Jinne Patwari Ne sare rishwat toh bina Kagaj nhi dinde.... sare Punjab ch Tehsildar 1% lye bina registry nhi krda....eh department hi chor mehkma aw ehna nu suspend kro dismiss kro
Public is against Patwari , all peaceful loving people come forwards, in bigger Way make movements,in all Punjab . As mr Kairon did with Patware, they never , raised there voices till today. CM Sahib take strong action ,sack the Patware on strike.
I am also affected from patwari, stern action should be initiated against guilty patwaries . Inquiry may be conducted against corrupt patwaries and other revenue corrupt officials
ਰਿਸ਼ਵਤਖੋਰਾਂਨੂੰ ਬਰਖਾਸਤ ਕਰਕੇ ਬੇ - ਰੁਜ਼ਗਾਰਾਂ ਨੂੰ ਨੌਕਰੀ ਦੇਵੇ ( ਸਰਕਾਰ )
ਪਟਵਾਰੀਆਂ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਜੀ
ਬਹੁਤ ਵਧੀਆ ਗੱਲ ਹੈ ਵਿਚਾਰ ਕਰਨ ਦੀ ਲੋੜ ਹੈ
ਜਿਆਦਾਤਰ ਪਟਵਾਰੀ, ਮਾਲ ਮਹਿਕਮਾ ਭ੍ਰਿਸ਼ਟ ਹੈ, ਸਖਤੀ ਨਾਲ ਰਿਸ਼ਵਤਖੋਰੀ ਖਤਮ ਕਰਨੀ ਚਾਹੀਦੀ ਹੈ !
ਇਸ ਵੀਰ ਨੂੰ ਸਲਾਮ
ਪ੍ਰਤਾਪ ਸਿੰਘ ਕੈਰੋਂ ਅਮਰ ਰਹੇ
ਮਜੂਦਾ ਸਰਕਾਰ ਕੈਰੋਂ ਨੀਤੀ ਤੇ ਅਮਲ ਕਰੇ
ਬੇਰੋਜ਼ਗਾਰੀ ਬਾਰੇ ਇੰਨਾ ਦੀ ਮੰਗ ਠੀਕ ਹੈ
ਬਹੁਤ ਵਧੀਆ ਵਿਰਜੀ💪💪💪💪💪
ਬਿਲਕੁਲ ਸਹੀ ਕਹਿ ਰਹੇ ਨੇ ਐਨ ਜੀਓ ਵਾਲੇ ਪਟਵਾਰੀ ਸਾਰਿਆਂ ਕੋਲੋਂ ਰਿਸ਼ਵਤ ਲੈਂਦੇ ਨੇ
ਵੀਰ ਜੀ ਤੁਸੀਂ ਸਹੀ ਗੱਲ ਕਹੀ ਹੈ ਪਟਵਾਰੀ ਰਿਸ਼ਵਤ ਖੋਰ ਚੋਰ ਹਨ ਸਸੈਪਟ ਕਰੋ ਪਟਵਾਰੀ ਨੂੰ
ਬਈਮਾਨ ਪਟਵਾਰੀਆ ਨੂੰdismiss karo
ਮਾਨ ਸਾਹਿਬ ਜਲਦੀ ਇਹਨਾਂ ਪਟਵਾਰੀਆ ਤੇ ਕਾਰਵਾਈ ਕਰੋ ਲੋਕ ਤੁਹਾਡੇ ਨਾਲ ਨੇ ਨਹੀਂ ਤਾਂ ਲੋਕ ਸੜਕਾ ਤੇ ਬੈਠ ਜਾਣਗੇ ਇਹਨਾਂ ਪਟਵਾਰੀਆ ਦੇ ਖਿਲਾਫ਼
ਮੈਂ ਤਾਂ ਆਪ ਇਹ ਗੱਲ ਚਾਉਂਦੀ ਹਾਂ ਪੁਰਾਣੇ ਪਟਵਾਰੀ ਨੂੰ ਕਡ ਦੇਣਾ ਚਾਹੀਦਾ ਨਮੇਂ ਮੁੰਡੇ ਆ ਨੂੰ ਨੌਕਰੀ ਦਿਓ
ਜਿਹੜੇ ਵੀ ਨਜਾਇਜ਼ ਹੜਤਾਲ ਕਰਨ ਉਨ੍ਹਾਂ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ਼ ਕਰੋ।
ਭਗਵੰਤ ਮਾਨ ਨੂੰ ਸਹੀ ਫੈਸਲਾ ਲੈਣਾ ਚਾਹੀਦਾ ਹੈ ਜਨਤਾ ਨਾਲ ਹੈ
ਸਾਰੇ ਪਟਵਾਰੀਆ ਨੂੰ ਤੁਰੰਤ ਨੌਕਰੀ ਤੋ ਕੱਢ ਦੇਵੋ ,
ਮਾਨ ਸਾਹਿਬ ਜੀ , ਕੈਰੋ ਸਰਕਾਰ ਨੇ ਹੜਤਾਲ ਤੇ ਗ਼ਏ ਸ਼ਾਰੇ ਪਟਵਾਰੀ ਰਾਤੋ ਰਾਤ ਕੱਢ ਨਵੇ ਪਟਵਾਰੀਆ ਨੂੰ ਚਾਰਜ ਦਿਉ
ਬਹੁਤ ਵਧੀਆ
ਬਹੁਤ ਵਧੀਆ ਸੋਚ
ਬਹੁਤ ਵਧੀਆ ਕੰਮ ਕੀਤਾ ਧੰਨਵਾਦ ਸਾਰੇ ਵੀਰਾਂ ਦਾ ਇੱਕ ਵਾਰ ਕੈਰੌ ਮੁੱਖ ਮੰਤਰੀ ਨੇ ਪਟਵਾਰੀਆਂ ਨੂੰ ।ਹੜਤਾਲ ਦਾ ਸਬੂਤ ਦਿੱਤਾ ਸੀ ਸਾਰੇ ਪਟਵਾਰੀ ਘਰ ਨੂੰ ਘਰਾਂ ਨੂੰ ਤੋਰੋ ਤੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿਉ ਮਾਨ ਸਾਬ ਇਹਨਾਂ ਬਹੁਤ ਲੋਕਾਂ ਨੂੰ ਲੁਟਿਆ ਆ ਨਵੇਂ ਬੱਚਿਆਂ ਨੂੰ ਨੌਕਰੀਆਂ ਦਿਉ ਧੰਨਵਾਦ
ਬੇਰੁਜ਼ਗਾਰਾਂ
ਇਸ ਵੀਰਾ ਨੂੰ ਪਟਵਾਰੀ ਭਰਤੀ ਕਰੋ
Good job👍👍
ਜਨਤਾ ਨੂੰ ਵੀ ਰਿਸ਼ਵਤ ਲੈਣ ਵਾਲਿਆਂ ਖਿਲਾਫ ਧਰਨੇ ਤੇ ਬੈਠਣਾ ਚਾਹੀਦਾ N G O ਲੋਕਾਂ ਨੂੰ ਧਰਨੇ ਦੀ ਕਾਲ ਦੇਣ
ਲੋਕ ਏਕਤਾ ਜ਼ਿੰਦਾਬਾਦ ਭ੍ਰਿਸ਼ਟ ਲੋਕ ਮੁਰਦਾਬਾਦ
ਰਿਸ਼ਵਤ ਲੈਣਾ ਇੰਨਾਂ ਲਾਜ਼ਮੀ ਬਣਾਇਆਂ ਹੋਇਆਂ ਕੰਮ ਕਰਨ ਤੋਂ ਪਹਿਲਾ ਇਹ ਰਿਸ਼ਵਤ ਮੰਗਦੇ ਨੇ
Very good sir ji 🌷🌷🌷
ਸਾਰੇ ਨਿਜਾਇਜ ਪੰਚਾਇਤੀ ਜ਼ਮੀਨ ਕ਼ਬਜ਼ੇ ਵਿਚ ਸ਼ਾਮਿਲ ਹਨ
ਸਾਰੇ ਹੀ ਪਟਵਾਰੀ ਰਿਸ਼ਵਤਖੋਰ ਹਨ।
Good ji 🙏🙏🙏
Bilkul Sahi gal aa veer g
ਚੋਰਾਂ ਨੂੰ ਸਸਪੈਂਡ ਕਰੋ ਇਮਾਨਦਾਰ ਲੋਕਾਂ ਨੂੰ ਭਰਤੀ ਕਰੋ
ਭਗਵੱਤ ਮਾਨ ਜੀ ਇੰਨਾਂ ਨੂ ਡਿਸ਼ ਮਿਸ ਕਰੋ ਤੇ ਨਵੇਂ ਪਟਵਾਰੀ ਲਾਉ ਤਿਜੇ ਦਿਨ ਹੜਤਾਲ਼ ਬੱਦ ਕਰਣ ਨਹੀ ਤਾ ਡਿਸ਼ ਮਿਸ ਕਰੋ ਸਖਤ ਹੋਵੋ ਮਾਨ ਸਾਬ
ਇਹ ਮੈਸੇਜ ਬਹੁਤ ਦੂਰ ਤੱਕ ਜਾਦਾ ਹੈ, ਕਾਹਲੀ ਨਾ ਕਰੋ! ਸ਼ੁੱਧ ਪੰਜਾਬੀ ਲਿਖੋ। ਇਹ ਛੋਟਾ ਜਿਹਾ ਕੰਮ ਤੁਹਾਡੀ ਵਿਸ਼ਾਲ ਸਮਝ ਨੂੰ ਦਰਸਾਉਦਾ ਹੈ।
ਬਹੁਤ ਵਧੀਆ ਕੰਮ ਕੀਤਾ ਧੰਨਵਾਦ ਸਾਰੇ ਵੀਰਾਂ ਦਾ ਇੱਕ ਵਾਰ ਕੈਰੌ ਮੁੱਖ ਮੰਤਰੀ ਨੇ ਪਟਵਾਰੀਆਂ ਨੂੰ ।ਹੜਤਾਲ ਦਾ ਸਬੂਤ ਦਿੱਤਾ ਸੀ ਸਾਰੇ ਪਟਵਾਰੀ ਘਰ ਨੂੰ ਘਰਾਂ ਨੂੰ ਤੋਰੋ ਤੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿਉ ਮਾਨ ਸਾਬ ਇਹਨਾਂ ਬਹੁਤ ਲੋਕਾਂ ਨੂੰ ਲੁਟਿਆ ਆ ਨਵੇਂ ਬੱਚਿਆਂ ਨੂੰ ਨੌਕਰੀਆਂ ਦਿਉ ਧੰਨਵਾਦ
ਮੋਜੂਦਾ ਕੁਝ ਪਟਵਾਰੀ ਸਿਧੇ ਮੁਹ ਗੱਲ ਨਹੀਂ ਕਰਦੇ
ਪਟਵਾਰੀਆ ਤਾ ਲੋਕਾਂ ਨੂੰ ਖਾ ਗਏ ਗਰੀਬ ਤੋ ਰੁਪਏ ਖਾ ਗਏ ਪਟਵਾਰੀ
Good decision
ਹੜਤਾਲ ਤੇ ਗਏ ਹੋਏ ਪਟਵਾਰੀ ਡਿਸਮਿਸ ਕਰੋ ਨੌਜਵਾਨ ਵਰਗ ਨੂੰ ਮੋਕਾ ਦਿਉ ਤਾ ਕਿ ਪਬਲਿਕ ਦੇ ਰੁਕੇ ਹੋਏ ਕੰਮ ਹੋ ਜਾਣ
very nice
ehna de pessa moonh lga hoyia ji veer ji aap ji ne Shi kiha God bless you
Good all people's awareness✌✌✌✌✌
👍👍👍👍👍👍👍👌👌👌👌
ਸਹੀ ਗੱਲ ਆ ਇਹ ਮਛਰੇ ਆ bhaincho ਇਹਨਾਂ ਨੂੰ ਕੱਢੋ ਬਹਰ ਇਹਨਾ ਨੂ ਪਤਾ ਲੱਗੇ
ਬਿਲਕੁਲ ਸਹੀ ਕਿਹਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਸ ਗੱਲ ਤੇ ਗੋਰ ਕਰਨੀ ਚਾਹੀਦੀ ਹੈ ਜੀ
ਧਰਨੇ।ਵਾਲੀਆਂ।ਦੀ ਇਨ੍ਹਾਂ ਦੀ ਇਨ ਕਵਾਰੀ ਕਰਾਵੋ
ਕੈਰੋਂ ਵਾਲੇ ਕੰਮ ਕਰਨ ਸਰਕਾਰਾਂ ਨਹੀਂ ੲਿਹ ਕੁਸ਼ ਕਰਨਾ ਸੜਕਾਂ ਉੱਤੇ ਕਬਜ਼ਾ ਕਰਨ ਲਈ ਮੈਂ ਤੁਹਾਨੂੰ ਆਪਣੇ ਆਪ ਕਹਿੰਦੇ ਹਨ ਜਿਹੜੇ ਪਟਵਾਰੀ ਨੂੰ ਕੱਟ ਕੇ
ਪਟਵਾਰੀਆਂ ਦੀ ਬਲੈਕਮੇਲ ਵਾਲੀ ਹੜਤਾਲ਼ ਦੀ ਵਿਰੋਧਤਾ ਕਰਨੀ ਚਾਹੀਦੀ ਹੈ। ਉਹਨਾਂ ਦੀਆਂ ਨੌਕਰੀਆਂ ਬਰਖਾਸਤ ਕਰੋ।
Jekr sarkaar kol kujh nhi hunda,loka noo mauka deyo,vekheyo kida teer wangu sidha krde
👍👍
ਜਿਨੀਆਂ ਵੀ ਮੁਲਾਜਮਾ ਦੀਆਂ ਯੂਨੀਅਨਾਂ ਬਣੀਆਂ ਹਨ ਸਰਕਾਰ ਪਹਿਲਾਂ ਇਹਨਾਂ ਨੂੰ ਤੋੜੇ, ਇਹ ਸਰਕਾਰ ਅਤੇ ਪਬਲਿਕ ਦੇ ਖਿਲਾਫ਼ ਹਨ।
ਆਪਣੇ ਯਾਰ ਦੋਸਤ ਬਹੁਤ ਵਧੀਆ ਹੁੰਦੇ ਨੇ। ਬਾਕੀ ਰਿਸ਼ਵਤ ਲੈਂਦੇ ਨੇ,
ਸਾਰੇ ਭਰਾਵਾਂ ਨੂੰ ਬੇਨਤੀ ਹੈ ਇਕਠੇ ਹੋ ਕੇ ਹੜਤਾਲ ਕਰੋ
ਚੰਗਾ ਪਟਵਰੀ ਕੋਈ ਨਹੀਂ ਇਹ ਸਾਰੇ ਇਕੋ ਰਸੇ ਆ
ਵਿਜੀਲੈਂਸ ਵਿਭਾਗ ਝੂਠਾ ਕੇਸ ਨਹੀਂ ਦਰਜ ਸਕਦਾ,,ਜੇਕਰ ਕੇਸ ਝੂਠਾ ਹੋਇਆ ਤਾਂ ਅਦਾਲਤ ਨੇ ਬਰੀ ਕਰ ਦੇਣਾ ਹੈ,,ਅਦਾਲਤ ਵਿੱਚ ਜਵਾਬ ਦੇਣ ਲਈ ਤਿਆਰੀ ਕਰੋ,ਧਰਨੇ ਤੇ ਜਾਣ ਦੀ ਲੋੜ ਨਹੀਂ।
Good job.. keep it up 👍
ਪਟਵਾਰੀਆਂ ਦੀ ਇੰਨਕੁਆਇਰੀ ਕਰੋ ਪਰਾਪਰਟੀ ਦੀ
V good 👍 NGO Cari on
ਸਾਡੀ ਤਸੀਲ ਮੁਨਕ ਜਿਲਾ ਸੰਗਰੂਰ ਹੈ ਸਾਡੇ ਕੋਲ ਪਟਵਾਰੀ ਢਿਡਸਾ ਦਾ ਇਕ ਨਾ ਬਲਕਾਰ ਹੈ ਅਜ ਤੋ ਦਸ ਸਾਲ ਪਹਿਲਾ ਭੁਖਾ ਮਰਦਾ ਸੀ ਉਸ ਕੋਲ ਕੁਸ ਵੀ ਨਹੀ ਅਜ ਊਸ ਦਾ ਸਤਰ ਕਿਲੇ ਜਮੀਨ ਹੈ ਵਿਜੀ ਲੈਸ ਦੀ ਜਾਚ ਹੋਵੇ ਕਿ ਪਲਾਟ ਪਟਿਆਲੇ ਵਿਚ ਹਨ ਕੋਠੀਆ ਕਿਇ ਨੈ ਪਤਾ ਕਰੇ ਸਰਕਾਰ ਇਨਕੁਆਰੀ ਜਰੂਰ ਤੋ ਜਰੂਰ ਕਰੋ ਨਾ ਲੈ ਪਹਿਲਾ ਕੈਦਾ ਮੈ ਤੇਰਾ ਕਲਾ ਰਖਦਾ ਹਿਸਾ ਦਿਨੇਆ ਮਤਰੀਆ ਨੂੰ ਬਲਰੈ
Good 👍👍
Very nice 👍
This ਇਸ good job bro ji
Good👍
ਜਾਗੋ ਜਵਾਨੋ ਜਾਗੋ
Right 👍👌
Very good step
ਇਹ ਹੁਣ ਬਾਹਰ ਖਡ਼੍ਹੇ ਕਹਿ ਰਹੇ ਨੇ ਸਾਨੂੰ ਭਰਤੀ ਕਰੋ ਰਿਸ਼ਵਤ ਨਹੀਂ ਲਵਾਂਗੇ ।
ਓਦੂੰ ਬਾਅਦ ਇਨ੍ਹਾਂ ਨੇ ਵੀ ਲੋਹੇ ਦਾ ਥਣ ਬਣ ਜਾਣਾ ।
ਪਹਿਲਾਂ ਹੋਰ ਤੇ ਬਾਅਦ ਚ ਹੋਰ !
Eh sardar ji nu mla hona chahida c, very good
Fire all patwaris who are on strike and hire new youth.
Good
Sahi and good protests
Thanx
Very good. Loko
Bahut vadiya protect
right sir
ਪਟਵਾਰੀ ਪਟਵਾਰੀ ਵਾਸਤੇ ਹੜਤਾਲ ਤੇ ਨਹੀਂ ਆਏ, ਇਹ ਆਪਣਾ ਮਾਲ ਬਚਾਉਣ ਵਾਸਤੇ ਹੜਤਾਲ ਤੇ ਆਏ ਨੇ।
ਬਿਲਕੁਲ ਸਹੀ ਹੈ
Bahut badiya 22g lage raho
ਕੋਈ ਵੀ ਸਰਕਾਰੀ ਮੁਲਾਜਮ ਹੜਤਾਲ ਕਰਦਾ ਹੈ ਤੁਰੰਤ ਨੌਕਰੀ ਤੋ ਬਾਹਰ ,ਕੋਈ ਅਪੀਲ ਦਲੀਲ ਨਹੀ
👍
Good by ji
CM SABH karvai kro
Good things this man & sister 🙏
Shi kita Bai tusi
Good start by CM Sahib and response from public 🙏
💯✔️👍🙏
Very good news
ਬਿਲਕੁਲ ਸਹੀ
Jinne Patwari Ne sare rishwat toh bina Kagaj nhi dinde.... sare Punjab ch Tehsildar 1% lye bina registry nhi krda....eh department hi chor mehkma aw ehna nu suspend kro dismiss kro
Patwari kis tara Aam Aadmi di jindagi miti vich Rolde Han, Meri haad biti bhi menu Changi tara Yaad hai.
V good all right Dissmis kro jop to patwari nu
CM should take bold action and grant appointments to new candidates
बहुत सुन्दर प्रस्तुति है धन्यवाद
👍 adhi tankha karo aur youth nu assistant lago tanki berozgari da hal hove
👌
NICE BROTHER JI DISMISS KARO🙏🙏👌
Revenue department pura hi corrupt hai, tehsildar parwariyan te arziniwisan de through raj ke rishwat lainde ne.
Thik gal ai Bhai Saab kdo
Public is against Patwari , all peaceful loving people come forwards, in bigger
Way make movements,in all Punjab .
As mr Kairon did with Patware, they never , raised there voices till today.
CM Sahib take strong action ,sack the
Patware on strike.
Bharist Employe nu suspend karo
I am also affected from patwari, stern action should be initiated against guilty patwaries . Inquiry may be conducted against corrupt patwaries and other revenue corrupt officials
NGOs can do great service in curbing corruption in the states.
Very good
How is it possible 100 percent employees can go on leave ?
Secondly at least 50 percent staff be on duty .Appreciable addressing
ਪਟਵਾਰੀ ਆ ਘਰੇ ਭੇਜੋ ਨਮੇ ਰੱਖੋ