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ ਸਾਜਿਸ਼ ਜਾਂ ਸਿਆਸਤ, ਪਰਿਵਾਰ ਦੇ ਲਗਾਏ
    ਗੰਭੀਰ ਦੋਸ਼ਾਂ ਦਾ ਕੀ ਹੈ ਅਸਲ ਸੱਚ ?
    NOW AVAILABLE IN INDIA - JIO FIBER #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 32

  • @sewaksinghshamiria4488
    @sewaksinghshamiria4488 24 วันที่ผ่านมา +10

    ਨਵਜੀਤ ਜੀ ਖੇਤਾਂ ਦੀ ਢਾਣੀਆਂ ਵਿੱਚ ਵੀ ਫੁੱਲ
    ਨਸ਼ਾ ਚੱਲ ਰਿਹਾ ਹੈ

  • @KulwantSingh-qe3eo
    @KulwantSingh-qe3eo 24 วันที่ผ่านมา +2

    ਨਵਜੀਤ ਜੀ ਮੇਰਾ ਇੱਕ ਦੋਸਤ ਮੈਡੀਕਲ ਸਟੋਰ ਕਰ ਰਿਹਾ ਹੈ ਉਸਦਾ ਕਹਿਣਾ ਹੈ ਕਿ ਬਾਕੀ ਸਾਰਾ ਨਸ਼ਾ ਛੱਡਣਾ ਸੌਖਾ ਹੈ ਪਰ ਇਹ ਗੋਲੀ ਛੱਡਣੀ ਬਹੁਤ ਔਖੀ ਹੈ ।

  • @daljitsingh7980
    @daljitsingh7980 24 วันที่ผ่านมา +6

    ਸਤਿ ਸ੍ਰੀ ਅਕਾਲ ਨਵਜੀਤ ਸਿੰਘ ਜੀ 🙏

    • @sunnybenipal2
      @sunnybenipal2 24 วันที่ผ่านมา

      ਵੀਰ ਜੀ ਦੀਪ ਬਰਾੜ ਨੀ ਆਇਆ

  • @daljitsingh7980
    @daljitsingh7980 24 วันที่ผ่านมา +2

    ਨਸ਼ੇ ਛੱਡਣ ਵਾਲੀ ਗੋਲੀ ਹੈ ਹੀ ਨਸ਼ੇ ਵਾਲ਼ੀ ਗੋਲੀ

  • @KulwantSingh-qe3eo
    @KulwantSingh-qe3eo 24 วันที่ผ่านมา

    ❤ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ।❤

  • @GurchanSingh-lz6fe
    @GurchanSingh-lz6fe 24 วันที่ผ่านมา +1

    ਨਸ਼ੇੜੀ ਨਹੀਂ ਸਰਕਾਰ ਨੇ ਕਿਹਾ ਹੈ ਉਹ,ਪੀੜਤ,ਹਨ, ਜੀ

  • @jarnailsingh9949
    @jarnailsingh9949 24 วันที่ผ่านมา +1

    235th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @mediaapnapunjab
    @mediaapnapunjab 24 วันที่ผ่านมา

    ਸਤਿ ਸ੍ਰੀ ਅਕਾਲ ਨਵਜੀਤ ਜੀ ਅਤੇ ਸਾਰੇ ਦਰਸ਼ਕਾਂ ਨੂੰ

  • @HarbhajanSingh-xq5vq
    @HarbhajanSingh-xq5vq 24 วันที่ผ่านมา

    Good Commentry.

  • @subhashchanderpaul9716
    @subhashchanderpaul9716 24 วันที่ผ่านมา +1

    Ki .M.P da bhara Nashedi nahin ho sakda ki granti hai ji.Har vele police nu mada na kiha karo ji.Savat da bhala

  • @jamadesigallan5356
    @jamadesigallan5356 24 วันที่ผ่านมา

    ਬਿਲਕੁਲ ਨਵਦੀਪ ਭਾਜੀ ਹਸਪਤਾਲ ਚੋਂ ਫ੍ਰੀ ਲੈਕੇ 70ਰੁਪੈ ਤੱਕ ਵੇਚਦੇ ਨੇ

  • @HarbhajanSingh-xq5vq
    @HarbhajanSingh-xq5vq 24 วันที่ผ่านมา

    Good Commentry

  • @sidhu749
    @sidhu749 24 วันที่ผ่านมา +1

    ਬਠਿੰਡੇ ਜਿਲ੍ਹੇ ਵਿੱਚ ਪੁਲਸ ਛਾਪੇ ਜਰੂਰ ਮਾਰ ਰਹੀ ਆ ਪਰ ਭੁੱਕੀ ਵੇਚਣ ਵਾਲਿਆਂ ਉੱਪਰ ਮਾਰ ਰਹੀ ਹੈ ਚਿੱਟੇ ਵਾਲਿਆਂ ਨੂੰ ਕੋਈ ਨੀ ਪੁੱਛਦਾ

  • @jamadesigallan5356
    @jamadesigallan5356 24 วันที่ผ่านมา

    ਖਸ ਖਸ ਦੀ ਖੇਤੀ ਬਿਨਾਂ ਕੋਈ ਨਸ਼ਾ ਬੰਦ ਨਹੀਂ ਹੋਣਾ

  • @Shinderpal-gg1mg
    @Shinderpal-gg1mg 24 วันที่ผ่านมา

    Goob

  • @lachhmansingh5933
    @lachhmansingh5933 24 วันที่ผ่านมา

    VERY GOOD PROGRAM

  • @surinderbadhan240
    @surinderbadhan240 24 วันที่ผ่านมา

    Police did very good job

  • @kuldeepkaur1802
    @kuldeepkaur1802 24 วันที่ผ่านมา

    Aj ni tehna aaeaa bohkn

  • @vijaykumar-h6l9b
    @vijaykumar-h6l9b 24 วันที่ผ่านมา

    sir afiem di khati to bina koi hall nahi

  • @sunnybenipal2
    @sunnybenipal2 24 วันที่ผ่านมา

    ਪੰਜਾਬ ਦੇ ਵਿਕਾਊ ਮੀਡੀਆ ਨੇ ਇਕ ਨੀ ਦੱਸੀਆਂ ਕਿ ਪੁਲੀਸ ਹੁਸ਼ਿਆਰਪੁਰ ਦੀ ਸੀ।

  • @harnekmalhans7783
    @harnekmalhans7783 24 วันที่ผ่านมา +1

    Corruption corruption where there is corruption no system can deliver any good But Where from Saf Neet will come C M punjab has clean mind good intention but the deep rooted corruption going on for years Saherers of corruption have joined hands Theu unite against C M

    • @NimarNoorSingh
      @NimarNoorSingh 24 วันที่ผ่านมา

      Hnji lok saath nhi de rhe isde khilaaf..ehjiyada cheejan krke asli mudde dbb jnde hn

  • @PalsinghGill-ex3le
    @PalsinghGill-ex3le 24 วันที่ผ่านมา

    🙏👍👍👍👍

  • @JasPinder-gx3xs
    @JasPinder-gx3xs 24 วันที่ผ่านมา

    JEKUR JOLOKE AKHDE. HUN ME NJAEAJ HAI AMRITPAL DA BHRA FSAEAA GIAA HAI JE FUSAEAA HUNDA E FER. CHAR GRAM NSH NHI SEE PAINA VUDH PAINA EAAH SUCH HAI KARVAEE SHI KITEE HAI LOKO RSDHALIWALL ❤

  • @surinderbadhan240
    @surinderbadhan240 24 วันที่ผ่านมา

    Nasha shadan walya tha hall dhakh lao ji

  • @JasPinder-gx3xs
    @JasPinder-gx3xs 24 วันที่ผ่านมา

    NSHA SHUDA KE NSHA LAEAA JARIHA BAI JEEB VALI GOLI SHUDNI SUBH TuA AUKHI HAI JO HOSPITL CHO CREE .ILDEE HAI RS DHALIWALL ❤

  • @nishansingh7008
    @nishansingh7008 24 วันที่ผ่านมา

    Jado pahilon Kisan morcha laga c udo Kisan agu kahinde nojawana noo badna kita

  • @beantsingh8325
    @beantsingh8325 24 วันที่ผ่านมา

    ਸਿਆਸਤ ਵੱਟਾ ਵੱਟਾ ਹਾੲਈਲੈਟ ਤਾ ਨਹੀ ਲੌਕੌਸੌਚੌ????

  • @Shaunmajitha1
    @Shaunmajitha1 24 วันที่ผ่านมา

    ਤੁਹਾਨੂੰ ਕਉ ਨਹੀਂ ਪਤਾ ਕਿ ਅਸਲ ਵਜਾਹ ਕੀ ਏ
    ਮਾਹਰਾਜ ਜੀ ਤੁਸੀ ਹੀ ਪਤਾ ਕਰਨਾ ਆ ।
    ਗਰਾਉਂਡ ਲੈਵਲ ਤੇ ਆ ਪਤਾ ਕਰੋ।

  • @jasbirsinghgill481
    @jasbirsinghgill481 24 วันที่ผ่านมา

    ਰਾਜ ਨੀਤੀ ਹੈ ਵਾਹਿ ਗੁਰੂ ਜੀ