✨🌹498🙏ਦਸਮ ਦੀ ਬਹੁਤ ਹੀ ਜਾਦਾ ਸ਼ਕਤੀਸਾਲੀ ਬਾਣੀ 🌹🙏EXTREMELY POWERFUL GURBANI✨🌹🙏

แชร์
ฝัง
  • เผยแพร่เมื่อ 15 ม.ค. 2025

ความคิดเห็น • 216

  • @Pardesikaur
    @Pardesikaur 3 หลายเดือนก่อน +21

    ਅਸੀ ਤਾ ਸਭ ਨਾਲੋ ਜਿਆਦਾ ਪਾਪੀ ਹਾਂ ਵਾਹਿਗੁਰੂ

  • @manib3911
    @manib3911 3 หลายเดือนก่อน +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🤍🙏
    ਖਾਲਸਾ ਜੀ ਆਪਜੀ ਦੀ ਅੰਮ੍ਰਿਤ ਮਈ ਕਥਾ ਵਿਚਾਰ ਸੁਣਕੇ ਸਾਡਾ ਵੀ ਜੀਵਨ ਪਲਟਨ ਲੱਗ ਗਿਆ ਹੈ ਜੀ 🤍🙏 ਮਹਾਰਾਜ ਨੇਂ ਸਾਡੇ ਵਰਗੇ ਨੀਚਾਂ ਮਲੀਚਾਂ ਨੂੰ ਵੀ ਥੋਡੇ ਜਿਹੇ ਅਭਿਆਸੀ ਸਿੰਘ ਦੀ ਸੰਗਤ ਕਰਨ ਦਾ ਸੁਭਾਗ ਬਖ਼ਸ਼ਿਆ ਹੈ ! ਅਸੀਂ ਮਹਾਰਾਜ ਅਤੇ ਸਤਿਕਾਰਯੋਗ ਸ੍ਰੀ ਆਦਿ ਸ਼ਕਤੀ ਮਾਤਾ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ 🤍🙏

  • @SukhvirNagra-r7x
    @SukhvirNagra-r7x 2 หลายเดือนก่อน +2

    ਵਾਹਿਗੁਰੂ ਜੀ ਮੈਂ ਏਨੀਂ ਕੁਝ ਪਾਪਣ ਹਾਂ ਮੈਂ ਏਥੇ ਬਿਆਨ ਨਹੀਂ ਕਰ ਸਕਦੀ
    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 😢😢😢😢 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdeepkour324
    @gurdeepkour324 2 หลายเดือนก่อน +1

    Wahaguru ji vahaguru ji vahaguru ji vahaguru ji vahaguru ji vahaguru ji vahaguru ji vahaguru ji vahaguru ji vahaguru ji vahaguru ji

  • @DelightfulRoadCar-vp8zc
    @DelightfulRoadCar-vp8zc 3 หลายเดือนก่อน +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਰੱਖਿਓ ਗਰੀਬ ਦੀ ਲਾਜ ਕਰੀਓ ਨਾ ਆਪਣੇ ਦਰ ਤੋਂ ਬਿਨਾਂ ਕਿਸੇ ਹੋਰ ਦਾ ਮੋਹਥਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @Unknown-rj6vp
    @Unknown-rj6vp 3 หลายเดือนก่อน +6

    Dhan Dhan sahib shri Guru Dasam Granth sahib ji 🙏🏻🙏🏻🙏🏻🙏🏻🙏🏻

  • @VeerpalkaurHayer
    @VeerpalkaurHayer 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🪷🪷🌻🌺🌺🎊🥀🏵️🌹💐🌟🍀🌷☘️☘️

  • @AgamKhehra-n1q
    @AgamKhehra-n1q 3 หลายเดือนก่อน +6

    Parnam Shahida Nu 🙏

  • @JaswinderKaur-gy1dd
    @JaswinderKaur-gy1dd 3 หลายเดือนก่อน +5

    🙏ਹਮ ਪਾਪੀ 🙏ਤੁਮ ਪਾਪ ਖੰਡਨ 🙏

  • @dhanwantkaur1903
    @dhanwantkaur1903 2 หลายเดือนก่อน

    Weheguru ji kirpa karo ji

  • @SukhdevSingh-t8o
    @SukhdevSingh-t8o 3 หลายเดือนก่อน +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ❤❤❤

  • @amanveersingh1257
    @amanveersingh1257 3 หลายเดือนก่อน +10

    Waheguru ji ka Khalsa waheguru ji ki Fateh. Omg mere veer ji by your request i have recited 33 savaiye only one time and I can't explain my beautiful experience 🙏🏻. When I was reading 33 savaiye I was getting tears in my eyes. Inna jaada Anand mileya ki dassa. I got to much happiness 😊. I can't explain my happiness after reading this beautiful wonderful baani of akaal purakh guru Gobind Singh ji maharaj. Thankyou so much for this outstanding video. ❤. Bohot Shanti te sukoon mileya haiga aa 33 savaiye karke. Saari sangat nu request aa jarur kareyo. Thank you veer ji for guiding us in a very good way. Watching you is the best moment. Sat shree akaal veer ji 🙏🏻❤

    • @arshdeepkaur4876
      @arshdeepkaur4876 3 หลายเดือนก่อน

      Please daseyo ki ghar vich nonveg khande hon baki sab par main nhi Khandi main apna simran bani padhdi Han jot vi landi Han ik alag room de vich ki main vi is bani da path kr skdi han

    • @amanveersingh1257
      @amanveersingh1257 3 หลายเดือนก่อน

      Ji didi, ji bilkul tusi iss baani daa path kar sakde hoo, didi ae path jarur kareyo bohot Anand te sukoon de dende ne sacche patshah Guru​ Gobind Singh ji maharaj. Sat shree akal ❤🙏🏻 @arshdeepkaur4876

  • @PARAMJITKAUR-mm8ez
    @PARAMJITKAUR-mm8ez 3 หลายเดือนก่อน +4

    Waheguru ji waheguru ji waheguru ji waheguru ji waheguru ji

  • @SukhvirNagra-r7x
    @SukhvirNagra-r7x 2 หลายเดือนก่อน

    🎉🎉🎉❤❤❤ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @parmjitsingh1811
    @parmjitsingh1811 3 หลายเดือนก่อน +2

    Satnam seri waheguru g satnam seri waheguru g satnam seri waheguru g satnam seri waheguru g satnam seri waheguru g

  • @rajdeepkaur665
    @rajdeepkaur665 3 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @gurbhejsingh681
    @gurbhejsingh681 3 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ

  • @Unknown-rj6vp
    @Unknown-rj6vp 3 หลายเดือนก่อน +4

    Waheguru waheguru waheguru waheguru waheguru 🙏🏻🙏🏻🙏🏻🙏🏻🙏🏻

  • @AmrinderSingh-t3s
    @AmrinderSingh-t3s 3 หลายเดือนก่อน +4

    Waheguru ji mehar kro ji 🎉❤❤🎉🎉🎉🎉🎉

  • @Unknown-rj6vp
    @Unknown-rj6vp 3 หลายเดือนก่อน +4

    Dhan Dhan saheed Singh sahib ji 🙏🏻🙏🏻🙏🏻🙏🏻🙏🏻

  • @ManjitSingh-s5l
    @ManjitSingh-s5l 3 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਹਿਤ🌹🌹🌹🌹🌹

  • @HarpreetSingh-tn7nh
    @HarpreetSingh-tn7nh 3 หลายเดือนก่อน +5

    ❤❤❤❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤❤❤❤

  • @simarsidhu4340
    @simarsidhu4340 3 หลายเดือนก่อน +1

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @charanjeetsingh2274
    @charanjeetsingh2274 2 หลายเดือนก่อน

    Wahiguru ji

  • @JARNAILGURSAHIBJASPREET
    @JARNAILGURSAHIBJASPREET 3 หลายเดือนก่อน +1

    ਵਾਹਿਗੁਰੂ ਜੀ🙏🙏🙏🙏🙏ਹਮ ਪਾਪੀ ਤੂੰ ਬਖਸਣਹਾਰ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

  • @punjabdidhee3340
    @punjabdidhee3340 3 หลายเดือนก่อน +3

    Waheguru ji ka khalsa waheguru ji ki fathe ji 🙏

  • @Kinderjitkaur13
    @Kinderjitkaur13 3 หลายเดือนก่อน +4

    ਵਾਹਿਗੁਰੂ ਜੀ ❤🙏

  • @Unknown-rj6vp
    @Unknown-rj6vp 3 หลายเดือนก่อน +3

    Satnam waheguru ji 🙏🏻🙏🏻🙏🏻🙏🏻🙏🏻

  • @PermSingh-mm4um
    @PermSingh-mm4um 3 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️🙏

  • @dhanmindersingh5559
    @dhanmindersingh5559 3 หลายเดือนก่อน +1

    Waheguru ji🎉🎉🎉🎉🎉🎉🎉 waheguru ji waheguru ji 🌴🌴 waheguru ji 🌴🌴 Dhan Dhan Guru Nanak Dav ji🎉🎉🎉🎉🎉🎉🎉🎉🎉🎉🎉🎉🎉🎉 Dhan dhan Guru Amar Das ji 🎉🎉🎉🎉🎉🎉🎉🎉🎉🎉🎉🎉🎉Dhan dhan Guru Ramdas ji 🎉🎉🎉🎉🎉🎉🎉🎉🎉🎉🎉🎉🎉Dhan dhan Guru Hargobind ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉Dhan dhan Guru harkirshan ji 🌴🌴 Dhan Dhan Guru Gobind Singh ji 🌹💐 Dhan Dhan Baba Deep Singh ji waheguru ji 🎉🎉🎉🎉🎉🎉waheguru ji waheguru ji 🌴🌴🌻💐💐🌹🌹💐🌷🌹🌹💐

  • @pardeepkaur9996
    @pardeepkaur9996 3 หลายเดือนก่อน +1

    Waheguru ji sarbat da bhala karna ji. Waheguru ji panth de charde kala rakhna ji.

  • @mendorkaur7456
    @mendorkaur7456 3 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GuljitSandhu
    @GuljitSandhu 3 หลายเดือนก่อน +1

    Waheguru ji waheguru ji waheguru ji ❤❤

  • @jagsirsingh1995
    @jagsirsingh1995 3 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 👏🏻👏🏻

  • @soniakakkar1766
    @soniakakkar1766 3 หลายเดือนก่อน +3

    Waheguru ji 🙏

  • @lovepreetsidhu2321
    @lovepreetsidhu2321 3 หลายเดือนก่อน +3

    waheguru ji ka khalsa waheguru ji ki fathe

  • @har3preet
    @har3preet 3 หลายเดือนก่อน +1

    Waheguruji Waheguruji Meher Karo Sab Tay 🙏🙏💐💐💐💐💐💐💐🙏🎉

  • @ONETAPARMY444
    @ONETAPARMY444 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ❤❤

  • @JaswinderKaur-gy1dd
    @JaswinderKaur-gy1dd 3 หลายเดือนก่อน +2

    🙏ਵਾਹਿਗੁਰੂ ਜੀ 🙏

  • @kamalheer8656
    @kamalheer8656 3 หลายเดือนก่อน +3

    Thank you waheguru ji,🙏🙏🙏😞

  • @ParmjitKaur-w7o
    @ParmjitKaur-w7o 3 หลายเดือนก่อน

    Waheguru ji kirpa kro ❤❤🎉🎉🎉🎉❤❤❤

  • @amazingfacts786.
    @amazingfacts786. 3 หลายเดือนก่อน

    Waheguru ji 🙏🏻 kirpa karo mere shche pathshala pulla bakhso mere patsha❤❤

  • @Ravinderkaur-hk9wm
    @Ravinderkaur-hk9wm 3 หลายเดือนก่อน +2

    ਸਤਿਨਾਮੁ ਵਾਹਿਗੁਰੂ ਜੀ 🙏❤️

  • @ਗੁਰਵਿੰਦਰਕੌਰ-ਮ8ਖ
    @ਗੁਰਵਿੰਦਰਕੌਰ-ਮ8ਖ 3 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ
    ਜੀ🙏🙏🙏🙏🙏🙏🙏🙏🙏🙏🙏

  • @sukhdarshansingh1192
    @sukhdarshansingh1192 3 หลายเดือนก่อน +1

    ਵਾਹਿਗੁਰੂ ਜੀ

  • @karanbrar5356
    @karanbrar5356 3 หลายเดือนก่อน +1

    ☘️🌹🙏Waheguru ji 🙏🌹☘️

  • @AmanDeep-gq2rl
    @AmanDeep-gq2rl 3 หลายเดือนก่อน +1

    Waheguru sab da bhala kre🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kuldeepbrar7651
    @kuldeepbrar7651 3 หลายเดือนก่อน +1

    Waheguru g ki Khalsa Waheguru g Fathe

  • @HarpreetSingh-g8c5g
    @HarpreetSingh-g8c5g 3 หลายเดือนก่อน +1

    Shukria aap ji da

  • @JARNAILGURSAHIBJASPREET
    @JARNAILGURSAHIBJASPREET 3 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

  • @jotitatla9219
    @jotitatla9219 3 หลายเดือนก่อน +1

    Waheguru ji meher karna 👏🏻

  • @jagmaanbrar9090
    @jagmaanbrar9090 3 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਜੀ

  • @GurdasDhillon-go7ko
    @GurdasDhillon-go7ko 3 หลายเดือนก่อน +1

    Waheguru ji waheguru ji waheguru ji

  • @BalwinderSingh-dk5zq
    @BalwinderSingh-dk5zq 3 หลายเดือนก่อน +2

    Veer ji sat Shiri Akal 🎉🎉

  • @nirmalbhamra6345
    @nirmalbhamra6345 3 หลายเดือนก่อน

    🌹👏waheguru ji ❤️🌹👏👏👏👏👏

  • @MeenakshiKaur-y3i
    @MeenakshiKaur-y3i 3 หลายเดือนก่อน +3

    Waheguru ji kirpa kroo meri husband te meri beti te 🙏🙏

  • @-AtmakGyanVadhao1111
    @-AtmakGyanVadhao1111 3 หลายเดือนก่อน +2

    Waheguru ji 🙏😌🙇🏻‍♀️🌹💐

  • @JasvirKaur-qi8eb
    @JasvirKaur-qi8eb 3 หลายเดือนก่อน

    Baba jee weheguru jee ka khalsa weheguru jee ke fathe jee

  • @harleenkaur6945
    @harleenkaur6945 3 หลายเดือนก่อน

    Waheguru ji Waheguru ji mere vi pap kt dena ji

  • @AmanDeep-lc5wl
    @AmanDeep-lc5wl 3 หลายเดือนก่อน

    Waheguru ji Maher krio

  • @rajnishkaur1549
    @rajnishkaur1549 3 หลายเดือนก่อน

    Sat bachan waheguru ji 🙏🙏

  • @paramjeetkaur2030
    @paramjeetkaur2030 3 หลายเดือนก่อน

    Wahaguru ji Wahaguru ji

  • @gunnusingh8877
    @gunnusingh8877 3 หลายเดือนก่อน

    ਬਾਬਾ ਜੀ ਮੇਰੀ ਦੇਹ ਦੀ ਤੰਦਰੁਸਤੀ ਤੇ ਸਭ ਰੋਗ ਠੀਕ ਹੋ ਜਾਣ ਜੀ ਅਰਦਾਸ ਕਰੋ ਜੀ

    • @nsnirmaan4766
      @nsnirmaan4766 2 หลายเดือนก่อน

      Ki hoya tuhanu, dsoge ji?

  • @SiratSandhu-c2d
    @SiratSandhu-c2d 3 หลายเดือนก่อน

    Chandi di vaar gutka sahib milda sangatt ji os vich eh path darj hai ji 🙏🙏🙏

  • @gurindergupta7884
    @gurindergupta7884 3 หลายเดือนก่อน

    Waheguru ji ka shukraan Shukraan satguru ji ka hukam sir mathe. Shukraan Shukraan ji

  • @HarpreetKaur-ir4we
    @HarpreetKaur-ir4we 3 หลายเดือนก่อน

    Waheguru ji waheguru ji ❤❤

  • @parhbbhullar4559
    @parhbbhullar4559 3 หลายเดือนก่อน

    Wehaguru ji 🎂🎂

  • @DelightfulRoadCar-vp8zc
    @DelightfulRoadCar-vp8zc 3 หลายเดือนก่อน

    ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ 🙏

  • @rocckks8605
    @rocckks8605 3 หลายเดือนก่อน

    Satnaam Shri Waheguru ji 🙏

  • @daljeetkaur3938
    @daljeetkaur3938 3 หลายเดือนก่อน

    WAHEGURU JI🙏

  • @ParmjeetKaur-j8i
    @ParmjeetKaur-j8i 3 หลายเดือนก่อน

    Waheguru ji ka Khalsa Waheguru
    Ji ki Fateh

  • @sukhvinderkaurmaan7850
    @sukhvinderkaurmaan7850 3 หลายเดือนก่อน

    🙏🙏🙏🙏🙏❤️❤️

  • @kamalheer8656
    @kamalheer8656 3 หลายเดือนก่อน +1

    Down to earth

  • @SandeepKaur1514-fp7uc
    @SandeepKaur1514-fp7uc 3 หลายเดือนก่อน

    🙏🙏🙏🙏🙏🙏🙏🙏

  • @manjitsanghera7821
    @manjitsanghera7821 3 หลายเดือนก่อน +1

    ਵਾਹਿਗੁਰੂ ਜੀ ਮੇਰੇ ਵੀ ਪਪ ਕਟ ਦੇਣਾ ਜੀ ਮੈਨੂੰ ਵੀ ਨਾਮ ਦੀ ਦਾਤ ਬਖਸ਼ਣਾ ਜੀ

  • @partapsinghsouna696
    @partapsinghsouna696 3 หลายเดือนก่อน

    ਬਾਬਾ ਜੀ ਬਾਣੀ ਲਿਖ ਕੇ ਯਾਦ ਕਰ ਸਕਦੇ ਹਾਂ

  • @kaur._.navi_20
    @kaur._.navi_20 3 หลายเดือนก่อน

    Wahe guru ji kena satkarguru Maharaj lie tuhada ji tusi kena peyar kardie ho guru ji nu🌹🙏🌹

  • @preetstudioartjattbajwa610
    @preetstudioartjattbajwa610 3 หลายเดือนก่อน

    ਮਨ ਬਹੁਤ ਦੁਖੀ ਹੈ ਮਨ ਬਹੁਤ ਡੋਲਿਆ ਹੋਇਆ ਗੁਰਬਾਣੀ ਜਿੰਨੀ ਗੁਰੂ ਸਾਹਿਬ ਕਿਰਪਾ ਕਰਕੇ ਯਾਦ ਕਰਵਾਈ ਹੈ ਕਰਦੇ ਹਾਂ ਫਿਰ ਵੀ ਜੀਵਨ ਨਾਲੋ ਮੌਤ ਮਿਲ ਜਾਵੇ
    ਬਹੁਤ ਸਿੰਘਾਂ ਨੂੰ ਆਪਣੇ ਲਈ ਆਰਦਾਸ ਕਰਨ ਨੂੰ ਕਿਹਾ ਗੁਰੂ ਮਹਾਰਾਜ ਜੀ ਗਰੀਬ ਤੇ ਕਿਰਪਾ ਨਹੀਂ ਕਰਦੇ

  • @BhupinderSingh-ub1hi
    @BhupinderSingh-ub1hi 3 หลายเดือนก่อน

    Waheguru ji ki a path din de time ch kr skde ha

  • @manib3911
    @manib3911 3 หลายเดือนก่อน +53

    ਖਾਲਸਾ ਜੀ ਇੱਕ ਵੀਡੀੳ ਬਣਾੳ ! ਜਿਸ ਵਿੱਚ ਘਰ ਵਿੱਚ ਸ਼ਸਤ੍ਰਾਂ ਦਾ ਪ੍ਰਕਾਸ਼ ਕਰਨ ਤੇ ਉਹਨਾਂ ਦੀ ਪੂਰਨ ਮਰਿਯਾਦਾ ਸਹਿਤ ਕਿਵੇਂ ਸੇਵਾ ਕਰਨੀ ਹੈ ! ਉਸ ਬਾਰੇ ਵਿਸਥਾਰ ਵਿੱਚ ਦੱਸਣਾਂ ਕਰੋ ਜੀ 🤍🙏 ਨਾਲੇ ਸ਼ਸਤ੍ਰਾਂ ਚੋਂ ਨਿਕਲਣ ਵਾਲੀ ਦਿੱਬ ਊਰਜਾ ਬਾਰੇ ਵੀ ਚਾਨਣਾਂ ਪਾਉਣਾਂ ਕਰੋ ਜੀ ⚔️🤍🙏

  • @NanakDassSatnam
    @NanakDassSatnam 3 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।। ਗੁਰਮੁੱਖ ਪਿਆਰਿਓ ਫ਼ਤਹਿ ਪਰਵਾਨ ਕਰਨੀ ਜੀ। ਗੁਰਮੁੱਖ ਪਿਆਰਿਓ ਜੋ ਆਪਿ ਜੀ ਨੇ ਹੁਕਮ ਕੀਤਾ ਹੈ ਜੀ ਸੱਤ ਬਚਨ ਜੀ। ਇੱਕ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ਼ ਉਗਰਦੰਤੀ ਜੀ ਦੇ ਪਾਠ ਤੇ 36 ਸਵੀਏ ਜੀ ਦੇ ਪਾਠ ਇਕੱਠੇ ਕਰ ਸਕਦੇ ਹਾਂ ਅੰਮ੍ਰਿਤ ਵੇਲੇ।

    • @NanakDassSatnam
      @NanakDassSatnam 3 หลายเดือนก่อน

      ਅਤੇ ਸ਼ਸ਼ਤਰ ਨਾਮਮਾਲਾ ਜੀ ਦੇ ਕਰਨ ਦਾ ਵੀ ਬੁਹਤ ਮਨ ਹੁੰਦਾ ਹੈ ਇਕੱਠੇ ਕਰ ਸਕਦੇ ਹਾਂ 🙏🙏

  • @Sardarnikaur1
    @Sardarnikaur1 3 หลายเดือนก่อน +4

    ਵਾਹਿਗੁਰੂ ਜੀ ਕਈ ਵਾਰੀ ਏਦਾਂ ਹੁੰਦਾ ਜੀ, ਮੈਂ ਵੈਸੇ फ्री c ghr ਪਈ cc bed ਤੇ ਜਾਗਦੀ c , ਤੇ ਮੇਰੇ ਘਰ ਕੋਈ ਨਹੀਂ c ਦਿਨ ਦੀ ਗੱਲ ਹੈ जी, ਮੇਰੀ ਦੇਹਿ ਇੱਕ ਦਮ ਸੁਨ ਹੋ gayi ਤੇ ਇੱਕ ਦਮ ਏਦਾਂ ਦਿੱਖ ਰਿਹਾ ਕੇ ਰਾੜਾ ਸਾਹਿਬ ਵਾਲੇ ਸੰਤ ਈਸ਼ਰ ਸਿੰਘ ਜੀ, ਕਿਸੇ raste ਤੇ jande ਅਤੇ ਉਹਨਾਂ ਪਿੱਛੇ ਮੈਂ ja ਰਹੀ ਹਾਂ ਤੇ, ਉਹਨਾਂ ਦਾ ਫੇਸ ਨਹੀਂ ਦੇਖਿਆ, but ਕੰਨ ਚ ਸੁਣਦਾ के ehh ਰਾੜਾ ਸਾਹਿਬ ਹੈ, waheguru ਜੀ please dsdo ehh ki c ਜੀ , please

  • @G-u-r-s-e-w-a-k
    @G-u-r-s-e-w-a-k 3 หลายเดือนก่อน +1

    6:38

  • @punjabi3313
    @punjabi3313 3 หลายเดือนก่อน +5

    ਖਾਲਸਾ ਜੀ ਇਕ ਵੀਡਿਓ ਆਪਣੀ ਲਾਈਫ ਤੇ ਵੀ ਬਣਾਓ ਬੀ ਜਿਵੇਂ ਤੁਸੀ ਕਹਿੰਦੇ o ਬੀ mai study ਕਰਦਾ ਹੁੰਦਾ ਸੀ ਤੇ ਫੇਰ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਕਿਵੇਂ ਜੁੜੇ ਕਿਵੇਂ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਤੁਹਾਡੇ ਤੇ ।।।।
    ਧੰਨਵਾਦ ਜੀ !!

  • @HarpreetSingh-tn7nh
    @HarpreetSingh-tn7nh 3 หลายเดือนก่อน +3

    ❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤

  • @Purr-fectlyHilarious-rc4mt
    @Purr-fectlyHilarious-rc4mt 3 หลายเดือนก่อน

    Waheguruji Dasam di baani da gutka sahibji ki der milega main India to delhi to haan please reply

    • @seemarani4228
      @seemarani4228 3 หลายเดือนก่อน

      Dasam di bani te granth sahib h shayed me pucheya c , 2400 rs. kimat c

  • @JasvirkaurAnttal-k8x
    @JasvirkaurAnttal-k8x 3 หลายเดือนก่อน

    Waheguru ji dhuf di samagri di vido bna k pao ji pihla v bhut benti kar chuke han ji hath joud k benti h ji
    App jida bhut bhut dhanvad hovega ji🎉❤🎉❤🎉❤🎉❤🎉❤🎉

  • @lovepreetsidhu2321
    @lovepreetsidhu2321 3 หลายเดือนก่อน +6

    baba ji ah path amrit wala hi krna ja sham tak kr skda aa ji ???

  • @kaurvirk902
    @kaurvirk902 3 หลายเดือนก่อน +3

    Waheguru ji
    Nihung santhia gutka sahib vich mool manter gur Khalsa ji
    Ka bani hai. bare ve dasso 🙏

  • @KanwaljeetKaur-l7d
    @KanwaljeetKaur-l7d 3 หลายเดือนก่อน

    Waheguru ji 1 pauri da path krna hai ja fr sara krna hai 33 swaiea da 1 wari

  • @AmanPandher786
    @AmanPandher786 2 หลายเดือนก่อน

    Veer ji a kehdi baani a dasio

  • @KaurJ
    @KaurJ 3 หลายเดือนก่อน +2

    Veer ji tusi paapi nahi Gurnukh ho ji waheguru ji de pyare ho paapi asi log ha aap ji da sang milan to baad v bhatak hi jande aa baar baar man kaboo hi ni aanda

  • @GurnamsinghSingh-n1j
    @GurnamsinghSingh-n1j 3 หลายเดือนก่อน +2

    Ssk g

  • @Kajalnarang1993
    @Kajalnarang1993 3 หลายเดือนก่อน +1

    Baba ji.. jaap krte wqt agar family k members preshan krte h to kaisa behaviour hona chahiye unke liye.. please iska answer krdo . Matlab Jaan boojh k kalesh krne k liye situation create krte hai.. please jugti btao

  • @satwinderpawar3147
    @satwinderpawar3147 3 หลายเดือนก่อน +4

    Bhayi sahib ji. War war vinti krde ha ki please Punjabi captions on kr dya kro. Deaf people v hege ne ethe... Waheguru sab da bhala kre.

  • @BhupinderSingh-ub1hi
    @BhupinderSingh-ub1hi 3 หลายเดือนก่อน

    Waheguru ji j apna ghr bnaona howe ta kehda path krna chihida kirpa krk zaroor dso ji

  • @Gaviewander
    @Gaviewander 3 หลายเดือนก่อน +1

    Waheguru ji bache padahi ch top kare es lai maa kehda path kare plz jarur dasna

    • @Gaviewander
      @Gaviewander 2 หลายเดือนก่อน

      Plz daso ji jaap di bahut jarurt hai ji bache lai maa kehda jaap kare take bacha tarrki kare top kare

  • @pardeepkaur9996
    @pardeepkaur9996 3 หลายเดือนก่อน

    Waheguru ji sirmran group agar ha koi. Please share it.

  • @RamanDeep-qu2eu
    @RamanDeep-qu2eu 3 หลายเดือนก่อน

    Waheguru ji deg nu bhot kida lavona a vedio bna do pls🙏

  • @YuvrajSingh-tp4xo
    @YuvrajSingh-tp4xo 3 หลายเดือนก่อน

    Waheguru ji eh path da gutka sahib kitho milega naam ki gutka sahib ji da