ਪਟਵਾਰੀ ਦੀ ਗਲਤੀ ਨੇ ਪਿੰਡ ਚ ਪਵਾਤੀ ਸੀ ਦੁਸ਼ਮਣੀ? ਵੱਡਾ ਵਿਵਾਦ ਬਣ ਸਕਦਾ ਆਉਣ ਵਾਲੇ ਸਮੇਂ ਵਿੱਚ।ਕੌਣ ਜ਼ਿੰਮੇਵਾਰ

แชร์
ฝัง
  • เผยแพร่เมื่อ 5 มิ.ย. 2023
  • ਪਟਵਾਰੀ ਦੀ ਗਲਤੀ ਨੇ ਪਿੰਡ ਚ ਪਵਾਤੀ ਸੀ ਦੁਸ਼ਮਣੀ? ਵੱਡਾ ਵਿਵਾਦ ਬਣ ਸਕਦਾ ਆਉਣ ਵਾਲੇ ਸਮੇਂ ਵਿੱਚ।ਕੌਣ ਜ਼ਿੰਮੇਵਾਰ
    ਪਿੰਡ ਸਿਰਸੜੀ
    97809-2879
    #malukatv #jaskarnsinghmaluka #PunjabPolitics #Facebook #instagram #CMBhagwantMann #PunjabPolice #jalhnder #sansharpur

ความคิดเห็น • 16

  • @dildiyasadran2582
    @dildiyasadran2582 ปีที่แล้ว +8

    ਸਰਕਾਰ ਨੂੰ ਚਾਹੀਦਾ ਹੈ ਪਟਵਾਰੀਆਂ ਦੀ ਹੈਰਾ ਫੈਰੀ ਨੂੰ ਨੰਥ ਪਾਈ ਜਾਵੇ ਪਟਵਾਰੀਆਂ ਨੇ ਗੰਦ ਪਾਇਆ ਹੈ ਪੈਸੇ ਤਾਂ ਅਜੇ ਵੀ ਨਹੀਂ ਟੱਲਦੇ ਨਹੀਂ ਹਨ

  • @hargobinddhaliwal3687
    @hargobinddhaliwal3687 ปีที่แล้ว +6

    ਜਿਹੜਾ ਬੋਲ ਰਿਹਾ ਇਸਦਾ ਪਿਛੋਕੜ ਵੀ ਪਤਾ ਕਰੋ ਇਹਨੇ ਵੀ ਸਰਕਾਰ ਦੀ ਕਨਕ ਬਹੁਤ ਵੇਚੀ ਆ
    ਜਦੋ ਡਿਓਟੀ ਤੇ ਸੀ

  • @amreeksingh6508
    @amreeksingh6508 ปีที่แล้ว +6

    ਤਾਂ ਹੀ ਪਟਵਾਰੀ ਪੈਸੇ ਲੈਂਦੇ ਹਾਂ ਪਟਵਾਰੀ ਆ ਨੂੰ ਕੌਣ ਮੰਨੇ

  • @sandhuboys799
    @sandhuboys799 ปีที่แล้ว +1

    Very nice Whagru ji

  • @AmandeepSingh-tn7dd
    @AmandeepSingh-tn7dd ปีที่แล้ว +2

    Maluka saab koe chitta te bii bneo kuj .. bhukki affem legel krun lae kuj kro taki punjab chitta smack medical nashe ton bch ske 😢😢

  • @darshansingh4293
    @darshansingh4293 ปีที่แล้ว

    Patwari nu akal deni chahidee. Thanks

  • @HariSingh-ot8dn
    @HariSingh-ot8dn ปีที่แล้ว +1

    Sikander Singh Patwari Kotkapura city ch riha inane uthy bahut fraud niklngy agar koi inquiry kre

  • @mohinderpalkaur7001
    @mohinderpalkaur7001 ปีที่แล้ว +1

    Patwari dee Galti nahi , SHARARAT, Rishwat Bhalda c.

  • @kuljitkanda1276
    @kuljitkanda1276 ปีที่แล้ว +1

    ਬਾਈ ਜੀ ਚੰਗੇ ਬੰਦੇ ਹੋਣ ਤਾਂ ਨਤੀਜੇ ਬੱਦੀਆ ਹੀ ਹੰਦੇਆ

  • @singhbhatti6246
    @singhbhatti6246 ปีที่แล้ว +1

    ਪਟਵਾਰੀ ਤਾਂ ਦੂਸਰੇ ਪਿੰਡ ਦੀ ਜ਼ਮੀਨ ਦੀ ਸਟੇ ਦੂਜੇ ਪਿੰਡ ਦੀ ਜ਼ਮੀਨ ਉੱਤੇ ਲਾ ਦਿੰਦੇ ਹਨ ਜੋ ਕਿ ਸਾਡੇ ਨਾਲ ਹੋਇਆ ਸੀ ਬਹੁਤ ਮੁਸ਼ਕਿਲ ਨਾਲ ਸਟੇ ਤੁੜਵਾ ਸੀ ਅਸੀਂ

  • @gurusran838
    @gurusran838 ปีที่แล้ว +4

    ਅਹੇ ਪਟਵਾਰੀ ਤਾਂ ਬਹੁਤ ਹੀ ਕੁੱਤੇ ਬਿਨ ਹੁੰਦੇ ਹਨ ਸਾਡੇ ਨਾਲ ਵੀ ਜ਼ਮੀਨ ਦਾ ਬਹੁਤ ਵੱਡਾ ਘਪਲਾ ਕਿੱਤਾ ਬਾਈ ਏਹਨਾ ਪਟਵਾਰੀ ਨੇ ਜੀ

  • @harjitsinghjheetajheeta4415
    @harjitsinghjheetajheeta4415 ปีที่แล้ว

    Patwari bahut takat wer hunda Jay kisay Di jamin chahay ta 100 killa aisi thha marayga jithho labhay na

  • @HoshiyarSingh-lb5pm
    @HoshiyarSingh-lb5pm ปีที่แล้ว +1

    Ajkal PATVAARI Nu MANGTA Ve Kehande Ne,,Rishvat Den Vaale V Vadde Bevkuf Ne,