Mithu Kabadia interview | Mithu Kabadia Mansa | Mansa kabad market | Amrik dhaliwal 3600

แชร์
ฝัง
  • เผยแพร่เมื่อ 8 ม.ค. 2025

ความคิดเห็น • 106

  • @kulbirsingh6370
    @kulbirsingh6370 3 ปีที่แล้ว +10

    ਵਧੀਆ ਜਾਣਕਾਰੀ ਦਿੱਤੀ ਗਈ ਜੀ
    ਧੰਨਵਾਦ ਜੀ
    ਸਤਿ ਸ੍ਰੀ ਆਕਾਲ ਜੀ

    • @AmrikBhainiJassa
      @AmrikBhainiJassa  3 ปีที่แล้ว +1

      ਸਤਿ ਸ੍ਰੀ ਆਕਾਲ ਜੀ । ਬਹੁਤ ਬਹੁਤ ਧੰਨਵਾਦ ਜੀ

  • @anmolbrar3391
    @anmolbrar3391 3 ปีที่แล้ว +5

    ਮਲਵਈਆਂ ਦੇ ਸ਼ੌਂਕੀ ਲੋਕਾਂ ਦੇ ਨਿਆਰੇ ਅਤੇ ਆਪੋ ਆਪਣੇ ਹਨ।

  • @Romana_bathinde_wala
    @Romana_bathinde_wala 3 ปีที่แล้ว +11

    ਮਿੱਠੂ ਜੀ ਤੇ ਪ੍ਰੇਮ ਅਰੋੜਾ ਦੋਨੋ ਭਾਈ ਮਾਨਸਾ ਦੀ ਸ਼ਾਨ ਹਨ

  • @happysingh1896
    @happysingh1896 2 ปีที่แล้ว +1

    🙏🏻🍎ਮਿਠੁ ਤੇ ਵਿਡੀਉ ਵਾਲੇ ਕਾਮੇ ਵਿਰਾ ਦਾ ਧੰਨਵਾਦ ਕਰਦੇ ਹਾ

  • @livleenkaur9699
    @livleenkaur9699 2 ปีที่แล้ว +3

    ਸਾਰੇ ਜਹਾਜ਼ ਆਖਦੇ ਨੇ,ਇਹ ਜਹਾਜ਼ ਨਹੀਂ ਹੈਲੀਕਾਪਟਰ ਏ ਰਿਪੋਰਟਰ ਵੀਰੇ

    • @AmrikBhainiJassa
      @AmrikBhainiJassa  2 ปีที่แล้ว

      😂🤣

    • @rajkang69
      @rajkang69 ปีที่แล้ว

      ਜੀ ਹੈ ਤਾਂ ਇਹ ਹੈਲੀਕਾਪਟਰ ਮਿਲਟਰੀ ਦਾ ਪਰ ਰਿਪੋਟਰ ਨੇ ਜਾਂ ਲੋਕਾਂ ਨੇ ਪਸਾਣਿਆਂ 😂ਨੀ ਸ਼ੀਗਾ ਕਿਉਂਕਿ ਸੰਦ ਬਹੁਤ ਪਏ ਹੋਏ ਨੇ ਇਸ ਕਰਕੇ ? ਸਾਰੇ ਸੌਂਕ ਨਾਲ ਦੇਖਣ ਆਏ ਹੇਗੇ ਨੇ !ਕਈ ਤਾਂ ਦੂਰੋਂ -ਦੂਰੋਂ ਸਪੈਸਲ 😂 ਆਏ ਗੇ ਨੇ ! ਜਨੇਟਰ ਪਿਆ ਗਾ😂 ਬੋਲਟ ਮੋਟਰ ਸੈਕਲ ਪਿਆ ਗਾਹ ।ਓਹ ਬਾਕੀ ਭੂੰਡੀਆਂ ਵੀ ਬਹੁਤ ਨੇ ,ਸੋਟੀ ਤੋਂ ਸੋਟੀ ਚੀਜ਼ ਖਰੀਦ ਸਕਦੇ ਨੇ 😂 ,ਹੋਰ ਸੋਟੇ ਤੋਂ ਸੋਟਾ ਤੇ ਬਡੇ ਤੋਂ ਬਡੇ ਸ਼ੰਦ ਲੈ ਸਕਦੇ ਹੋ 😮😊😢😂 ! ਬਾਕੀ ਹਾਜੀ ਤੋਡਾ ਨਾ ਕੀ ਆ ਜੀ ? ਦਿਨੇਸ ਆ ਜੀ 😂- ਠੀਕ ਆ ਜੀ 😢😂। ਧੰਨਵਾਦ ਚੈਨਲ ਦੀ ਡਿਸਕਸਨ ਵਿੱਚ 😮😂😂ਦਿੱਤੀ ਆ ਧੰਨਵਾਦ ਜੀ । 😂😂😂।ਬਾਈ੨੨ਜੀ ਸਾਡਾ ਨੀ ਕਸੂਰ 😂 ਸਾਡਾ ਜ਼ਿਲ੍ਹਾ ਹੈ ਸੰਗਰੂਰਰਰਰ ਅ 🎉😂😂😂😂।

  • @jaspalsingh9344
    @jaspalsingh9344 3 ปีที่แล้ว +8

    ਵੀਰੇ ਸਾਇਕਲ ਤੋ ਲੈਕੇ ਜਹਾਜ ਤੱਕ ਮਿਲਦਾ

  • @baljindermanila474
    @baljindermanila474 3 ปีที่แล้ว +4

    ਵੀਰੇ ਵਹੁਤ ਧੰਨਵਾਦ ਜਾਣਕਾਰੀ ਵਧੀਆ ਜੀ

  • @ssidhu6979
    @ssidhu6979 3 ปีที่แล้ว +15

    🤣🤣🤣reporter sirraa hi aa

  • @daljitsingh8832
    @daljitsingh8832 2 ปีที่แล้ว +1

    ਮਿੱਠੂ ਕਬਾੜੀਆ ਚੰਗਾ ਤਕੜਾ ਚੋਰ ਹੈਬਿਨਾਂ ਸਰਕਾਰਾਂ ਦੇ ਮਿਲੇ ਇਹ ਕੰਮ ਨਹੀਂ ਹੁੰਦੇਬੀਜੇਪੀ ਲੀਡਰਾਂ ਦਾਮਿੱਠੂ ਕਬਾੜੀਆ ਨੂੰ ਅਸੀਰਵਾਦ ਹੋਵੇਗਾ

  • @GurwinderSingh-vo7xb
    @GurwinderSingh-vo7xb 3 ปีที่แล้ว +43

    ਮਾਲਵੇ ਦੇ ਲੋਕ ਬਹੁਤ ਚੱਗੇ ਲੱਗ ਦੇ ਨੇ ਰੂਹ ਖੁਸ ਹੋ ਗੲੀ ਜੀਪ ਵਾਲੇ ਪਰਵਾਰ ਵੇਖ ਕੇ ਬਹੁਤ ਭੋਲੇ ਲੋਕ ਨੇ

  • @rjvirsingh2703
    @rjvirsingh2703 2 ปีที่แล้ว +2

    ਹੁਸ਼ਿਆਰਪੁਰੀਏ

  • @baljindermann6444
    @baljindermann6444 3 ปีที่แล้ว +3

    Bahut vdiaa bai

  • @LaaWaa-cv1rr
    @LaaWaa-cv1rr ปีที่แล้ว

    ਬਹਿ ਸਾਡੇ ਸੋਡੇ

  • @japrandhawa9792
    @japrandhawa9792 3 ปีที่แล้ว +4

    Very good job

  • @darshansinghgrewal8860
    @darshansinghgrewal8860 3 ปีที่แล้ว +3

    0:42 😅😅

  • @kuldeeptoor1229
    @kuldeeptoor1229 3 ปีที่แล้ว +3

    All nice video

  • @JattOfHills
    @JattOfHills 3 ปีที่แล้ว +3

    Kabidayan di ta balle balle hai bhai

  • @gurjinderjassal9781
    @gurjinderjassal9781 2 ปีที่แล้ว

    Verry nice👍

  • @gorachahal6366
    @gorachahal6366 3 ปีที่แล้ว +2

    Good ji 👍

  • @rajindersinghqatarrajinder84
    @rajindersinghqatarrajinder84 3 ปีที่แล้ว +3

    Vadia veer

  • @loveybloging4506
    @loveybloging4506 2 ปีที่แล้ว

    Aajo bai patiala di guru teg Bahadur markit jis nu tractor markit v keha janda is markit nalo 100×vdi aa tusi ghum de thak jo ge re cara gadi ਮਿਲਟਰੀ ਦਾ ਸਮਾਨ ਸਭ ਆ ਓਥੇ

  • @ssmediarawatsar5892
    @ssmediarawatsar5892 ปีที่แล้ว

    ट्रेक्टर व मोटरसाइकल के कागज सहित मिलेंगे क्या

  • @jattmovie1896
    @jattmovie1896 3 ปีที่แล้ว +4

    ਉਹ ਭਰਾਵੋ ਪੱਤਰਕਾਰੋ ਮਿੱਠੂ ਕਵਾਡ਼ ਵਾਲੇ ਦਾ ਛੱਡ ਦਿਓ ਹੁਣ ਖਹਿੜਾ ਹੋਰ ਕੋਈ ਕੰਮ ਦੀ ਖਬਰ ਦੇਦਿਓ ਹੁਣ ਕਿ ਕਿਸੇ ਨੇ ਜਹਾਜ਼ ਨਹੀਂ ਦੇਖੇ ਕਿਸੇ ਕਿਸਾਨ ਵੀਰਾਂ ਦੀ ਗੱਲ ਜਾ ਕੋਈ ਹੋਰ। ਭਾਈ ਸਾਬ ਤੁਸੀਂ ਜਹਾਜ਼ ਕਬਾਡ਼ ਹੋਇਆ ਦੀ ਗੱਲ ਕਰਦੇ ਹੋ ਇਸ ਲਈ ਇਹ ਦੇਸ ਪਿੱਛੇ ਫਿਰਦੇ। ਬਹੁਤ ਸਾਰੇ ਅਜਿਹੇ ਦੇਸ ਹਨ ਜਿੱਥੇ ਕਬਾਡ਼ ਹੋਏ ਜਹਾਜਾਂ ਦੇ ਵਿੱਚ ਭਿਖਾਰੀਆਂ ਨੇ ਰਹਿਣ ਵਸੇਬਾ ਬਣਾਇਆ ਹੋਇਆ ਹੈ। ਤੁਸੀਂ ਮਿੱਠੂ ਨੂੰ ਛੱਡਣ ਚ ਨਹੀਂ ਆਉਂਦੇ ਦੋ ਮਹੀਨੇ ਹੋ ਗਏ। ਜੇ ਇਸ ਨੂੰ ਛੱਡ ਦਿੱਤਾ ਤਾਂ ਕਿਸੇ ਦੇ ਘਰ ਦਾ ਮਸਲਾ ਲੈਕੇ ਬਹਿ ਜਾਓ।

    • @AmrikBhainiJassa
      @AmrikBhainiJassa  3 ปีที่แล้ว

      th-cam.com/video/Ujp2hofFzmA/w-d-xo.html

  • @daljitsingh8832
    @daljitsingh8832 2 ปีที่แล้ว

    ਰੇਲ ਤਾਂ ਬਜ਼ੁਰਗਾਂ ਦੀ ਬਣਦੀ ਰਹਿੰਦੀ ਹੈਘਰੇ ਜਹਾਜ਼ ਨਹੀਂ ਬਣਦਾਇਸ ਕਰਕੇ ਜਹਾਜ਼ ਦੇਖਣ ਆਇਆਹਨ

  • @RupinderSingh-oz2pt
    @RupinderSingh-oz2pt 2 ปีที่แล้ว

    Veer sirf royal enfield thy video banayooo...mithu Kapadia di..rate v nal nal dasoooo..

  • @AbhiRana-p3z
    @AbhiRana-p3z 4 หลายเดือนก่อน

    ਜਹਾਜ ਦੇਖਣ ਆਏ ਜੇ 😂

  • @Sidhu_sukhjeet
    @Sidhu_sukhjeet ปีที่แล้ว

    Bai ethe motorcycle v hunde a

  • @KuldeepSingh-lp4bb
    @KuldeepSingh-lp4bb 2 ปีที่แล้ว

    Very nice

  • @darkpunjabigamer
    @darkpunjabigamer 3 ปีที่แล้ว +2

    Bullet da price veer

  • @sanjuchanansingh329
    @sanjuchanansingh329 ปีที่แล้ว

    ਬਾਈ ਜੀ ਕੋਈ ਜੀਪ ਹੈ ਚਾਲੂ ਹਾਲਤ ਵਿਚ ਤੇ ਕਿੰਨੇ ਕੂ ਪੈਸੇਆ ਦੀ ਮਿਲ ਸਕਦੀ

  • @bestmobile5895
    @bestmobile5895 3 ปีที่แล้ว +14

    ਕਬਾੜੀਆ ਨਾ ਕਹੋ ਵਾਈ। ਹੁਣ ਏਹਨੂੰ ਪੁਰਾਣੀ ਮਸੀਨਰੀ ਖਰੀਦਣ ਵਾਲਾ ਵਪਾਰੀ ਮਿੱਠੂ ਰਾਮ ਅਰੋੜਾ

  • @RavinderSingh-wo9hl
    @RavinderSingh-wo9hl 3 ปีที่แล้ว +4

    Helicopter nu jhaaj hi kri jnde aa

  • @varinderkumar2507
    @varinderkumar2507 2 ปีที่แล้ว

    Bhai Ji, food trucks, fast food wali guddie hai Ji?

  • @RamanKumar-tz7rj
    @RamanKumar-tz7rj 3 ปีที่แล้ว +1

    Bahi amw tippar milju sahi candtion bich

  • @Punjabdisealtech
    @Punjabdisealtech 3 ปีที่แล้ว +1

    Veer ji purani roadways bus vi ha

  •  3 ปีที่แล้ว

    Veer ki hal na
    Veer tu jo sale walia video hundia na oh video nu y kis category ch upload karda y ji dasio jror

    • @AmrikBhainiJassa
      @AmrikBhainiJassa  3 ปีที่แล้ว +1

      Fast wale category vich cars and va...

    •  3 ปีที่แล้ว

      @@AmrikBhainiJassa ok veer
      Jar mare video view koi nahi la riha please y ik var channel check karo please y request hi a y ji nahi channel ay 🙏🙏🙏🙏 🙏 🙏 🙏 🙏

    • @AmrikBhainiJassa
      @AmrikBhainiJassa  3 ปีที่แล้ว +1

      Okay

    •  3 ปีที่แล้ว

      @@AmrikBhainiJassa y jrror dasi ki problem a reply karka

  • @generalkaam7009
    @generalkaam7009 2 ปีที่แล้ว +1

    Mithhu ji nu chahida hai ki jahaj di ticket lagauni chahiye

  • @KulwantSingh-ys2di
    @KulwantSingh-ys2di 2 ปีที่แล้ว

    Pickup de video bana k Pao sir

  • @lammatractorworkshopjatind463
    @lammatractorworkshopjatind463 3 ปีที่แล้ว +1

    Good bai

  • @gurpreetsidhu4018
    @gurpreetsidhu4018 3 ปีที่แล้ว +3

    ਅਮਰੀਕ ਭੈਣੀ ਜੱਸਾ ਵਾਲਾ

  • @makhansingh387
    @makhansingh387 3 ปีที่แล้ว

    Old bullet kindaa miloga please reply

  • @DonkyUsawla
    @DonkyUsawla 3 ปีที่แล้ว

    Mansa ala saraa jamma 😘😘😭😭😭😭

  • @MohanSingh-ty2cj
    @MohanSingh-ty2cj ปีที่แล้ว

    Bajaj m 80 scooter old apke pass hai to sampark karo

  • @ਸਰਬਜੀਤ
    @ਸਰਬਜੀਤ 3 ปีที่แล้ว +9

    Tahi ta modi nu pta lag giya v Punjabi kmle hi aa krdo barwad ena kmli janta nu dso oda kabaadd da ki vekhan aye aa

    • @AMRIKUNSCRIPTED
      @AMRIKUNSCRIPTED 3 ปีที่แล้ว +1

      th-cam.com/video/Ujp2hofFzmA/w-d-xo.html

    • @Rajindersingh-ee7ec
      @Rajindersingh-ee7ec 3 ปีที่แล้ว +1

      Le fr ki hda dunia rag bragi aa tuc v dekh ayu fr ✈✈✈ jhaj ta jhaj hi fr 😂😂😂😂

    • @goradhillon3180
      @goradhillon3180 3 ปีที่แล้ว +1

      Sahi gal a veer sare family jhaaj vekhn aye a hahhaha

  • @harjindergill3767
    @harjindergill3767 3 ปีที่แล้ว +1

    Bai baki sabb thek

  • @sanjusain4627
    @sanjusain4627 3 ปีที่แล้ว +1

    Place name

  • @vinodkumar-zr5hz
    @vinodkumar-zr5hz ปีที่แล้ว

    Veer g gadiya de paper hunde hun

  • @vikasanvi5013
    @vikasanvi5013 2 ปีที่แล้ว

    I want alto k10 Lxi 2010 model body shell

  • @singhgurujit6758
    @singhgurujit6758 3 ปีที่แล้ว +3

    Hahahaha
    Kine lok aa jina jahaz ni dekhta kde
    Mai avein grib smji jaa rya apne aap nu

  • @GagandeepSingh-m8o
    @GagandeepSingh-m8o 11 หลายเดือนก่อน

    O thar ki ret cha black

  • @singhguru2720
    @singhguru2720 2 ปีที่แล้ว

    22 ji mathu ji da number chaida se ji

  • @antoniorodrigues-yn8xf
    @antoniorodrigues-yn8xf 3 ปีที่แล้ว

    Hi had seen one innova white can u send me the details...

  • @gursingh6622
    @gursingh6622 2 ปีที่แล้ว

    Mithu bai ne mansa di behja behja karti.

  • @dhillondhillon6508
    @dhillondhillon6508 3 ปีที่แล้ว +1

    👌🏻👌🏻👌🏻👌🏻😇😇😇

  • @kewalpreet4607
    @kewalpreet4607 2 ปีที่แล้ว

    Bachia.nu.ki.puchda.hai.hor.10sal.bad.ina.jahaj.char.hi.jana.hai.jo.mahole.punjab.da.hai

  • @preetsidhu2167
    @preetsidhu2167 3 ปีที่แล้ว

    22 tera pind kehda

  • @JAspalSingh-lu1hf
    @JAspalSingh-lu1hf 3 ปีที่แล้ว +1

    Marae seheb hath vdeaa

  • @laddiladdikamboj3144
    @laddiladdikamboj3144 3 ปีที่แล้ว

    Ash ji

  • @jassisingh4243
    @jassisingh4243 3 ปีที่แล้ว +1

    Love you all happy

  • @pardeepduggal3431
    @pardeepduggal3431 2 ปีที่แล้ว

    Chori da mall kehda kehda hai hai, patarkar sab yeh jahaj nahi, helicopter hai

  • @freefireguru5503
    @freefireguru5503 3 ปีที่แล้ว +1

    Hmt 7511 hai

  • @NarinderSingh-sg8yx
    @NarinderSingh-sg8yx 3 ปีที่แล้ว +1

    Chota Hatti be mill u

  • @manidhalio7618
    @manidhalio7618 5 หลายเดือนก่อน

    Mansa la Lao ni hega

  • @lakhvirbrar919
    @lakhvirbrar919 2 ปีที่แล้ว

    🤣🤣🤣🤣🤣

  • @gokulramgokul8299
    @gokulramgokul8299 2 ปีที่แล้ว

    क्याआपके पास बोलोरो। मिलेगी

  • @navjotbrar9748
    @navjotbrar9748 3 ปีที่แล้ว +2

    tractor heigiwa

  • @harrygill8635
    @harrygill8635 2 ปีที่แล้ว

    Smaan khda gaa🤣🤣

  • @ShivSingh-dv3rj
    @ShivSingh-dv3rj 3 ปีที่แล้ว +2

    Bhai hawa hai

  • @GurpreetSingh-fn5vu
    @GurpreetSingh-fn5vu 3 ปีที่แล้ว

    pH namber

  • @P.P786
    @P.P786 ปีที่แล้ว

    Choguna price

  • @jassisingh1416
    @jassisingh1416 3 ปีที่แล้ว +1

    sir plz jis vir kol ਮਿੱਠੂ ਦਾ mobile no hai ta send karo

  • @P.P786
    @P.P786 ปีที่แล้ว

    Very very costly

  • @manmit5866
    @manmit5866 ปีที่แล้ว

    Paji apne number deo

  • @P.P786
    @P.P786 ปีที่แล้ว

    Sab bakwas

  • @P.P786
    @P.P786 ปีที่แล้ว

    Chor