Paak Paviter (Official Video) | Raj Brar | Sana Khaan | Desi PoP 4 | Team Music Entertainment

แชร์
ฝัง
  • เผยแพร่เมื่อ 2 ก.ย. 2011
  • Song: Paak Paviter
    Singer : Raj Brar & Saira Khan
    Featuring : Raj Brar & Sana Khaan
    Music & Composer : Raj Brar
    Lyrics : Chak Hazipur Wala
    Video : Rimpy-Prince
    Label : Team Music
  • เพลง

ความคิดเห็น • 977

  • @user-rj7ge8iy1p
    @user-rj7ge8iy1p 4 หลายเดือนก่อน +90

    2024 ਜੋ ਵੀ ਗੀਤ ਸੁਣ ਰਿਹਾ like comment kro

  • @harishkalra4262
    @harishkalra4262 2 ปีที่แล้ว +129

    ਜੇ ਅੱਜ ਰਾਜ ਬਾਈ ਜਿਉਂਦਾ ਹੁੰਦਾ ਤਾਂ ਇਹ ਗੀਤ ਇਹਦੇ ਤੋਂ ਅੱਗੇ ਵੀ ਲਿਖਵੋਂਦੇ🥺 ਚੰਗੇ ਗਾਇਕ ਬਹੁਤ ਜਲਦੇ ਚਲੇ ਜਾਂਦੇ ਨੇ ਰਾਜ ਬਰਾੜ, ਬਿੰਦਰੱਖਿਆ, ਕੁਲਵਿੰਦਰ, ਧਰਮਪ੍ਰੀਤ ਵਰਗੇ ਅੱਜ ਬਹੁਤ ਜਰੂਰਤ ਮਹਿਸੂਸ ਹੁੰਦੀ ਹੈ ਇਹਨਾ ਫਨਕਾਰਾ ਦੀ

  • @Gill_0005
    @Gill_0005 ปีที่แล้ว +34

    ਯਾਰ ਮੈਂ ਅੱਜ ਵੀ ਸੁਣਦਾ ਇਹ ਗਾਣੇ ਤੇ ਸਾਲਾਂ ਪੁਰਾਣੀ ਮੁਹੱਬਤ ਅੱਜ ਵੀ ਤਾਜਾ ਹੁੰਦੀ ਆ

    • @jagsirsingh7993
      @jagsirsingh7993 4 หลายเดือนก่อน

      Hindi me kahawat aae k Mere muhh ki baat sinn li... pb13india

  • @simranjitsingh9541
    @simranjitsingh9541 3 ปีที่แล้ว +260

    2021 ਚ ਇਹ ਗ਼ੀਤ ਨੂੰ ਜੋਂ ਵੀਰ ਸੁਣ ਰਿਹਾ coment and like karo

  • @harpreetsandhu8693
    @harpreetsandhu8693 7 ปีที่แล้ว +85

    mere veer ਬਰਾੜਾ tenu ta ਭੁਲਣਾ ਬੜਾ ਔਖਾ ਵਾ..ਅੱਜ ਵੀ ਮੈਨੂੰ ਯਾਦ ਵਾ ਤੇਰਾ ਮੈ ਪਹਿਲਾ ਗੀਤ ਅਸੀ ਦਰਦਾ ਦੇ ਦਰਿਆ ਲਿਸਕਾਰੇ ਵਿਚ ਦੇਖਿਆ ਸੀ..ਬਰਾੜਾ ਤੂੰ ਹਮੇਸਾ ਹੀ ਸਾਡੇ ਦਿਲਾਂ ਤੇ ਰਾਜ ਕਰੇਗਾ ਰਾਜ ਬਰਾੜਾ..

  • @gurpreetdosanjh6496
    @gurpreetdosanjh6496 ปีที่แล้ว +10

    ਮੱਲ ਕੇ ਜਿਲਾ ਮੋਗਾ , ਪਹਿਲਾ ਇਹ ਪਿੰਡ ਫਰੀਦਕੋਟ ਜਿਲੇ ਵਿੱਚ ਸੀ ਬਾਅਦ ਵਿੱਚ ਮੋਗਾ ਜਿਲਾ ਬਣਿਆ । ਰਾਜ ਬਰਾੜ ਬਹੁਤ ਵਧੀਆ ਕਲਾਕਾਰ ਸੀ । ਅਸੀਂ ਸੁਣਦੇ ਰਹੇ ਹਾਂ ਤੇ ਸੁਣਦੇ ਰਹਾਂਗੇ ਸਾਰੀ ਉਮਰ ਉਸਦੇ ਗੀਤ ।

  • @balvindersingh883
    @balvindersingh883 4 หลายเดือนก่อน +10

    2024 विच कोण कोण सुनदा पेया है

  • @jasvirsingh9205
    @jasvirsingh9205 ปีที่แล้ว +21

    ਵੀਰੇ, ਬਰਾੜ ਸਾਰੀ ਉਮਰ ਤੇਰੀ ਘਾਟ ਪੂਰੀ ਨਹੀਂ ਹੋਣੀ ੳਸ ਮਾਂ ਨੂੰ ਦਿਲੋਂ ਸਲਾਮ ਜਿਸ ਨੇ ਤੈਨੂੰ ਜਨਮ ਦਿੱਤਾ ਸੀ ਵੀਰੇ ਗਾਣੇ ਤੁਹਾਡੇ ਸਦਾ ਬਹਾਰ ਸੀ ਅੱਜ ਵੀ ਸੁਣਦੇ ਹਾਂ

  • @jassubedi
    @jassubedi 7 ปีที่แล้ว +236

    " ਹੀਰ ਦੀ ਖਾਤਰ ਰਾਂਝਾ ਜੇਕਰ ਕੰਨ ਪੜਵਾ ਸਕਦਾ,
    ਮੱਥਾ ਨਾਲ ਪਹਾੜਾਂ ਦੇ, ਫਰਿਹਾਦ ਲਵਾ ਸਕਦਾ...
    ਫਿਕਰ ਕਰੀਂ ਨਾ ਭੋਰਾ, ਰੱਖ ਭਰੋਸਾ ਯਾਰਾਂ ਤੇ....
    ਤੇਰੀ ਖਾਤਰ ਤੁਰ ਜਾਂਗੇ, ਨੰਗੀਆਂ ਤਲਵਾਰਾਂ ਤੇ.. "
    Rip #raj_brar
    ਜਿਸਦੇ ਗੀਤ ਸੁਣ ਕੇ ਵੱਡੇ ਹੋਏ ਅੱਜ ਓਹ ਇਸ ਫ਼ਾਨੀ ਦੁਨੀਆ ਨੂੰ ਅਲਵੀਦਾ ਆਖ ਗਿਆ , 3 ਜਨਵਰੀ ਨੂੰ ਰਾਜਬਿੰਦਰ ਸਿੰਘ ਉਰਫ਼ ਰਾਜ ਬਰਾੜ ਸਾਬ ਦਾ ਜਨਮਦਿਨ ਸੀ..!!

  • @satindersingh7153
    @satindersingh7153 4 ปีที่แล้ว +102

    ਧੰਨ ਧੰਨ ਕਰਾਤੀ ਸੀ ਇਸ ਗੀਤ ਨੇ ਉਸ ਟਾਈਮ ਤੇ

  • @trueforyouchannel1807
    @trueforyouchannel1807 2 วันที่ผ่านมา

    ਸਾਡੇ ਮੋਗੇ ਜਿਲੇ ਦੀ ਸ਼ਾਨ ਰਾਜ ਬਰਾੜ ਮੱਲਕੇ ਮਿਸ ਯੂ ਵੀਰ

  • @KuldeepSingh-qw1xe
    @KuldeepSingh-qw1xe หลายเดือนก่อน +2

    ਮੈਂ ਇਹ ਗੀਤ ਅੱਜ 15 ਅਪ੍ਰੈਲ ਨੂੰ ਸੁਣ ਰਿਹਾ ਹਾਂ❤

  • @rachhpalsingh5656
    @rachhpalsingh5656 2 ปีที่แล้ว +23

    ਇਹ ਗਾਣਾ ਸਾਰੀ ਜਿੰਦਗੀ ਅਮਰ ਰਹੂਗਾ

  • @karan_phagwara
    @karan_phagwara ปีที่แล้ว +5

    2022 ਚ ਜੋ ਵੀ ਵੀਰ ਇਸ ਗਾਣੇ ਨੂੰ ਸੁਣ ਰਿਹਾ Comant ਨੂੰ ਲਾਈਕ ਜਰੂਰ ਕਰਿਓ ਜੀ 🙏

  • @VijayGarg-qb6zb
    @VijayGarg-qb6zb หลายเดือนก่อน +1

    ਕਿਸੇ ਦੀ ਯਾਦ ਆ ਰਹੀ ਹੈ ਤਾਂ ਜੋ ਸੁਣਿਆ ਕਰਕੇ ਵੀ ਦਿਖਾਵਾਂਗੇ

  • @ekamsingh3158
    @ekamsingh3158 11 หลายเดือนก่อน +4

    ਕੌਣ ਸੁਣਦਾ 2023ਚਂ ਐਂ ਗੀਤ

  • @gabbarsalwara3757
    @gabbarsalwara3757 2 ปีที่แล้ว +30

    ਬਹੁਤ ਸੋਹਣਾ ਗਾਉਂਦੇ ਸੀ ਬਰਾੜ ਸਾਬ

  • @Punjabistatus00786
    @Punjabistatus00786 2 ปีที่แล้ว +10

    ਬਹੁਤ ਪਿਆਰਾ ਗਾਣਾ ਤੁਸੀਂ ਅਮਰ ਹੋ ਬਰਾੜ ਸਾਬ

  • @amritghuman204
    @amritghuman204 3 ปีที่แล้ว +33

    2021 vich kon kon sun rya ❤️

  • @babbubaljeet6256
    @babbubaljeet6256 4 ปีที่แล้ว +106

    ਬਾਈ ਰਾਜ ਬਰਾੜ ਜੱਟਾਂ ਦਾ ਪੁੱਤ ਸੀ ਬਹੁਤ ਵਧੀਆ ਗਾਇਕ ਸੀ।।I miss you ..Brar Saab

  • @GurjeetSingh-jg5fe
    @GurjeetSingh-jg5fe 4 หลายเดือนก่อน +3

    2024 ch kon kon miss kr riha h raj brar nu ajj 1 Farubary h ji

  • @taperecordstudio6079
    @taperecordstudio6079 2 หลายเดือนก่อน +3

    2024 ch serch kita yr bachan wala. Song a

  • @bittustudio1313
    @bittustudio1313 หลายเดือนก่อน +2

    2024 bale aa ji

  • @amanrandhawa6347
    @amanrandhawa6347 7 หลายเดือนก่อน +1

    ਇਹ ਗਾਣਾ ਬਹੁਤ ਸੁਣਿਆ ਸਕੂਲ ਟਾਈਮ ਬੱਸ ਵਿਚ ਆਉਂਦੇ ਜਾਂਦੇ ❤

  • @karan_phagwara
    @karan_phagwara ปีที่แล้ว +5

    ਵਾਹਿਗੁਰੂ ਰਾਜ Veer ਦੇ parvar nu Hameshs Khush Rakhe Chardikla ch Rakhe Ji 🙏🙏🙏

  • @user-MandeepMandy
    @user-MandeepMandy 2 ปีที่แล้ว +193

    ਸਾਡੇ ਪਿੰਡ ਦਾ ਮਾਣ ਸੀ ਰਾਜਾ ਬਈ ਅੱਜ ਵੀ ਮਿਸ ਕਰੀ ਦਾ ਬਾਈ ਤੈਨੂੰ ਮੱਲਕੇ ਸਾਰੀ ਦੁਨੀਆ ਵਿੱਚ ਅਮਰ ਤੇਰੇ ਕਰਕੇ ਬਾਈ

  • @sunitarani880
    @sunitarani880 3 ปีที่แล้ว +2

    ਆਹ ਗੀਤ ਦਾ ਕੋਈ ਮੁਕਾਬਲਾ ਨਹੀਂ

  • @ramandeep00777
    @ramandeep00777 7 ปีที่แล้ว +20

    AAJ KAL DE SINGRA NAALO IK VAKHRI PEHCHAN BANI RAHEGI TUHADI PUNJABI INDUSTRI CH.

  • @lavpreetsingh304
    @lavpreetsingh304 6 ปีที่แล้ว +242

    ਪੰਜਾਬੀ ਜਗਤ ਵਿਚ ਵਿਲੱਖਣਤਾ ਹਾਸਿਲ ਕਰਨ ਵਾਲੇ ਅਤੇ ਆਬਾਦ ਰਹਿਣ ਵਾਲੇ
    ਵੀਰ -ਰਾਜ ਬਰਾੜ

    • @jassasingh4669
      @jassasingh4669 3 ปีที่แล้ว +1

      🇦🇴🇦🇲🛅🚯🚻🛅🛅🛅🛅🛅🛅⚫🇦🇴🇦🇴🇦🇴🇦🇲🇦🇲🛅🛅🚻🛅🛅🛅🛅🛅🚯🚻🚯🚯🚻🚯🚻🛅🛅🛅🛅🛅🚻🚯🚺🚺🚯🚯🛅🇦🇴🇦🇲🇦🇴🇦🇴🇦🇴🇦🇲🇦🇲🇦🇲🇦🇼🇦🇲🇦🇲🇦🇩🚯🚻🛅🚯🚻⚠️⚠️🚼🚼🇦🇲🇦🇩🇦🇩🇦🇩🇦🇲🚯🚯🚻🚻⚫🇦🇲🇦🇲🇦🇲🇦🇺⚫🇦🇲🇦🇼🇦🇺🇦🇲⚠️🚻🚯🛅🚯🛅🚼🛅🛅🚯🚯🚻🛅⚫🇦🇲🇦🇩🇦🇲🇦🇱🇦🇨🇦🇱🇦🇱🇦🇺🇦🇱🇦🇼🇦🇲🇦🇲🏁🇦🇲🇦🇩⚠️🛅🚻🇦🇨🚻🚯🛅🛅

    • @dghdbdb5860
      @dghdbdb5860 3 ปีที่แล้ว

      @@jassasingh4669 vn,

    • @GurmailSingh-lf7ic
      @GurmailSingh-lf7ic 2 ปีที่แล้ว

      Ok

    • @jashan_preet_sangrur_
      @jashan_preet_sangrur_ 2 ปีที่แล้ว

      @@jassasingh4669 ppppppppppppppp

    • @BhagwantLitt
      @BhagwantLitt 5 หลายเดือนก่อน

      ਮਨਪਸੰਦ ਕਲਾਕਾਰ ਤੇ ਗੀਤਕਾਰ

  • @majorchahal470
    @majorchahal470 7 ปีที่แล้ว +58

    mud ke nahi labna Raj brar ....par eh awaaz hamesha goonjay gi....R.I.P RAJ BRAR

  • @sdkkc2949
    @sdkkc2949 4 ปีที่แล้ว +42

    2019 me kon kon sun rha h ye song like me

  • @sdkkc2949
    @sdkkc2949 7 หลายเดือนก่อน +3

    2023 me sunne wale like kre 👍 😢😢

  • @antarpreetkaursran3011
    @antarpreetkaursran3011 4 ปีที่แล้ว +38

    Anyone in 2019😛

  • @chandarshekhar5066
    @chandarshekhar5066 6 ปีที่แล้ว +9

    ਤੇਰੀ ਅਵਾਜ ਸਦਾ ਅਮਰ ਰਹੇਗੀ.......Master Chandra Shekhar Balachaur

  • @mahakdeep2470
    @mahakdeep2470 หลายเดือนก่อน +1

    लवायो हाजरी 14-04-2024 विच आह खूबसूरत गाना कौन कौन सुन रिहा है❤❤❤❤

  • @Maninder_brar
    @Maninder_brar 27 วันที่ผ่านมา

    ਸਾਡੇ ਪਿੰਡ ਦਾ ਮਾਣ ਵਧਾਇਆ ਰਾਜ ਬਰਾੜ ਜੀ ਨੇ ,, ਬਹੁਤ ਸ਼ੋਣੀ ਆਵਾਜ਼ ਦੇ ਮਾਲਕ ਸਨ ❤❤❤❤❤

  • @salwindersingh8025
    @salwindersingh8025 3 ปีที่แล้ว +3

    Kon kon fan a aje v Raj brar veer da

  • @irmangill30
    @irmangill30 7 ปีที่แล้ว +30

    miss u (RAJ BRAR JE)

  • @KarmveerSidhu-kp4np
    @KarmveerSidhu-kp4np 3 หลายเดือนก่อน +1

    2024 ch eh favourite song aa❤

  • @rohimaan9324
    @rohimaan9324 2 หลายเดือนก่อน

    ਬਹੁਤ ਹੀ ਸੁਰੀਲਾ ਗਾਇਕ ਸੀ ਰਾਜ ਬਰਾੜ

  • @gursharnsandhu625
    @gursharnsandhu625 3 ปีที่แล้ว +3

    2021 ਵਾਲੇ

  • @PardeepSingh-wu8uy
    @PardeepSingh-wu8uy 4 ปีที่แล้ว +129

    Kise Time eh gana pura top reha 2019

  • @reshamsidhu7931
    @reshamsidhu7931 2 ปีที่แล้ว +1

    2022vich kon kon Sun reha

  • @preetgill4834
    @preetgill4834 4 ปีที่แล้ว +14

    My favorite song,, ajj v song sun ke rooh kush ho jandi A,, Miss u Veer

  • @ashuissar4731
    @ashuissar4731 2 ปีที่แล้ว +6

    Raj brar 😭😭😭 my favourite ... waheguru atma nu Shanti de inhna di

  • @gurmeetjogi2571
    @gurmeetjogi2571 4 ปีที่แล้ว +268

    2020 ਵਾਲੇ

    • @gumeetsinghkhosa1806
      @gumeetsinghkhosa1806 4 ปีที่แล้ว +4

      Name vi gurmeet aa Mera bro

    • @gurmeetjogi2571
      @gurmeetjogi2571 4 ปีที่แล้ว +2

      Acha ji

    • @aleemkhan274
      @aleemkhan274 4 ปีที่แล้ว +3

      Sadda bahar song

    • @AnamikaSingh-up6ir
      @AnamikaSingh-up6ir 4 ปีที่แล้ว

      Gyyyyhjyggyjhgtbfu hyyyyyyyyyhhhhgggyyyyyggygggggggggggggggggggggggggggggh by gghfjgyyy65tttghvftgf5ctyy hfbm7dvdjv7dzvñ64ghfvûfbhjhhhhhhhuhuttttffffgtgttg

    • @raisahab4268
      @raisahab4268 3 ปีที่แล้ว

      Ĺyhghu 9

  • @SonnyBadhan
    @SonnyBadhan 7 วันที่ผ่านมา

    ਇਸ ਗੀਤ ਚ ਅਸਲੀ ਗਇਕਾ ਦਾ ਨਾਮ ਦੱਸ ਸਕਦਾ ਕੋਈ?? ( Female Singer )

  • @gurjeetsidhu1813
    @gurjeetsidhu1813 6 ปีที่แล้ว +21

    I miss you Raj Brar bai ji

  • @ramandeep00777
    @ramandeep00777 7 ปีที่แล้ว +30

    MISS YOU BAI JI LOVE YOU . TUSI HAMESHA SADE DILLAN VICH RAHOGE.

  • @AmanSingh-vg7si
    @AmanSingh-vg7si 3 ปีที่แล้ว +4

    17-4-2021 ch kehra sun rheaa

  • @SONUSINGH-ss6ud
    @SONUSINGH-ss6ud 25 วันที่ผ่านมา

    Ajj di date 13,5,2024 ch kon sun rha ehh song nu I love this ❤️😍😍

  • @ManpreetSingh-jf7qh
    @ManpreetSingh-jf7qh 4 หลายเดือนก่อน +1

    Anyone in 2024 ❤

  • @ramanrandhawa8269
    @ramanrandhawa8269 6 ปีที่แล้ว +74

    Love this song....miss u raaj brar 🙁🙁🙁

  • @Brar-Farming744
    @Brar-Farming744 4 ปีที่แล้ว +3

    2020 ch kon kon sun reha raj brar nu di awaj?

  • @loveldeepsingh3984
    @loveldeepsingh3984 ปีที่แล้ว +1

    ਰਾਜ ਬਰਾੜ ਸਾਬ ਦਾ ਇਹ ਗੀਤ ਅੱਜ ਵੀ ਜਿਉਂਦਾ ਹੈ ਤੇ ਜਿਉਂਦਾ ਹੀ ਰਹੇਗਾ।

  • @rajdeepsingh-su1zc
    @rajdeepsingh-su1zc 5 หลายเดือนก่อน

    aaj 5 January 2024 ch mai ih song 22 da sun riha te ajj vi oh wela yad taja kar riha

  • @ramandeepsingh8657
    @ramandeepsingh8657 3 ปีที่แล้ว +6

    Raj brar i rally miss u 😭😭

  • @manojpaal8620
    @manojpaal8620 2 ปีที่แล้ว +41

    Listening for the first time in 2022 ...Raj Brar you were a Gem ♥️

  • @ParmodKumar-my6sm
    @ParmodKumar-my6sm 3 ปีที่แล้ว

    Har singer Raj Brar nahi ban sakta

  • @doctordaljit5726
    @doctordaljit5726 ปีที่แล้ว

    11.11.2022 ਨੂੰ ਸੁਣ ਰਹੇ ਆ

  • @sanjeevkamboj6110
    @sanjeevkamboj6110 11 หลายเดือนก่อน +5

    Miss you Raj Brar ji
    Real legend

  • @manjinderchahal2032
    @manjinderchahal2032 ปีที่แล้ว +4

    Old is gold 🙂🙂

  • @simarsandhu8472
    @simarsandhu8472 2 ปีที่แล้ว +1

    miss u kinde ajj v bhut miss krdea ki hoya j merriage nhi ho skdi ta love you take care

  • @amarjeetmalhi4187
    @amarjeetmalhi4187 2 ปีที่แล้ว +1

    2022 vich kon veer song son riha

  • @pindujasvinder2103
    @pindujasvinder2103 3 ปีที่แล้ว +3

    Mamta tu mari Sadi vasta jaan a❤️❤️❤️❤️❤️❤️❤️❤️❤️❤️❤️❤️❤️❤️❤️

  • @luckysran5400
    @luckysran5400 4 ปีที่แล้ว +8

    MISS you bai 😭😭😭💔💔💔

  • @sarwanbhullar1355
    @sarwanbhullar1355 7 หลายเดือนก่อน

    Bai g 2023 vich v chal riha bai raj brar

  • @MasterCadreUnion
    @MasterCadreUnion 3 หลายเดือนก่อน

    ਰਾਜ ❤

  • @Gurdarshan03
    @Gurdarshan03 2 ปีที่แล้ว +5

    RIP RAJ BRAR JI...

  • @kamaldeepsingh5061
    @kamaldeepsingh5061 3 ปีที่แล้ว +3

    Raj brar bhut ghaint singer si ajj v sunde aa har roj song rooh nu sakoon milda

  • @ramanmahifrompunjab5966
    @ramanmahifrompunjab5966 3 ปีที่แล้ว

    Purane singer's vsde rehn de rabba ajj de sare landu singer's iko raat vich mr jaan rabba pr purane singer's sare yug yug jive

  • @Jaskaran_22
    @Jaskaran_22 ปีที่แล้ว +1

    Hai koi 2023 ch v sunan walA❤️

  • @monupanwar4579
    @monupanwar4579 6 ปีที่แล้ว +6

    raj di aawaz dil nu chhundi h

  • @isharishwar3455
    @isharishwar3455 4 ปีที่แล้ว +7

    Heart touching song..... really miss U and ur sweet voice Veer ji.

  • @laddi13403
    @laddi13403 2 ปีที่แล้ว +1

    2022 ch sun Rahe oo

  • @ramandeep00777
    @ramandeep00777 7 ปีที่แล้ว +2

    DUET GEETAN DE BADSHA O TUSI BAI JI. IK VAKHRI PEHCHAN BANAYI PUNJABI INDUSTRI CH DUET GEETAN DI. BOHAT HI SAAF TE SUJHAJE TE BOHAT WADIYA DHANG NAAL TUSI DUET GEETAN NU LOKAN SAHMNE LAIKE AAYE . NAI TA LOKI BHUL GAYE SI DUGANA JODIYA NU. BHUL GAYE DUET GEETAN NU. TUHADE WARGE SINGER FER NI MUD KE AAUNE PUNJABI INDUSTRI CH. LOVE BAI. MISS YOU BAI JI.

  • @gagankalkat1826
    @gagankalkat1826 6 ปีที่แล้ว +6

    2018ch koii Sunda hou eh song...... Old gold aa

  • @nn1158
    @nn1158 4 ปีที่แล้ว +10

    Lockdown ch koun koun sun rea song?

  • @Guri394
    @Guri394 2 หลายเดือนก่อน +1

    2024 wale like karo

  • @sukhsandhu1144
    @sukhsandhu1144 2 ปีที่แล้ว +2

    ਬੁਹਤ ਬੁਹਤ ਵਾਦਿਆ ਜੀ ਵਿਰ ਜੀ ਅੰਗਰੇਜ ਸਿੰਘ ਸੰਧੂ ਪਿੰਡ ਰਾਹਲ ਚਾਹਲ ਪੰਜਾਬ ਵਾਹਿਗੁਰੂ ਜੀ ਮੇਹਰ ਕਰਨ ਜੀ ਸਾਭ ਦੇ ਮਾਤਾ-ਪਿਤਾ ਨੂੰ ਲੰਬੀ ਉਮਰ ਕਰਨ ਵਾਹਿਗੁਰੂ ਜੀ ਮੇਹਰ ਕਰਨ ਜੀ ਸਾਭ ਤੇ

  • @KULDEEPSINGH-xf1es
    @KULDEEPSINGH-xf1es 7 ปีที่แล้ว +13

    ਨਾਈਸ ਗਾਣਾ

  • @kamaldeepsingh5061
    @kamaldeepsingh5061 3 ปีที่แล้ว +3

    Fikar kri na bhora rakh bhrosa yarra te👌🏻👌🏻👌🏻

  • @rajagrewalgholia6692
    @rajagrewalgholia6692 2 ปีที่แล้ว

    ਮੈ ਹਰ ਰਾਜ ਬਰਾੜ ਦੇ ਹਰ ਗੀਤ 1000 ਹਜਾਰ ਵਾਰ ਸੁਣਿਆ ਇਸ ਤਰਾ ਲੱਗਦਾ ਅੱਜ ਹੀ ਆਏ ਏ

  • @NirmalSingh-ib8tq
    @NirmalSingh-ib8tq ปีที่แล้ว +1

    Bahut badhiya song he ji ik jamana yad krata is geet ne

  • @deepkaursidhu1992
    @deepkaursidhu1992 4 ปีที่แล้ว +6

    Miss u sir ......

  • @technicalkaran9095
    @technicalkaran9095 2 ปีที่แล้ว +4

    Miss u raj brar ji ❤❣️💝💘

  • @singhsinghsahib1163
    @singhsinghsahib1163 3 ปีที่แล้ว

    ਸਾਰੇ ਪੁਰਾਣੇ ਗਾਣੇ ਇਕ ਟਾਈਮ ਮਸ਼ੀਨ ਦੀ ਤਰਾ ਨੇ। ਸਾਨੂ ਉਸ ਸਮੇ ਚ ਲੈ ਜਾਂਦੇ ਨੇ। ਹਰ ਉਹ ਚੀਜ ਮਹਿਸੂਸ ਹੋਣ ਲੱਗਦੀ ਆ।

  • @gurpyarsingh6419
    @gurpyarsingh6419 ปีที่แล้ว

    ਨਿਤ ਹੀ ਜਾਈਦਾ ਬਾਈ ਰਾਜ ਬਰਾੜ ਦੇ ਪਿੰਡ ਮੱਲਕੇ miss you bai ...

  • @balwanthande1997
    @balwanthande1997 11 ปีที่แล้ว +7

    brar baba paviter rishta guru peer da hunda hai

  • @Jfit94
    @Jfit94 7 ปีที่แล้ว +15

    luv u 22 geet hamesha gunjde rehnge...

  • @sharma8477
    @sharma8477 ปีที่แล้ว

    ajj v zindabaad gana 2023 ch

  • @khalistan84
    @khalistan84 11 หลายเดือนก่อน

    Miss you raaj brar 😢 kithay chlay gai yarra

  • @kirandeep7358
    @kirandeep7358 7 ปีที่แล้ว +50

    Tu hamesha sade dilan te raj kreinga raj bai.. Eh awaaz chamkile vangu azlaa tak goonjegi..

  • @gurditsingh2100
    @gurditsingh2100 7 ปีที่แล้ว +52

    Misss u bro Rip Raj brar

  • @ramandeepramandeep5721
    @ramandeepramandeep5721 9 หลายเดือนก่อน +2

    Miss you Raj Brar😢😢😢

  • @nirmalsingh4436
    @nirmalsingh4436 2 ปีที่แล้ว

    Mara ta Sari umer da song ban k rah ga miss u bak time

  • @BalwinderSingh-pb1ph
    @BalwinderSingh-pb1ph 4 ปีที่แล้ว +83

    ਮੈਂ ਵੀ ਰਾਜ ਬਰਾੜ ਸਾਹਬ ਦਾ ਫੈਨ ਹਾ ਬਹੁਤ ਮਾੜਾ ਹੋਇਆ

  • @hardeepsingh8078
    @hardeepsingh8078 7 ปีที่แล้ว +8

    song sun ke dil bahut Dukhi hunda bhai tere song dila nu cheer de rehan ge

  • @gurdeepsingh0786
    @gurdeepsingh0786 ปีที่แล้ว

    Eh c raj brara jisne saf sudre song kite end c raj brara sir

  • @gurpyarsinghkhundiachandpu3952
    @gurpyarsinghkhundiachandpu3952 ปีที่แล้ว +1

    Miss you brother ji