ਸੰਤ ਭਿੰਡਰਾਂਵਾਲਿਆਂ ਦੇ ਪਰਿਵਾਰ ਨੂੰ ਗੁਰੂ ਸਾਹਿਬ ਨੇ ਬਹੁਤ ਵਿਸ਼ਾਲ ਰੁਤਬਾ ਦਿੱਤਾ, ਸੱਚੇ ਸਿੱਖ ਦੀ ਕਥਨੀ ਤੇ ਕਰਨੀ ਇੱਕ

แชร์
ฝัง
  • เผยแพร่เมื่อ 15 ต.ค. 2024
  • "ਸੰਤ ਭਿੰਡਰਾਂਵਾਲਿਆਂ ਦੇ ਪਰਿਵਾਰ ਨੂੰ ਗੁਰੂ ਸਾਹਿਬ ਨੇ ਬਹੁਤ ਵਿਸ਼ਾਲ ਰੁਤਬਾ ਦਿੱਤਾ"
    "ਸੱਚੇ ਸਿੱਖ ਦੀ ਕਥਨੀ ਤੇ ਕਰਨੀ ਇੱਕੋ ਹੁੰਦੀ, ਇਹ ਓਸ ਦੀ ਸਭ ਤੋਂ ਵੱਡੀ ਪਛਾਣ ਐ"
    ਅੰਤਿਮ ਅਰਦਾਸ ਸਮਾਗਮ ਮੌਕੇ ਪ੍ਰਧਾਨ ਧਾਮੀ ਨੇ ਬੋਲੇ ਬੇਹੱਦ ਭਾਵੁਕ ਬੋਲ
    #ArdaasSamagam #SarabjitSinghKhalsa #MP #BhaiHarjeetSinghRode #VillageRode #SantJarnailSinghBhindranwale #Moga #santjarnailsinghjikhalsabhindranwale #ShiromaniAkaliDal #SukhbirSinghBadal #akaalchannel #harjindersinghdhami
    Check out other TH-cam channels too
    For Exclusive Sikh News & Video on your whats app join our group by clicking link.
    chat.whatsapp....
    Akaal Shorts
    / akaalshorts
    Akaal Books
    / @akaalbooks
    Akaal Channel India
    / @nirbhautv
    Our Facebook Page
    / akaalchannel770
    Instagram
    / akaalchannel
    Twitter
    / akaalchannel
    #AkaalChannel #PunjabiNews #PunjabiNewsChannel

ความคิดเห็น • 4

  • @simerjit99
    @simerjit99 2 หลายเดือนก่อน

    Waheguru jiii 🙏🙏🌹

  • @Lakha-ov5mr
    @Lakha-ov5mr 2 หลายเดือนก่อน

    ਸਰਬਜੀਤ ਖਾਲਸਾ ਨੂੰ ਅੰਮ੍ਰਿਤਪਾਲ ਦੇ ਪਿਉ ਨੂੰ ਇੱਕ ਸਲਾਹ ਦਵਾਂਗੇ ਜਿਹੜੇ ਆਹ ਬਾਦਲ ਪਰਿਵਾਰ ਦੇ ਨਾਲ ਇਹਨਾਂ ਦੀ ਯਾਰੀ ਰਹੀ ਆ ਇਹਨਾਂ ਦਾ ਅਖਾੜਾ ਛੱਡੋ ਜਿੰਨੇ ਵੀ ਇਥੇ ਸਟੇਟ ਦੇ ਬੈਠੇ ਆ ਇਹ ਸਾਰੇ ਬਾਦਲ ਪਰਿਵਾਰ ਦੇ ਫਿਰ ਸ਼੍ਰੋਮਣੀ ਕਮੇਟੀ ਦਾ ਰਲ ਕੇ ਖਾਂਦੇ ਰਹੇ ਆ ਪੰਜਾਬ ਨੂੰ ਇਸ ਕਰਕੇ ਹੱਥ ਬੰਨ ਕੇ ਬੇਨਤੀ ਆ ਭਾਈ ਰਣਜੀਤ ਸਿੰਘ ਦੇ ਨਾਲ ਤੁਸੀਂ ਸਪੋਰਟ ਕਰੋ ਉਹਦੇ ਨਾਲ ਗੱਲ ਬਾਤ ਕਰੋ ਇਹਨਾਂ ਨੂੰ ਛੱਡੋ ਇਹ ਸਭ ਚੋਰ ਆ

  • @Lakha-ov5mr
    @Lakha-ov5mr 2 หลายเดือนก่อน

    ਅਸੀਂ ਤੁਹਾਡੇ ਬਿਆਨ ਨਾਲ ਸਹਿਮਤ ਨਹੀਂਗੇ ਰੋਡੇ ਪਰਿਵਾਰ ਦੀ ਜਿਹੜੀ ਸਿੱਖ ਕੌਮ ਨੂੰ ਦੇਣ ਆ ਉਹ ਸਿਰਫ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਕਰਕੇ ਹੀ ਦੇਣ ਆ ਉਸਤੋਂ ਬਾਅਦ ਇਸ ਪਰਿਵਾਰ ਦੀ ਕੋਈ ਦੇਣ ਨਹੀਂ ਇਹਨਾਂ ਦੀ ਰੀਆ ਜਾਰੀ ਬਾਦਲਾਂ ਨਾਲ ਬਾਦਲਾਂ ਨੇ ਇਹਨਾਂ ਕੌਮ ਦਾ ਘਾਣ ਕੀਤਾ ਇਹ ਵੀ ਨਾਲ ਸੀਗੇ ਇਹ ਵੀ ਭਾਗੀਦਾਰ ਆ ਤੇ ਬਾਕੀ ਦੂਜੀ ਗੱਲ ਇਹ ਕੱਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਇਆ 328 ਸਰੂਪਾਂ ਦੀ ਕਿਸੇ ਨੇ ਗੱਲ ਨਹੀਂ ਕੀਤੀ ਉਹਦੇ ਨਾਲ ਉਹਦੀ ਇੰਨੀ ਹਿੰਮਤ ਨਹੀਂ ਕਿਸੇ ਦੀ ਪਈ ਕਿ ਉਹਨੂੰ ਪੁੱਛ ਲਈਏ ਇਸ ਕਰਕੇ ਅਸੀਂ ਇਹਨਾਂ ਦੇ ਵਿਸ਼ਵਾਸ ਨਹੀਂ ਕਰਦੇ ਸਰਬਜੀਤ ਖਾਲਸਾ ਤੇ ਅੰਮ੍ਰਿਤਪਾਲ ਖਾਲਸੇ ਦੇ ਨਾਲ ਸਪੋਰਟ ਕਰਦੇ ਆਂ ਇਸ ਕਰਕੇ ਉਹਨਾਂ ਨੂੰ ਅੱਡ ਪਾਰਟੀ ਬਣਾਉਣ ਵਾਸਤੇ ਅਸੀਂ ਵੀ ਮੰਗ ਕਰਦੇ ਆਂ ਓਕੇ