✨🙏460🌹ਸੰਗਤਾਂ ਦੇ ਸਵਾਲਾਂ ਦੇ ਜਵਾਬ🌹🙏SOLUTIONS FOR ALL PROBLEMS FROM GURBANI🌹🙏
ฝัง
- เผยแพร่เมื่อ 28 ม.ค. 2025
- #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#mukatsar#LUDHIANA#sahib#akaal#amritwela#gurmatveechar#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#
ਧੰਨ ਧੰਨ ਬ੍ਰਹਮਗਿਆਨੀ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਮਹਾਰਾਜ ਜੀ ਆਪ ਜੀ ਧੰਨ ਧੰਨ ਹੋ
🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਜੋ ਆਪਾਂ ਪਾਠ ਕਰਦੇ ਹਾਂ ਤਾਂ ਉਸ ਵਿੱਚ ਸਾਰੇ ਪਰਵਾਰ ਦੀ ਭਲਾਈ ਮੰਗਦੇ ਹਾਂ ਤਾਂ ਉਹ ਭਗਤੀ ਸਾਰੇ ਪਰਵਾਰ ਵਿੱਚ ਵੰਡੀ ਜਾਂਦੀ ਹੈ ਤੇ ਆਵਦੇ ਪੱਲੇ ਕੁਛ ਨਹੀਂ ਰਹਿੰਦਾ ਫਿਰ ਆਵਦੇ ਪੱਲੇ ਕਿਵੇਂ ਭਗਤੀ ਰਹਿ ਸਕਦੀ ਆ ਜੀ ਕਿਰਪਾ ਕਰ ਕੇ ਚਾਨਣਾ ਪਾਉਣ ਦੀ ਕਿਰਪਾਲਤਾ ਕਰਨੀ ਜੀ,,,,,,,,,🙏🙏
❤❤❤❤ ਸਤਿਨਾਮ ਵਾਹਿਗੁਰੂ ਜੀ। ਵਾਹਿਗੁਰੂ ਜੀ ਅਸੀਂ ਆਪਣੇ ਪਿਛਲੇ ਜਨਮਾਂ ਅਤੇ ਪਿਛਲੇ ਜਨਮਾਂ ਵਿੱਚ ਕੀਤੇ ਕਰਮਾਂ ਬਾਰੇ ਕਿਵੇਂ ਜਾਣ ਸਕਦੇ ਹਾਂ ਜੀ। ਅਸੀਂ ਆਪਣੇ ਪਿਛਲੇ ਜਨਮਾਂ ਵਿੱਚ ਕੀਤੇ ਮਾੜੇ ਕਰਮਾਂ ਨੂੰ ਕਿਵੇਂ ਖਤਮ ਕਰ ਸਕਦੇ ਹਾਂ ਜੀ। ਸਰੀਰਕ ਦੁੱਖਾਂ ਨੂੰ ਦੂਰ ਕਰਨ ਲਈ ਅਰਦਾਸ ਕਰੋ ਜੀ। ❤❤❤❤
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਉ
ਮਹਾਂਰਾਜ ਸਾਹਿਬ ਜੀਉ
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀਉ
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀਉ
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀਉ
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀਉ
❤❤❤❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰੀ। ਸਭ ਤੇ ਮਿਹਰ ਕਰੀ ਵਾਹਿਗੁਰੂ ਜੀ।❤❤❤❤
💖💖💖💖💖💖💖💖💖💖
💖ਧੰਨ ਸ੍ਰੀ ਗੁਰੂ ਨਾਨਕ ਸਾਹਿਬਜੀ 💖
💖ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ💖
💖ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ💖
💖ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ💖
💖💖💖💖💖💖💖💖💖💖
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।। ਖ਼ਾਲਸਾ ਜੀ ਮੈ ਸਿੰਘ ਸ਼ਹੀਦਾ ਦੇ ਅਸਥਾਨ ਤੇ ਜਾ ਕੇ ਰੋਜ ਜੁਪਜੀ ਸਾਹਿਬ, ਚੋਪਈ ਸਾਹਿਬ, ਚੰਡੀ ਦੀ ਵਾਰ ਦਾ ਪਾਠ ਨਾਲ ਹੀ ਆਨੰਦ ਸਾਹਿਬ ਦੀ ੬ ਪੋੜੀਆ ਦਾ ਪਾਠ ਕਰਦੀ ਹਾਂ ਪਰ ਮੇਰੇ ਤੋ ਰੋਜ ਕੇਸੀ ਇਸ਼ਨਾਨ ਹੁੰਦਾ ਨਾ ਹੀ ਪਰਸ਼ਾਦ ਬਣਦਾ ਹੈ । ਏਧਾ ਕਰਨ ਨਾਲ ਮਾਤਾ ਸਾਹਿਬ ਦੇਵਾਂ ਜੀ ( ਆਦ ਸ਼ਕਤੀ ) ਕ੍ਰੋਧਿਤ ਤਾਂ ਨਹੀਂ ਹੋਨਗੇ ।
ਮੇਰੇ ਸਹੁਰਾ ਪਰਿਵਾਰ ਕਿਸੇ ਬਾਬੇ ਕੋਲ ਜਾਂਦੇ ਨੇ ਮੇਰੇ ਤਾਂ ਮੇਰੇ ਪਤੀ ਦਾ ਰਾਹ ਸਿੰਘ ਸ਼ਹੀਦ ਤੇ ਦਸਮ ਪਾਤਸ਼ਾਹ ਜੀ ਨੇ , ਪਰ ਆਏ ਦਿਨ ਸਾਡੇ ਘਰੇ ਕਲੇਸ਼ ਰਹਿੰਦਾ, ਹਰ ਸਮੇਂ ਮਨ ਮਾਨਸਿਕ ਪ੍ਰੇਸ਼ਾਨੀ ਚ ਰਹਿੰਦਾ । ਸਵੇਰੇ ਉੱਠ ਕੇ ਪਾਠ ਕਰਦੇ ਐ ਤਾਂ ਲੜਾਈ ਹੁੰਦੀ ਹੈ , ਸ਼ਾਮ ਨੂੰ ਕਰਦੇ ਹਾਂ ਤਾਂ ਲੜਾਈ ਹੁੰਦੀ ਹੈ। ਜੋਤ ਲਗਾਈ ਹੋਈ ਚ ਹੀ ਹੋਰ ਨਵੀਂ ਜੋਤ ਲਾ ਕੇ ਪੁਰਾਣੀ ਜੋਤ ਸਾੜ ਦਿੰਦੇ ਨੇ , ਹੋਰ ਬਹੁਤ ਕੁਝ ਕਰਦੇ ਨੇ , ਇਹ ਚੀਜ਼ ਤੋਂ ਬਚਣ ਦਾ ਰਾਹ ਦਸੋ ਜੀ।
Waheguru ji ka Khalsa waheguru ji ki fateh veerji 🙏🙏🙏🙏🙏 very very very thanks veer ji 🙏🙏🙏🙏🙏
ਗੁਰੂ ਨਾਨਕ ਨਾਂਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤🌺🙏
Waheguru ji waheguru ji waheguru ji waheguru ji waheguru ji waheguru ji waheguru ji waheguru
Veer ji waheguru ji ka Khalsa waheguru ji ki Fateh 🙏🙏🙇❤️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🎉🎉
ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏
Dhan dhan baba deep singh ji 🙏
Satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji waheguru ji ❤❤
Waheguru ji ka Khalsa waheguru ji ki Fateh
❤s🎉🎉🎉🎉🎉Satnam Waheguru ji s❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ
Baba jee weheguru jee ka khalsa weheguru jee ke fathe jee 🙏🙏🙏🙏🙏🙏🙏🙏🙏
Waheguru ji 🙏 🙏 🙏 🙏 🙏
Dhan Dhan Baba Deep singh ji Waheguru ji
Waheguru ji ka Khalsa waheguru ji ki Fateh ji baba ji 🙏 🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ⚔️🙏🏼
Waheguru ji ka khalsa Waheguru ji ki fateh 🤲 dhan Dhan baba deep singh ji Waheguru mehar kro 👏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 👏🏻👏🏻
Thank you Baba Ji. Maharaaj Thwodi Seva Parvaan karan.
🌹🌹Waheguru ji 🌹🌹
Waheguru ji 👏👏👏👏🌹🌹
ਧਨਵਾਦ ਵੀਰਜੀ ਖੁੱਲ੍ਹੇ ਪਾਠਾਂ ਦੇ ਵਿਚਾਰ ਅਤੇ ਵਿਦੀ ਤੁਹਾਡੇ ਦੁਆਰਾ ਸਾਨੂੰ ਸਮਜਾਣ ਲਈ ।।🎉🎉🎉🎉🎉🎉
ਵਾਹਿਗੁਰੂ ਜੀ 🙏🏻🙏🏻
Waheguru Ji Dhan Dhan Guru Ramdas Ji ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
Waheguru ji waheguru ji dhan guru ramdash ji 🙏🙏🙏🙏🙏
Waheguru ji ka khalsa waheguru ji ki fateh sangat ji 🙏🏻 waheguru ji sarbloh granth ji di kirpa karo ji 🙏🏻 jatinder Kaur sewek ji 🙏🏻
Waheguru ji 🎉❤❤❤❤❤
Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻
Waheguru ji waheguru ji waheguru ji waheguru ji waheguru ji 🙏❤️🌺🌺🌺🌺❤️❤️❤️🙏🙏🙏🙏🙏🇨🇦🇨🇦🇨🇦🇨🇦🇨🇦🇨🇦
❤ waheguru waheguru waheguru ji 🙏❤️
Waheguru ji ka khalsa Waheguru ji ki fahte
Waheguru ji ka khalsa.
Waheguru ji ki Fateh 🙏
Tada kot kot shukarana ji. Main tanu jdo v sundi hun menu bot Acha lagada he q tanu sun ke menu bot gyan milda he jis bare menu pta hi nhi c.
Mera Nam rajinder kaur he kisi ne mere te kuch kita jis karke mere pet ch bot dard honda c fir tanu sun ke pe pagoti stotar da bath shuru kita data bot shukrana ji
Waheguru ji waheguru ji waheguru ji waheguru ji waheguru ji 🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
Satnam waheguru ji 🙏🏻🙏🏻🙏🏻🙏🏻🙏🏻
waheguru g🙏🙏
Waheguru ji waheguru ji waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ👏
Waheguru Ji Waheguru Ji
Waheguru ji tuhade ute mehr bharey hath rakhe waheguru ji
WAHEGURU JI🙏
Waheguru ji kirpa karo g 🙏
Veer ji oh paath jis to Maharaj Ji khush ho jaan kirpalu Satguru ji kirpa kr den Waheguru ji ka Khalsa Waheguru ji ki Fateh 🙏
Waheguru ji ❤ waheguru ji ❤
Waheguru ji kirpa kroo
Waheguru ji 🙏
Waheguru ji k khalsa waheguru ji ki fathe veer ji
🌹👏Waheguru ji waheguru ji waheguru ji waheguru ji waheguru ji 🌹👏❤️🤲👏
Mere nall vi eho experience hoea negative energy bhut hasdi si mai othy ardass kitti mai apne samney dekheea bhoota diea chikkaa pai gyea menu bachalo ehna toh bhoot kha rahe si os din baad merai body thik hona start hogi bhut sakti dasam bani vich
Tusi dasam di kehdi bani da path karde si
Waheguru Ji ka khalsa Waheguru ki fateh 🙏
🙏💙🙏ਵਾਹਿਗੁਰੂ ਜੀ 🙏💙🙏
Baba ji kala bana bohat sona lag riha h ji ❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਜੀ
Babaji s s a
Bahut bahut dhanyawad Khalsa ji ...
🙏🏻🙏🏻🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਕਿਹੜਾ ਮੰਤਰ ਦਾ ਜਾਪ ਕਰੀਏ ਜਿਹੜਾ ਮਨ ਡਰ ਨਿਕਲ ਜਾਵੇ ਦੁਸ਼ਮਣ ਡਰਨ
Waheguruji waheguruji waheguruji waheguruji waheguruji waheguruji mere bache te kirpa karo Ji sukrana kardi han 🙏🙏🙏💐🙏🙏🙏💐💐💐
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਿਆਰਿਓ ਬਹੁਤ ਹੀ ਵਦੀਆ ਵਿਚਾਰ ਜੀ ਕਮਾਈ ਜਾਣ ਬਾਰੇ ਇਕ ਇਕ ਗੱਲ ਸਤ ਜੀ❤
🙏🙏🙏🙏🙏
waheguru Ji ka khalsa waheguru ji ki fateh 🙏⚔️🌹🙏⚔️🌹🙏⚔️🌹🙏⚔️🌹🙏⚔️🌹🙏
Waheguru ji waheguru ji waheguru ji waheguru ji waheguru ji
🌹🌟✨Waheguru ji 🌹🙏🌟✨
WaheGuru Ji ka Khalsa WaheGuru Ji ki Fateh
🙏🙏🙏🤲🤲🤲❤️❤️❤️
Waheguru g da khalsa waheguru g di Fateh waheguru ji dono pariwaran te Tara's Kar waheguru ji ne mehar Kar amrat di daat bakhshi gobind patsha ji ne mehar Kar 2 puchangiyan di daat bakhashi ek di umar 11saal duje di 9saal waheguru g bache mata sahib Kaur ji school vich jande ne school vich amrat di daat diti jandi hai naal de bacheyan ne amrat shakeya hai te eh bache v amart shakan waste kende ne ki unna nu amrat shka diye maan ch eh gaal hai w g amratwele di 5 baniyan da nitnem nahi Kar sakan ge kunki bani unanu shud padni aaundi nahi ji japji sahib ate chopai sahib unhan nu khanth hai hor baniyan kanth krwa rahe waheguru g hun oh badi Jeed Kar rahe waheguru ji ki kariye je amrat Shaka Dita nitnem na hon karke waheguru ji saja lagu gi ji waheguru ji bacheyan nu aapni Ashish bakhasho
🙏🏽🙏🏽Waheguru Waheguru 🙏🏽🙏🏽
Veer ji dasam di bani ne meri bhut danger disease katham kar ditti mera koi jiven nahi si mai roj jal pedi si after dasam di bani ajj mai bhut kush wa
keda path kita si tusi dasam di bani da
Waheguru ji🙏🪯🪔🙏🪯🪔🙏
Baba g bol k path krn nu jee ni krda bs man vich path krda a bt vichar bhut aunda ki kara ardas v krda deg nhi bndi bs jot v lgoda waheguru g di kirpa a bhut bs vichar picha ni chdda
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji kraj kro ji
Waheguru ji tras karo rehm karo greeebi dur kardo ji😔
Waheguru ji
Waheguru ji agar aapaaa path kardeee haaa. Par maan bajadaaa hai istraaaa kitaaa paath Parvaan hai.
, ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਜੇ ਆਪਾਂ ਪਾਠ ਕਿਸੇ ਦੇ ਲਈ ਕਰਦੇ ਆ ਤਾਂ ਕਿ ਇਹ ਨਾਮ ਧਨ ਅਪਣੇ ਖਾਤੇ ਵਿਚ ਸ਼ਾਮਲ ਹੁੰਦਾ ਆ ਕਿ ਜਿਸ ਦੇ ਲਈ ਕੀਤਾ ਹੈ ਉਂਜ ਦੇ ਖਾਤੇ ਵਿੱਚ ਸ਼ਾਮਲ ਹੋ ਜਾਂਦਾ ਹੈ ਜੀ ਕਿਰਪਾ ਕਰਕੇ ਭਰੋਸੇਯੋਗ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ 🙏🌹🙏
❤❤❤❤❤❤
🙏🏻🙏🏻🙏🏻🙏🏻
Wahegurur ji ka khalsa waheguru ji ki fathe baba ji simran krn lgi nu need aundi aa ki kra babaji
Waheguru ji ase thuda kimti time de bht respect karda ha ji. Waheguru ji ma actually jaida social media person nhi ji. Kade apna kimti time khad k samay dena ji. I am so greatful to hear you all the time. I live overseas. Real like to discuss something with. Eh pura agree karde ha ji k Waheguru ji sanu sukh ta dukh sada bhala vich he dinda na.
ਭਾਈ ਸਾਹਿਬ ਜੀ ਮੈ ਪਹਿਲਾ ਵੀ ਕਾਫੀ ਕਮੇਂਟ ਕੀਤਾ ਅ ਜੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਵੀਰ ਜੀ ਮੈ ਅੰਮ੍ਰਿਤ ਵੇਲੇ 5 ਬਾਣੀਆ ਦਾ ਨਿੱਤਨੇਮ ਵੀ ਕਰਦੀ ਐ ਤੇ ਨਾਲ 32 ਵਾਰ ਬਹ੍ਰਮ ਕਵਚ ਤੇ ਪਗੋਤੀ ਦੀ ਮਾਲਾ 32 ਤੇ ਉਪਰੰਤ 1 ਚੰਡੀ ਦੀ ਵਾਰ ਪਾਠ 1 ਉੱਗਰਦੰਤੀ ਪਾਠ 5 ਪਾਠ ਸਸਤ੍ਰ ਨਾਮ ਮਾਲਾ ਤੇ ਵੀਰ ਜੀ ਦਿਨ ਵੇਲੇ 15 ਵਾਰ ਚੋਪਈ ਸਾਹਿਬ ਦਾ ਪਾਠ ਤੇ 30 ਮਿੰਟ ਮੂਲ ਮੰਤਰ ਵੀਰ ਜੀ ਜਿਵੇਂ ਕਿ ਮੈ ਪ੍ਰਗਨੇਟ ਹਾ ਮੇਰਾ ਮਨ ਬਹੁਤ ਹੁੰਦਾ ਕੇ ਮੈ ਬਾਣੀ ਦਾ ਜਾਪ ਕਰਾ ਤਾਂ ਜੋ ਬੱਚਾ ਇਸ ਦੁਨੀਆ ਤੇ ਆਓ ਓਹ ਬਾਣੀ ਨਲ ਜੋੜੇ ਵੀਰ ਜੀ ਏਹੇ ਬਾਣੀ ਦਾ ਬੱਚੇ ਤੇ ਅਸਰ ਪਾਓ ਗਾ ਦਸਿਓ ਜੀ ਜਰੂਰ ਨਾਲੇ ਮੈਨੂੰ ਸਾਹ ਦੀ ਪ੍ਰੌਬਲਮ ਦੀ ਓਹ ਤਾਂ ਸਤਿਗੁਰੂ ਜੀ ਨੇ ਠੀਕ ਕਰ ਦਿੱਤੀ ਹੈ ਸੁਕਰਨਾ ਆਪ ਜੀਆ ਦਾ ਬਹੁਤ ਬਹੁਤ ਕਿਉਂਕਿ ਆਪ ਜੀ ਦੀਆ ਵੀਡੀਉ ਦੇਖ ਕੇ ਹੀ ਮੈ ਦਸਮ ਦਾ ਪਾਠ ਕਰਨ ਲੱਗੀ ਐ ਜੀ
Waheguru ji jini ku matt guru sahib ji ne diti hai, te dikhaya hai. Pregnancy wele kita jaap bache da subah shant te gursikh wala bna deve ga te bache de andar rabb da prem bna deve ga. Parents vaste uhna nu palna bhut sokha ho janda. Maharaj kuj years vich app partakh dikha dinde haan. But jdo diffrence dekho bas maharaj da sukrana karna te kde app credit ni lena. Pregnancy ch kita jaap pneeri nu pani den de brabar hai te crucial v. Baki maharaj ji wadd jande haan.
Dhan ho tusi beebi ji
🙏🙏🙏🙏🙏🙏🙏🙏
Waheguru ji tusi dasam di bani tusi kehra jaap karde ho please daso ji
Waheguru ji mool mantar karde hoye 2 ya 3 mala krn to bad Mera man kharab hon lag janda k jiwe ulti a jawe gi is da ki Karan ho skda please daso ?
Mere naa v Ada hunda aa
Waheguru ji sade ghar 3 vari khun de chhete gire ne
Baba ji bhai sahib bhai dan singh ji brar de Darshan kra deya . Tusi tan jande ho ouna nu 😊
ਵਾਹਿਗੁਰੂ ਜੀ ਦਾਸ ਦਾ ਨਾਮ ਲੇ ਕੇ ਚਾਨਣਾ ਪਾਉਣa k ਦਾਸ ਦਾ ਆਵਦਾ ਵੀ ਨਾਮ ਧੰਨ ਇਕੱਠਾ ਰਹੇ ਪਤੇ ਪਰਵਾਰ ਲਈ ਸੁੱਖ ਮੰਗੀਏ ਤੇ ਨਾਮ ਧੰਨ ਖ਼ਰਚ ਨਾ ਹੋਵੇ ਵਾਹਿਗੁਰੂ ਜੀ ਕਿਰਪਾ ਕਰਕੇ ਸਮਝਾ ਦਿਓ ਜੀ 🙏🙏
Wahaguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ। ੩ ਵਾਰ ਬੱਚੇ ਗਰਭ ਚ ਹੀ ਪੂਰੇ ਹੋ ਗਏ। ਮੇਰੇ ਸਰੀਰ ਤੇ ਵੀ ਬਹੁਤ ਕਸ਼ਟ ਆਉਂਦਾ ਹੈ। ਹੁਣ ਇਹੀ ਇੱਛਾ ਹੈ ਕਿ ਗੁਰੂ ਸਾਹਿਬ ਜੀ ਗੁਰਮੁਖ ਰੂਹ ਭੇਜਣ। ਇਸ ਲਈ ਪੂਰੀ ਮਰਿਯਾਦਾ ਦਸੋ ।
421 ਨੰਬਰ ਵੀਡਿਓ ਦੇਖੋ ਜੀ ਭਾਈ ਸਾਹਿਬ ਜੀ ਦੀ
Waheguru ji ka Khalsa waheguru ji ki Fateh baba ji jdo mool mantra da path kardeyan kise di saanh di awaz ondi ha