Prepaid Meter ਹੈ ਕੀ ? ਇਸਦਾ ਕੀ ਫਾਇਦਾ ਤੇ ਕੀ ਨੁਕਸਾਨ, ਸੁਣੋ ਹਰ ਸਵਾਲ ਦਾ ਜਵਾਬ

แชร์
ฝัง
  • เผยแพร่เมื่อ 26 พ.ย. 2024

ความคิดเห็น • 294

  • @shindatakhar9585
    @shindatakhar9585 2 ปีที่แล้ว +87

    ਭਾਖੜਾ ਡੈਮ ਪੰਜਾਬ ਸਰਕਾਰ ਆਪਣੇ ਕਬਜ਼ੇ ਵਿੱਚ ਲਿਆ ਜਾਵੇ।ਇਸ ਤੇ ਪੰਜਾਬ ਦਾ ਹੱਕ ਹੈ।

    • @jasvirkhosla3772
      @jasvirkhosla3772 2 ปีที่แล้ว +2

      Chalan layi paise kithon leyu punjab sarkar 😎

    • @jasvirkhosla3772
      @jasvirkhosla3772 2 ปีที่แล้ว

      Bill maaf karke eh vi tan socho

    • @shindatakhar9585
      @shindatakhar9585 2 ปีที่แล้ว

      @@jasvirkhosla3772 bill maf karke ni Sri man ki senter sarkar valo Punjab nu bmb bichho hisedari khatm karn karke

    • @shindatakhar9585
      @shindatakhar9585 2 ปีที่แล้ว

      @@jasvirkhosla3772 jo bijlee ehty paida hundi hey usnu dusre raja nu vechke

    • @SRajputana248
      @SRajputana248 2 ปีที่แล้ว

      Yes....but who will, bjp/ Akali can't. then who? If we unite against centre then .

  • @santokhsingh6343
    @santokhsingh6343 2 ปีที่แล้ว +76

    ਇਹ ਬਿਜਲੀ ਮੀਟਰ ਲਗਾਉਣ ਦਾ ਮਤਲਬ ਇਹ ਹੈ ਕਿ ਬੇਰੁਜ਼ਗਾਰੀ ਵਿੱਚ ਵਾਧਾ ਕਰਨਾ ਅਤੇ ਅੰਬਾਨੀ ਤੇ ਅਡਾਨੀ ਦੇ ਹਥਾਂ ਵਿੱਚ ਬਿਜਲੀ ਸੈਕਟਰ ਨੂੰ ਕੇਦਂਰ ਸਰਕਾਰ ਵੱਲੋਂ ਮੁਫਤ ਵਿਚ ਵੇਚਣ ਦਾ ਰਾਹ ਪੱਧਰਾ ਕਰਨਾ ਹੈ

    • @dineshoberoi8890
      @dineshoberoi8890 2 ปีที่แล้ว

      a a

    • @RavinderSingh-hd2ct
      @RavinderSingh-hd2ct 2 ปีที่แล้ว

      Koii

    • @RavinderSingh-hd2ct
      @RavinderSingh-hd2ct 2 ปีที่แล้ว

      Onooonoooo

    • @preloadlever5222
      @preloadlever5222 2 ปีที่แล้ว

      ki logic ha is comment da ? duniya agge ja rhe ha te tuse piche

    • @PawanKumar-vh7vc
      @PawanKumar-vh7vc 2 ปีที่แล้ว

      @@preloadlever5222 paaji pehla tusi apne ghair lavo phir desh di gall karo jo greev nu prasheen karna hove te o desh aga badana ni hunda i am right ...karni hai ta barti mehangai nu charcha karo sade desh nu barbad na karo asi hath jod de ha tude hagi

  • @takhigeeta8798
    @takhigeeta8798 2 ปีที่แล้ว +44

    ਘਰ ਘਰ ਵਿਚ ਸੋਲਰ ਪਾਵਰ ਪਲਾਂਟ ਸਥਾਪਤ ਕੀਤੇ ਜਾਣ ਸਰਕਾਰਾਂ ਕਿਸੇ ਦੀਆ ਸਕੀਆ ਨਹੀਂ ਹੁਣ

    • @guri9813
      @guri9813 2 ปีที่แล้ว

      Sahi gal aw veer g

    • @SRajputana248
      @SRajputana248 2 ปีที่แล้ว

      Solar panels are not successful

    • @SRajputana248
      @SRajputana248 2 ปีที่แล้ว

      @All DTH tech first too expensive 2nd. Solar panels needs cleaning mostly 3rd. battery has life.4th. It will not work under clouds. 5th. It doesn't produce require ectricity. YES for street light will be the best option only.

    • @jagseersingh4855
      @jagseersingh4855 2 ปีที่แล้ว

      ਸੋਲਰ ਵੀ ਮਹਿੰਗਾ ਪੈਂਦਾ

  • @malkitghai4314
    @malkitghai4314 2 ปีที่แล้ว +17

    ਚਿੰਤਾ ਦਾ ਵਿਸ਼ਾ ਹੈ ਉਹਨਾਂ ਲੋਕਾਂ ਲਈ ਜ਼ੋ ਦੇਸ਼ ਅੰਦਰ ਬਿਜਲੀ ਦੀ ਸਬਸਿਡੀ ਦਾ ਅਨੰਦ ਮਾਣ ਰਹੇ ਹਨ, ਜਿਸ ਤਰ੍ਹਾਂ ਇਹ ਰਿਟਾਇਰ ਅਧਿਕਾਰੀ ਦੱਸ ਰਹੇ ਨੇ ਕਿ ਆਉਣ ਵਾਲੇ ਤਿੰਨ ਸਾਲਾਂ ਦੇ ਅੰਦਰ ਅੰਦਰ ਦੇਸ਼ ਵਿਚੋਂ ਬਿਜਲੀ ਤੇ ਸਬਸਿਡੀ ਬਿਲਕੁਲ ਬੰਦ ਹੋ ਜਾਵੇਗੀ, ਜ਼ਰੂਰਤ ਹੈ ਬਿਜਲੀ ਦੇ ਇਸਤੇਮਾਲ ਤੇ ਕੰਟਰੋਲ ਕਰਨ ਦੀ, ਤਾਂ ਜ਼ੋ ਭਵਿੱਖ ਵਿੱਚ ਬਿਜਲੀ ਦੇ ਬਿੱਲ ਆਸਾਨੀ ਨਾਲ ਭਰ ਸਕੀਏ,।

    • @jasvirkhosla3772
      @jasvirkhosla3772 2 ปีที่แล้ว +1

      Jadon apan paji pay karna hi hai fir pehlan ki te baad ki salon baad ch pay karan di taan tension hi rehandi hai late few vi lagdi hai je time sir lay na hove

    • @ashthindvlogs5373
      @ashthindvlogs5373 2 ปีที่แล้ว

      Je tuc solar lgwao tan ik solution hai th-cam.com/video/nxxOzBEfSM0/w-d-xo.html

  • @sandhugold8689
    @sandhugold8689 2 ปีที่แล้ว +22

    ਲੋਕਾਂ ਦਾ ਘਾਣ,ਪ੍ਰਾਈਵੇਟ ਕਰ ਦੇਣਾ,ਗੁਲਾਮੀ ਦੀਆਂ ਨਿਸ਼ਾਨੀਆਂ,ਸੱਭ ਗ਼ਲਤ,ਅਸੀਂ ਸਹੀ ਜਾਣਾ।ਜਿਨ੍ਹਾਂ ਸਹੀ ਜਾਵਾਂਗੇ, ਉਹਨਾਂ ਹੋਰ ਸਾਡਾ ਗਲਾ ਦਬਾਈ ਜਾਣਗੇ

    • @preloadlever5222
      @preloadlever5222 2 ปีที่แล้ว

      canada ve sab pvt ha

    • @PawanKumar-vh7vc
      @PawanKumar-vh7vc 2 ปีที่แล้ว

      @@preloadlever5222 te tusi ve punjab nu canada banao karo greev naal taka

  • @shindatakhar9585
    @shindatakhar9585 2 ปีที่แล้ว +30

    ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਸੋਲਰ ਪਲਾਂਟ ਸਥਾਪਤ ਕੀਤੇ ਜਾਣ। ਤਾਂ ਕਿ‌ ਮੋਦੀ ਨੂੰ ਅਕਲ ਆਵੇ।

  • @Amritpalsingh-oj2eq
    @Amritpalsingh-oj2eq 2 ปีที่แล้ว +23

    25 करोड़ मीटर लगे तो समझ लो अरबों रुपये बिजली की खपत से पहले ही सरकारी खजानों में जमा होगा.... दूसरे कि जिस किसी को स्मार्ट मीटर की मैन्यूफैक्चरिंग का काम मिलेगा उस से भी नामालूम कितने पैसे लिए जाएंगे । सबसे बड़ी बात की हर किसी को इंटरनेट लेना ही होगा ।
    इसे कहते हैं पांचों उंगली घी में और सिर कड़ाही में ।

  • @nirbhaisingh3806
    @nirbhaisingh3806 2 ปีที่แล้ว +13

    ਇਹ ਸਭ ਖ਼ਰਚਾ ਲੋਕਾਂ ਤੇ ਹੀ ਪੈਣਾ।

  • @GurvinderSingh75
    @GurvinderSingh75 2 ปีที่แล้ว +47

    Bijli free nahi sasti honi chahidi hai Rs 3/- by unit.

    • @jasvirkhosla3772
      @jasvirkhosla3772 2 ปีที่แล้ว +1

      Sahi hai Eh taan hi possible hai je sab pay karan jehre bill nahin pay kar rahe indirectly sade ton hi janda hai

    • @alfabeta6817
      @alfabeta6817 2 ปีที่แล้ว

      je biji sasti gou ta petrol mega hou,sarkar kol pasia darakth te nhi lagda

    • @knowledgeplus206
      @knowledgeplus206 2 ปีที่แล้ว

      2rupees per unit

    • @gyanhindi86297
      @gyanhindi86297 หลายเดือนก่อน

      ​@@alfabeta6817theek ka fudua sarkara kol paisa drakhta te nahi lagda je free de rahe aa fir us time drakht nu lag rahe aa dasio,
      jado sasti mili sarkar kol kuj na kuj ta miluga.

  • @sgrewal3019
    @sgrewal3019 2 ปีที่แล้ว +28

    ਵੀਰ ਜੀ ਇਹ ਪਤਾ ਕਰਨ ਦੀ ਲੋੜ ਹੈ ਕਿਤੇ ਮੀਟਰ ਬਨਾਉਣ ਵਾਲੀਆਂ ਕੰਪਨੀਆਂ ਭਾਜਪਾਈਆਂ ਦੀਆਂ ਤਾਂ ਨਹੀਂ ਹਨ

    • @sonyk4198
      @sonyk4198 2 ปีที่แล้ว +3

      Yes, Relience

    • @gurveg6487
      @gurveg6487 2 ปีที่แล้ว +5

      Bhai hun ta Sara kush hi unna da ho gia kioke assi time rehnde jage ni sutte reh gai

    • @GurpreetSingh-by5ih
      @GurpreetSingh-by5ih 2 ปีที่แล้ว

      Hor pau apne fufar kejriwal nu vote. Gaand maarni a modi ne tuhadi punjabian di😁😁😁😁

    • @preloadlever5222
      @preloadlever5222 2 ปีที่แล้ว

      tu bna la ghar

    • @preloadlever5222
      @preloadlever5222 2 ปีที่แล้ว

      @@gurveg6487 proof de

  • @suchasingh2663
    @suchasingh2663 2 ปีที่แล้ว +6

    Very good information for the public

  • @nsjugait
    @nsjugait 2 ปีที่แล้ว

    ਚੰਗੀ ਜਾਣਕਾਰੀ..

  • @VickyKumar-sf4ht
    @VickyKumar-sf4ht 2 ปีที่แล้ว +5

    ਬਿਜਲੀ ਵਿਭਾਗ ਚ ਨੋਕਰੀ ਖਤਮ ਕਰਨੀ ਸਰਕਾਰ ਨੇ

  • @sumersinghsaran5598
    @sumersinghsaran5598 2 ปีที่แล้ว +9

    ਗੱਲ ਖ਼ਤਮ ਦੁਨੀਆ ਦਾ ਗਲ ਘੁਟਣਾ

  • @KulwinderSingh-vd8fu
    @KulwinderSingh-vd8fu 2 ปีที่แล้ว +7

    ਫਿਰ ਬਿਜਲੀ ਬੋਰਡ ਵਿਚ ਨੌਕਰੀ ਵੀ ਕਿਸੇ ਨੂੰ ਨਹੀਂ ਮਿਲੇਗੀ ਇੱਕ ਬੰਦਾ ਹੀ ਕੰਟਰੋਲ ਕਰਲੂ,,,,

  • @kuldipsra8232
    @kuldipsra8232 2 ปีที่แล้ว +6

    Smart meter is all over the world. It saves electricity and less wastage. Best thing you can have.

    • @bavneetbains7227
      @bavneetbains7227 2 ปีที่แล้ว +1

      O fuddia tu BJP gaddhe Modi da bhagat aa aapne piyu nu keh pehla UP ,Bihar ,Madh Pardesh ,Gujrat vich eh Meter lagave

  • @KuldipSingh-bc5pp
    @KuldipSingh-bc5pp 2 ปีที่แล้ว +5

    ਰੇੜੀਆਂ ਵੱਧ ਜਾਣਗੀਆਂ ਜਿਹਨਾਂ ਦੀ ਨੌਕਰੀ ਛੁੱਟ ਜਾਣੀਂ ਹੈ ਹੋਰ ਕੀ ਕਰਨਗੇ 🤔

  • @jagseersingh387
    @jagseersingh387 2 ปีที่แล้ว

    ਵੀਰ ਕੇਂਦਰ ਸਰਕਾਰ ਦਾ ਪੰਜਾਬ ਨਾਲ ਵੈਰ ਆ ਜੇ ਪੰਜਾਬ ਦੇ ਲੋਕ ਚੰਗੇ ਨੀ ਲਗਦੇ ਤਾ ਕੇਦਰ ਨੂੰ ਚਾਹੀਦਾ ਪੰਜਾਬੀਆਂ ਨੂੰ ਖਤਮ ਕਰਨ ਲਈ ਬੇਹੁਦੀਆ ਗੱਲਾਂ ਕਰ ਰਹੇ ਹਨ

  • @JaswinderSingh-zq5df
    @JaswinderSingh-zq5df 2 ปีที่แล้ว +13

    ਜਦੋਂ ਪਰੀਪੇਡ ਹੋ ਗਿਆ ਤਾਂ ਬਿੱਲ ਦਾ ਕੀ ਕਰਨਾ ਇਹ ਨੌਕਰੀਆਂ ਤਾਂ ਦੇ ਨਹੀਂ ਸਕਦੇ ਸਬਸਿਡਆਂ ਖਤਮ ਕਰਨੀਆਂ ਸਾਮਰਾਜ ਵੱਲ ਕਦਮ ਹੈ ਸਪੌਸਰਡ ਪ੍ਰੋਗਰਾਮ

    • @narindersamrai1321
      @narindersamrai1321 2 ปีที่แล้ว

      Bilkul sahi, loltantar da sab to vadda hamla loka te

  • @sadhusingh5497
    @sadhusingh5497 2 ปีที่แล้ว +6

    Prepaid meter service is good service. Current service is defective. But question arises 1 all other charges will debit first ?2 if net system fails will these meters work??3 if meter is stolen from outside house who will responsible?4 if meter is destroyed what will happen to the money present in account?will meter rent be taken forever?

    • @MohanSingh-bx2vy
      @MohanSingh-bx2vy 2 ปีที่แล้ว

      A

    • @preloadlever5222
      @preloadlever5222 2 ปีที่แล้ว

      is this things happening now ? no

    • @gurpreetgir9100
      @gurpreetgir9100 2 ปีที่แล้ว

      Every technology comes with merit and demerits. It doesn't mean we should not adopt it

  • @mandeep4540
    @mandeep4540 2 ปีที่แล้ว +13

    ਕੀ ਇਹ ਮੀਟਰ ਮੋਦੀ ਦੇ ਘਰ ਵੀ ਲੱਗਣਾ ਚਾਹੀਦਾ

  • @gulshansingh781
    @gulshansingh781 2 ปีที่แล้ว +1

    ਸਭ ਤੋਂ ਪਹਿਲਾਂ ਮੰਤਰੀਆਂ ਦੇ ਘਰੇ ਲਗਾਓ

  • @BalkarSingh-og4xb
    @BalkarSingh-og4xb 2 ปีที่แล้ว +11

    ਇਕ ਚਾਰਜ ਸਿਮ ਕਿੰਨੇ ਸਮੇਂ ਲਈ ਵੈਲਿਡ ਹੋਵੇਗੀ ਤੇ ਸਿਮ ਰਾਤ ਦੇ ਸਮੇਂ ਬੰਦ ਹੋ ਸਕਦੀ ਹੈ ਫਿਰ ਕੀ ਹੋਵੇਗਾ।

  • @rajindersingh-xw2or
    @rajindersingh-xw2or 2 ปีที่แล้ว

    ਸਿਮ ਕਾਰਡ ਦੇ ਉੱਤੇ ਹੋਣ ਵਾਲੇ ਡਾਟਾ ਦਾ ਖਰਚਾ ਕਿਸਦੇ ਸਰ ਪਾਯਾ ਜਾਏਗਾ ਜਾ ਇਸ ਨੂੰ ਗ੍ਰਾਹਕ ਦੀ ਜਾਣਕਾਰੀ ਤੋਂ ਬਿਨਾ ਹੈ ਉਸਦੇ ਬਿੱਲ ਵਿਚ ਜੋੜ ਦਿੱਤਾ ਜਾਵੇਗਾ ਇਹ ਸਵਾਲ ਵੀ ਜਰੂਰੀ ਹੈ ਜਿਸ ਤਾਰਾ ਇੰਟਰਨੇਟ ਕੰਪਨੀਆਂ ਇੰਟਰਨੇਟ ਨੂੰ ਮਹਿੰਗਾ ਕਰ ਰਹੀਆਂ ਹਨ ਇਹ ਤੇ ਨਾਵੈ ਖਰਚਾ ਪੰਜਾਬ ਦੀ ਜਨਤਾ ਤੇ ਪਵੇਗਾ , ਮੈਂ ਨਹੀਂ ਸਮਝਦਾ ਕਿ ਕੇਂਦਰ ਸਰਕਾਰ ਇਹ ਖਰਚਾ ਆਪਣੀ ਜੇਬ ਵਿੱਚੋ ਦਵੇਗੀ . ਇਹ ਖਰਚਾ ਕਿਸੇ ਨਾ ਕਿਸੇ ਰੂਪ ਚ ਪੰਜਾਬ ਦੀ ਜਨਤਾ ਕੋਲੋਂ ਹੈ ਲਿਆ ਜਾਵੇਗਾ

  • @ssingh4432
    @ssingh4432 2 ปีที่แล้ว +21

    ਜੇ ਸਰਕਾਰ ਨੇ ਵਾਅਦਾ ਪੂਰਾ ਕਰਨਾ ਤਾ ਰੀਚਾਰਜ ਦੇ ਪੈਸੇ ਸਰਕਾਰ ਦ ਦੇਵੇਗੀ ਜੇ

  • @vijaykn3251
    @vijaykn3251 2 ปีที่แล้ว

    ਜਦੋਂ ਘੜੀ ਜਾ ਮੋਬਾਈਲ ਨੂੰ ਬੰਦ ਕੀਤਾ ਜਾਂਦਾ ਹੈ ਸਕਰਿਨ ਬੰਦ ਹੋ ਜਾਂਦੀ ਹੈ । ਪਰ ਟਾਇਮ ਚਲਦਾ ਰਹਿੰਦਾ ਹੈ।
    ਇਸ ਤੋਂ ਸਾਬਤ ਹੁੰਦਾ ਹੈ ਕਿ ਮਿਟਰ ਵਿਚ ਟਾਈਮ ਯੁਨੀਟ ਚੱਲਦਾ ਰਵੇ ਗਾ ਬਿਜਲੀ ਬੰਦ ਰਹਿਣ ਵਾਲੇ ????
    ਪਰ ਸੈਂਟਰ ਦੀ ਸਰਕਾਰ ਪੰਜਾਬ ਨੂੰ ਬਰਬਾਦ ਕਰਨ ਲਈ ਤਿਆਰ ਹੈ

  • @pardeeppassi8385
    @pardeeppassi8385 2 ปีที่แล้ว +4

    ਸਬਸਿਡੀ ਰਾਜ ਸਦਕਾਰ ਨੇ ਦੇਣੀ ਹੈ .ਪਾਵਰਕਾਮ ਨੇ ਨਹੀ .ਪਹਿਲਾ ਵੀ ਕਿਸਾਨਾ ਦਾ ਬਿੱਲ ਸਰਕਾਰ ਭਰਦੀ ਹੈ .ਸਮਾਰਟ ਮੀਟਰ ਨਾਲ ਬਿਜਲੀ ਚੋਰੀ ਅਤੇ ਬਕਾਏ ਨਹੀ ਰਹਿਣਗੇ.300 ਯੂਨਿਟ ਪੰਜਾਬ ਸਰਕਾਰ ਨੇ ਦੇਣੀ ਹੈ ਜਦੋ ਸਰਕਾਰ ਅਨਾ ਉਸ ਕਰੇਗੀ ਉਦੋ ਮਿਲਣੀ ਸੁਰੂ ਹੋ ਜਾਵੇਗੀ.

  • @ranvirsingh2260
    @ranvirsingh2260 2 ปีที่แล้ว +8

    Free honi hi nhi chahidi
    Rate ghat krdo but free na kro
    🙏

  • @happyfamilyvlogs446
    @happyfamilyvlogs446 2 ปีที่แล้ว +3

    Love it.do this fast.no corruption

  • @rajdeol1758
    @rajdeol1758 2 ปีที่แล้ว

    Thanks sir

  • @neerajkumar-lh8ox
    @neerajkumar-lh8ox 2 ปีที่แล้ว +1

    Good information

  • @balsingh3700
    @balsingh3700 2 ปีที่แล้ว +4

    ਪਹਿਲਾ ਨੌਕਰੀ ਦਿੳ ਇਹ ਅੰਬਾਨੀ ਤੇ ਅੰਡਾਨੀ ਵਾਸਤੇ ਹੈ

  • @Livejankaritv
    @Livejankaritv 2 ปีที่แล้ว

    ਮੈਨੂੰ ਏਹ dso ਕੇ ਏਸ prepaid ਮੀਟਰ ਤੇ ਕਾਲਰ tune ਲਗ ਸਕਦੀ ਆ ਕੇ ਨਹੀ

  • @PritamSingh-wt7jx
    @PritamSingh-wt7jx 2 ปีที่แล้ว +5

    ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਚਾਹੀਦਾ ਹੈ ਕਿ ਪੰਜਾਬ ਵਿਚੋਂ ਭਾਜਪਾ ਨੂੰ ਵੋਟਾਂ ਪਾਉਣ ਤੋਂ ਫਰੀ ਕਰ ਦੇਣ ।।

  • @GURCHARANSINGH-mn1sx
    @GURCHARANSINGH-mn1sx 2 ปีที่แล้ว +5

    Pore punjab vich bijli diya tara da buhat Bora haal hai transfers da buhat bora haal hai roj tara sar jandiyan ne fiyoj od Jande ne pehla a Sab ta theek kralo.....

  • @sandhugold8689
    @sandhugold8689 2 ปีที่แล้ว +3

    ਅੰਬਾਨੀ ਅਦਾਨੀ ਦਾ ਪਸਾਰਾ

  • @BalkarSingh-og4xb
    @BalkarSingh-og4xb 2 ปีที่แล้ว +3

    ਲੋਕ ਦੂਸਰੇ ਮੀਟਰ ਦੀ ਸਿਮ ਕੱਢਕੇ ਆਪਣੇ ਮੀਟਰ ਚ ਪਾ ਲਿਆ ਕਰਨਗੇ ਤੇ ਜਾਂ ਮੀਟਰ ਖਪਤਕਾਰ ਦੇ ਘਰ ਅੰਦਰ ਲਾਇਆ ਜਾਵੇ।

    • @RameshKumar-tb9yz
      @RameshKumar-tb9yz 2 ปีที่แล้ว

      😆 shi gal e

    • @armanhanda6301
      @armanhanda6301 2 ปีที่แล้ว +2

      ਵਿਰੋ ਪਹਿਲਾਂ ਤਾ ਲੱਗਣ ਹੀ ਨਾ ਦਿਊ ਇਹੈ ਮਿਟਰ ਛਿੱਤਰ ਚੱਕਲੋ ਜਦੋ ਕੋਈ ਲਗਾਣ ਆਇਆ ਮਿਟਰ

  • @SurenderSingh-sg9hr
    @SurenderSingh-sg9hr 2 ปีที่แล้ว +13

    से पहले यह जो नए मीटर आए हैं मंत्रियों एम एल ए स के घरों पर लगने चाहिए जहां से शुरू करो एमएलए और मंत्रियों के घरों से

  • @anikanoor8916
    @anikanoor8916 2 ปีที่แล้ว

    Bhut acha hai.

  • @amolaksingh1022
    @amolaksingh1022 2 ปีที่แล้ว +9

    ਪਹਿਲਾਂ ਨਾਗਰਿਕ ਨੂੰ ਕਮਾਈ ਦੇ ਸਾਧਨ ਦਿਉ। ਨਹੀਂ, ਤਾਂ ਮਨਜ਼ੂਰ ਨਹੀਂ।ਮੁਫਤ ਸਹਾਇਤਾ ਬੰਦ ਕਰ ਦਿੱਤੀ ਜਾਵੇ।ਇਹ ਲੋਕਾਂ ਦੀ ਮੰਗ ਨਹੀਂ ਬਲਕਿ ਸਿਆਸੀ ਲੋਕਾਂ ਨੇ ਵੋਟਾਂ ਵਟੂਰਨ ਲਈ ਮਾੜੀਆਂ ਆਦਤਾਂ ਬਣਾਈਆਂ ਹਨ।

    • @baldeepkaur3564
      @baldeepkaur3564 2 ปีที่แล้ว

      Bijli chori band kern di bhi gal karo.

  • @AbC-jn3ix
    @AbC-jn3ix 2 ปีที่แล้ว +1

    ਮੀਟਰ ਲਗਾਉਣ ਚਾਹੀਦੇ ਹਨ

  • @Jota7218
    @Jota7218 2 ปีที่แล้ว

    ਜਲਦੀ ਲਗਾਓ ਇਹ ਮੀਟਰ ਲੱਗਣੇ ਚਾਹੀਦੇ ਹਨ

  • @KuljitSingh-qm1og
    @KuljitSingh-qm1og 4 หลายเดือนก่อน

    Good

  • @akmarsh8942
    @akmarsh8942 2 ปีที่แล้ว

    Vadha hi e ji bs

  • @lakhbirsingh9498
    @lakhbirsingh9498 2 ปีที่แล้ว +1

    Yaar ikk j iss nal kamm thik challega fer ikk kamm Hor krwaao govt to ki salary and pension har ikk bande nu pehlan Devo. Fer pta challega govt kis nal hai corporate nal ya public nal.

  • @pardeepkular2460
    @pardeepkular2460 2 ปีที่แล้ว +2

    ਵਧਆ ਕੰਮ ਕਰੋ ਮੀਟਰ ਛੇਤੀ ਲਾਵੋ ਜੀ ਚੋਰੀ ਘਟੇਗੀ

    • @bavneetbains7227
      @bavneetbains7227 2 ปีที่แล้ว +1

      Aapne pio nu keh pehla UP,Bihar,Gujrat,Madh Pardesh vich lagave eh Meter

  • @manjitkaur6153
    @manjitkaur6153 2 ปีที่แล้ว +8

    ਐਂਕਰ ਮਹਾ ਨਲਾਇਕ ਲਗਦਾ ਬਿਲਕੁਲ ਬਚਕਾਨਾ ਸਵਾਲ ਪੁੱਛ ਰਿਹਾ ਹਾਲਾਂਕਿ ਜਵਾਬ ਸ਼ੀ ਹਨ

    • @hearttouchboy7886
      @hearttouchboy7886 2 ปีที่แล้ว +2

      ਅੱਛਾ ਫਿਰ ਨਲਾਇਕ ਤੋਂ ਪਹਿਲਾਂ ਤੁਸੀਂ ਇੰਟਰਵਿਊ ਕਿਉ ਨਾ ਲੈ ਆਏ 😂😂 ਬੈਠੇ ਗਲਤੀਆਂ ਕੱਢਣ ਤੋਂ ਬਿਨਾਂ ਹੋਰ ਆਉਂਦਾ ਕੁਝ

  • @RajKumar-ys6nq
    @RajKumar-ys6nq 2 ปีที่แล้ว

    best hai

  • @barjindersingh4238
    @barjindersingh4238 2 ปีที่แล้ว

    ਮੀਟਰ ਅੰਦਰ ਲਗਣੇ ਆ ਕਿ ਬਾਹਰ ਜੇ ਬਾਹਰ ਲੱਗੇ ਤਾਂ ਕੋਈ ਸਿਮ ਨਾਂ ਕੱਢਕੇ ਲੈ ਗਿਆ ਫੇਰ?

  • @PritamSingh-wt7jx
    @PritamSingh-wt7jx 2 ปีที่แล้ว +4

    ਮੀਟਰ ਚੈੱਕ ਕਰਨ ਵਾਲੇ ਵੀ ਬੇ ਰੁਜ਼ਗਾਰ ਹੋ ਜਾਣਗੇ ।

  • @rajwantkaur1408
    @rajwantkaur1408 2 ปีที่แล้ว

    ਅਜੇ ਤਾਂ ਸਰਕਾਰ ਨਵੀ ਬਣੀ ਆ ਤੇ ਮੀਟਰ ਲੱਗ ਰਹੇ ਨੇ ਅਜੇ ਵੇਖੀ ਜਾਉ ਕੇਜਰੀਵਾਲ 'ਤੇ ਮੋਦੀ ਨੇ ਪਜਾਬੀਆ ਨੂੰ ਕੇਹੜੇ ਕੇਹੜੇ ਤੋਹਫੇ ਦੇਣੇ ਆ ਹੋਸਲਾ ਰੱਖੋ ਅਜੇ

  • @santoshrai8437
    @santoshrai8437 2 ปีที่แล้ว +5

    MAN CM SAAB JI ,,,SOLLER ,,,PALANT LAO , ,, ,,MODI DA DIMAG THIK HOWEGA ,,ADANI AMBANI COMPANY NU FAIDA HOWEGA ,

  • @karamjitkour4321
    @karamjitkour4321 2 ปีที่แล้ว +1

    👌🏼👌🏼👌🏼👌🏼👍🏼👍🏼👍🏼👍🏼

  • @narindersingh5060
    @narindersingh5060 2 ปีที่แล้ว

    How many subsidies Punjabi are getting in UK, CANADA AMERICA etc.

  • @makeupcreater5411
    @makeupcreater5411 2 ปีที่แล้ว +3

    Sarkar loka nu free ch dende hai .loka nu free ch mngn Di aadat pai gyi hai ..sarkar nu chahida hai rate ghtan 10 wali bijli 5 ch mile ..sb nu bill dena pve .fir hi vikas hovega ..sade ithe loka nu free kank mildi hai ..te oh hora nu bechde hai .2 rs killo lainde hai te 18 rs bechde hai .sarkara nu chahida loka nu free Di aadat shdan ...sb nu equal krn kank da rate ght krn 2rs dende hai 10 rs dedo sariya nu brabr rkhlo ..sb roti khan .roti ta sb nu hi chahidi hai .pave gariv hon pave ameer ..

  • @GurmeetSingh-jm6uy
    @GurmeetSingh-jm6uy 2 ปีที่แล้ว

    metar de redding apni marji nal wadha ghata sakede aa.. jeven internet de speed ghat wadh hundi oven hi metar di redding vich farkk punaa hai inaa ne

  • @ROYAN711
    @ROYAN711 2 ปีที่แล้ว +13

    Center Government nu Punjab to kisa n kisa trika tklif hundi ha

    • @preloadlever5222
      @preloadlever5222 2 ปีที่แล้ว +1

      meter all over india ch lag rhe ne, dimag use kareya karo 2021 ch rule passs hoyea se

  • @66740
    @66740 2 ปีที่แล้ว

    22 ਮਾੜੇ ਬੰਦੇ ਲਯੀ ਤਾਂ ਮਾੜਾ ਹੀ ਅੰ ਇਹ ਮੀਟਰ ਜਿੰਦੇ ਕੋਲ ਹੈਗੇ 2ਪੈਸੇ ਓਹਦੇ ਲਯੀ ਕੋਈ ਦਿੱਕਤ ਨੀ 400 ਰੁਪਏ ਦਿਹਾੜੀ ਜਾਣ ਵਾਲੇ ਨੂੰ ਕਿ ਇਸ ਮੀਟਰ ਦਾ ਫਾਇਦਾ ਰੋਟੀ ਤਾਂ ਮਸਾਂ ਖਾਂਦਾ ਅਗਲੇ ਮੋਦੀ ਚੱਟਲੇ ਇਹਨਾਂ ਮਿੱਟਰਰਾਂ ਨੂੰ ।

  • @shamjohal1407
    @shamjohal1407 2 ปีที่แล้ว +2

    Prepaid.meter looks good .

  • @harjinderkaurgill8394
    @harjinderkaurgill8394 2 ปีที่แล้ว +4

    ਰਿਪੋਰਟ ਬੇਤੁਕੇ ਸਵਾਲ ਪੁੱਛ ਰਿਹਾ

  • @technologyloversss5236
    @technologyloversss5236 2 ปีที่แล้ว

    ਲਗਦੇ ਸਰਵਰਾਂ ਦੇ ਇੰਟਰਨੈੱਟ ਤੁਹਾਡਾ ਵੈਸੇ ਇ ਨਹੀ ਚੱਲਦਾ ਸਰਵਰ ਡਾਊਨ ਰਹਿੰਦੇ ਅਗਰ recharge transection ਵਿੱਚ pending ਰਹਿਗੀ ਬੰਦਾ ਤਾਂ ਫਸਗਿਆ। ਦੁਜੀ ਗੱਲ ਮੀਟਰ pre-paid ok ਪਰ ਉਸ ਨਾਲ਼ ਜੇੜੇ postpaid ਦੇ ਟੈਕਸ ਓਹਨਾ ਦੀ ਗੱਲ ਵੀ ਕਰੋ ਕਿ ਮਾਫ਼ ਹੋਣਗੇ।

  • @tirathsingh246
    @tirathsingh246 2 ปีที่แล้ว +3

    Prepaid meter lagoun naal sare meter reader v berojgaar ho jange PB Govt nu sochna chàhida hai

    • @gurpreetgir9100
      @gurpreetgir9100 2 ปีที่แล้ว +1

      WhatsApp use na kro. Postman nu use kro

    • @preloadlever5222
      @preloadlever5222 2 ปีที่แล้ว

      vadiya ha , har var galat reading lende ne

    • @preloadlever5222
      @preloadlever5222 2 ปีที่แล้ว

      @@gurpreetgir9100 😁🤣

  • @ranjeetmahal1359
    @ranjeetmahal1359 2 ปีที่แล้ว

    Explain its internal construction, how it is work .

  • @aharkiratsingh4301
    @aharkiratsingh4301 2 ปีที่แล้ว +1

    ਸਬ ਤੋਂ ਪਹਿਲਾ ਕਿਸੇ ਹੋਰ ਸੂਬੇਆ ਦੇ ਵਿਚ ਚਾਲੂਕੀਤਾ ਜਾਵੇ

  • @swarnjeet8128
    @swarnjeet8128 2 ปีที่แล้ว +1

    ਮੀਟਰ ਵਿੱਚ ਕੁੰਡੀ ਲਾਵਾਂਗੇ ਕੋਈ ਜੁਗਾੜ ਤਾ ਲਾਵਾਂਗੇ

  • @ROYAN711
    @ROYAN711 2 ปีที่แล้ว +6

    First Gujarat ch UP ch prepaid meter lgao

  • @HarbansSingh-mv2bw
    @HarbansSingh-mv2bw 2 ปีที่แล้ว +1

    Elevtronic Metre lagian aje kuj sali hoe han ehe metre kabarr ho jange te new metres da boj v Public te pe javega

  • @ravindarsingh3002
    @ravindarsingh3002 2 ปีที่แล้ว

    ਗੁਮਰਾਹ ਕਰ ਰਿਹਾ ਮਾਹਰ ਬਣ ਕੇ l ਬਹੁਤ ਸਾਰੇ ਸਟੇਟ ਵਿਚ ਲੱਗੇ ਹੋਏ ਆ ਐਸੀ ਕੋਈ ਚਿੰਤਾ ਦੀ ਗੱਲ ਨਈ l ਜਿਨ੍ਹਾਂ ਨੇ ਚੋਰੀ ਕਰਨੀ ਆ ਓਨਾ ਦੇ ਤੇ ਟਿਡ ਪੀੜ ਹੋਣੀ-ਹੋਣੀ ਆ l

  • @LaxmiDevi-nq9nj
    @LaxmiDevi-nq9nj 2 ปีที่แล้ว +1

    Theek hai asii meter lagva linde aa.
    Ate recharge v krva dine aa. pr fir light 24×7 bijli Ave gi ?? je by chance cut ho jaye gi ta Sanu refund milega jine time di bijli cuti gayi hai ....... Punjabiyon jago eh gal sochan jog hai. ....

    • @amritsingh3894
      @amritsingh3894 2 ปีที่แล้ว

      O prava unit de sab nal bill onda

  • @Bhawna______maan
    @Bhawna______maan 4 หลายเดือนก่อน

    Sir grib lokA nal ta tka ho reha jena day gar wich koe kma n wala nahi ona da ke hove ga

  • @balrajsingh8901
    @balrajsingh8901 2 ปีที่แล้ว

    ਬਿਜਲੀ ਚੋਰੀ ਕਰਨੀ ਹੈ ਤਾਂ ਪਰੀਪੇਡ ਮੀਟਰ ਨਾ ਲੱਗਣ ਦਿਓ

  • @richman_5911
    @richman_5911 2 ปีที่แล้ว

    ਅੱਜ ਪੰਜਾਬ ਭਾਲਦਾ ਭਿੰਡਰਾਂਵਾਲਿਆਂ ਵਰਗਾ ਯੋਧਾ ਕੋਈ .

  • @Dr.SurajGupta
    @Dr.SurajGupta 2 ปีที่แล้ว +2

    Weaker section nu he do sub kuj. Assi marr jaiye?
    Kaahde weak ne??? Kai kisaan lakh lakh kama rahe mahinne de. SC wale sarkari Naukri ch lagge. Baakiya ne ghar kiraaye te ditte, kaahde weak ne eh????

  • @BaljeetSingh-fr3by
    @BaljeetSingh-fr3by 2 ปีที่แล้ว

    👍👍👍👍👍

  • @PawanKumar-vh7vc
    @PawanKumar-vh7vc 2 ปีที่แล้ว

    paaji je sikandr khali hath gya si te asi bho khali hath hi jana hai jine pura samaj jita hoye si ih gaal yaad rakhne veer ji

  • @jasbirsingh1879
    @jasbirsingh1879 2 ปีที่แล้ว

    Jhede lokka da bill maff ha 200 unit phle hi fr o v bnd hoje ga ???

  • @rajkumarsaini1999
    @rajkumarsaini1999 2 ปีที่แล้ว

    Waheguru ji

  • @avtaravi-vm9im
    @avtaravi-vm9im 2 หลายเดือนก่อน

    ਮੀਟਰ ਰੀਡਰ ਬੇਰੁਜਗਾਰ ਹੋ ਜਾਣਗੇ

  • @pardeepsinghkalsi3549
    @pardeepsinghkalsi3549 2 ปีที่แล้ว +3

    These meter should be installed in government deptt firstly

  • @brakingnew420
    @brakingnew420 2 ปีที่แล้ว +1

    ਜਿਨਾ ਕੋਲ ਫੂਨ ਨਹੀਂ ਉਨ੍ਹਾਂ ਤੁਸੀਂ ਦਿਉ ਵਾ ਲੋੳਕੋ

  • @lovepreetsinghgill1715
    @lovepreetsinghgill1715 2 ปีที่แล้ว

    Punjab nu Khan de nve nve tarike ne kithe te kehri state te laga miter dasso

  • @chananrayat7267
    @chananrayat7267 2 ปีที่แล้ว +5

    There is no problem, bill will come only if you crossed the 300 units. Deposit RS. 1000/- and use less units then no problems.

    • @gurpreetsamra1
      @gurpreetsamra1 2 ปีที่แล้ว +6

      Free vaali aadat jaandi kyu nahi punjab de loka d.
      J aapa free da hi khaan d aadat pa lai ta kive punjab da bhala hou.
      Koi unit free nahi hona chaihda kise nu v
      Tubewell te v electricity charge hona chaihda, kyu punjab govt ena bojh chuk rahi aa

    • @HOMKITCHN
      @HOMKITCHN 2 ปีที่แล้ว

      @@gurpreetsamra1 koi free nhi jine paise nal free chez dendi h ohh paisa punjab de loka da h jo tax de roop ch sarkar n janda h

    • @chananrayat7267
      @chananrayat7267 2 ปีที่แล้ว

      @@gurpreetsamra1 infact nothing is given free, they give free one way and more that in orher way. It is only to satisfy the people that 300 units are free. No MLA will give us anything from his own pocket. See tha Delhi MLA pension is 7200/- only and punjab MLA take 75000/- and then keep on adding 50000/-. They give house rent ony Rs. 209/- at chandigarh. They take 15000/- telephone allownce now even. It is very astonishing. They pay 10600/- to our qualified person boy for many years keeping him on thekka. Badals and Captain made all the MLA looteras. If the give us 300 units too its not unfair.

  • @PardeepKumar-ni2rw
    @PardeepKumar-ni2rw 8 หลายเดือนก่อน

    ਬਿਜਲੀ ਚੋਰਾ ਨੇ ਪ੍ਰਾਈਵੇਟ ਕਰਵਾਉਣਗੇ ਮਹਿਕਮਾ ਨਾ ਕਿ ਸਰਕਾਰਾਂ

  • @tarvindersingh7910
    @tarvindersingh7910 2 ปีที่แล้ว

    Pardhan ji chah gai

  • @nirvehdeep4820
    @nirvehdeep4820 2 ปีที่แล้ว +3

    Purane meter sahi kum kar rhe hn.tusi galt kar rhe ho. Ek sirf sadi bijli katen vaste mahajal paia ja riha. Lina, gridd,transfarmer na badleo?meter jaldi jaldi badldeo. Rab kolo dar sajna.

  • @usa4846
    @usa4846 2 ปีที่แล้ว

    BAHUAT VADDIAA AAE PREPAID METER

  • @ParamjeetKaur-tp8eh
    @ParamjeetKaur-tp8eh 2 ปีที่แล้ว +6

    ਪਰੀ ਪੈਡ ਮੀਟਰ ਲਗਨੇ ਜ਼ਰੂਰੀ ਹਨ ਤਾਕੀ ਬਿਜਲੀ ਚੋਰੀ ਰੋਕੀ ਜਾਵੇ

    • @kulwindersingh-bn3rd
      @kulwindersingh-bn3rd 2 ปีที่แล้ว +1

      ਮੈਡਮ ਜੀ ਥਰਮਲ ਤੋਂ ਬਿਜਲੀ 2ਰੁਪਏ ਯੂਨਿਟ ਅਤੇ ਪਾਣੀ ਦੇ ਸਰੋਤਾਂ ਤੋਂ 25ਪੈਸੇ ਵਿਚ ਤਿਆਰ ਹੁੰਦੀ ਹੈ ਸਰਕਾਰਾਂ ਦਾ ਕੰਮ ਸਰਵਿਸ ਦੇਣਾਂ ਹੁੰਦਾ ਹੈ ਨਾ ਕਿ ਮੁਨਾਫ਼ਾ ਕਮਾਉਣਾ ਜਾਗੋ ਲੁਟੇਰਿਆਂ ਨੂੰ ਪਛਾਣੋ ਚੋਰ ਲੋਕ ਨੀ ਪ੍ਬੰਧ ਹੈ

    • @LovePreet-kp4zd
      @LovePreet-kp4zd 2 ปีที่แล้ว

      B a

  • @yadwindersinghbrar4967
    @yadwindersinghbrar4967 2 ปีที่แล้ว +1

    Virod Karo prepaid meters da

  • @akelectronic5879
    @akelectronic5879 2 ปีที่แล้ว

    Detail berojgari digital berojgari

  • @BinderJawandha-es6er
    @BinderJawandha-es6er 5 หลายเดือนก่อน

    2:38

  • @AmritpalSingh-bd6or
    @AmritpalSingh-bd6or 2 ปีที่แล้ว

    ਇਹ ਮੋਦੀ ਨੂੰ ਬਹੁਤ ਮੋਂਟੀ ਰਕਮ ਭੇਜੀ ਹੋਈ ਹੈ ਅ਼ਡਾਨੀ ਨੇ ਕੀ ਇਹਨਾਂ ਮੀਟਰਾਂ ਵਿੱਚ ਸਾਡੀ ਕੰਪਨੀ ਦੇ ਸਿਮ ਚਲਣ ਇੱਕ ਗੱਲ ਮੰਨ ਲਵੋਂ ਕਿ ਅਡਾਨੀ ਨੇ ਮੋਦੀ ਨੂੰ 200 ਕਰੋੜ ਦਿੱਤਾ ਹੋਵੇ ਗਾ ਪਰ ਇਸ ਤੋਂ ਵੱਧ ਤਾਂ ਇਕ ਮਹੀਨੇ ਵਿੱਚ ਹੀ ਬਣਾ ਲਵੇਗਾ ਕਿਉਂਕਿ ਕੀ ਪਤਾ ਸਾਨੂੰ ਕਿਸ ਰੇਟ ਯੂਨਟ ਦਿੱਤੀ ਜਾਵੇਗੀ

  • @gurvindersinghmann6304
    @gurvindersinghmann6304 2 ปีที่แล้ว

    Electricity free naa kro… Minimum rate possible krdo.. free kush ni milna chahidaa until unless state govt bahut profit vich chl rahi hove.. pehla punjab nu financialy strong bnao.. fer benefits dein di gall honi chahidi aa…J ajj v apa free electricity, paani, rashan de piche bhaj de rhe.. taa fer apnaa v aunnn waale time vich hor v bedaa garak honaa…

  • @baldeepkaur3564
    @baldeepkaur3564 2 ปีที่แล้ว +1

    Prepaid toh bina bijli chori nahi ruk sakdi.

  • @harleengrewal6321
    @harleengrewal6321 2 ปีที่แล้ว

    subsidy band karni hai tho private karne ki kya jarurat, phis tho sarkar ko profit hi profit hai

  • @pamajawadha5325
    @pamajawadha5325 2 ปีที่แล้ว +1

    Free bijli band honi chidia

  • @sukhpalbatth5807
    @sukhpalbatth5807 2 ปีที่แล้ว

    ਭਗਵੰਤ ਮਾਨ ਸੋਲਰ ਲਾਈਟਾਂ ਘਰ ਘਰ ਵਿੱਚ ਲਵਾਂਗੇ ਗਾ ਹੁ

  • @prithvipal1539
    @prithvipal1539 2 ปีที่แล้ว

    SADA SWAL EH HAI U.P/BIHAR HOR STATES NU CHHD KEY PUNJAB NU PEHLAN TARGET KYON KITA.JANDA HAI NEWS WALEY TAN EHEY EX ENG TON WDDA SWAL EAH HAI AIDA JWAB DWO ???

  • @Sham49116
    @Sham49116 2 ปีที่แล้ว

    Kya rate Sare bharat mein ek hi honge ya alg alg honge. Please tell

    • @Roopchand5552
      @Roopchand5552 2 ปีที่แล้ว

      ਸ੍ਰੀ ਮਾਨ ਜੀ, ਬੇਨਤੀ ਹੈ ਕਿ ਜਿਨ੍ਹਾਂ ਸੂਬੇ ਆ
      ਵਿੱਚ ਭਾਜਪਾ ਦੀ ਸਰਕਾਰ ਹੈ ਪਹਿਲਾਂ ਉਨ੍ਹਾਂ
      ਸੂਬੇਆ ਵਿਚ ਕੇਂਦਰ ਸਰਕਾਰ ਲਾਗੂ ਕਰੇ

  • @singhsalaria
    @singhsalaria 2 ปีที่แล้ว +3

    Jede free bijli fukde ohnaa nu problem ho skdi

    • @pamajawadha5325
      @pamajawadha5325 2 ปีที่แล้ว +1

      Asi veer salar pind to pama salaria maler kotla

    • @singhsalaria
      @singhsalaria 2 ปีที่แล้ว

      @@pamajawadha5325 love you asi punjab pakistan toon uth ke aay c hun asi Gurdaspur rhnde

    • @singhsalaria
      @singhsalaria 2 ปีที่แล้ว

      @@pamajawadha5325 tuhade jthere saade pind aw

    • @pamajawadha5325
      @pamajawadha5325 2 ปีที่แล้ว

      Dhanvad veer ji

  • @kawalsingh8483
    @kawalsingh8483 2 ปีที่แล้ว

    Singh