#Live

แชร์
ฝัง
  • เผยแพร่เมื่อ 20 ต.ค. 2024
  • #Live : ਬਾਬਾ ਸ਼ੇਖ਼ ਫ਼ਰੀਦ ਮੇਲੇ 'ਤੇ ਗਾਇਕ ਸਤਿੰਦਰ ਸਰਤਾਜ ਨੇ ਬੰਨ੍ਹਿਆ ਰੰਗ
    #SatinderSartaaj #singer #Faridkot #BabaSheikhFarid #Mela #Ajit #AjitWebTv #DailyAjit #Punjab #PunjabiNews #PunjabNews
    beta.ajitjaland...
    Daily Ajit E-Paper:
    epaper.ajitjala...
    Facebook:
    / dailyajit
    Instagram :
    / ajitnews
    Follow us on Twitter:
    / dailyajitnews
    ਅਜੀਤ ਦਾ ਐਂਡਰਾਇਡ ਐੱਪ ਡਾਊਨਲੋਡ ਕਰਣ ਲਈ click ਕਰੋ play.google.co...
    ios ਯੂਜ਼ਰਸ ਲਈ apps.apple.com...

ความคิดเห็น • 134

  • @drtaggar
    @drtaggar 2 ปีที่แล้ว +23

    ਬਾਬਾ ਫ਼ਰੀਦ ਮੇਲੇ ਉੱਤੇ ਅਜਿਹੇ ਖ਼ਾਸ ਪ੍ਰੋਗਰਾਮ ਕੇਵਲ ਤੇ ਕੇਵਲ ਖਾਸ ਲੋਕਾਂ ਲਈ ਉਲੀਕੇ ਜਾਂਦੇ ਹਨ। ਇਹ ਅਮਲ ਪਿਛਲੇ 20 ਸਾਲਾਂ ਤੋਂ ਦੇਖ ਰਹੇ ਹਾਂ। ਸੋ ਆਪਣੀ ਇਜ਼ੱਤ ਆਪਣੇ ਹੱਥ ਰੱਖ ਕੇ ਜਾਣਾ ਹੀ ਛੱਡਿਆ ਹੋਇਆ ਹੈ। ਜਿਉਂਦਾ ਰਹੇ ਯੂਟਿਊਬ ਜਿਸ ਉੱਤੇ ਪ੍ਰੋਗਰਾਮ ਦੇਖਣ ਨੂੰ ਮਿਲ ਜਾਂਦੇ ਆ।

    • @avikaur11
      @avikaur11 2 ปีที่แล้ว +1

      Is it true Sir?

    • @tvsittare7126
      @tvsittare7126 2 ปีที่แล้ว

      Tusi loog vi tan star nu dekhan hi jaande ho mela chh jaeya kaaro naa bohot allag allag artist milde ohhna nu appreciate kardeya kari

    • @nirmalkaur5835
      @nirmalkaur5835 2 ปีที่แล้ว

      Bilkul

  • @sukh31
    @sukh31 2 ปีที่แล้ว +18

    ਆਸ ਹੈ ਤੈਨੂੰ ਪਤਾ ਹੋਊ ਕੀ ਮੁੱਲ ਹੈ ਕਾਮੇ ਸੀਰੀ ਦਾ ?
    ਉਸ ਮਗਰੋਂ ਹੀ ਸਮਝ ਚ ਆਉਂਦਾ,
    ਰੁਤਬਾ ਅਸਲ ਫ਼ਕੀਰੀ ਦਾ👆✍️👌🎤👌👌🥰🥰🙏

  • @gurpawanromana6832
    @gurpawanromana6832 2 ปีที่แล้ว +11

    ਆਹਾ ਕਿਆ ਬਾਤਾਂ ਬਾਬਾ ਫਰੀਦ ਜੀ ਰਹਿਮਤਾ ਕਰਦੇ ਰਹਿਣ ਤੁਸੀ ਆਉਦੇ ਰਵੋਂ ਗਰੀਬਾ ਨੂੰ ਸੁਣਨ ਦਾ ਮੌਕਾ ਮਿਲੇ🙏🙏🙏🙏🙏🥰🥰

  • @ਹਰਨਾਮਸਿੰਘ-ਘ3ਭ
    @ਹਰਨਾਮਸਿੰਘ-ਘ3ਭ 2 ปีที่แล้ว +37

    ਬੜੀ ਰੂਹ ਨਾਲ ਆਏ ਸੀ ਪਰ ਪ੍ਰਬੰਧਕਾ ਦੇ ਬੇਢੰਗੇ ਪ੍ਰਬੰਧ ਕਾਰਨ ਬੜੇ ਰੋਹ ਨਾਲ ਵਾਪਿਸ ਮੁੜਨਾ ਪਿਆ

    • @selfmade-x9d
      @selfmade-x9d 2 ปีที่แล้ว

      Sahi gal aa,Khali kursiya nu suna ke aya bai

    • @RamanDeep-qk3xk
      @RamanDeep-qk3xk 2 ปีที่แล้ว +1

      Enter ni hon dita ki fyda yr

    • @sukhpalsingh4723
      @sukhpalsingh4723 2 ปีที่แล้ว

      ਆਇਆਂ ਨੂੰ ਵਾਪਸ ਮੋੜਤਾ,, ਬਹੁਤ ਹੀ ਗ਼ਲਤ ਕੀਤਾ,,ਗੌਣਵਾਲੇ ਨੂੰ ਜੰਨਤਾ ਦੀ ਤਾੜੀ ਦਾ ਨਸ਼ਾ ਹੁੰਦਾ ਹੈ

  • @deeprelaxmusic1917
    @deeprelaxmusic1917 2 ปีที่แล้ว +4

    ਬਾਈ ਜੀ ਨੂੰ ਸੁਣਨ ਲਈ ਇੱਕ ਵਾਰ ਮਲੋਟ ਜਾਣਾ ਸੀ ਪਰ ਰੱਬ ਨੂੰ ਮਨਜੂਰ ਨਹੀਂ ਸੀ। ਬਾਬਾ ਫਰੀਦ ਜੀ ਨੇ ਮੇਰੀ ਆਸ ਪੂਰੀ ਕੀਤੀ । thanks GOD love u sartaz bhagi ..

  • @lauleenbhalla9773
    @lauleenbhalla9773 ปีที่แล้ว +1

    Only one no match of his type, great and down to earth personality. Love you dear Dr Satinder Sartaj 💕 God bless you ❤️

  • @jaiveersahota5691
    @jaiveersahota5691 2 ปีที่แล้ว +26

    ਜਿੰਨਾ ਸ਼ਾਨਦਾਰ ਗਾਇਆ, ਉਸਤੋਂ ਕਈ ਜਿਆਦਾ ਬੇਕਾਰ ਪ੍ਰਬੰਧ ਸੀ....।
    ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ।
    ਸਿਰਫ਼ VIP ਲੋਕਾਂ ਨੂੰ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਇਹ ਮੇਲਾ ਸਿਰਫ ਅਮੀਰ ਲੋਕਾਂ ਦੇ ਪੈਸੇ ਪਹਿਚਾਣ ਦਾ ਮੁਹਤਾਜ ਬਣ ਕੇ ਰਹਿ ਗਿਆ।

  • @manihans3972
    @manihans3972 2 ปีที่แล้ว +14

    ਗਰੀਬ ਸਰੋਤਿਆ ਦਾ ਵੀ ਸੋਚੋ ਯਾਰ

  • @gurpawanromana6832
    @gurpawanromana6832 2 ปีที่แล้ว +11

    ਰੋ ਕੇ ਵਾਪਿਸ ਮੁੜੇ ਆ ਬਾਬਾ ਜੀ ਰਾਤ

    • @sukhpalsingh4723
      @sukhpalsingh4723 2 ปีที่แล้ว

      ਬਹੁਤ ਮਾੜਾ ਕੀਤਾ ਪ੍ਰਬੰਧਕਾਂ ਨੇ

  • @ramankaur470
    @ramankaur470 2 ปีที่แล้ว +11

    es insan lai industry da har Award shota a , bakmal aa Sartaj bai 👍👍🙏🙏😘😘😘😘😘

  • @gurpindersinghsandhu1489
    @gurpindersinghsandhu1489 2 ปีที่แล้ว +4

    Sartaj veer ji agle mele te bs eh kheyal rakheyo k eh mela amir hi nhi grib banda v tuhanu sun ske khula akhara laeo baba farid ji mehar karan

  • @Waheguruwaheguru5566
    @Waheguruwaheguru5566 2 ปีที่แล้ว +23

    ਫ਼ਰੀਦਕੋਟ ਵਿੱਚ ਇਹ ਮੇਲਾ ਆਮ ਆਦਮੀ ਪਾਰਟੀ ਦੇ ਵੀਆਈਪੀ ਕਲਚਰ ਦੀ ਭੇਂਟ ਚੜ੍ਹ ਗਿਆ

    • @apnapunjab8
      @apnapunjab8 2 ปีที่แล้ว

      trueeee

    • @sukhpreetkaurbrar2490
      @sukhpreetkaurbrar2490 2 ปีที่แล้ว

      Bilkul right ji

    • @jugadijatt4030
      @jugadijatt4030 2 ปีที่แล้ว

      Ji bilkul ...akhe jis kol paas aa ohi ja skda ...hadd ho gyi ,sari umar de dekh rhe aa mela , kde ni hoeya c awe , ja ta sidha keh do vi ene di tikat aa , paas ta hun har koi ni le skda ...

  • @barindersingh4640
    @barindersingh4640 2 ปีที่แล้ว +1

    ਰੱਬ ਦੇ ਰੰਗ ਚ ਰੰਗੀ ਰੂਹ

  • @missdiamondrose
    @missdiamondrose 2 ปีที่แล้ว +1

    MY FAVOURITE.... THIS IS WHY HES THE BEST SINGER IN THE WORLD...Rosie UK

  • @sargunss1790
    @sargunss1790 2 ปีที่แล้ว +2

    ਜਿਹੜੇ ਮੁੜੇ ਨੇ ਉਨ੍ਹਾਂ ਨੂੰ ਲੋੜ ਨਹੀਂ ਸੀ। ਜਿਹੜੇ ਬੇਸਮਝ ਸੀ ਉਹਨਾਂ ਨੂੰ ਸਰਤਾਜ ਦੇ ਗਾਣੇ ਸੁਣਨ ਦੀ ਲੋੜ ਸੀ

  • @manihans3972
    @manihans3972 2 ปีที่แล้ว +5

    ਮਰਨ ਤੋ ਪਹਿਲਾ ਮੁਲਾਕਾਤ ਹੋਵੇ

    • @gurpawanromana6832
      @gurpawanromana6832 2 ปีที่แล้ว

      ਹੌਸਲਾ ਰੱਖਿਓ ਬਾਬਾ ਜੀ ਜਰੂਰ ਮਿਲੋਂਗੇ🤗🤗🙌🙌🙏

    • @Gurvinderromana007
      @Gurvinderromana007 3 หลายเดือนก่อน

      ਵੀਰੇ ਮੈਨੂੰ ਤਾਂ ਥੋਡੇ ਵਰਗੇ ਲੋਕਾਂ ਚ ਵੀ ਰੱਬ ਦਿਖਦਾ ਤੁਸੀ ਸਭ ਸਰਤਾਜ ਵਰਗੇ ਓ ❤❤❤

  • @animallovers7641
    @animallovers7641 2 ปีที่แล้ว +6

    Vip reh geya baba farid ji da mela

  • @surindersinghkhalsa7047
    @surindersinghkhalsa7047 2 ปีที่แล้ว +7

    ਗਰੀਬ ਬੰਦੇ ਲਈ ਕੋਈ ਮੇਲਾ ਨਹੀਂ ਇਹ । ਇਹ ਮੇਲਾ ਤਾਂ ਕਾਰੋਬਾਰ ਬਣ ਗਿਆ ਅਮੀਰ ਲੋਕਾਂ ਲਈ। ਅਮੀਰ ਲੋਕਾਂ ਲਈ vip ਪਾਸ ਤੇ ਗਰੀਬ ਜਨਤਾ ਲਈ ਧੱਕੇ ਤੇ ਡੰਡੇ ਰਹਿ ਗਏ ਸਨ ਓਥੇ।

  • @manihans3972
    @manihans3972 2 ปีที่แล้ว +4

    Bas roun aa ਰਿਹਾਅ

  • @paramjeetphooji6845
    @paramjeetphooji6845 2 ปีที่แล้ว

    ਰੂਹ ਨੂੰ ਸ਼ੂ ਗਿਆ ਸਰਤਾਜ ਦਾ ਪ੍ਰੋਗਰਾਮ

  • @tejalande
    @tejalande 2 ปีที่แล้ว +5

    ਪਾਸ ਕੋਲ ਹੋਣ ਦੇ ਬਾਵਜੂਦ ਵੀ ਧੱਕੇ ਖਾਣੇ ਪਏ...
    ਬਹੁਤ ਘਟੀਆ ਬੰਦੋਬਸਤ ਸੀ.. ਜਿਲ੍ਹਾ ਪ੍ਰਸ਼ਾਸਨ ਨੇ ਸ਼ਰਮਸਾਰ ਕੀਤਾ..

  • @chhinder_raj_chauhan
    @chhinder_raj_chauhan 2 ปีที่แล้ว +11

    Asi 190 km travel krke aaye c faridkot sartaaj sir nu vekhn but mela ta Only vip loka lyi c

  • @BaljinderSingh-cy6dd
    @BaljinderSingh-cy6dd 2 ปีที่แล้ว +6

    ਕੀ ਫਾਇਦਾ ਮੇਲੇ ਦਾ ਸਰਤਾਜ ਨਾਲੋਂ ਗੁਰਦਾਸ ਮਾਨ ਵਧੀਆ ਹੈ ਜਿਸ ਨੇ ਆਪਣੇ ਦਰਸ਼ਕਾਂ ਨੂੰ ਨਾਲ ਦਾਖਲ ਹੋਣ ਤੇ ਮੇਲਾ ਛੱਡਣਾ ਸਹੀ ਸਮਝਿਆ ਸੀ ਨਾਲੇ ਸਰਕਾਰ ਦਾ ਮਾੜਾ ਪ੍ਰਬੰਧ

  • @manihans3972
    @manihans3972 2 ปีที่แล้ว +4

    ਜੀਓ

  • @balrajsingh7470
    @balrajsingh7470 2 ปีที่แล้ว +2

    Waheguru Baba Farid g de tille te har sall sartaj awee
    Veer te mehar Rakhi maalka

  • @amarjotsingh3489
    @amarjotsingh3489 2 ปีที่แล้ว +18

    ਬਾਈ ਪਹਿਲੀ ਵਾਰ ਵਾਪਸ ਮੁੜ ਕੇ ਆਇਆ 15ਸਾਲ ਚੋ

  • @lakhveersingh8728
    @lakhveersingh8728 2 ปีที่แล้ว

    I miss show this but this show is brilliant sardar ji sartaj ✍shayar 🙏 JAI BABAA Farid ji 🙏

  • @hellgate112007
    @hellgate112007 2 ปีที่แล้ว

    Waheguru ji beta app ji day opar kirpa rhkan ji

  • @ranisahibasartaaj5231
    @ranisahibasartaaj5231 2 ปีที่แล้ว

    Love you Sartaaj G love u my jaaaaan ❤️🌹🙏🏼

  • @mureed-e-sartaaj8860
    @mureed-e-sartaaj8860 2 ปีที่แล้ว

    Boht Khoob ...... ❤️❤️❤️❤️❤️

  • @manihans3972
    @manihans3972 2 ปีที่แล้ว +1

    ਜਜ਼ਬੇ

  • @nirmalkaur5835
    @nirmalkaur5835 2 ปีที่แล้ว +6

    ਇਹ ਮੇਲਾ ਨਹੀਂ ਼ਲੁਟ ਹੈ 🤥 ਲੋਕਾਂ ਨੂੰ ਬਾਬਾ ਫਰੀਦ ਜੀ ਦੇ ਨਾਂ ਤੇ ਲੁੱਟ ਰਹੇ ਨੇ

  • @amarjitsingh-ty1vf
    @amarjitsingh-ty1vf 2 ปีที่แล้ว

    Babe Freed ji di mehar bani rhe,Saŕtaj beta

  • @archiuttreja6718
    @archiuttreja6718 2 ปีที่แล้ว +5

    Koi Mza ni mera FDKਸਹਿਰ ਦੇ ਮੇਲੇ ਦਾ ਏ ਤਾਂ VIPਲੋਕਾ ਦਾ ਮੇਲਾ ਸਾਡਾ ਗਰੀਬ ਲੋਕਾਂ ਦਾ ਨਹੀਂ ਇਹ ਸੋੳ ਤਾਂ ਵਿਕਿਆ ਹੋਇਆ ਡਾਕਟਰ ਸਰਤਾਜ ਜੀ

    • @rakeshmonika7777
      @rakeshmonika7777 2 ปีที่แล้ว +1

      22 oh ess krke h jo sartaj Sunde ne bs ohi fr ticket lain ge fukre nhi aane fr

  • @manihans3972
    @manihans3972 2 ปีที่แล้ว +11

    Tenu miln auna si par ਪ੍ਰਬੰਧਕ ਇਜਾਜਤ ਨਹੀਂ ਦਿੰਦੇ

  • @manihans3972
    @manihans3972 2 ปีที่แล้ว +3

    ਜਿਸ ਤਨ ਲਗਦੀ ਸੋ ਹੀ ਜਾਣੇ

  • @yadwindersingh4071
    @yadwindersingh4071 2 ปีที่แล้ว

    Good good g

  • @shivamshiva4194
    @shivamshiva4194 2 ปีที่แล้ว +1

    ਪ੍ਰਬੰਧਕਾ ਨੂੰ ਮੈਸੇਜ ਪੜਨੇ ਚਾਹੀਦੇ ਨੇ
    ਸਰਤਾਜ ਨੂੰ ਵੀ

  • @preetpalsingh7825
    @preetpalsingh7825 2 ปีที่แล้ว +6

    i missing this show😐😐

  • @balwindergill9804
    @balwindergill9804 2 ปีที่แล้ว +1

    ਰਾਜ ਗਾਇਕ ਬਣਨਾ ਚਾਹੀਦਾ। ਲਫਜ਼ਾਂ ਦੀ ਬਾਕਮਾਲ ਚੋਣ। ਗਾਉਣ ਦਾ ਤਰੀਕਾ ਸਭ ਤੋਂ ਅਲੱਗ। ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੈ ਸਰਤਾਜ ਤੇ

    • @Inderjitsingh-ny9if
      @Inderjitsingh-ny9if 2 ปีที่แล้ว

      ਬਿਲਕੁਲ ਬਿਲਕੁਲ ਸਹੀ ਲਿਖ ਰਹੇ ਹੋ ਤੁਸੀਂ ਸਰਤਾਜ ਤੇਲ ਨੂੰ ਪੰਜਾਬ ਦਾ ਰਾਜ ਕਵੀ gayaਕ ਘੋਸ਼ਿਤ ਕਰ ਦੇਣਾ ਚਾਹੀਦਾ ਹੈ

  • @brarbrar8762
    @brarbrar8762 2 ปีที่แล้ว

    Waah kya baat g sartaj saab

  • @KulwantKaur-gx5gy
    @KulwantKaur-gx5gy 2 ปีที่แล้ว

    Baba Farid ji

  • @shivagill4992
    @shivagill4992 2 ปีที่แล้ว

    Wah wah wah Sartaj

  • @ShubhamThakur-wb6ob
    @ShubhamThakur-wb6ob 2 ปีที่แล้ว

    Jai hooo Baba JI

  • @manihans3972
    @manihans3972 2 ปีที่แล้ว +1

    Bhut pyar

  • @artistteji3793
    @artistteji3793 2 ปีที่แล้ว +4

    Kmaal tan ji ho e gya c raat .. faridkot Administration democracy bhul gyi

  • @MandeepKaur-px6lq
    @MandeepKaur-px6lq 2 ปีที่แล้ว

    Wehaguru g 🙏🙏👏👏🙇‍♀️🙇‍♀️🌹

  • @gurpawanromana6832
    @gurpawanromana6832 2 ปีที่แล้ว +1

    ਗਰੀਬਾਂ ਲਈ ਗਾਉਣ ਵਾਲੇ ਨੂੰ ਅਮੀਰ ਹੀ ਦੇਖ ਸਕਦੇ ਸੀ ਕਮਾਲ ਆ ਲਾਹਨਤ ਆ ਪਰਬੰਧਕਾਂ ਤੇ

  • @Karamjeet777
    @Karamjeet777 2 ปีที่แล้ว +2

    ਪੁਲਿਸ ਨੇ ਬਾਹਰ ਗਰੀਬਾਂ ਤੇ ਪੂਰਾ ਸਮਾਂ ਬਨਿਆ...

  • @jarnailsingh1731
    @jarnailsingh1731 2 ปีที่แล้ว

    Very nice singer

  • @sambhavjain5314
    @sambhavjain5314 2 ปีที่แล้ว +2

    One and only " Down to Earth" present generation singer...

  • @manihans3972
    @manihans3972 2 ปีที่แล้ว +2

    Miss you yaar

  • @Blacklisted-84
    @Blacklisted-84 2 ปีที่แล้ว +7

    ਫਰੀਦਕੋਟ ਵਿੱਚ ਇਹ ਮੇਲਾ ਆਮ ਆਦਮੀ ਪਾਰਟੀ ਦੇ VIP ਭੇਂਡਾ ਦੀ ਭੇਂਟ ਚੜ ਗਿਆ ਏ
    ਬੜੀ ਖੁਸ਼ੀ ਨਾਲ ਆਏ ਸੀ ਪਹਿਲੀ ਵਾਰ ਨਿਰਾਸ਼ ਹੋ ਕੇ ਮੁੜਨਾ ਪਿਆ
    ਰੈਲੀਆਂ ਲਈ ਆਮ ਲੋਕ ਚਾਹੀਦੇ ਤੇ ਜਦੋ ਕੋਈ ਏਦਾ ਦਾ ਕੰਮ ਹੋਵੇ ਓਦੋਂ ਬਸ VIP ਹੀ ਅੱਗੇ ਜਾਣ ।
    ਓਦੋਂ ਆਮ ਲੋਕ ਬਸ ਦੇਖ ਵੀ ਨਹੀਂ ਸਕਦੇ

  • @sukhwinderrehill9590
    @sukhwinderrehill9590 2 ปีที่แล้ว

    Vip lokan noo shing lagge jo ameer lok hi dekh skde ne ki uccha ki nima bandia rab ne do hi akkhan ditiane eh jroor hai ameer noat barsaunde ne greeb duama dinde ne ameeran tun jada greebdi dua 100kmm krugi ajmake dekhlio peer fkeer sabde sanjhe hunde ne 🙏🙏🙏 waheguru

  • @sonukalra2481
    @sonukalra2481 ปีที่แล้ว

    Main faridkot to 32 km dur ferozepur to han,public de comments pade ta bda dukh lga,ki bohut saare lok sartaz g nu sun nhi sake,mele da matlab hunda h khula parband,par lagda h faridkot vich parband 0 si

  • @kakukotkapura7899
    @kakukotkapura7899 2 ปีที่แล้ว +5

    Vip reh gyaaa mela 🙁

  • @jaspal6363
    @jaspal6363 2 ปีที่แล้ว

    I love you sartaj ji

  • @parmkaur292
    @parmkaur292 2 ปีที่แล้ว

    Love you beta

  • @TarsemSingh-dc7tb
    @TarsemSingh-dc7tb 2 ปีที่แล้ว +1

    👏👏👃

  • @divyastudiofdk9884
    @divyastudiofdk9884 2 ปีที่แล้ว +2

    Nice 👍👍

  • @sakattarsinghboporai7062
    @sakattarsinghboporai7062 2 ปีที่แล้ว +2

    Good

  • @DeepGurdeep-cp7jo
    @DeepGurdeep-cp7jo 5 หลายเดือนก่อน

    Ok

  • @veerarts7499
    @veerarts7499 2 ปีที่แล้ว +1

    Very nice soo sweet

  • @ShubhamThakur-wb6ob
    @ShubhamThakur-wb6ob 2 ปีที่แล้ว

    🙏🌹🌹🌹🌹🌹🙏

  • @Inderjitsingh-ny9if
    @Inderjitsingh-ny9if 2 ปีที่แล้ว +1

    ਕਮਾਲ ਦਾ ਸਰਤਾਜ ਕਮਾਦ ਦਾ ਦਾ ਕਮਾਲ ਦਾ ਸਰਤਾਜ ਦਾ ਕੈ ਦਾ ਕੋਈ ਸਾਨੀ ਨਹੀਂ

  • @sehajtannujaanuthelanders9333
    @sehajtannujaanuthelanders9333 2 ปีที่แล้ว +2

    Camera clarity vi Sahi karloveer

  • @balrajsingh8901
    @balrajsingh8901 2 ปีที่แล้ว

    ਬੇ ਸੁਰੇ ਗੀਤ ਗਾਏ , ਸਰਤਾਜ਼ ਨੇ। ਬਹੁਤ ਅਫਸੋਸ ਹੈ। ਬਲਰਾਜ ਸਿੰਘ ਕੋਰੇ ਵਾਲ।

  • @BalkarSingh-ot5kv
    @BalkarSingh-ot5kv 2 ปีที่แล้ว +1

    Bhai ji tusi gaya tha bahut badhiya per bandh bahut bekar si kyunki sound system bilkul bhi Sahi nahin ham

    • @sonukalra2481
      @sonukalra2481 ปีที่แล้ว

      Sound ferozepur to mangva leni si,singla hi fi sound

  • @sehajtannujaanuthelanders9333
    @sehajtannujaanuthelanders9333 2 ปีที่แล้ว +3

    Oo veer darshak vi dikha do

  • @manihans3972
    @manihans3972 2 ปีที่แล้ว

    Haye shiv

  • @jugadijatt4030
    @jugadijatt4030 2 ปีที่แล้ว +8

    Eh mela only vip loka lyi hi hai...koi aam aadmi ethe eh sosh ke na awe ke oh sara mela dekh skda

    • @JKM208
      @JKM208 2 ปีที่แล้ว

      Bilkul right

  • @manihans3972
    @manihans3972 2 ปีที่แล้ว +1

    Meri ਭਾਵਨਾਵਾਂ ਤੁਸੀ ਸਮਜ ਹੀ ਨਹੀਂ ਸਕਦੇ

  • @ushataneja6515
    @ushataneja6515 2 ปีที่แล้ว +1

    Card die nhi hm aa n ske

  • @sukhmanikaur2490
    @sukhmanikaur2490 2 ปีที่แล้ว

    2_3 scence kat kar dite ਗਰਧਰੀ ਲਾਲ ਵਾਲਾ song vi gya c

  • @animallovers7641
    @animallovers7641 2 ปีที่แล้ว +5

    Bai aam lok paresan kite tusi

  • @manihans3972
    @manihans3972 2 ปีที่แล้ว +5

    Tu mere sahan ch aa aa

  • @gurpawanromana6832
    @gurpawanromana6832 2 ปีที่แล้ว +3

    ਕੋਈ ਫਾਇਦਾ ਨੀ ਹੋਇਆ ਅਮੀਰ ਹੀ ਦੇਖ ਸਕਦੇ ਸੀ ਬਸ ਆਮ ਬੰਦਾ ਨੀ

  • @lovemycanada
    @lovemycanada 2 ปีที่แล้ว +2

    ih program keval VIP li reh gia c..aaam loka li ta keval kirtan hi sunan nu milia gurdyara mai godhri sahib vikhe...

  • @legaladvicelifeexperience23
    @legaladvicelifeexperience23 2 ปีที่แล้ว +1

    Surpb

  • @manihans3972
    @manihans3972 2 ปีที่แล้ว

    Ik vaar sift

  • @manihans3972
    @manihans3972 2 ปีที่แล้ว +2

    VIP loka nu sasari kal

  • @himr5237
    @himr5237 2 ปีที่แล้ว

    Madi prabandha Karan program mein Shamil nahin ho sake wapas hona pya

  • @sukhwantsingh1390
    @sukhwantsingh1390 2 ปีที่แล้ว +2

    Amir loka da program
    Aam bande di entry nhai

  • @gurpawanromana6832
    @gurpawanromana6832 2 ปีที่แล้ว +1

    ਕਿੰਨਾ ਕਮਾਲ ਗਾਇਆ ਪਰ ਘਟੀਆ ਪਰਬੰਧਕਾ ਨੇ ਸੁਣਨ ਨੀ ਦਿੱਤਾ

  • @LakhwinderSingh-cg9op
    @LakhwinderSingh-cg9op 2 ปีที่แล้ว +2

    Worst Administration ever.......😒😒😒😒

  • @v.i.pvloger6662
    @v.i.pvloger6662 2 ปีที่แล้ว +1

    Mela kala vip loka vaste ce

  • @animallovers7641
    @animallovers7641 2 ปีที่แล้ว +3

    Bekar parband bai 15 killometar turke aye parkese ne andar he nai vadan dita

  • @manihans3972
    @manihans3972 2 ปีที่แล้ว

    Tusi smjo meri feeeling

  • @balwindergill9804
    @balwindergill9804 2 ปีที่แล้ว

    ਕਮਾਲ ਦੀ performance.

  • @baljindermakkar6546
    @baljindermakkar6546 2 ปีที่แล้ว

    Baba Farid mele te singer bilkul nahi ane chahide . only kirtan darbar hona chahida hai.

  • @harprabh3667
    @harprabh3667 2 ปีที่แล้ว

    Vade to vada ustad fall a es bande agge

  • @gagansingh6757
    @gagansingh6757 2 ปีที่แล้ว +1

    Bai asi tenu sun nahi sake

  • @kainth0056
    @kainth0056 2 ปีที่แล้ว +1

    Ehda fuddu kam ..je tiket rakhni pehlan keh dinde pencho ohde jande e na

  • @artistteji3793
    @artistteji3793 2 ปีที่แล้ว +1

    Mela na ho k concert ban k reh gya .. sab pehla he planned c . Jaan buj k aam loka nu preshaan kita gya.. eho jeha Administration jyada time ni chaldi .. bhut dukhi hoye..

  • @manihans3972
    @manihans3972 2 ปีที่แล้ว

    Nhi sartaj

  • @natklakendrajagraon7076
    @natklakendrajagraon7076 2 ปีที่แล้ว

    Very bad .bilkul eh sufi klakar nhi hai.

  • @manihans3972
    @manihans3972 2 ปีที่แล้ว

    Nhi sartaj