ਮਾਂ ਭੈਂਣ ਦਾ ਕਾਤਿਲ ਭਰਾ | new punjabi movie 2023 |Punjabi Natak|Punjabi Short Film |Mansa @Pendu Virsa

แชร์
ฝัง
  • เผยแพร่เมื่อ 19 ม.ค. 2025

ความคิดเห็น • 741

  • @rajnirajnimarwaha-iu9es
    @rajnirajnimarwaha-iu9es ปีที่แล้ว +62

    Meri sister da phn aaya Amritsar to kehde ki krde asi keha pendu virsa dekhde aa ❤❤

    • @chamkorsingh8269
      @chamkorsingh8269 ปีที่แล้ว +20

      ਚਮਕੌਰ ਭ,ਟੀ ਚਰਨਜੀਕ ਕੌਰ ਭੱਟੀ ਪੰਜ ਗਰਾੰਈ ਖੁਰਦ ਜਿਲਾ ਮੋਗਾ ਬਹੌਤ ਵਧੀਆ ਕੰਨ ਕੀਤਾ ਸਾਰੀ ਟੀਮ ਨੇ ਜੀ

    • @abishekabishek5605
      @abishekabishek5605 ปีที่แล้ว +6

      ​@@chamkorsingh8269 ³❤😅 no

    • @KaranSingh-zg4nm
      @KaranSingh-zg4nm ปีที่แล้ว +2

      ​@@chamkorsingh8269 a great 😢😊😮😮😮😢😢😅😢😢😢😢😢😮😢😮😢😮😮😢😢q11

    • @sidhujatt821
      @sidhujatt821 ปีที่แล้ว +1

      Td🎉😮😢 28:14 you 😮❤

    • @SandeepSingh-l8g4f
      @SandeepSingh-l8g4f ปีที่แล้ว

      ​@@chamkorsingh8269❤❤m hu hu

  • @kulwinderknagra3640
    @kulwinderknagra3640 2 ปีที่แล้ว +13

    ਨਸ਼ਾ ਕਰਦਾ ਕਿੰਨਾ ਰੋਹਬ ਨਾਲ ਕਹਿੰਦਾ ਕਿੰਨਾ ਵਧੀਆ ਕੰਮ ਕਰਦਾ ਭੈਣ ਨੂੰ ਤੇ ਮਾ ਨੂੰ ਕਿੰਨਾ ਤੰਗ ਕਰਦਾ ਤੂੰ ਸੇਵਕਾ

  • @rampalsingh-xs3vt
    @rampalsingh-xs3vt 2 ปีที่แล้ว +6

    ਸੇਵਕ ਦੀ ਐਕਟਿੰਗ ਜਮਾ ਨਸ਼ੇੜੀਆ ਵਰਗੀ ਆ ਸਿਰਾ ਲਾਤਾ ਬਾਈ ਨੇ

  • @reenachouhan4430
    @reenachouhan4430 2 ปีที่แล้ว +10

    Bhot vadiya video c Waheguru ji tuhanu khush rakhan god bless you

  • @gurmitsingh2752
    @gurmitsingh2752 2 ปีที่แล้ว +5

    ਵਾਹਿ ਗੁਰੂ ਭਲੀ ਕਰੇ ਕਿਸੇ ਦਾ ਧੀ ਪੁਤ ਨਸੇ ਤੇ ਨਾ ਲੱਗੇ ਨਸੇ ਵਾਲੇ ਬੰਦੇ ਦੀ ਜੂਨ ਨਰਕ ਤੋਂ ਵੀ ਭੈੜੀ ਹੋ ਜਾਂਦੀ ਹੈ ਪਹਿਲਾਂ ਪਹਿਲਾਂ ਬੰਦਾ ਸੌਂਕ ਵਿੱਚ ਲੱਗ ਜਾਦਾ ਹੈ ਫਿਰ ਉਸਦੀ ਮਜਬੂਰੀ ਬਣ ਜਾਂਦੀ ਹੈ ਵੇਸੇ ਜੱਸੇ ਵੀਰ ਤੇਰੀ ਜੋੜੀ ਦਾਰ ਨੇ ਐਕਟਿੰਗ ਬਹੁਤ ਵਧੀਆ👍💯 ਕੀਤੀ ਹੈ ਆਏ ਲਗਦੇ ਜਿਵੇ ਕੋਈ ਪੱਕਾ ਅਮਲੀ ਹੋਵੇ ਚਲੋ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ👍

  • @chansingh4874
    @chansingh4874 ปีที่แล้ว +2

    Very nice 👍👍 Neelam mansa 🙏❤️❤️❤️🙏

  • @SudeshsinghSingh-yc9lj
    @SudeshsinghSingh-yc9lj ปีที่แล้ว +1

    Sudesh singh Amritsar Punjab ❤❤

  • @RajdeepSingh7438
    @RajdeepSingh7438 ปีที่แล้ว +1

    Nice episode

  • @bhadarsingh1871
    @bhadarsingh1871 2 ปีที่แล้ว +1

    Whaheguru ji very good video he thanks all team nu and ਸੁਖਪਾਲ and ਜੱਸਾ good luck

  • @darshnarani8760
    @darshnarani8760 2 ปีที่แล้ว +13

    ਵਿਡੀਉ ਦੇਖਣ ਤੋਂ ਪਹਿਲਾਂ ਹੀ ਲੱਗਦਾ ਹੈ ਕਿ ਬਹੁਤ ਵਧੀਆ ਵਿਡੀਉ ਹੋਵੇਗੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @amritpaldhanoa6391
    @amritpaldhanoa6391 2 ปีที่แล้ว +4

    ਬਹੁਤ ਵਧੀਆ ਵੀਡੀਓ ਜੀ। ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਜੀ🙏🙏🙏🙏🙏🙏👍👍👍👍👍👍👍👍

  • @BalvirKaur-x8n
    @BalvirKaur-x8n ปีที่แล้ว +1

    ❤❤❤❤❤👌👌👌👌🙏🙏🙏🙏🙏

  • @worldvisaupdate1446
    @worldvisaupdate1446 2 ปีที่แล้ว +1

    ਸਾਰੇ ਦਾ ਕੰਮ Bhut Badiaa ਸੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ Rake Very Nice ਵੀਡੀਓ Gud MSG

  • @SukhwinderSingh-wq5ip
    @SukhwinderSingh-wq5ip 2 ปีที่แล้ว +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @RamanJot-uv6qx
    @RamanJot-uv6qx 10 หลายเดือนก่อน +1

    Good ❤❤❤

    • @PenduVirsaMansa
      @PenduVirsaMansa  10 หลายเดือนก่อน

      ਧੰਨਵਾਦ ਜੀ🙏

  • @premmittal7111
    @premmittal7111 2 ปีที่แล้ว +7

    ਬਹੁਤ ਵਧੀਆ ਫਿਲਮ ਵੈਸੇ ਤਾਂ ਪਰਮਾਰ ਸਾਹਿਬ ਤੁਹਾਡੀਆਂ ਸਾਰੀਆਂ ਫਿਲਮਾਂ ਬਹੁਤ ਬਹੁਤ ਵਧੀਆ ਹੁੰਦੀਆਂ ਹਨ ਪਰ, ਹੰਕਾਰਿਆ ਸਾਡੂ ਤੋਂ ਬਾਅਦ ਇਹ ਫਿਲਮ ਬਹੁਤ ਜ਼ਬਰਦਸਤ ਲੱਗੀ ਵਧਾਈ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਬਾਦ Prem singh Mittal retire dc office Mansa Saroj bala Mittal Karn feed industry tapa barnala

  • @603karanvirsinghdhaliwal4
    @603karanvirsinghdhaliwal4 2 ปีที่แล้ว +3

    ਬਹੁਤ ਵਧੀਆ ਵੀਡੀਓ ਜੱਸੇ ਵੀਰ ਜੀ ਸੁਖਪਾਲ ਭੈਣ ਜੀ ਕਰਨਵੀਰ ਸਿੰਘ ਧਾਲੀਵਾਲ ✍️

  • @akashdeep-yy3ts
    @akashdeep-yy3ts 2 ปีที่แล้ว +4

    God bless you all team

  • @balwantsingh-sm6be
    @balwantsingh-sm6be 2 ปีที่แล้ว +3

    God Bless team 👍♥️

  • @mandeepkaurjattana2412
    @mandeepkaurjattana2412 2 ปีที่แล้ว +8

    ਸੇਵਕ ਦੀ ਐਕਟਿੰਗ 👍👍

  • @pargatshergill7468
    @pargatshergill7468 2 ปีที่แล้ว +6

    🙏🏼ਸੇਵਕ ਵੀਰ ਦੀ ਐਕਟਿੰਗ ਬਹੁਤ ਵਧੀਆ ਲੱਗੀ ਬਾਕੀ ਸਟੋਰੀ ਵੀ ਵਧੀਆ ਸੀ ਜੱਸੇ ਵੀਰ ਪ੍ਰਮਾਤਮਾ ਚੜਦੀ ਕਲਾ ਚ ਰੱਖੇਂ ਸਾਰੇ ਕਲਾਕਾਰਾਂ ਨੂੰ 👍👍💯💯💯💯💯🤟🤟

  • @daljeetjeeti383
    @daljeetjeeti383 ปีที่แล้ว +1

    ਜੀਤੀ ਰਜੂਰ ਪੰਧੇਰ ਵੀਡੀਓ ਬਹੁਤ ਵਧੀਆ ਹੈ ਜੀ

  • @manjitkaur-uh1mi
    @manjitkaur-uh1mi 2 ปีที่แล้ว +3

    God bless u all team members pandu virsa

  • @balwindergrewal9951
    @balwindergrewal9951 2 ปีที่แล้ว +3

    Very nice video ji
    God bless you and your all team members 🙏
    Waiting for next video 🙏🙏

  • @sukhwinderkaurdhillion5727
    @sukhwinderkaurdhillion5727 2 ปีที่แล้ว +10

    ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿਸੇ ਦਾ ਪੁੱਤ ਨਸ਼ੇ ਤੇ ਨਾਂ ਲੱਗੇ ਵਾਹਿਗੁਰੂ ਜੀ ਹਰ ਇੱਕ ਦਾ ਭਲਾ ਕਰੇ

    • @rajvirkaur7216
      @rajvirkaur7216 ปีที่แล้ว

      Mere bhra v krda same ehe soch pr mere mom nhi mere dad ji nu TNG krda... Ase v ajj toh 8 din pehla nsa center bhej khte aw brother nu

  • @SehajgammerPro
    @SehajgammerPro 2 ปีที่แล้ว +5

    ਬਹੁਤ ਵਧੀਆ ਫਿਲਮ ਜੀ

  • @ramanchatha6562
    @ramanchatha6562 2 ปีที่แล้ว +1

    Bhut sirrrrrraaaa video ne sodiya bro

  • @satinderkaurtiwana5772
    @satinderkaurtiwana5772 2 ปีที่แล้ว

    Very nice msg,gud work all..

  • @ramneetkaur1009
    @ramneetkaur1009 2 ปีที่แล้ว +2

    Bhut zyda wdiya acting kri hoyi aa sewak ne... Nice video

  • @MANPREETKaur-mp5vz
    @MANPREETKaur-mp5vz 2 ปีที่แล้ว +2

    Bhut vadiaa video c veer wehaguru g tarikiaa bakhsan tuhnu sari team nu

  • @ashoksingla7924
    @ashoksingla7924 2 ปีที่แล้ว

    God bless you all team very nice😊😊😊😊😊😊

  • @navrojkaur8748
    @navrojkaur8748 2 ปีที่แล้ว +4

    ਬਿਲਕੁਲ ਸਹੀ ਬਣਾਈ ਆ ਵੀਡੀਓ ਨਸ਼ੇ ਨੇ ਬਹੁਤ ਘਰ ਪੱਟ ਤੇ ਬੇਟੇ ਬਹੁਤ ਹੀ ਵਧੀਆ ਮੈਸੇਜ ਆ ਜਿਉਂਦੇ ਰਹੋ ਬੇਟਾ ਜੀ 👌🏻👌🏻👍🏼👍🏼

  • @labbyathwal2852
    @labbyathwal2852 2 ปีที่แล้ว +1

    Bahut hi jeyada sohni vido a ji ✍️❣️👌
    Sode harik videos bahut sohni hundi a ji ✍️❣️👌

  • @M___10____KING514
    @M___10____KING514 2 ปีที่แล้ว +2

    ਬਹੁਤ ਸੋਹਣੀ ਵੀਡੀਓ ਬਣਾਈ ਹੈ ਤੁਸੀਂ ਵੀਰ ਜੀ ਤੇ ਭੈਣ ਜੀ। ਸੇਵਕ ਵੀਰੇ ਨੇ ਬਹੁਤ ਵਧੀਆ ਐਕਟਿੰਗ ਕੀਤੀ। ਜਿਵੇਂ ਸਜੀ ਨਸ਼ਾ ਕਰਿਆ ਹੁੰਦਾ। ਸੱਚੀ ਗੱਲ ਹੈ ਨਸ਼ੇ ਨਾਲ ਮਾਂਵਾਂ ਦੇ ਪੁੱਤ ਤੁਰ ਗਏ। ਪਿੰਡ ਸਦੋਹਾ ਰਮਨਦੀਪ ਕੌਰ

  • @chamelsingh8304
    @chamelsingh8304 2 ปีที่แล้ว +1

    ਮੂਵੀ ਬਹੁਤ ਵਧੀਆ ਲਗੀ ਮੂਵੀ ਵਿੱਚ ਦਿਖਾਈਆਂ ਸਾਰੀਆਂ ਗੱਲਾਂ ਸਚੀਆਂ ਨੇਂ ਜੀ ਜੋ ਸਮਾਜ ਦੇ ਵਿੱਚ ਬੁਰਿਆਂਈਆਂ ਨੇਂ ਪੈਰ ਪਸਾਰੇ ਹਨ ਇਹ ਸਭ ਘਟੀਆ ਕਿਸਮ ਦੀਆਂ ਸਰਕਾਰਾਂ ਦੀ ਕਰਤੂਤ ਹੈ ਜੀ ਧੰਨਵਾਦ

  • @jantigill1253
    @jantigill1253 2 ปีที่แล้ว +3

    Very nice acting and very beautiful video rab tohano hamesh kush rake

  • @Anitarani.........
    @Anitarani......... 2 ปีที่แล้ว +1

    Very nice video g God msg

  • @RamSingh-ft5cj
    @RamSingh-ft5cj 2 ปีที่แล้ว +2

    ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਤੱਰਕੀਆ ਬਕਸੇ ਜੀ ਪਿੰਡ ਦੁਲੇਆ ਜਿਲਾ ਲੁਧਿਆਣਾ

  • @harpreetksur2376
    @harpreetksur2376 2 ปีที่แล้ว +3

    Very nice story 🥰 god bless u 🙏 Harpreet Kaur

  • @amysandhu2792
    @amysandhu2792 2 ปีที่แล้ว +1

    Good job brother ji and team.

  • @jobanpreet4935
    @jobanpreet4935 2 ปีที่แล้ว +20

    ਬਹੁਤ ਵਧੀਆ ਵੀਰੇ ਭੈਣੇ ਸੁਖਪਾਲ ਤੁਹਾਡੀਆਂ ਸਾਰੀਆਂ ਵੀਡੀਓ ਹੀ ਸ਼ਲਾਘਾਯੋਗ ਹੁੰਦੀਆਂ ਨੇ ਵਾਹਿਗੁਰੂ ਤੁਹਾਨੂੰ ਤੱਰਕੀ ਬਖ਼ਸ਼ਣ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ
    (ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ)

  • @harjotkaur4879
    @harjotkaur4879 2 ปีที่แล้ว +11

    Beautiful video. Best acting by everyone. True story of some families. 😢

  • @Sardarni9552
    @Sardarni9552 2 ปีที่แล้ว +1

    Very nice movie. God bless all team members

  • @jasjitkaur3925
    @jasjitkaur3925 ปีที่แล้ว +6

    ਨਸ਼ੇੜੀ ਦੀ ਐਕਟਿੰਗ ਬਹੁਤ ਵਧੀਆ ਪਿਉਰ ਸੀ ਸਾਰੀ ਟੀਮ ਵਧਾਈ ਦੇ ਪਾਤਰ ਹੈ 👍

  • @amarjitsingh1946
    @amarjitsingh1946 2 ปีที่แล้ว +3

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌💯💯

  • @virpalkaur980
    @virpalkaur980 2 ปีที่แล้ว +1

    Good job g😍virpal mansa

  • @amandaddarwal1872
    @amandaddarwal1872 2 ปีที่แล้ว +1

    Bhot vdiya jii

  • @jasmansidhu7081
    @jasmansidhu7081 2 ปีที่แล้ว +4

    ਸੇਵਕ ਬਾਈ ਦੀ ਐਕਟਿੰਗ ਬਹੁਤ ਵਧੀਆ ਸੀ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ

  • @jasmaildhindsa875
    @jasmaildhindsa875 ปีที่แล้ว +1

    Very beautiful story in the video best acting of all team members are so cute, god bless you.

  • @gurbaxkaur2452
    @gurbaxkaur2452 2 ปีที่แล้ว +2

    ਅਜ ਯਾ ਪੂਰੀ ਮੈਡਮ ਆ ਸੂਖਪਾਲ ਪਰਮਾਤਮਾ ਤੂਹਾਡੀ ਸਾਰੀ ਟੀਮ ਦਾ ਧਨਵਾਦ ਗੂਰਬਖਸ਼ ਕੌਰ ਨਿਓਯੌਰਕ

  • @sukhwinderkaur4341
    @sukhwinderkaur4341 2 ปีที่แล้ว +3

    sewak is very good actor ..keep it up brother...

  • @rajnirajnimarwaha-iu9es
    @rajnirajnimarwaha-iu9es ปีที่แล้ว +1

    Asi tuhadia movies apni sister huna nu v dekhan late kehnde bohat vaida movies ne sade phn te bas sara din tuhdia movies chldia ne rat de sohn tak ❤

  • @mandeepnoor735
    @mandeepnoor735 2 ปีที่แล้ว

    bhout bhout vadia video aa g bhout vadia massage aa gbu,, kohinoor brar ash brar,,ansh brar mallan tu🙏🏻👍👍👍👍👍❤️❤️❤️❤️❤️🙏🏻

  • @Kuldeepsingh-xg1zy
    @Kuldeepsingh-xg1zy 2 ปีที่แล้ว +7

    ਇਹੋ ਜਿਹਾ ਪੁੱਤ ਨਾ ਹੀ ਹੋਵੇ ਜੋ ਨਸ਼ਿਆਂ ਨਾਲ ਡੱਕਿਆ ਰਹੇ????
    ਪ੍ਰਮਾਤਮਾ ਸਰਿਆ ਨੂੰ ਸਮੱਤ ਬਖਸ਼ਣ ਕਿਸੇ ਦਾ ਪੁੱਤ ਨਸ਼ੇ ਨਾ ਕਰੇ। ਵਾਹਿਗੁਰੂ ਜੀ 🙏🙏🙏🙏🙏🙏🙏🙏🙏
    ਪੇਂਡੂ ਵਿਰਸਾ ਦੀ ਟੀਮ ਦੇ ਸਾਰੇ ਪਰਿਵਾਰਾ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ/ ਸਰਿਆ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏🙏🙏🙏🙏🌹🙏🙏🙏🌹🙏🙏🙏🌹🌹🌹🌹 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ 🙏🙏🌹🌹

  • @PremKumar-hw4pv
    @PremKumar-hw4pv 2 ปีที่แล้ว +3

    May God bless you jassa ji and jaspal bhen ji

  • @kulwinderknagra3640
    @kulwinderknagra3640 2 ปีที่แล้ว +8

    ਵਾਹਿਗੁਰੂ ਜੀ ਸਭਨਾ ਦੇ ਧੀਆ ਪੁਤਾ ਨੂੰ ਮਤ ਬਖਸ਼ੇ 🙏🙏 ਕੁਲਵਿੰਦਰ ਕੋਰ ਪਿੰਡ ਨਾਗਰਾ

  • @surjitsinghsingh3210
    @surjitsinghsingh3210 2 ปีที่แล้ว +12

    Waheguru ji waheguru ji waheguru ji waheguru ji waheguru ji waheguru ji waheguru

  • @KulwantSingh-hf6xb
    @KulwantSingh-hf6xb 2 ปีที่แล้ว

    Woww............. G Bahut vdiya 👍👍👍🤝

  • @truthwinsuk8056
    @truthwinsuk8056 ปีที่แล้ว +2

    Very serious problem. Well done everyone ❤

  • @amriksidhu8077
    @amriksidhu8077 2 ปีที่แล้ว +5

    Very nice video y ji waheguru ji sda khus rakhe mere y nu.gbu

  • @surindergill8714
    @surindergill8714 2 ปีที่แล้ว +2

    God bless you all I love your all moves love from USA Chicago 🙏🙏🙏❤️❤️❤️

  • @chahal2563
    @chahal2563 2 ปีที่แล้ว +1

    bhut vadhiya g pind kotala ludhiana

  • @Raj-gl6qc
    @Raj-gl6qc 2 ปีที่แล้ว +2

    Very good message sukhpal sis ❤️❤️❤️❤️🙏❤️🙏🙏❤️❤️🙏❤️🙏🙏

  • @karamjeetkaur3466
    @karamjeetkaur3466 2 ปีที่แล้ว +1

    Very nice massage god bless you

  • @ManjitKaur-nr1og
    @ManjitKaur-nr1og 2 ปีที่แล้ว +1

    Very good video, everybody s acting very good, God bless you all

  • @sandhu8845
    @sandhu8845 2 ปีที่แล้ว +15

    ਵਾਹਿਗੁਰੂ ਜੀ ਸਭ ਦਾ ਭਲਾ ਕਰੀਉ :

  • @shardapoply5133
    @shardapoply5133 2 ปีที่แล้ว +1

    Very very very very nice and beautiful Sukh paldidi very good and beautiful

  • @vijaysanyukta
    @vijaysanyukta 2 ปีที่แล้ว +2

    Vv good performance of every one ese hi bdte jao Ramramji

  • @premsharma1075
    @premsharma1075 2 ปีที่แล้ว

    Sewak vee ji ke acting bahat acchi ha best acting nazar na lgg je pendu virsa ko parmatma lami umr kare ji all family members koi God bless u my lovely lovely sister ji waiting for next video

  • @chamandev5870
    @chamandev5870 ปีที่แล้ว

    Bahut vadhia ji educational hai👍👍

  • @swaranjitkaur2197
    @swaranjitkaur2197 2 ปีที่แล้ว +2

    Sewak excellent good job

  • @gurjeet.singhparmar.bappia3389
    @gurjeet.singhparmar.bappia3389 2 ปีที่แล้ว +1

    ਬਹੁਤ ਵਧੀਆ, ਸਭ ਦਾ ਰੋਲ ਬਹੁਤ ਵਧੀਆ।

  • @balivinderkaur8883
    @balivinderkaur8883 2 ปีที่แล้ว +7

    Very nice video God bless you ਵੀਰ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦੀਆ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ ਬਲਵਿੰਦਰ ਕੌਰ

  • @goldybhinder2369
    @goldybhinder2369 2 ปีที่แล้ว +1

    Bohut vadia video a ji

  • @raajkaur2488
    @raajkaur2488 2 ปีที่แล้ว

    Very nice beautiful movie congratulations

  • @mannmaurmaur4089
    @mannmaurmaur4089 2 ปีที่แล้ว +1

    Very nice video god bless you

  • @ManjitKaur-bf2jw
    @ManjitKaur-bf2jw 2 ปีที่แล้ว +1

    Aaj de halata ten buhat h top da massages diya buhat h vaddu seva kar rahe ho parmatma tahano dher saaree👏 khush iya deve lambi umar deve

  • @balwantsingh-sm6be
    @balwantsingh-sm6be 2 ปีที่แล้ว +1

    Very nice video 👍♥️

  • @jaggaWhaga
    @jaggaWhaga 4 หลายเดือนก่อน +1

    Nice

    • @PenduVirsaMansa
      @PenduVirsaMansa  4 หลายเดือนก่อน +1

      ਧੰਨਵਾਦ ਜੀ🙏

  • @rupinderbrar4989
    @rupinderbrar4989 2 ปีที่แล้ว +5

    ਬਹੁਤ ਸੋਹਣੀ ਵੀਡੀਓ ਜੀ 👍👌

  • @dharmasingh1440
    @dharmasingh1440 2 ปีที่แล้ว +2

    Good god bless you 😘😘😘

  • @rajinderpalsingh7080
    @rajinderpalsingh7080 2 ปีที่แล้ว +8

    Buht vadia story and acting keep it rabb hemesha mehar rakhe sode te 😘😘

  • @akashdeepsingh3391
    @akashdeepsingh3391 2 ปีที่แล้ว +3

    ਬਹੁਤ ਵਧੀਆ 🙏

  • @renukaurmanisinghr7579
    @renukaurmanisinghr7579 2 ปีที่แล้ว +1

    Very nice sukhpal aati bhut vdiaa khani

  • @parmjeetkaurboparai6683
    @parmjeetkaurboparai6683 2 ปีที่แล้ว +1

    Bhoat vadhia 👍

  • @JagdeepSingh-rw5uy
    @JagdeepSingh-rw5uy 2 ปีที่แล้ว +3

    Very nice 👌👌🙏🙏❤️

  • @M_GILL
    @M_GILL 2 ปีที่แล้ว +1

    ਬਹੁਤ ਵਧੀਆ ਵੀਡੀਓ ਸੀ ਨਾਂ ਗੁਰਨੂਰ ਸਿੰਘ

  • @sairasyed2122
    @sairasyed2122 2 ปีที่แล้ว +1

    Bohat Vaadia ji ❤️ topic bohat Vaadia si
    Allah Pak Sab dian bachian no EE's moozi nasheee to bachae

  • @gurwindersidhugfc9024
    @gurwindersidhugfc9024 2 ปีที่แล้ว

    Vary good bro. Good massage fabulous

  • @kkpunjabpolice89
    @kkpunjabpolice89 2 ปีที่แล้ว +3

    Very good ❤

  • @parwinderkaur8232
    @parwinderkaur8232 2 ปีที่แล้ว

    Bhout vadia msg dita Aaj di jenration nu jii sarbjit phus Mandi

  • @ravibisht8684
    @ravibisht8684 2 ปีที่แล้ว

    Aunty di acting supereerrrrr

  • @gurjindersingh3044
    @gurjindersingh3044 2 ปีที่แล้ว

    ਵਧੀਆ ਵੀਡੀਓ ਵਾਹਿਗੁਰੂ ਮੇਹਰ ਕਰੇ ਕਿਸੇ ਦਾ ਪੁਤ ਨਸ਼ੇ ਤੇ ਨਾ ਲਉ

  • @divyasharmaartist
    @divyasharmaartist 2 ปีที่แล้ว

    Bahot vdiya g sare kalakar bahot vdiya ho tu c sare.all the best.

  • @verpalkaurverpalkaur9373
    @verpalkaurverpalkaur9373 2 ปีที่แล้ว +1

    Bhut sohni video g god bless u sareya nu Veerpal ghuknwali

  • @999sachdev
    @999sachdev 2 ปีที่แล้ว +6

    Very nice story never trust this kind person ❤❤❤from 🇨🇦

  • @ramanturna5434
    @ramanturna5434 2 ปีที่แล้ว

    Very nice story.vire bhut vadiyaa msg Dita vire

  • @ghumansimerjit7487
    @ghumansimerjit7487 2 ปีที่แล้ว +1

    Good work well done 👍

  • @SukhwinderKaur-rg8ou
    @SukhwinderKaur-rg8ou ปีที่แล้ว +2

    God bless you all ❤❤❤❤ waheguru ji mehar Kare sab Te 👌👌👌👌👌👌👌👌Darshan Singh Mullanpur garibdass New Chandigarh mohali ❤❤❤❤❤❤❤❤❤❤❤❤

  • @kkc6656
    @kkc6656 2 ปีที่แล้ว +15

    Good job! Well done depicting this painful reality! God Bless.