13 ਲੱਖ ਲਾਕੇ ਸਪੇਨ ਵਿਚ ਭਿੰਡੀਆਂ ਤੋੜ ਰਿਹਾ ਵੀਰ, ਵਿਦੇਸ਼ ਜਾਣ ਲਈ ਲੱਖਾਂ ਲਾਉਣ ਵਾਲ਼ੇ ਇੱਕ ਵਾਰ ਵੇਖ ਲਿਓ ਜ਼ਰੂਰ

แชร์
ฝัง
  • เผยแพร่เมื่อ 16 ก.ย. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    amrik singh spain , punjab , punjabi , NRI Punjab , Immigrate , hardwork , youth , punjabi boys

ความคิดเห็น • 43

  • @teji.kahlon
    @teji.kahlon 9 วันที่ผ่านมา +7

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

  • @Ajnabi-0007
    @Ajnabi-0007 8 วันที่ผ่านมา +12

    ਜੇ ਬਾਹਰ ਆ ਕੇ ਵੀ ਭਿੰਡੀਆਂ ਹੀ ਤੋੜਨੀਆਂ ਸੀ ਤਾਂ ਪੰਜਾਬ ਰਹਿ ਕੇ ਵੀ ਤੋੜ ਸਕਦੇ ਸੀ😅 ਪਰ ਉਥੇ ਕੰਮ ਕਰਨ ਲਗਿਆ ਸ਼ਰਮ ਆਉਂਦੀ ਆ

  • @Malwa_modify
    @Malwa_modify 9 วันที่ผ่านมา +5

    ਵਾਹਿਗੁਰੂ ਜੀ ਮੇਹਰਾਂ ਬਖਸ਼ਣ

  • @AvtarSingh-gs1si
    @AvtarSingh-gs1si 8 วันที่ผ่านมา +5

    ਜਿਹੜੀਆਂ ਨੌਜਵਾਨਾ ਨੂ ਨੌਕਰੀਆ ਨਹੀ ਮਿਲੀਆ ਇਹ ਸਾਰਾ ਕਸੂਰ ਕਾਂਗਰਸ ਦਾ ਪੰਜ ਸਾਲ ਵਿਚ ਕਾਂਗਰਸ ਨੇ ਇਕ ਵੀ ਨੌਕਰੀ ਨਹੀ ਦਿਤੀ ਕੈਪਟਨ ਸਰਕਾਰ ਸੀ ਸਿਰਫ ਪੰਦਰਾ ਵੀਹ ਕੁ ਨੌਕਰੀਆ ਦਿਤੀਆ ਸੀ ਆਪਦੇ ਹੀ ਰਿਸ਼ਤੇਦਾਰ ਨੂ ਸਭ ਪੰਜਾਬ ਵਾਸੀਆ ਨੂ ਪਤਾ ਹੁਣ ਭਗਵੰਤ ਮਾਨ ਨੌਕਰੀਆ ਦਈ ਜਾਦਾ ਟੈਸਟ ਪਾਸ ਕਰੋ ਨੌਕਰੀ ਲਵੋ ਕਾਂਗਰਸ ਅਕਾਲੀਦਲ ਨੇ ਪੰਜਾਬ ਨੂ ਵੀਹ ਸਾਲ ਪਛਾੜ ਦਿਤਾ।

  • @JodhaSingh-mc1mu
    @JodhaSingh-mc1mu 9 วันที่ผ่านมา +6

    ਸਾਰੇ ਮੁਰੱਖ ਬਾਹਰ ਜਾਕੇੌ ਸਾਹਲਾਵਾ ਦੰਦੈ ਉਧਰ ਕਿਉਜਾਦੇ😂

  • @Gill-mp9vt
    @Gill-mp9vt 8 วันที่ผ่านมา

    ਇੱਕ ਗੱਲ ਤਾਂ ਪੱਕੀ ਹੈ ਕਿ ਪੰਜਾਬ ਕਿਵੇਂ ਬਰਬਾਦ ਹੋ ਰਿਹਾ ਹੈ, ਪੈਸੇ ਅਤੇ ਜ਼ਮੀਨਾਂ ਵੀ ਹੱਥੋਂ ਨਿਕਲ ਰਹੀਆਂ ਹਨ,, ਇਹ ਜ਼ਮੀਨ ਦੇਖ ਕੇ ਲੱਗਦਾ ਹੈ ਕਿ ਜਿਵੇਂ ਸਾਡੇ ਨਥਾਣੇ ਵਾਲੇ ਪਾਸੇ ਟਿੱਬਿਆਂ ਵਿੱਚ ਫਿਰਦਾ ਹੋਵੇ

  • @DalbirSingh-dh1ih
    @DalbirSingh-dh1ih 9 วันที่ผ่านมา +1

    ਵਾਹਿਗੁਰੂ ਜੀ ਮੇਹਰ ਕਰੋ ਜੀ

  • @gurpal.sandhu
    @gurpal.sandhu 9 วันที่ผ่านมา +10

    ਸਪੇਨ ਵਿੱਚ ਇੱਕ ਘੰਟੇ ਦੇ 5+ ਯੂਰੋ ਮਿਲਦੇ 90 ਰੁਪਈਏ ਨਾਲ਼ ਜੋੜ ਕਰੋ ਕਿੰਨੇ ਹੋਏ
    ਭਾਰਤ ਵਿੱਚ 400 ਦਿਹਾੜੀ ਆ ਲੇਬਰ ਦੀ
    ਕਿਓਂ ਨਾ ਜਾਵੇ ਕੋਈ

    • @jaspreetdhillon2359
      @jaspreetdhillon2359 9 วันที่ผ่านมา +3

      ਇਧਰ ਤੇਰਾਂ ਲੱਖ ਵਿੱਚ ਪੰਦਰਾਂ ਕਿਲੇ ਠੇਕੇ ਤੇ ਲੈਕੇ ਭਿੰਡੀਆਂ ਨਾਲ ਦੋ ਫ਼ਸਲਾਂ ਕੱਢਦਾ ਨਾਲੇ ਆਵਦਾ ਕੰਮ

    • @user-gb9jt1eg9b
      @user-gb9jt1eg9b 9 วันที่ผ่านมา +4

      ਬਾਕੀ ਵੀਰ ਜੀ ਰੋਟੀ ਦਾ ਖਰਚਾ ਰਿਹਾਇਸ਼ ਦਾ ਖਰਚਾ
      ਬਾਕੀ ਹੋਰ ਖਰਚੇ
      ਪੇਪਰ ਵਰਕ ਦਾ ਖਰਚਾ ਵੀ ਸਾਰਾ ਕੁਛ ਭਾਂਡੇ ਚ ਵਾੜ ਦਿੰਦਾ
      ਫਿਰ ਕੰਮ ਵੀ 30 ਦਿਨ ਲਗਾਤਾਰ ਨੀ ਚੱਲਦਾ

    • @Gill-mp9vt
      @Gill-mp9vt 8 วันที่ผ่านมา

      ਪੰਜ ਯੂਰੋ ਘਰ ਤਾਂ ਨਹੀਂ ਭੇਜਦਾ, ਰੋਟੀ ਵਗੈਰਾ ਦਾ ਖਰਚਾ ਰੁਪਈਆਂ ਵਿੱਚ ਨਹੀਂ ਹੁੰਦਾ, ਤਕਸੀਮ ਤਾਂ ਕਰ ਦਿੱਤਾ 😂

  • @jagroopjaggi1192
    @jagroopjaggi1192 9 วันที่ผ่านมา

    Waheguru ji bai nu traki bakshe g

  • @gurwindertiwana2930
    @gurwindertiwana2930 9 วันที่ผ่านมา +1

    ❤❤❤❤

  • @jagmohansingh8018
    @jagmohansingh8018 9 วันที่ผ่านมา +2

    Passa jiva nachie janda Duniea nache jande

  • @RAJA_Singh4725
    @RAJA_Singh4725 9 วันที่ผ่านมา +1

    😢❤

  • @verygoodsingh4414
    @verygoodsingh4414 8 วันที่ผ่านมา

    Bilkul theek ne ethe ehe nikaame lok

  • @Jaggadaku1447
    @Jaggadaku1447 8 วันที่ผ่านมา +1

    ਸਪੇਨ ਵਿੱਚ ਭਿੜੀਆਂ ਨਹੀਂ ਹੁੰਦੀਆਂ

  • @jasmailsingh7717
    @jasmailsingh7717 9 วันที่ผ่านมา +1

    ਇਹ ਵੀ ਰ ਕੈਪਟਨ ਅਮਰਿੰਦਰ ਸਿੰਘ ਦੀ ਘਰ ਘਰ ਨੂੰ ਠੋਕਰ ਮਾਰ ਕੇ ਆਈਆਂ ਜੇ

  • @ranakilewala
    @ranakilewala 8 วันที่ผ่านมา

    Punjab vich bhaea ne rahdea lgake jmena khreed laea korhiea bna laea asel kehnea sarkar nokre ne dinde sare bhiare nokre kardea.

  • @nav8472
    @nav8472 9 วันที่ผ่านมา +9

    ਇਧਰ ਹੀ ਸਮੋਸਿਆਂ ਦੀ ਰੇਹੜੀ ਲਾ ਲੈਂਦਾ ਨਾਲੇ ਕਮਾਈ ਵਧੀਆ ਕਰਦਾ ਨਾ ਹੀ ਜ਼ਿਆਦਾ ਖਰਚਾ ਹੁੰਦਾ ਨਾ ਭਿੰਡੀਆਂ ਦੀ ਕੰਡ ਲੜਦੀ

    • @sikandersingh6507
      @sikandersingh6507 9 วันที่ผ่านมา +4

      ਇਹ ਕੰਮ ਤੇਰੇ ਵਰਗੇ ਹੀ ਕਰ ਸਕਦੇ ਹਨ ਮੋਦੀ ਦੇ ਬੱਚੇ।450 ਰੁਪਏ ਇੱਕ ਘੰਟੇ ਦੇ ਬਣਦੇ ਹਨ 450 ਨੂੰ 8 ਨਾਲ ਗੁਣਾਂ ਕਰ ਬਣਦੇ 3600 ਰੁਪਏ ਇੱਕ ਦਿਨ ਦੇ ਮਹੀਨੇ ਦੇ 108000 ਰੁਪਏ DC ਦੇ ਬਰਾਬਰ ਬਣਦੇ ਹਨ

    • @BhupinderSingh-go8qp
      @BhupinderSingh-go8qp 9 วันที่ผ่านมา +2

      ਸਾਡੇ ਲੋਕ ਬਿਹਾਰੀ ਦਾ ਖਾਣਾ ਬਣਿਆ ਜਿਆਦਾ ਪਸੰਦ ਕਰਦੇ ਜਨਾਬ ਫਿਰ ਬੰਦਾ ਕਿ ਕਰੇ

    • @Ajnabi-0007
      @Ajnabi-0007 8 วันที่ผ่านมา

      ⁠​⁠@@sikandersingh6507ਘੂਸਿਆ ਰਹਿਣ ਸਹਿਣ ਦਾ ਖਰਚਾ 300-500 ਯੁਰੋ ਲਗ ਭਗ 45000 ਰੁਪਏ,ਖਾਣ-ਪੀਣ ਦਾ ਖਰਚਾ 200-300 ਯੁਰੋ ਲਗ ਭਗ 27000 ਰੁਪਏ, ਬੱਸਾਂ ਤੇ ਆਉਣ ਜਾਣ ਦਾ ਖਰਚਾ 150 ਯੁਰੋ ਲਗ ਭਗ 14000 ਰੁਪਏ, ਮੌਸਮ ਦੇ ਹਿਸਾਬ ਨਾਲ ਲੀੜਾ ਕੱਪੜਾ ਵੀ ਲੈਣਾਂ ਪੈਦਾ 500-600 ਯੁਰੋ ਲਗ ਭਗ 60,000 ਰੁਪਏ, ਬਾਕੀ ਜਦੋਂ ਬੰਦਾ ਬਿਮਾਰ ਹੋ ਜੇ ਦਵਾਈ ਦਾਰੂ ਦਾ ਖਰਚਾ 100-300 ਯੁਰੋ ਲਗ ਭਗ 25000 ਰੁਪਏ, ਇਹ ਸਾਰਾ ਕੁਝ ਬੰਦੇ ਨੂੰ ਆਪ ਹੀ ਕਰਨਾ ਪੈਂਦਾ ਇੰਡੀਆ ਦੇ ਹਿਸਾਬ ਨਾਲ 86000 ਤੱਕ ਸਿਰਫ ਰਹਿਣ ਦਾ ਖਰਚਾ ਆਉਂਦਾ ਬਾਕੀ ਲੀੜੇ-ਕੱਪੜੇ ਤੇ ਦਵਾਈ ਦਾ ਖਰਚਾ ਤੂੰ ਜੋੜ ਕੇ ਦੇਖਲੀ ਕਿੰਨੇ ਬਣਦੇ ਆ, ਪੰਜਾਬ ਬੈਠੇ ਮੂਰਖਾ ਨੂੰ ਕੋਣ ਸਮਜਾਵੇ ਕੇ ਜਿੰਨੇ ਪੈਸੇ ਬੰਦਾ ਕਮਾਉਂਦਾ ਉਸਦਾ ਅੱਧਾ ਖਰਚਾ ਨਿਕਲ ਜਾਂਦਾ

  • @JodhaSingh-mc1mu
    @JodhaSingh-mc1mu 9 วันที่ผ่านมา

    ਸਾਰੇ ਮੂਰੱਖ ਬਾਹਰ ਕਿਊ ਸਹਾ਼ਣੇ ਬੰਨ ਦੇ ਹਨ

  • @nonihalguraya5043
    @nonihalguraya5043 6 วันที่ผ่านมา

    Yar ustad ji fir ki je ladyfinger Tod da hai Euro 💶 v tu he lawe ga fir ki hai struggle ta army vich v c

  • @MINDSET_3.0
    @MINDSET_3.0 9 วันที่ผ่านมา

    Kmaal a bai , ethe a key keda kursi milgi , khane tuc dhakke e ne bai ,
    Ehi kmm pind krr lenda 😅

  • @SatnamSingh-zk4ce
    @SatnamSingh-zk4ce 9 วันที่ผ่านมา

    Aghani veer nalo changha hard work karo kamjabi mile ge

  • @OnlinePlusStudy
    @OnlinePlusStudy 9 วันที่ผ่านมา

    Sir ji Punjab dhar block da bura haal ha
    Kheti krn lyi water hni edr loka na bor nhi kdvaye loka kol pesa hni ena jmeena thodi thodi te door door feild ha
    Banki monkey jangali janvar mor bhut ne fasla hon nhi dinde loka ne kanak udhad daal lgane vi shd ti jameen hon de bavjood
    Meri apni family di jameen Khali haa sirf animals lyi chri bajra lgaya ha koi dal koi sabji nhi lgande water facility hni koi talab, shapad hni janvar bhut.
    Lok dhihadi labour work krna thik smjde jo ki 400 to 450 rupees he. Es to jyada labour bi koi nhi dinda
    Dhar khurd jlahadh niadhi chandola pangoodhi de kisana da hal poosho
    Ethe loka nu msp nhi chahidi eh kisan facility mngde ki Sade apne Khan jogi fasal ho je oo vi nhi hundi profit ta dooor ha. HL nal jutai krde ne lok. Vde vde bnde hi tractor naal krvande jina de gr koi sarkari nokri ha.
    Dhar block baki Punjab nal bhut pishdia ha Punjab nal rlao enu kisa mla mantri nu fikar hni tusi yogdaan deo
    Thanks

  • @karanbirsingh5995
    @karanbirsingh5995 7 วันที่ผ่านมา

    Kam chota vadda nhi hunde bande di soch hundi hai vadi choti , baki Jaha Daane Taha khaane , eve bhonki jaya kro kutte waang , Sab Parmatma di khed hai,loka nu lagda lok apni mrzi naal ja rhe bahar, ohdi mrzi toh bina patta v nhi hilda ,Jehre ethe nokrian ohna naalo ta change ne koi Haram ja Riswatkhori da paisa ta nhi kma rhe janta khoon choose k ,ethe wattan piche ek dooje da sir parde firde , Bahar jana maada nhi par othe he reh Jana eh galt hai kamai krke wapis Punjab aao te karobar kro

  • @Guripatiala-br3bw
    @Guripatiala-br3bw 9 วันที่ผ่านมา +4

    ਸਤਿ ਸ੍ਰੀ ਆਕਾਲ ਅਮਰੀਕ ਵੀਰ ਜੀ ਆਪਣਾ ਨੰਬਰ ਸੈਂਡ ਕਰੋ ਜੀ ਆਪ ਜੀ ਨਾਲ਼ ਗੱਲ ਕਰਨੀ।

  • @gurjitsinghsidhu3858
    @gurjitsinghsidhu3858 8 วันที่ผ่านมา

    Eh video bhathinde di va

  • @jagjeetsharmajagjeet7722
    @jagjeetsharmajagjeet7722 8 วันที่ผ่านมา

    Kali sarkar ki karege

  • @rrr.r3333
    @rrr.r3333 8 วันที่ผ่านมา

    Are Jo Bahar jake ak mahina India me ak sal me Bante hai kam ak hai Dono jagah agar kam mil jata hai ak sal me Kam se kam 12 Lakh kama leta hai yaha Pura jor laga ke 1 ya 2 lakh Kama nahi sakta

  • @SukhwinderSingh-wq5ip
    @SukhwinderSingh-wq5ip 8 วันที่ผ่านมา +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤❤❤